ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 435 ਖੜਗੇਸ ਬਾਚ ਸਿਵ ਸੋ ॥ खड़गेस बाच सिव सो ॥ ਸਵੈਯਾ ॥ सवैया ॥ ਰੁਦ੍ਰ ਕੇ ਆਨਨ ਕੋ ਅਵਿਲੋਕ ਕੈ; ਯੌ ਕਹਿ ਕੈ ਨ੍ਰਿਪ ਬਾਤ ਸੁਨਾਈ ॥ रुद्र के आनन को अविलोक कै; यौ कहि कै न्रिप बात सुनाई ॥ ਕਾ ਭਯੋ? ਜੋ ਜੁਗੀਯਾ ਕਰਿ ਲੈ ਕਰ; ਡਿੰਭ ਕੇ ਕਾਰਨ ਨਾਦ ਬਜਾਈ ॥ का भयो? जो जुगीया करि लै कर; डि्मभ के कारन नाद बजाई ॥ ਤੰਦੁਲ ਮਾਂਗਨ ਹੈ ਤੁਯ ਕਾਰਜ; ਮੈ ਨ ਡਰੋ ਤੁਹਿ ਚਾਂਪ ਚਢਾਈ ॥ तंदुल मांगन है तुय कारज; मै न डरो तुहि चांप चढाई ॥ ਜੂਝਬੋ ਕਾਮ ਹੈ ਛਤ੍ਰਿਨ ਕੋ; ਕਛੁ ਜੋਗਿਨ ਕੋ ਨਹੀ ਕਾਮ ਲਰਾਈ ॥੧੫੨੨॥ जूझबो काम है छत्रिन को; कछु जोगिन को नही काम लराई ॥१५२२॥ ਯੌ ਕਹਿ ਕੈ ਬਤੀਯਾ ਸਿਵ ਸੋਂ; ਨ੍ਰਿਪ ਪਾਨ ਬਿਖੈ ਰਿਸਿ ਖੜਗ ਬਡੋ ਲੈ ॥ यौ कहि कै बतीया सिव सों; न्रिप पान बिखै रिसि खड़ग बडो लै ॥ ਮਾਰਤ ਭੇ ਹਰ ਕੇ ਤਨ ਮੈ; ਕਬਿ ਸ੍ਯਾਮ ਕਹੈ ਜੀਯ ਕੋਪ ਮਹਾ ਕੈ ॥ मारत भे हर के तन मै; कबि स्याम कहै जीय कोप महा कै ॥ ਘਾਉ ਕੈ ਸੁੰਭ ਕੈ ਗਾਤ ਬਿਖੈ; ਇਮ ਬੋਲਿ ਉਠਿਓ ਹਸਿ, ਸਿੰਧ ਜਰਾ ਜੈ ॥ घाउ कै सु्मभ कै गात बिखै; इम बोलि उठिओ हसि, सिंध जरा जै ॥ ਰੁਦ੍ਰ ਗਿਰਿਓ, ਸਿਰ ਮਾਲ ਕਹੂੰ; ਕਹੂੰ ਬੈਲ ਗਿਰਿਓ, ਗਿਰਿਯੋ ਸੂਲ ਕਹੂੰ ਹ੍ਵੈ ॥੧੫੨੩॥ रुद्र गिरिओ, सिर माल कहूं; कहूं बैल गिरिओ, गिरियो सूल कहूं ह्वै ॥१५२३॥ ਘੇਰ ਲੀਯੋ ਮਿਲ ਕੈ ਨ੍ਰਿਪ ਕਉ; ਜਬ ਹੀ ਸਿਵ ਕੇ ਦਲ ਕੋਪ ਕਰਿਓ ਹੈ ॥ घेर लीयो मिल कै न्रिप कउ; जब ही सिव के दल कोप करिओ है ॥ ਆਗੇ ਹ੍ਵੈ ਭੂਪ ਅਯੋਧਨ ਮੈ; ਦਿਢ ਠਾਂਢੋ ਰਹਿਓ, ਨਹੀ ਪੈਗ ਟਰਿਓ ਹੈ ॥ आगे ह्वै भूप अयोधन मै; दिढ ठांढो रहिओ, नही पैग टरिओ है ॥ ਤਾਲ ਜਹਾ ਰਥ, ਰੂਖ ਧੁਜਾ; ਭਟ ਪੰਛਨ ਸਿਉ, ਰਨ ਬਾਗ ਭਰਿਓ ਹੈ ॥ ताल जहा रथ, रूख धुजा; भट पंछन सिउ, रन बाग भरिओ है ॥ ਭਾਗ ਗਏ ਗਨ ਜੈਸੇ ਬਿਹੰਗ; ਮਨੋ ਨ੍ਰਿਪ ਟੂਟ ਕੈ ਬਾਜ ਪਰਿਓ ਹੈ ॥੧੫੨੪॥ भाग गए गन जैसे बिहंग; मनो न्रिप टूट कै बाज परिओ है ॥१५२४॥ ਦੋਹਰਾ ॥ दोहरा ॥ ਏ ਸਿਵ ਕੇ ਗਨ ਥਿਰੁ ਰਹੇ; ਅਤਿ ਮਨ ਕੋਪ ਬਢਾਇ ॥ ए सिव के गन थिरु रहे; अति मन कोप बढाइ ॥ ਗਨ ਛਉਨਾ ਗਨ ਰਾਜ ਸ੍ਰੀ; ਮਹਾਬੀਰ ਮਨ ਰਾਇ ॥੧੫੨੫॥ गन छउना गन राज स्री; महाबीर मन राइ ॥१५२५॥ ਸਵੈਯਾ ॥ सवैया ॥ ਬੀਰਨ ਕੀ ਮਨਿ ਸ੍ਰੀ ਗਨਰਾਇ; ਮਹਾ ਬਰਬੀਰ ਫਿਰਿਓ ਗਨ ਛਉਨਾ ॥ बीरन की मनि स्री गनराइ; महा बरबीर फिरिओ गन छउना ॥ ਲੋਹਤ ਨੈਨ ਚਲਿਓ ਸਿਸ ਹੋਤ; ਕੀਓ ਗਹਿ ਜਾ ਜਮਰਾਜ ਖਿਲਉਨਾ ॥ लोहत नैन चलिओ सिस होत; कीओ गहि जा जमराज खिलउना ॥ ਆਵਤ ਭੂਪ ਬਿਲੋਕ ਕੈ ਸਤ੍ਰਨ; ਆਪ ਕੀਯੋ ਮਨ ਰੰਚਕ ਭਉ ਨਾ ॥ आवत भूप बिलोक कै सत्रन; आप कीयो मन रंचक भउ ना ॥ ਮਾਰਿ ਲਏ ਛਿਨ ਮੈ ਗਨ ਕੋ ਗਨ; ਜੁਧ ਕੀਓ, ਕਿ ਕੀਓ ਕਛੁ ਟਉਨਾ ॥੧੫੨੬॥ मारि लए छिन मै गन को गन; जुध कीओ, कि कीओ कछु टउना ॥१५२६॥ ਚੌਪਈ ॥ चौपई ॥ ਤਬ ਅਰਿ ਲਖਿ ਕੈ ਸਰ ਸੋ ਮਾਰਿਓ ॥ तब अरि लखि कै सर सो मारिओ ॥ ਜਿਹ ਕੁਦ੍ਰਿਸਟਿ ਨ੍ਰਿਪ ਓਰਿ ਨਿਹਾਰਿਓ ॥ जिह कुद्रिसटि न्रिप ओरि निहारिओ ॥ ਪੁਨਿ ਗਨੇਸ ਕੋ ਨ੍ਰਿਪ ਲਲਕਾਰਿਓ ॥ पुनि गनेस को न्रिप ललकारिओ ॥ ਤ੍ਰਸਤ ਭਯੋ ਤਜਿ ਜੁਧ ਪਧਾਰਿਓ ॥੧੫੨੭॥ त्रसत भयो तजि जुध पधारिओ ॥१५२७॥ ਜਬ ਸਿਵ ਜੂ ਕਛੁ ਸੰਗਿਆ ਪਾਈ ॥ जब सिव जू कछु संगिआ पाई ॥ ਭਾਜਿ ਗਯੋ ਤਜ ਦਈ ਲਰਾਈ ॥ भाजि गयो तज दई लराई ॥ ਅਉਰ ਸਗਲ ਛਡ ਕੈ ਗਨ ਭਾਗੇ ॥ अउर सगल छड कै गन भागे ॥ ਐਸੋ ਕੋ ਭਟ? ਆਵੈ ਆਗੇ ॥੧੫੨੮॥ ऐसो को भट? आवै आगे ॥१५२८॥ ਜਬਹਿ ਕ੍ਰਿਸਨ ਸਿਵ ਭਜਤ ਨਿਹਾਰਿਓ ॥ जबहि क्रिसन सिव भजत निहारिओ ॥ ਇਹੈ ਆਪਨੇ ਹ੍ਰਿਦੇ ਬਿਚਾਰਿਓ ॥ इहै आपने ह्रिदे बिचारिओ ॥ ਅਬ ਹਉ ਆਪਨ ਇਹ ਸੰਗ ਲਰੋ ॥ अब हउ आपन इह संग लरो ॥ ਕੈ ਅਰਿ ਮਾਰੋ, ਕੈ ਲਰਿ ਮਰੋ ॥੧੫੨੯॥ कै अरि मारो, कै लरि मरो ॥१५२९॥ ਤਬ ਤਿਹ ਸਉਹੇ ਹਰਿ ਜੂ ਗਯੋ ॥ तब तिह सउहे हरि जू गयो ॥ ਰਾਮ ਭਨੈ ਅਤਿ ਜੁਧ ਮਚਯੋ ॥ राम भनै अति जुध मचयो ॥ ਤਬ ਤਿਨੈ ਤਕਿ ਤਿਹ ਬਾਨ ਲਗਾਯੋ ॥ तब तिनै तकि तिह बान लगायो ॥ ਸ੍ਯੰਦਨ ਤੇ ਹਰਿ ਭੂਮਿ ਗਿਰਾਯੋ ॥੧੫੩੦॥ स्यंदन ते हरि भूमि गिरायो ॥१५३०॥ |
![]() |
![]() |
![]() |
![]() |
Dasam Granth |