ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 437 ਚੌਪਈ ॥ चौपई ॥ ਪੁਨਿ ਅਪਛਰਾ ਸਕਲ ਬੁਲਾਵਹੁ ॥ पुनि अपछरा सकल बुलावहु ॥ ਇਹ ਕੀ ਅਗ੍ਰਜ ਦ੍ਰਿਸਟਿ ਨਚਾਵਹੁ ॥ इह की अग्रज द्रिसटि नचावहु ॥ ਕਾਮਦੇਵ ਕਉ ਆਇਸ ਦੀਜੈ ॥ कामदेव कउ आइस दीजै ॥ ਯਾ ਕੋ ਚਿਤ ਮੋਹਿ ਕਰਿ ਲੀਜੈ ॥੧੫੪੧॥ या को चित मोहि करि लीजै ॥१५४१॥ ਦੋਹਰਾ ॥ दोहरा ॥ ਤਬਹਿ ਕ੍ਰਿਸਨ ਸੋਊ ਕੀਓ; ਜੋ ਬ੍ਰਹਮਾ ਸਿਖ ਦੀਨ ॥ तबहि क्रिसन सोऊ कीओ; जो ब्रहमा सिख दीन ॥ ਇੰਦ੍ਰ ਸੂਰ ਸਬ ਰੁਦ੍ਰ ਬਸ; ਜਮਹਿ ਬੋਲਿ ਕਰ ਲੀਨ ॥੧੫੪੨॥ इंद्र सूर सब रुद्र बस; जमहि बोलि कर लीन ॥१५४२॥ ਚੌਪਈ ॥ चौपई ॥ ਨਿਕਟਿ ਸ੍ਯਾਮ ਕੇ ਤਬ ਸਬ ਆਏ ॥ निकटि स्याम के तब सब आए ॥ ਕ੍ਰੋਧ ਹੋਇ ਮਨ ਜੁਧਹਿ ਧਾਏ ॥ क्रोध होइ मन जुधहि धाए ॥ ਇਤ ਸਬ ਮਿਲ ਕੈ ਜੁਧ ਮਚਾਯੋ ॥ इत सब मिल कै जुध मचायो ॥ ਉਤ ਅਪਛਰਾ ਨਭਿ ਝਰਲਾਯੋ ॥੧੫੪੩॥ उत अपछरा नभि झरलायो ॥१५४३॥ ਸਵੈਯਾ ॥ सवैया ॥ ਕੈ ਕੈ ਕਟਾਛ ਨਚੈ ਤੇਊ ਭਾਮਿਨ; ਗੀਤ ਸਬੈ ਮਿਲ ਕੈ ਸੁਰ ਗਾਵੈ ॥ कै कै कटाछ नचै तेऊ भामिन; गीत सबै मिल कै सुर गावै ॥ ਬੀਨ ਪਖਾਵਜ ਤਾਲ ਬਜੈ; ਡਫ ਭਾਂਤਿ ਅਨੇਕਨ ਭਾਉ ਦਿਖਾਵੈ ॥ बीन पखावज ताल बजै; डफ भांति अनेकन भाउ दिखावै ॥ ਸਾਰੰਗ ਸੋਰਠਿ ਮਾਲਸਿਰੀ; ਅਰੁ ਰਾਮਕਲੀ ਨਟ ਸੰਗ ਮਿਲਾਵੈ ॥ सारंग सोरठि मालसिरी; अरु रामकली नट संग मिलावै ॥ ਭੋਗਨਿ ਮੋਹਿ ਕੀ ਬਾਤ ਕਿਤੀ; ਸੁਨਿ ਕੈ ਮਨ ਜੋਗਨ ਕੇ ਦ੍ਰਵ ਜਾਵੈ ॥੧੫੪੪॥ भोगनि मोहि की बात किती; सुनि कै मन जोगन के द्रव जावै ॥१५४४॥ ਉਤ ਸੁੰਦਰ ਨਿਰਤ ਕਰੈ ਨਭ ਮੈ; ਇਤ ਬੀਰ ਸਬੈ ਮਿਲਿ ਜੁਧ ਕਰੈ ॥ उत सुंदर निरत करै नभ मै; इत बीर सबै मिलि जुध करै ॥ ਬਰਛੀ ਕਰਵਾਰ ਕਟਾਰਨ ਸਿਉ; ਜਬ ਹੀ ਮਨ ਮੈ ਅਤਿ ਕ੍ਰੁਧ ਭਰੈ ॥ बरछी करवार कटारन सिउ; जब ही मन मै अति क्रुध भरै ॥ ਕਬਿ ਸ੍ਯਾਮ ਅਯੋਧਨ ਮੈ ਰਦਨ ਛਦ; ਪੀਸ ਕੈ ਆਨਿ ਪਰੈ, ਨ ਡਰੈ ॥ कबि स्याम अयोधन मै रदन छद; पीस कै आनि परै, न डरै ॥ ਲਰਿ ਕੈ ਮਰਿ ਕੈ ਜੁ ਕਬੰਧ ਉਠੈ; ਅਰਿ ਕੈ ਸੁ ਅਪਛਰ ਤਾਹਿ ਬਰੈ ॥੧੫੪੫॥ लरि कै मरि कै जु कबंध उठै; अरि कै सु अपछर ताहि बरै ॥१५४५॥ ਦੋਹਰਾ ॥ दोहरा ॥ ਬਡੋ ਜੁਧੁ ਭੂਪਤਿ ਕੀਓ; ਮਨ ਮੈ ਕੋਪ ਬਢਾਇ ॥ बडो जुधु भूपति कीओ; मन मै कोप बढाइ ॥ ਸਬ ਦੇਵਨ ਕੋ ਦਿਨ ਪਰੈ; ਸੋ ਕਬਿ ਕਹਤ ਸੁਨਾਇ ॥੧੫੪੬॥ सब देवन को दिन परै; सो कबि कहत सुनाइ ॥१५४६॥ ਸਵੈਯਾ ॥ सवैया ॥ ਗਿਆਰਹ ਰੁਦ੍ਰਨ ਕੋ ਸਰ ਬਾਇਸ; ਦ੍ਵਾਦਸ ਭਾਨਨ ਚਉਬਿਸਿ ਮਾਰੇ ॥ गिआरह रुद्रन को सर बाइस; द्वादस भानन चउबिसि मारे ॥ ਇੰਦ੍ਰ ਸਹੰਸ੍ਰ ਖੜਾਨਨ ਕੋ ਖਟ; ਪਾਚਸਿ ਕਾਨ੍ਹ ਕੋ ਕੋਪ ਪ੍ਰਹਾਰੇ ॥ इंद्र सहंस्र खड़ानन को खट; पाचसि कान्ह को कोप प्रहारे ॥ ਸੋਮ ਕੋ ਸਾਠ ਗਨੇਸ ਕੋ ਸਤਰ; ਆਠ ਬਸੂਨ ਕੋ ਚਉਸਠ ਡਾਰੇ ॥ सोम को साठ गनेस को सतर; आठ बसून को चउसठ डारे ॥ ਸਾਤ ਕੁਬੇਰ ਕੋ, ਨਉ ਜਮਰਾਜਹਿ; ਏਕ ਹੀ ਏਕ ਸੋ ਅਉਰ ਸੰਘਾਰੇ ॥੧੫੪੭॥ सात कुबेर को, नउ जमराजहि; एक ही एक सो अउर संघारे ॥१५४७॥ ਬਾਨਨ ਬੇਧਿ ਜਲਾਧਿਪਿ ਕਉ; ਨਲ ਕੂਬਰ ਅਉ ਜਮ ਕੇ ਉਰਿ ਮਾਰਿਓ ॥ बानन बेधि जलाधिपि कउ; नल कूबर अउ जम के उरि मारिओ ॥ ਅਉਰ ਕਹਾ ਲਗਿ ਸ੍ਯਾਮ ਗਨੈ? ਜੁ ਹੁਤੇ ਰਨ ਮੈ ਸਬਹੂਨ ਪ੍ਰਹਾਰਿਓ ॥ अउर कहा लगि स्याम गनै? जु हुते रन मै सबहून प्रहारिओ ॥ ਸੰਕਤਮਾਨ ਭਏ ਸਬ ਹੀ; ਕਿਨਹੂੰ ਨਹੀ ਭੂਪ ਕੀ ਓਰਿ ਨਿਹਾਰਿਓ ॥ संकतमान भए सब ही; किनहूं नही भूप की ओरि निहारिओ ॥ ਮਾਨੋ ਜੁਗੰਤ ਕੇ ਅੰਤ ਸਮੈ; ਪ੍ਰਗਟਿਓ ਕਲਿ ਕਾਲ ਤਿਨੋ ਸੁ ਬਿਚਾਰਿਓ ॥੧੫੪੮॥ मानो जुगंत के अंत समै; प्रगटिओ कलि काल तिनो सु बिचारिओ ॥१५४८॥ ਚੌਪਈ ॥ चौपई ॥ ਤਿਆਗਿ ਦਯੋ ਰਨ ਤ੍ਰਾਸ ਬਢਾਯੋ ॥ तिआगि दयो रन त्रास बढायो ॥ ਕਿਨਹੂੰ ਨ ਤਿਹ ਸੋ ਜੁਧੁ ਮਚਾਯੋ ॥ किनहूं न तिह सो जुधु मचायो ॥ ਚਿਤਿ ਸਬ ਹੂੰ ਇਹ ਭਾਂਤਿ ਬਿਚਾਰਿਓ ॥ चिति सब हूं इह भांति बिचारिओ ॥ ਇਹ ਨਹੀ ਮਰੈ ਕਿਸੀ ਤੇ ਮਾਰਿਓ ॥੧੫੪੯॥ इह नही मरै किसी ते मारिओ ॥१५४९॥ ਤਬ ਬ੍ਰਹਮੇ ਹਰਿ ਨਿਕਟ ਉਚਾਰਿਓ ॥ तब ब्रहमे हरि निकट उचारिओ ॥ ਜਬ ਸਗਲੋ ਦਲ ਨ੍ਰਿਪਤਿ ਸੰਘਾਰਿਓ ॥ जब सगलो दल न्रिपति संघारिओ ॥ ਜਬ ਲਗਿ ਇਹ ਤੇਤਾ ਕਰਿ ਮੋ ਹੈ ॥ जब लगि इह तेता करि मो है ॥ ਤਬ ਲਗੁ ਬਜ੍ਰ ਸੂਲ ਧਰਿ ਕੋ ਹੈ? ॥੧੫੫੦॥ तब लगु बज्र सूल धरि को है? ॥१५५०॥ |
![]() |
![]() |
![]() |
![]() |
Dasam Granth |