ਦਸਮ ਗਰੰਥ । दसम ग्रंथ ।

Page 420

ਸਵੈਯਾ ॥

सवैया ॥

ਬਾਨ ਚਲੇ ਤੇਈ ਕੁੰਕਮ ਮਾਨਹੁ; ਮੂਠ ਗੁਲਾਲ ਕੀ ਸਾਂਗ ਪ੍ਰਹਾਰੀ ॥

बान चले तेई कुंकम मानहु; मूठ गुलाल की सांग प्रहारी ॥

ਢਾਲ ਮਨੋ ਡਫ ਮਾਲ ਬਨੀ; ਹਥ ਨਾਲ ਬੰਦੂਕ ਛੁਟੇ ਪਿਚਕਾਰੀ ॥

ढाल मनो डफ माल बनी; हथ नाल बंदूक छुटे पिचकारी ॥

ਸ੍ਰਉਨ ਭਰੇ ਪਟ ਬੀਰਨ ਕੇ; ਉਪਮਾ ਜਨੁ ਘੋਰ ਕੈ ਕੇਸਰ ਡਾਰੀ ॥

स्रउन भरे पट बीरन के; उपमा जनु घोर कै केसर डारी ॥

ਖੇਲਤ ਫਾਗੁ ਕਿ ਬੀਰ ਲਰੈ; ਨਵਲਾਸੀ ਲੀਏ ਕਰਵਾਰ ਕਟਾਰੀ ॥੧੩੮੫॥

खेलत फागु कि बीर लरै; नवलासी लीए करवार कटारी ॥१३८५॥

ਦੋਹਰਾ ॥

दोहरा ॥

ਖੜਗ ਸਿੰਘ ਅਤਿ ਲਰਤ ਹੈ; ਰਸ ਰੁਦ੍ਰਹਿ ਅਨੁਰਾਗਿ ॥

खड़ग सिंघ अति लरत है; रस रुद्रहि अनुरागि ॥

ਰਨ ਚੰਚਲਤਾ ਬਹੁ ਕਰਤ; ਜਨ ਨਟੂਆ ਬਡਭਾਗਿ ॥੧੩੮੬॥

रन चंचलता बहु करत; जन नटूआ बडभागि ॥१३८६॥

ਸਵੈਯਾ ॥

सवैया ॥

ਸਾਰਥੀ ਆਪਨੇ ਸੋ ਕਹਿ ਕੈ; ਸੁ ਧਵਾਇ ਤਹੀ ਰਥ ਜੁਧੁ ਮਚਾਵੈ ॥

सारथी आपने सो कहि कै; सु धवाइ तही रथ जुधु मचावै ॥

ਸਸਤ੍ਰ ਪ੍ਰਹਾਰਤ ਸੂਰਨ ਪੈ; ਕਰਿ ਹਾਥਨ ਕੋ ਅਰਥਾਵ ਦਿਖਾਵੈ ॥

ससत्र प्रहारत सूरन पै; करि हाथन को अरथाव दिखावै ॥

ਦੁੰਦਭਿ ਢੋਲ ਮ੍ਰਿਦੰਗ ਬਜੈ; ਕਰਵਾਰ ਕਟਾਰਨ ਤਾਲ ਬਜਾਵੈ ॥

दुंदभि ढोल म्रिदंग बजै; करवार कटारन ताल बजावै ॥

ਮਾਰ ਹੀ ਮਾਰ ਉਚਾਰ ਕਰੈ ਮੁਖਿ; ਯੌ ਕਰਿ ਨ੍ਰਿਤ ਅਉ ਗਾਨ ਸੁਨਾਵੈ ॥੧੩੮੭॥

मार ही मार उचार करै मुखि; यौ करि न्रित अउ गान सुनावै ॥१३८७॥

ਮਾਰ ਹੀ ਮਾਰ ਅਲਾਪ ਉਚਾਰਤ; ਦੁੰਦਭਿ ਢੋਲ ਮ੍ਰਿਦੰਗ ਅਪਾਰਾ ॥

मार ही मार अलाप उचारत; दुंदभि ढोल म्रिदंग अपारा ॥

ਸਤ੍ਰਨ ਕੇ ਸਿਰ ਅਤ੍ਰ ਤਰਾਕ; ਲਗੈ ਤਿਹਿ ਤਾਲਨ ਕੋ ਠਨਕਾਰਾ ॥

सत्रन के सिर अत्र तराक; लगै तिहि तालन को ठनकारा ॥

ਜੂਝਿ ਗਿਰੇ ਧਰਿ ਰੀਝ ਕੈ ਦੇਤ ਹੈ; ਪ੍ਰਾਨਨ ਦਾਨ ਬਡੇ ਰਿਝਿਵਾਰਾ ॥

जूझि गिरे धरि रीझ कै देत है; प्रानन दान बडे रिझिवारा ॥

ਨਿਰਤ ਕਰੈ ਨਟ ਕੋਪ ਲਰੈ; ਭਟ ਜੁਧ ਕੀ ਠਉਰ ਕਿ ਨ੍ਰਿਤ ਅਖਾਰਾ ॥੧੩੮੮॥

निरत करै नट कोप लरै; भट जुध की ठउर कि न्रित अखारा ॥१३८८॥

ਰਨ ਭੂਮਿ ਭਈ ਰੰਗ ਭੂਮਿ ਮਨੋ; ਧੁਨਿ ਦੁੰਦਭਿ ਬਾਜੇ ਮ੍ਰਿਦੰਗ ਹੀਯੋ ॥

रन भूमि भई रंग भूमि मनो; धुनि दुंदभि बाजे म्रिदंग हीयो ॥

ਸਿਰ ਸਤ੍ਰਨ ਕੇ ਪਰ ਅਤ੍ਰ ਲਗੈ; ਤਤਕਾਰ ਤਰਾਕਨਿ ਤਾਲ ਲੀਯੋ ॥

सिर सत्रन के पर अत्र लगै; ततकार तराकनि ताल लीयो ॥

ਅਸਿ ਲਾਗਤ ਝੂਮਿ ਗਿਰੈ ਮਰਿ ਕੈ; ਭਟ ਪ੍ਰਾਨਨ ਮਾਨਹੁ ਦਾਨ ਕੀਯੋ ॥

असि लागत झूमि गिरै मरि कै; भट प्रानन मानहु दान कीयो ॥

ਬਰ ਨ੍ਰਿਤ ਕਰੈ ਕਿ ਲਰੈ ਨਟ ਜ੍ਯੋਂ ਨ੍ਰਿਪ; ਮਾਰ ਹੀ ਮਾਰ ਸੁ ਰਾਗ ਕੀਯੋ ॥੧੩੮੯॥

बर न्रित करै कि लरै नट ज्यों न्रिप; मार ही मार सु राग कीयो ॥१३८९॥

ਦੋਹਰਾ ॥

दोहरा ॥

ਇਤੋ ਜੁਧ ਹਰਿ ਹੇਰਿ ਕੈ; ਸਬਹਨਿ ਕਹਿਯੋ ਸੁਨਾਇ ॥

इतो जुध हरि हेरि कै; सबहनि कहियो सुनाइ ॥

ਕੋ ਭਟ ਲਾਇਕ ਸੈਨ ਮੈ? ਲਰੈ ਜੁ ਯਾ ਸੰਗਿ ਜਾਇ ॥੧੩੯੦॥

को भट लाइक सैन मै? लरै जु या संगि जाइ ॥१३९०॥

ਚੌਪਈ ॥

चौपई ॥

ਘਨ ਸਿੰਘ ਘਾਤ ਸਿੰਘ ਦੋਊ ਜੋਧੇ ॥

घन सिंघ घात सिंघ दोऊ जोधे ॥

ਜਾਤ ਨ ਕਿਸੀ ਸੁਭਟ ਤੇ ਸੋਧੇ ॥

जात न किसी सुभट ते सोधे ॥

ਘਨਸੁਰ ਸਿੰਘ ਘਮੰਡ ਸਿੰਘ ਧਾਏ ॥

घनसुर सिंघ घमंड सिंघ धाए ॥

ਮਾਨਹੁ ਚਾਰੋ ਕਾਲ ਪਠਾਏ ॥੧੩੯੧॥

मानहु चारो काल पठाए ॥१३९१॥

ਤਬ ਤਿਹ ਤਕਿ ਚਹੂੰਅਨ ਸਰ ਮਾਰੇ ॥

तब तिह तकि चहूंअन सर मारे ॥

ਚਾਰੋ, ਪ੍ਰਾਨ ਬਿਨਾ ਕਰਿ ਡਾਰੇ ॥

चारो, प्रान बिना करि डारे ॥

ਸ੍ਯੰਦਨ ਅਸ੍ਵ ਸੂਤ ਸਬ ਘਾਏ ॥

स्यंदन अस्व सूत सब घाए ॥

ਸੈਨ ਸਹਿਤ ਜਮਲੋਕਿ ਪਠਾਏ ॥੧੩੯੨॥

सैन सहित जमलोकि पठाए ॥१३९२॥

ਦੋਹਰਾ ॥

दोहरा ॥

ਚਪਲ ਸਿੰਘ ਅਰੁ ਚਤਰ ਸਿੰਘ; ਚੰਚਲ ਸ੍ਰੀ ਬਲਵਾਨ ॥

चपल सिंघ अरु चतर सिंघ; चंचल स्री बलवान ॥

ਚਿਤ੍ਰ ਸਿੰਘ ਅਰ ਚਉਪ ਸਿੰਘ; ਮਹਾਰਥੀ ਸੁਰ ਗ੍ਯਾਨ ॥੧੩੯੩॥

चित्र सिंघ अर चउप सिंघ; महारथी सुर ग्यान ॥१३९३॥

ਛਤ੍ਰ ਸਿੰਘ ਅਰੁ ਮਾਨ ਸਿੰਘ; ਸਤ੍ਰ ਸਿੰਘ ਬਲਬੰਡ ॥

छत्र सिंघ अरु मान सिंघ; सत्र सिंघ बलबंड ॥

ਸਿੰਘ ਚਮੂੰਪਤਿ ਅਤਿ ਬਲੀ; ਭੁਜ ਬਲਿ ਤਾਹਿ ਅਖੰਡ ॥੧੩੯੪॥

सिंघ चमू्मपति अति बली; भुज बलि ताहि अखंड ॥१३९४॥

TOP OF PAGE

Dasam Granth