ਦਸਮ ਗਰੰਥ । दसम ग्रंथ ।

Page 417

ਈਸ ਸਿੰਘ ਸਕੰਧ ਬਲੀ; ਸੁ ਅਯੋਧਨ ਮੈ ਇਹ ਊਪਰਿ ਆਏ ॥

ईस सिंघ सकंध बली; सु अयोधन मै इह ऊपरि आए ॥

ਪੇਖਿ ਕ੍ਰਿਤਾਸਤ੍ਰ ਸਿੰਘ ਤਬੈ; ਸਰ ਤੀਛਨ ਆਵਤ ਤਾਹਿ ਲਗਾਏ ॥

पेखि क्रितासत्र सिंघ तबै; सर तीछन आवत ताहि लगाए ॥

ਚੰਦ੍ਰਕ ਬਾਨ ਲਗੇ ਤਿਨ ਕਉ; ਦੁਹੁ ਕੇ ਸਿਰ ਕਾਟ ਕੈ ਭੂਮਿ ਗਿਰਾਏ ॥

चंद्रक बान लगे तिन कउ; दुहु के सिर काट कै भूमि गिराए ॥

ਯੌ ਉਪਮਾ ਉਪਜੀ ਮਨ ਮੈ; ਮਨੋ ਮੁੰਡਨ ਕੋ ਘਰਿ ਹੀ ਧਰਿ ਆਏ ॥੧੩੫੮॥

यौ उपमा उपजी मन मै; मनो मुंडन को घरि ही धरि आए ॥१३५८॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਦਸ ਭੂਪ ਅਨੂਪ ਸਿੰਘ ਸਹਿਤ ਬਧ ਧਿਆਇ ਸਮਾਪਤੰ ॥

इति स्री बचित्र नाटक ग्रंथे क्रिसनावतारे जुध प्रबंधे दस भूप अनूप सिंघ सहित बध धिआइ समापतं ॥


ਅਥ ਕਰਮ ਸਿੰਘਾਦਿ ਪੰਚ ਭੂਪ ਜੁਧ ਕਥਨੰ ॥

अथ करम सिंघादि पंच भूप जुध कथनं ॥

ਛਪੈ ਛੰਦ ॥

छपै छंद ॥

ਕਰਮ ਸਿੰਘ ਜਯ ਸਿੰਘ; ਅਉਰ ਭਟ ਰਨ ਮੈ ਆਏ ॥

करम सिंघ जय सिंघ; अउर भट रन मै आए ॥

ਜਾਲਪ ਸਿੰਘ ਅਰੁ ਗਜਾ ਸਿੰਘ; ਅਤਿ ਕੋਪ ਬਢਾਏ ॥

जालप सिंघ अरु गजा सिंघ; अति कोप बढाए ॥

ਜਗਤ ਸਿੰਘ ਨ੍ਰਿਪ ਪਾਂਚ; ਮਹਾ ਸੁੰਦਰ ਸੂਰੇ ਬਰ ॥

जगत सिंघ न्रिप पांच; महा सुंदर सूरे बर ॥

ਤੁਮਲ ਕਰਿਯੋ ਸੰਗ੍ਰਾਮ; ਘਨੇ ਮਾਰੇ ਜਾਦਵ ਨਰ ॥

तुमल करियो संग्राम; घने मारे जादव नर ॥

ਤਬ ਸਸਤ੍ਰ ਕ੍ਰਿਤਾਸਤ੍ਰ ਸਿੰਘ ਕਸਿ; ਚਤੁਰ ਭੂਪ ਮਿਰਤਕ ਕੀਏ ॥

तब ससत्र क्रितासत्र सिंघ कसि; चतुर भूप मिरतक कीए ॥

ਇਕ ਜਗਤ ਸਿੰਘ ਜੀਵਤ ਬਚਿਯੋ; ਛਤ੍ਰਾਪਨ ਦ੍ਰਿਢ ਧਰ ਹੀਏ ॥੧੩੫੯॥

इक जगत सिंघ जीवत बचियो; छत्रापन द्रिढ धर हीए ॥१३५९॥

ਚੌਪਈ ॥

चौपई ॥

ਕਰਮ ਸਿੰਘ ਜਾਲਪ ਸਿੰਘ ਧਾਏ ॥

करम सिंघ जालप सिंघ धाए ॥

ਗਜਾ ਸਿੰਘ ਜੈ ਸਿੰਘ ਜੂ ਆਏ ॥

गजा सिंघ जै सिंघ जू आए ॥

ਜਗਤ ਸਿੰਘ ਅਤਿ ਗਰਬੁ ਜੁ ਕੀਨੋ ॥

जगत सिंघ अति गरबु जु कीनो ॥

ਤਾ ਤੇ ਕਾਲ ਪ੍ਰੇਰਿ ਰਨਿ ਦੀਨੋ ॥੧੩੬੦॥

ता ते काल प्रेरि रनि दीनो ॥१३६०॥

ਦੋਹਰਾ ॥

दोहरा ॥

ਕਰਮ ਸਿੰਘ ਜਾਲਪ ਸਿੰਘ; ਗਜਾ ਸਿੰਘ ਬਰਬੀਰ ॥

करम सिंघ जालप सिंघ; गजा सिंघ बरबीर ॥

ਜਯ ਸਿੰਘ ਸਹਿਤ ਕ੍ਰਿਤਾਸ ਸਿੰਘ; ਹਨੇ ਚਾਰ ਰਨਧੀਰ ॥੧੩੬੧॥

जय सिंघ सहित क्रितास सिंघ; हने चार रनधीर ॥१३६१॥

ਸਵੈਯਾ ॥

सवैया ॥

ਸਿੰਘ ਕ੍ਰਿਤਾਸ ਅਯੋਧਨ ਮੈ; ਹਰਿ ਕੀ ਦਿਸ ਕੇ ਨ੍ਰਿਪ ਚਾਰ ਸੰਘਾਰੇ ॥

सिंघ क्रितास अयोधन मै; हरि की दिस के न्रिप चार संघारे ॥

ਅਉਰ ਹਨੇ ਸੁ ਬਨੈਤ ਬਨੇ; ਜਦੁਬੀਰ ਘਨੇ ਜਮਲੋਕਿ ਸਿਧਾਰੇ ॥

अउर हने सु बनैत बने; जदुबीर घने जमलोकि सिधारे ॥

ਜਾਇ ਭਿਰਿਯੋ ਜਗਤੇਸ ਬਲੀ; ਸੰਗਿ ਆਪਨੇ ਬਾਨ ਕਮਾਨ ਸੰਭਾਰੇ ॥

जाइ भिरियो जगतेस बली; संगि आपने बान कमान स्मभारे ॥

ਅਉਰ ਜਿਤੇ ਰਨਿ ਠਾਢੇ ਹੁਤੇ ਭਟ; ਪੇਖਿ ਤਿਨੈ ਸਰ ਜਾਲ ਪ੍ਰਹਾਰੇ ॥੧੩੬੨॥

अउर जिते रनि ठाढे हुते भट; पेखि तिनै सर जाल प्रहारे ॥१३६२॥

ਮਾਰਿ ਬਿਦਾਰ ਦਯੋ ਦਲ ਕੋ; ਬਹੁਰੋ ਕਰ ਮੈ ਕਰਵਾਰ ਸੰਭਾਰਿਓ ॥

मारि बिदार दयो दल को; बहुरो कर मै करवार स्मभारिओ ॥

ਧਾਇ ਕੈ ਜਾਇ ਕੈ ਆਇ ਅਰਿਓ; ਜਗਤੇਸ ਕੇ ਸੀਸ ਹੂੰ ਹਾਥ ਪ੍ਰਹਾਰਿਓ ॥

धाइ कै जाइ कै आइ अरिओ; जगतेस के सीस हूं हाथ प्रहारिओ ॥

ਦੁਇ ਧਰ ਹੋਇ ਕੈ ਭੂਮਿ ਗਿਰਿਯੋ; ਰਥ ਤੇ ਤਿਹ ਕੋ ਕਬਿ ਭਾਵ ਬਿਚਾਰਿਓ ॥

दुइ धर होइ कै भूमि गिरियो; रथ ते तिह को कबि भाव बिचारिओ ॥

ਮਾਨੋ ਪਹਾਰ ਕੇ ਊਪਰਿ ਸਾਲਹਿ; ਬੀਜ ਪਰੀ ਤਿਹ ਦੁਇ ਕਰ ਡਾਰਿਓ ॥੧੩੬੩॥

मानो पहार के ऊपरि सालहि; बीज परी तिह दुइ कर डारिओ ॥१३६३॥

ਦੋਹਰਾ ॥

दोहरा ॥

ਕਠਿਨ ਸਿੰਘ ਹਰਿ ਕਟਕ ਤੇ; ਆਯੋ ਯਾ ਪਰ ਧਾਇ ॥

कठिन सिंघ हरि कटक ते; आयो या पर धाइ ॥

ਮਤ ਦੁਰਦ ਜਿਉ ਸਿੰਘ ਪੈ; ਆਵਤ ਕੋਪ ਬਢਾਇ ॥੧੩੬੪॥

मत दुरद जिउ सिंघ पै; आवत कोप बढाइ ॥१३६४॥

ਸਵੈਯਾ ॥

सवैया ॥

ਆਵਤ ਹੀ ਅਰਿ ਕੋ ਤਿਹ ਹੇਰਿ; ਸੁ ਏਕ ਹੀ ਬਾਨ ਕੇ ਸੰਗਿ ਸੰਘਾਰਿਓ ॥

आवत ही अरि को तिह हेरि; सु एक ही बान के संगि संघारिओ ॥

ਅਉਰ ਜਿਤੋ ਦਲ ਸਾਥ ਹੁਤੋ; ਤਿਹ ਕੋ ਘਰੀ ਏਕ ਬਿਖੈ ਹਨਿ ਡਾਰਿਓ ॥

अउर जितो दल साथ हुतो; तिह को घरी एक बिखै हनि डारिओ ॥

ਬੀਰ ਘਨੇ ਜਦੁ ਬੀਰਨ ਕੇ ਹਤਿ; ਕੋਪ ਕੈ ਸ੍ਯਾਮ ਕੀ ਓਰਿ ਨਿਹਾਰਿਓ ॥

बीर घने जदु बीरन के हति; कोप कै स्याम की ओरि निहारिओ ॥

ਆਇ ਲਰੋ, ਨ ਡਰੋ ਹਰਿ ਜੂ ! ਰਨਿ ਠਾਢੇ ਕਹਾ? ਇਹ ਭਾਂਤਿ ਉਚਾਰਿਓ ॥੧੩੬੫॥

आइ लरो, न डरो हरि जू ! रनि ठाढे कहा? इह भांति उचारिओ ॥१३६५॥

TOP OF PAGE

Dasam Granth