ਦਸਮ ਗਰੰਥ । दसम ग्रंथ । |
Page 506 ਪਾਵਤ ਰਾਮਜਨੀ ਨਰ ਕੈ ਧਨ; ਪਾਵਤ ਹੈ ਬਹੁ ਦਾਨ ਗਵਇਯਾ ॥ पावत रामजनी नर कै धन; पावत है बहु दान गवइया ॥ ਏਕ ਰਿਝਾਵਤ ਹੈ ਹਰਿ ਕੋ; ਕਬਿ ਸ੍ਯਾਮ ਭਨੈ ਪੜਿ ਛੰਤ ਸਵਇਯਾ ॥ एक रिझावत है हरि को; कबि स्याम भनै पड़ि छंत सवइया ॥ ਅਉਰ ਦਿਸਾ ਕੇ ਬਿਖੈ ਸੁ ਘਨੇ; ਮਿਲਿ ਨਾਚਤ ਹੈ ਕਰਿ ਗਾਨ ਭਵਇਆ ॥ अउर दिसा के बिखै सु घने; मिलि नाचत है करि गान भवइआ ॥ ਕਉਨ ਕਮੀ ਕਹੋ ਹੈ ਤਿਨ ਕੋ? ਜੋਊ ਸ੍ਰੀ ਜਦੁਬੀਰ ਕੇ ਧਾਮ ਅਵਇਯਾ ॥੨੧੧੪॥ कउन कमी कहो है तिन को? जोऊ स्री जदुबीर के धाम अवइया ॥२११४॥ ਤਿਨ ਕੌ ਬਹੁ ਦੈ ਸੰਗਿ ਪਾਰਥ ਲੈ; ਹਰਿ ਭੋਜਨ ਕੀ ਭੂਅ ਮੈ ਪਗ ਧਾਰਿਯੋ ॥ तिन कौ बहु दै संगि पारथ लै; हरि भोजन की भूअ मै पग धारियो ॥ ਪੋਸਤ ਭਾਂਗ ਅਫੀਮ ਮੰਗਾਇ; ਪੀਓ ਮਦ ਸੋਕ ਬਿਦਾ ਕਰਿ ਡਾਰਿਯੋ ॥ पोसत भांग अफीम मंगाइ; पीओ मद सोक बिदा करि डारियो ॥ ਮਤਿ ਹੋ ਚਾਰੋਈ ਕੈਫਨ ਸੋ; ਸੁਤ ਇੰਦ੍ਰ ਕੈ ਸੋ ਇਮਿ ਸ੍ਯਾਮ ਉਚਾਰਿਯੋ ॥ मति हो चारोई कैफन सो; सुत इंद्र कै सो इमि स्याम उचारियो ॥ ਕਾਮ ਕੀਯੋ ਬ੍ਰਹਮਾ ਘਟਿ, ਕਿਉ; ਮਦਰਾ ਕੋ ਨ ਆਠਵੋ ਸਿੰਧੁ ਸਵਾਰਿਯੋ? ॥੨੧੧੫॥ काम कीयो ब्रहमा घटि, किउ; मदरा को न आठवो सिंधु सवारियो? ॥२११५॥ ਦੋਹਰਾ ॥ दोहरा ॥ ਤਬ ਪਾਰਥ ਕਰ ਜੋਰਿ ਕੈ; ਹਰਿ ਸਿਉ ਕਹਿਯੋ ਸੁਨਾਇ ॥ तब पारथ कर जोरि कै; हरि सिउ कहियो सुनाइ ॥ ਜੜ ਬਾਮਨ ਇਨ ਰਸਨ ਕੋ; ਜਾਨੇ ਕਹਾ ਉਪਾਇ? ॥੨੧੧੬॥ जड़ बामन इन रसन को; जाने कहा उपाइ? ॥२११६॥ ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਕ੍ਰਿਸਨਾਵਤਾਰੇ ਬ੍ਰਿਖਭ ਨਾਥਿ ਅਵਧ ਰਾਜੇ ਕੀ ਦੁਹਿਤਾ ਬਿਵਾਹਤ ਭਏ ॥ इति स्री दसम सिकंध पुराणे बचित्र नाटक क्रिसनावतारे ब्रिखभ नाथि अवध राजे की दुहिता बिवाहत भए ॥ ਅਥ ਇੰਦ੍ਰ ਭੂਮਾਸੁਰ ਕੇ ਦੁਖ ਤੇ ਆਵਤ ਭਏ ਕਥਨੰ ॥ अथ इंद्र भूमासुर के दुख ते आवत भए कथनं ॥ ਚੌਪਈ ॥ चौपई ॥ ਦ੍ਵਾਰਵਤੀ ਜਬ ਜਦੁਪਤਿ ਆਯੋ ॥ द्वारवती जब जदुपति आयो ॥ ਇੰਦ੍ਰ ਆਇ ਪਾਇਨ ਲਪਟਾਯੋ ॥ इंद्र आइ पाइन लपटायो ॥ ਭੂਮਾਸੁਰ ਕੋ ਦੂਖ ਸੁਨਾਯੋ ॥ भूमासुर को दूख सुनायो ॥ ਪ੍ਰਭ ! ਤਿਹ ਤੇ ਮੈ ਅਤਿ ਦੁਖੁ ਪਾਯੋ ॥੨੧੧੭॥ प्रभ ! तिह ते मै अति दुखु पायो ॥२११७॥ ਦੋਹਰਾ ॥ दोहरा ॥ ਸੋ ਮੋ ਪਰ ਅਤਿ ਪ੍ਰਬਲ ਹੈ; ਮੋ ਪੈ ਸਧਿਯੋ ਨ ਜਾਇ ॥ सो मो पर अति प्रबल है; मो पै सधियो न जाइ ॥ ਤਾ ਕੋ ਆਪਨ ਹੀ ਪ੍ਰਭੂ ! ਕੀਜੈ ਨਾਸ ਉਪਾਇ ॥੨੧੧੮॥ ता को आपन ही प्रभू ! कीजै नास उपाइ ॥२११८॥ ਸਵੈਯਾ ॥ सवैया ॥ ਤਬ ਇੰਦ੍ਰ ਬਿਦਾ ਕੈ ਦਯੋ ਪ੍ਰਭ ਜੂ; ਤਿਹ ਕੋ ਸੁ ਸਮੋਧ ਭਲੈ ਕਰਿ ਕੈ ॥ तब इंद्र बिदा कै दयो प्रभ जू; तिह को सु समोध भलै करि कै ॥ ਮਨ ਮੈ ਕਹਿਯੋ ਚਿੰਤ ਨ ਤੂ ਕਰਿ ਰੇ ! ਚਲਿ ਹੋਂ ਨਹੀ ਹਉ ਤਿਹ ਤੇ ਟਰਿ ਕੈ ॥ मन मै कहियो चिंत न तू करि रे ! चलि हों नही हउ तिह ते टरि कै ॥ ਕੁਪ ਕੈ ਜਬ ਹੀ ਰਥ ਪੈ ਚੜਿ ਹੋਂ; ਸਭ ਸਸਤ੍ਰਨ ਹਾਥਨ ਮੈ ਧਰਿ ਕੈ ॥ कुप कै जब ही रथ पै चड़ि हों; सभ ससत्रन हाथन मै धरि कै ॥ ਡਰਿ ਤੂ ਨ ਅਰੇ ! ਡਰਿ ਹਉ ਤੁਮਰੇ; ਅਰਿ ਕਉ, ਪਲਿ ਮੈ ਸਤਿ ਧਾ ਕਰਿ ਕੈ ॥੨੧੧੯॥ डरि तू न अरे ! डरि हउ तुमरे; अरि कउ, पलि मै सति धा करि कै ॥२११९॥ ਮਘਵਾ ਸਿਰ ਨਿਆਇ ਗਯੋ ਗ੍ਰਿਹ ਕੋ; ਤਿਹ ਕੋ ਚਿਤ ਮੈ ਬਧਿ ਸ੍ਯਾਮ ਬਸਾਯੋ ॥ मघवा सिर निआइ गयो ग्रिह को; तिह को चित मै बधि स्याम बसायो ॥ ਸੰਗ ਲਈ ਜਦੁਵੀ ਪ੍ਰਿਤਨਾ; ਨਹਿ ਪਾਰਥ ਕੋ ਕਰਿ ਸੰਗਿ ਚਲਾਯੋ ॥ संग लई जदुवी प्रितना; नहि पारथ को करि संगि चलायो ॥ ਏਕ ਤ੍ਰੀਯਾ ਹਿਤ ਲੈ ਸੰਗਿ, ਕਉਤਕਿ; ਯੌ ਕਹਿ ਕੈ ਕਬਿ ਸ੍ਯਾਮ ਸੁਨਾਯੋ ॥ एक त्रीया हित लै संगि, कउतकि; यौ कहि कै कबि स्याम सुनायो ॥ ਸ੍ਯਾਮ ਚਲੇ ਤਿਹ ਓਰ ਨਹੀ; ਤਿਹ ਊਪਰਿ ਅੰਤ ਦਸਾਨਿਹ ਧਾਯੋ ॥੨੧੨੦॥ स्याम चले तिह ओर नही; तिह ऊपरि अंत दसानिह धायो ॥२१२०॥ TOP OF PAGE |
Dasam Granth |