ਦਸਮ ਗਰੰਥ । दसम ग्रंथ ।

Page 504

ਸਜਿ ਸੈਨ ਦੁਰਜੋਧਨ ਆਯੋ ਉਤੇ; ਪੁਰ ਤਾਹੀ ਇਤੈ ਬ੍ਰਿਜ ਨਾਇਕ ਆਏ ॥

सजि सैन दुरजोधन आयो उते; पुर ताही इतै ब्रिज नाइक आए ॥

ਭੂਪਤਿ ਅਉਰ ਬਡੇ ਬਲਵੰਡ; ਸੁ ਵਾਹ ਬਿਯਾਹ ਕਉ ਦੇਖਨ ਧਾਏ ॥

भूपति अउर बडे बलवंड; सु वाह बियाह कउ देखन धाए ॥

ਸ੍ਯਾਮ ਭਨੈ ਤਿਹ ਕੀ ਭਗਨੀ; ਤਿਹ ਆਨੰਦ ਦੁੰਦਭਿ ਕੋਟਿ ਬਜਾਏ ॥

स्याम भनै तिह की भगनी; तिह आनंद दुंदभि कोटि बजाए ॥

ਤਉ ਹੀ ਲਉ ਸ੍ਯਾਮ ਜੀ ਬ੍ਯਾਹ ਕੈ ਤਾਹ ਕੋ; ਪਾਰਥ ਲੈ ਸੰਗਿ ਅਉਧਿ ਸਿਧਾਏ ॥੨੦੯੯॥

तउ ही लउ स्याम जी ब्याह कै ताह को; पारथ लै संगि अउधि सिधाए ॥२०९९॥

ਚੌਪਈ ॥

चौपई ॥

ਜਬ ਜਦੁਬੀਰ ਅਜੁਧਿਆ ਆਯੋ ॥

जब जदुबीर अजुधिआ आयो ॥

ਸੁਨਿ ਭੂਪਤਿ ਲੈਬੇ ਕਹੁ ਧਾਯੋ ॥

सुनि भूपति लैबे कहु धायो ॥

ਸਿੰਘਾਸਨ ਅਪਨੇ ਬੈਠਾਰਿਯੋ ॥

सिंघासन अपने बैठारियो ॥

ਚਿਤ ਕੋ ਸੋਕ ਦੂਰ ਕਰਿ ਡਾਰਿਯੋ ॥੨੧੦੦॥

चित को सोक दूर करि डारियो ॥२१००॥

ਚਰਨ ਪ੍ਰਭੂ ਕੇ ਗਹਿ ਕਰ ਰਹਿਯੋ ॥

चरन प्रभू के गहि कर रहियो ॥

ਤੁਮ ਦਰਸਨ ਪਾਵਤ ਦੁਖ ਬਹਿਯੋ ॥

तुम दरसन पावत दुख बहियो ॥

ਅਰੁ ਨ੍ਰਿਪ ਚਿਤ ਮੈ ਪ੍ਰੇਮ ਬਢਾਯੋ ॥

अरु न्रिप चित मै प्रेम बढायो ॥

ਮਨ ਅਪਨੋ ਸੰਗਿ ਸ੍ਯਾਮ ਮਿਲਾਯੋ ॥੨੧੦੧॥

मन अपनो संगि स्याम मिलायो ॥२१०१॥

ਕਾਨ੍ਹ ਜੂ ਬਾਚ ਨ੍ਰਿਪ ਸੋ ॥

कान्ह जू बाच न्रिप सो ॥

ਸਵੈਯਾ ॥

सवैया ॥

ਦੇਖ ਕੈ ਪ੍ਰੀਤਿ ਨ੍ਰਿਪੋਤਮ ਕੀ; ਹਸਿ ਕੈ ਤਿਹ ਸੋ ਇਮ ਸ੍ਯਾਮ ਉਚਾਰੋ ॥

देख कै प्रीति न्रिपोतम की; हसि कै तिह सो इम स्याम उचारो ॥

ਹੋ ਤੁਮ ਰਾਘਵ ਕੇ ਕੁਲ ਤੇ; ਜਿਨਿ ਰਾਵਨ ਸੋ ਰਿਸਿ ਸਤ੍ਰ ਪਛਾਰੋ ॥

हो तुम राघव के कुल ते; जिनि रावन सो रिसि सत्र पछारो ॥

ਮਾਂਗਵੋ ਛਤ੍ਰਨ ਕੋ ਨ ਕਹਿਯੋ; ਤਊ ਮਾਂਗਤਿ ਹੋ, ਨਹਿ ਸੰਕ ਬਿਚਾਰੋ ॥

मांगवो छत्रन को न कहियो; तऊ मांगति हो, नहि संक बिचारो ॥

ਅਪਨੀ ਦੈ ਦੁਹਿਤਾ ਹਮ ਕਉ; ਤਿਹ ਕਉ ਚਿਤ ਚਾਹਤ ਹੈ ਸੁ ਹਮਾਰੋ ॥੨੧੦੨॥

अपनी दै दुहिता हम कउ; तिह कउ चित चाहत है सु हमारो ॥२१०२॥

ਨ੍ਰਿਪੋ ਬਾਚ ਕਾਨ੍ਹ ਸੋ ॥

न्रिपो बाच कान्ह सो ॥

ਚੌਪਈ ॥

चौपई ॥

ਤਬ ਯੌ ਭੂਪ ਸ੍ਯਾਮ ਸੋ ਭਾਖੀ ॥

तब यौ भूप स्याम सो भाखी ॥

ਏਕ ਪ੍ਰਤਿਗ੍ਯਾ ਮੈ ਕਰ ਰਾਖੀ ॥

एक प्रतिग्या मै कर राखी ॥

ਜੋ ਇਨ ਸਤ ਬ੍ਰਿਖਭਨ ਕੋ ਨਾਥੈ ॥

जो इन सत ब्रिखभन को नाथै ॥

ਸੋ ਇਹ ਕੋ ਲੈ ਜਾ ਕਰਿ ਸਾਥੈ ॥੨੧੦੩॥

सो इह को लै जा करि साथै ॥२१०३॥

ਸਵੈਯਾ ॥

सवैया ॥

ਕਟਿ ਸੋ ਕਸਿ ਸ੍ਯਾਮ ਪਿਤੰਬਰ ਕੋ; ਅਪੁਨੋ ਪੁਨਿ ਸਾਤਊ ਬੇਖ ਬਨਾਏ ॥

कटि सो कसि स्याम पित्मबर को; अपुनो पुनि सातऊ बेख बनाए ॥

ਦੇਖਬੇ ਭੀਤਰ ਏਕ ਹੀ ਸ੍ਯਾਮ; ਲਗੈ, ਕਿਨ ਹੂ ਲਖਿ ਭੇਦ ਨ ਪਾਏ ॥

देखबे भीतर एक ही स्याम; लगै, किन हू लखि भेद न पाए ॥

ਪਾਗਹਿ ਦਾਬਿ ਨਚਾਇ ਕੈ ਭਉਹਨ; ਸੂਰ ਸਭੋ ਮਹਿ ਸੂਰ ਕਹਾਏ ॥

पागहि दाबि नचाइ कै भउहन; सूर सभो महि सूर कहाए ॥

ਧੰਨਿ ਹੀ ਧੰਨਿ ਕਹਿਯੋ ਸਭ ਹੀ; ਜਬ ਸਾਤ ਹੀ ਬੈਲਨ ਕੋ ਨਥਿ ਆਏ ॥੨੧੦੪॥

धंनि ही धंनि कहियो सभ ही; जब सात ही बैलन को नथि आए ॥२१०४॥

ਜਬ ਨਾਥਤ ਭਯੋ ਪ੍ਰਭ ਸਾਤ ਬ੍ਰਿਖਭ; ਤਬ ਭਾਖਤ ਭੇ ਭਟਵਾ ਇਹ ਸਾਥੇ ॥

जब नाथत भयो प्रभ सात ब्रिखभ; तब भाखत भे भटवा इह साथे ॥

ਆਵਤ ਜੋ ਬਲਵੰਤ ਇਹੀ ਹਿਤ; ਸੋ ਪੁਰਏ ਇਨ ਸਿੰਗਨ ਸਾਥੇ ॥

आवत जो बलवंत इही हित; सो पुरए इन सिंगन साथे ॥

ਕਉਨ ਬਲੀ ਪ੍ਰਗਟਿਯੋ ਜਗ ਮੈ? ਇਨ ਸਾਤਨ ਕੇ ਜੋਊ ਨਾਕਹਿ ਨਾਥੇ ॥

कउन बली प्रगटियो जग मै? इन सातन के जोऊ नाकहि नाथे ॥

ਬੀਰ ਕਹੈ ਹਸ ਕੈ ਰਨਧੀਰ; ਬਿਨਾ ਰਿਪੁ ਚੀਰ ਸੁ ਸ੍ਰੀ ਬ੍ਰਿਜਨਾਥੇ ॥੨੧੦੫॥

बीर कहै हस कै रनधीर; बिना रिपु चीर सु स्री ब्रिजनाथे ॥२१०५॥

ਸਾਧ ਕਹੈ ਇਕ ਯੌ ਹਸਿ ਕੈ; ਸਮ ਸ੍ਯਾਮ ਕੀ ਜੋ ਜਗ ਬੀਰ ਬਿਯੋ ਹੈ? ॥

साध कहै इक यौ हसि कै; सम स्याम की जो जग बीर बियो है? ॥

ਜਾ ਮਘਵਾਜਿਤ ਜੀਤ ਲਯੋ; ਸਿਰ ਰਾਵਣ ਕਾਟਿ ਕਬੰਧ ਕਿਯੋ ਹੈ ॥

जा मघवाजित जीत लयो; सिर रावण काटि कबंध कियो है ॥

ਗਾੜ ਪਰੀ ਗਜ ਪੈ ਜਬ ਹੀ; ਤਿਹ ਨਾਕਹਿ ਤੇ ਪ੍ਰਭੁ ਰਾਖਿ ਲਿਯੋ ਹੈ ॥

गाड़ परी गज पै जब ही; तिह नाकहि ते प्रभु राखि लियो है ॥

ਭੀਰ ਪਰੇ ਰਨਧੀਰ ਭਯੋ; ਜਨ ਪੀਰ ਨਿਹਾਰਿ ਅਧੀਰ ਭਯੋ ਹੈ ॥੨੧੦੬॥

भीर परे रनधीर भयो; जन पीर निहारि अधीर भयो है ॥२१०६॥

TOP OF PAGE

Dasam Granth