ਦਸਮ ਗਰੰਥ । दसम ग्रंथ ।

Page 405

ਕਾਨ੍ਹ ਜੂ ਬਾਚ ॥

कान्ह जू बाच ॥

ਦੋਹਰਾ ॥

दोहरा ॥

ਕਹਿਯੋ ਕ੍ਰਿਸਨ ਤੁਹਿ ਮਾਰਿਹੋ; ਤੂੰ ਕਰਿ ਕੋਟਿ ਉਪਾਇ ॥

कहियो क्रिसन तुहि मारिहो; तूं करि कोटि उपाइ ॥

ਅਮਿਟ ਸਿੰਘ ਬੋਲਿਓ ਤਬਹਿ; ਅਤਿ ਹੀ ਕੋਪੁ ਬਢਾਇ ॥੧੨੪੮॥

अमिट सिंघ बोलिओ तबहि; अति ही कोपु बढाइ ॥१२४८॥

ਅਮਿਟ ਸਿੰਘ ਬਾਚ ॥

अमिट सिंघ बाच ॥

ਸਵੈਯਾ ॥

सवैया ॥

ਹਉ ਨ ਬਕੀ ਬਕ ਨੀਚ ਨਹੀ; ਬ੍ਰਿਖਭਾਸੁਰ ਸੋ ਛਲ ਸਾਥਿ ਸੰਘਾਰਿਓ ॥

हउ न बकी बक नीच नही; ब्रिखभासुर सो छल साथि संघारिओ ॥

ਕੇਸੀ ਨ ਹਉ, ਗਜ ਧੇਨੁਕ ਨਾਹਿ; ਨ ਹਉ ਤ੍ਰਿਨਾਵ੍ਰਤ ਸਿਲਾ ਪਰਿ ਡਾਰਿਓ ॥

केसी न हउ, गज धेनुक नाहि; न हउ त्रिनाव्रत सिला परि डारिओ ॥

ਹਉ ਨ ਅਘਾਸੁਰ ਮੁਸਟ ਚੰਡੂਰ ਸੁ; ਕੰਸ ਨਹੀ ਗਹਿ ਕੇਸ ਪਛਾਰਿਓ ॥

हउ न अघासुर मुसट चंडूर सु; कंस नही गहि केस पछारिओ ॥

ਭ੍ਰਾਤ ਬਲੀ ਤੁਅ ਨਾਮ ਪਰਿਓ; ਕਹੋ, ਕਉਨ ਬਲੀ ਬਲੁ ਸੋ ਤੁਮ ਮਾਰਿਓ? ॥੧੨੪੯॥

भ्रात बली तुअ नाम परिओ; कहो, कउन बली बलु सो तुम मारिओ? ॥१२४९॥

ਕਾ ਚਤੁਰਾਨਨ ਮੈ ਬਲੁ ਹੈ? ਜੋਊ ਆਹਵ ਮੈ ਹਮ ਸੋ ਰਿਸ ਕੈ ਹੈ ॥

का चतुरानन मै बलु है? जोऊ आहव मै हम सो रिस कै है ॥

ਕਉਨ ਖਗੇਸ ਗਨੇਸ ਦਿਨੇਸ; ਨਿਸੇਸ ਨਿਹਾਰਿ ਕੈ ਮੋਨ ਭਜੈ ਹੈ ॥

कउन खगेस गनेस दिनेस; निसेस निहारि कै मोन भजै है ॥

ਸੇਸ ਜਲੇਸ ਸੁਰੇਸ ਧਨੇਸ ਜੂ; ਜਉ ਅਰਿ ਹੈ ਤਊ ਮੋਹ ਨ ਛੈ ਹੈ ॥

सेस जलेस सुरेस धनेस जू; जउ अरि है तऊ मोह न छै है ॥

ਭਾਜਤ ਦੇਵ ਬਿਲੋਕ ਕੈ ਮੋ ਕਉ; ਤੂ ਲਰਿਕਾ ਲਰਿ, ਕਾ ਫਲੁ ਲੈ ਹੈ? ॥੧੨੫੦॥

भाजत देव बिलोक कै मो कउ; तू लरिका लरि, का फलु लै है? ॥१२५०॥

ਦੋਹਰਾ ॥

दोहरा ॥

ਖੋਵਤ ਹੈ ਜੀਉ ਕਿਹ ਨਮਿਤ; ਤਜਿ ਰਨਿ ਸ੍ਯਾਮ ! ਪਧਾਰੁ ॥

खोवत है जीउ किह नमित; तजि रनि स्याम ! पधारु ॥

ਮਾਰਤ ਹੋ ਰਨਿ ਆਜ ਤੁਹਿ; ਅਪਨੇ ਬਲਹਿ ਸੰਭਾਰ ॥੧੨੫੧॥

मारत हो रनि आज तुहि; अपने बलहि स्मभार ॥१२५१॥

ਕਾਨ੍ਹ ਜੂ ਬਾਚ ॥

कान्ह जू बाच ॥

ਦੋਹਰਾ ॥

दोहरा ॥

ਅਮਿਟ ਸਿੰਘ ਕੇ ਬਚਨ ਸੁਨਿ; ਬੋਲਿਯੋ ਹਰਿ ਕਰਿ ਕੋਪ ॥

अमिट सिंघ के बचन सुनि; बोलियो हरि करि कोप ॥

ਅਬ ਅਕਾਰ ਤੁਅ ਲੋਪ ਕਰਿ; ਅਮਿਟ ਸਿੰਘ ਬਿਨੁ ਓਪ ॥੧੨੫੨॥

अब अकार तुअ लोप करि; अमिट सिंघ बिनु ओप ॥१२५२॥

ਸਵੈਯਾ ॥

सवैया ॥

ਜੁਧੁ ਕਰਿਯੋ ਹਰਿ ਜੂ ਜੁਗ ਜਾਮ; ਤਬੈ ਰਿਪੁ ਰੀਝ ਕੈ ਐਸੇ ਪੁਕਾਰਿਓ ॥

जुधु करियो हरि जू जुग जाम; तबै रिपु रीझ कै ऐसे पुकारिओ ॥

ਬਾਲਕ ਹੋ, ਅਰੁ ਜੁਧ ਪ੍ਰਬੀਨ ਹੋ; ਮਾਂਗੁ ਕਛੂ ਮੁਖਿ ਜੋ ਜੀਯ ਧਾਰਿਓ ॥

बालक हो, अरु जुध प्रबीन हो; मांगु कछू मुखि जो जीय धारिओ ॥

ਆਪੁਨੀ ਪਾਤ ਕੀ ਘਾਤ ਕੀ ਬਾਤ ਕਉ; ਦੇਹੁ ਬਤਾਇ ਮੁਰਾਰਿ ਉਚਾਰਿਓ ॥

आपुनी पात की घात की बात कउ; देहु बताइ मुरारि उचारिओ ॥

ਸਾਮੁਹੇ ਮੋਹਿ ਨ ਕੋਊ ਹਨੈ; ਅਸਿ ਲੈ ਤਬ ਕਾਨ੍ਹ ਪਛਾਵਰਿ ਝਾਰਿਓ ॥੧੨੫੩॥

सामुहे मोहि न कोऊ हनै; असि लै तब कान्ह पछावरि झारिओ ॥१२५३॥

ਸੀਸ ਕਟਿਓ ਨ ਹਟਿਓ ਤਿਹ ਠਉਰ ਤੇ; ਦਉਰ ਕੈ ਆਗੈ ਹੀ ਕੋ ਪਗੁ ਧਾਰਿਓ ॥

सीस कटिओ न हटिओ तिह ठउर ते; दउर कै आगै ही को पगु धारिओ ॥

ਕੁੰਚਰ ਏਕ ਹੁਤੇ ਦਲ ਮੈ; ਤਿਹ ਧਾਇ ਕੈ ਜਾਇ ਕੈ ਘਾਇ ਪ੍ਰਹਾਰਿਓ ॥

कुंचर एक हुते दल मै; तिह धाइ कै जाइ कै घाइ प्रहारिओ ॥

ਮਾਰਿ ਕਰੀ, ਹਨਿ ਬੀਰ ਚਲਿਓ; ਅਸਿ ਲੈ ਕਰਿ ਸ੍ਰੀ ਹਰਿ ਓਰਿ ਪਧਾਰਿਓ ॥

मारि करी, हनि बीर चलिओ; असि लै करि स्री हरि ओरि पधारिओ ॥

ਭੂਮਿ ਗਿਰਿਓ ਸਿਰੁ ਸ੍ਰੀ ਸਿਵ ਲੈ; ਗੁਹਿ ਮੁੰਡ ਕੀ ਮਾਲ ਕੋ ਮੇਰੁ ਸਵਾਰਿਓ ॥੧੨੫੪॥

भूमि गिरिओ सिरु स्री सिव लै; गुहि मुंड की माल को मेरु सवारिओ ॥१२५४॥

ਦੋਹਰਾ ॥

दोहरा ॥

ਅਮਿਟ ਸਿੰਘ ਅਤਿ ਹੀ ਬਲੀ; ਬਹੁਤੁ ਕਰਿਓ ਸੰਗ੍ਰਾਮ ॥

अमिट सिंघ अति ही बली; बहुतु करिओ संग्राम ॥

ਨਿਕਸਿ ਜੋਤਿ ਹਰਿ ਸੋ ਮਿਲੀ; ਜਿਉ ਨਿਸ ਕੋ ਕਰਿ ਭਾਨੁ ॥੧੨੫੫॥

निकसि जोति हरि सो मिली; जिउ निस को करि भानु ॥१२५५॥

ਸਵੈਯਾ ॥

सवैया ॥

ਅਉਰ ਜਿਤੀ ਪ੍ਰਿਤਨਾ ਅਰਿ ਕੀ; ਤਿਨ ਹੂੰ ਜਦੁਬੀਰ ਸੋ ਜੁਧੁ ਕੀਆ ॥

अउर जिती प्रितना अरि की; तिन हूं जदुबीर सो जुधु कीआ ॥

ਬਿਨੁ ਭੂਪਤਿ ਆਨਿ ਅਰੇ, ਨ ਡਰੇ; ਰਿਸ ਕੋ ਕਰਿ ਕੈ ਅਤਿ ਗਾਢੋ ਹੀਆ ॥

बिनु भूपति आनि अरे, न डरे; रिस को करि कै अति गाढो हीआ ॥

ਮਿਲ ਧਾਇ ਪਰੇ ਹਰਿ ਪੈ ਭਟ ਯੌ; ਕਵਿ ਤਾ ਛਬਿ ਕੋ ਜਸੁ ਮਾਨ ਲੀਆ ॥

मिल धाइ परे हरि पै भट यौ; कवि ता छबि को जसु मान लीआ ॥

ਮਾਨੋ ਰਾਤਿ ਸਮੈ ਉਡਿ ਕੀਟ ਪਤੰਗ; ਜਿਉ ਟੂਟਿ ਪਰੈ ਅਵਿਲੋਕਿ ਦੀਆ ॥੧੨੫੬॥

मानो राति समै उडि कीट पतंग; जिउ टूटि परै अविलोकि दीआ ॥१२५६॥

TOP OF PAGE

Dasam Granth