ਦਸਮ ਗਰੰਥ । दसम ग्रंथ । |
Page 409 ਸਵੈਯਾ ॥ सवैया ॥ ਸਿੰਘ ਨਿਹਾਰ ਕੈ ਜਿਉ ਸਰਦੂਲ; ਘਨੋ ਬਲ ਕੈ ਰਿਸ ਸਾਥਿ ਤਚਾਯੋ ॥ सिंघ निहार कै जिउ सरदूल; घनो बल कै रिस साथि तचायो ॥ ਜਿਉ ਗਜਰਾਜ ਲਖਿਯੋ ਬਨ ਮੈ; ਮ੍ਰਿਗਰਾਜ ਮਨੋ ਅਤਿ ਕੋਪ ਬਢਾਯੋ ॥ जिउ गजराज लखियो बन मै; म्रिगराज मनो अति कोप बढायो ॥ ਜਿਉ ਚਿਤਵਾ ਮ੍ਰਿਗ ਪੇਖ ਕੈ ਦਉਰਤ; ਸਵਛ ਨਰੇਸ ਪੈ ਤਿਉ ਹਰਿ ਧਾਯੋ ॥ जिउ चितवा म्रिग पेख कै दउरत; सवछ नरेस पै तिउ हरि धायो ॥ ਪਉਨ ਕੇ ਗਉਨ ਤੇ ਆਗੇ ਚਲਿਯੋ; ਹਰਿ ਕੋ ਰਥੁ ਦਾਰੁਕ ਐਸੇ ਧਵਾਯੋ ॥੧੨੮੫॥ पउन के गउन ते आगे चलियो; हरि को रथु दारुक ऐसे धवायो ॥१२८५॥ ਉਤ ਤੇ ਨ੍ਰਿਪ ਸਵਛ ਭਯੋ ਸਮੁਹੇ; ਇਤ ਤੇ ਸੁ ਚਲਿਯੋ ਰਿਸ ਕੈ ਬਲ ਭਈਯਾ ॥ उत ते न्रिप सवछ भयो समुहे; इत ते सु चलियो रिस कै बल भईया ॥ ਬਾਨ ਕਮਾਨ ਕ੍ਰਿਪਾਨ ਲਰੇ ਦੋਊ; ਆਪਸਿ ਮੈ ਬਰ ਜੁਧੁ ਕਰਈਯਾ ॥ बान कमान क्रिपान लरे दोऊ; आपसि मै बर जुधु करईया ॥ ਮਾਰ ਹੀ ਮਾਰ ਪੁਕਾਰਿ ਅਰੇ; ਨ ਟਰੇ ਰਨ ਤੇ ਅਤਿ ਧੀਰ ਧਰਈਯਾ ॥ मार ही मार पुकारि अरे; न टरे रन ते अति धीर धरईया ॥ ਸ੍ਯਾਮ ਤੇ, ਰਾਮ ਤੇ, ਜਾਦਵ ਤੇ; ਨ ਡਰਿਯੋ, ਸੁ ਲਰਿਯੋ ਬਰ ਬੀਰ ਲਰਈਯਾ ॥੧੨੮੬॥ स्याम ते, राम ते, जादव ते; न डरियो, सु लरियो बर बीर लरईया ॥१२८६॥ ਦੋਹਰਾ ॥ दोहरा ॥ ਅਧਿਕ ਜੁਧੁ ਜਬ ਤਿਨ ਕੀਯੋ; ਤਬ ਬ੍ਰਿਜਪਤਿ ਕਾ ਕੀਨ? ॥ अधिक जुधु जब तिन कीयो; तब ब्रिजपति का कीन? ॥ ਖੜਗ ਧਾਰਿ ਸਿਰ ਸਤ੍ਰ ਕੋ; ਮਾਰਿ ਜੁਦਾ ਕਰਿ ਦੀਨ ॥੧੨੮੭॥ खड़ग धारि सिर सत्र को; मारि जुदा करि दीन ॥१२८७॥ ਸਵਛ ਸਿੰਘ ਜਬ ਮਾਰਿਯੋ; ਸਮਰ ਸਿੰਘ ਕੀਓ ਕੋਪ ॥ सवछ सिंघ जब मारियो; समर सिंघ कीओ कोप ॥ ਨਹ ਭਾਜਿਯੋ ਲਖਿ ਸਮਰ ਕੋ; ਰਹਿਯੋ ਸੁ ਦਿੜ ਪਗੁ ਰੋਪਿ ॥੧੨੮੮॥ नह भाजियो लखि समर को; रहियो सु दिड़ पगु रोपि ॥१२८८॥ ਸਵੈਯਾ ॥ सवैया ॥ ਰੋਸ ਕ ਬੀਰ ਬਲੀ ਅਸਿ ਲੈ; ਅਤਿ ਹੀ ਭਟ ਸ੍ਰੀ ਜਦੁਬੀਰ ਕੇ ਮਾਰੇ ॥ रोस क बीर बली असि लै; अति ही भट स्री जदुबीर के मारे ॥ ਅਉਰ ਕਿਤੇ ਗਿਰੇ ਘਾਇਲ ਹ੍ਵੈ; ਕਿਤਨੇ ਰਨ ਭੂਮਿ ਨਿਹਾਰਿ ਪਧਾਰੇ ॥ अउर किते गिरे घाइल ह्वै; कितने रन भूमि निहारि पधारे ॥ ਸ੍ਯਾਮ ਜੂ ਪੈ ਇਹ ਭਾਂਤਿ ਕਹਿਯੋ; ਸਮਰੇਸ ਬਲੀ ਤਿਹ ਤੇ ਹਮ ਹਾਰੇ ॥ स्याम जू पै इह भांति कहियो; समरेस बली तिह ते हम हारे ॥ ਕਾਸੀ ਮੈ ਜਿਉ ਕਲਵਤ੍ਰ ਵਹੈ; ਤਿਮ ਬੀਰਨ ਚੀਰ ਕੇ ਦ੍ਵੈ ਕਰਿ ਡਾਰੇ ॥੧੨੮੯॥ कासी मै जिउ कलवत्र वहै; तिम बीरन चीर के द्वै करि डारे ॥१२८९॥ ਬੋਲਿ ਕਹਿਯੋ ਹਰਿ ਜੂ ਦਲ ਮੈ; ਭਟ ਹੈ ਕੋਊ? ਜੋ ਅਰਿ ਸੰਗ ਲਰੈ ॥ बोलि कहियो हरि जू दल मै; भट है कोऊ? जो अरि संग लरै ॥ ਉਹ ਕੋ ਬਹੁ ਅਸਤ੍ਰ ਸਹੈ ਤਨ ਮੈ; ਅਪਨੇ ਉਹਿ ਊਪਰ ਸਸਤ੍ਰ ਕਰੈ ॥ उह को बहु असत्र सहै तन मै; अपने उहि ऊपर ससत्र करै ॥ ਨਿਜ ਪਾਨ ਮੈ ਪਾਨ ਧਰੇ ਘਨ ਸ੍ਯਾਮ; ਸੁ ਕੋਇ ਨ ਬੀਰਨ ਲਾਜ ਧਰੈ ॥ निज पान मै पान धरे घन स्याम; सु कोइ न बीरन लाज धरै ॥ ਰਨ ਮੈ ਜਸ ਕੋ ਸੋਊ ਟੀਕੋ ਲਹੈ; ਸਮਰੇਸ ਕੇ ਜੁਧ ਤੇ ਨਾਹਿ ਟਰੈ ॥੧੨੯੦॥ रन मै जस को सोऊ टीको लहै; समरेस के जुध ते नाहि टरै ॥१२९०॥ ਦੋਹਰਾ ॥ दोहरा ॥ ਬਹੁਤੁ ਜੁਧੁ ਸੁਭਟਨਿ ਕਰਿਯੋ; ਕਹਾ ਕਰੈ ਬਲਵਾਨ? ॥ बहुतु जुधु सुभटनि करियो; कहा करै बलवान? ॥ ਆਹਵ ਸਿੰਘ ਬਲੀ ਹੁਤੋ; ਮਾਂਗ ਲੀਏ ਤਿਹ ਪਾਨ ॥੧੨੯੧॥ आहव सिंघ बली हुतो; मांग लीए तिह पान ॥१२९१॥ ਕਬਿਯੋ ਬਾਚ ਦੋਹਰਾ ॥ कबियो बाच दोहरा ॥ ਕੋਊ ਪ੍ਰਸਨ ਇਹ ਠਾਂ ਕਰੈ; ਕਿਉ ਨ ਲਰੈ ਬ੍ਰਿਜ ਰਾਜ? ॥ कोऊ प्रसन इह ठां करै; किउ न लरै ब्रिज राज? ॥ ਯਹ ਉਤਰ ਹੈ ਤਾਹਿ ਕੋ; ਕਉਤੁਕ ਦੇਖਨ ਕਾਜ ॥੧੨੯੨॥ यह उतर है ताहि को; कउतुक देखन काज ॥१२९२॥ ਸਵੈਯਾ ॥ सवैया ॥ ਆਹਵ ਸਿੰਘ ਬਲੀ ਹਰਿ ਕੋ ਭਟ; ਸੋ ਤਿਹ ਉਪਰ ਕੋਪ ਕੈ ਧਾਯੋ ॥ आहव सिंघ बली हरि को भट; सो तिह उपर कोप कै धायो ॥ ਸੰਘਰ ਸਿੰਘ ਹਠੀ ਹਠਿ ਸਿਉ; ਨ ਹਟਿਯੋ ਸੁ ਤਹਾ ਅਤਿ ਜੁਧੁ ਮਚਾਯੋ ॥ संघर सिंघ हठी हठि सिउ; न हटियो सु तहा अति जुधु मचायो ॥ ਆਹਵ ਸਿੰਘ ਕੋ ਸੰਘਰ ਸਿੰਘ; ਮਹਾ ਅਸਿ ਲੈ ਸਿਰ ਕਾਟਿ ਗਿਰਾਯੋ ॥ आहव सिंघ को संघर सिंघ; महा असि लै सिर काटि गिरायो ॥ ਐਸੇ ਪਰਿਯੋ ਧਰਿ ਪੈ ਧਰ ਮਾਨਹੁ; ਬਜ੍ਰ ਪਰਿਯੋ ਭੂਅ ਕੰਪੁ ਜਨਾਯੋ ॥੧੨੯੩॥ ऐसे परियो धरि पै धर मानहु; बज्र परियो भूअ क्मपु जनायो ॥१२९३॥ |
Dasam Granth |