ਦਸਮ ਗਰੰਥ । दसम ग्रंथ । |
Page 403 ਕਾਟਿ ਕਰੀ ਰਥ ਕਾਟਿ ਦਏ; ਬਹੁ ਬੀਰ ਹਨੇ ਅਤਿ ਬਾਜ ਸੰਘਾਰੇ ॥ काटि करी रथ काटि दए; बहु बीर हने अति बाज संघारे ॥ ਘਾਇਲ ਘੂਮਤ ਹੈ ਰਨ ਮੈ; ਕਿਤਨੇ ਸਿਰ ਭੂਮਿ ਪਰੇ ਧਰ ਭਾਰੇ ॥ घाइल घूमत है रन मै; कितने सिर भूमि परे धर भारे ॥ ਜੀਵਤ ਜੇ ਤੇਊ ਆਯੁਧ ਲੈ; ਨ ਡਰੇ ਅਰਿ ਊਪਰਿ ਘਾਇ ਪ੍ਰਹਾਰੇ ॥ जीवत जे तेऊ आयुध लै; न डरे अरि ऊपरि घाइ प्रहारे ॥ ਤਉ ਤਿਨ ਕੇ ਤਨ ਆਹਵ ਮੈ; ਅਸਿ ਲੈ ਨ੍ਰਿਪ ਖੰਡਨ ਖੰਡ ਕੈ ਡਾਰੇ ॥੧੨੩੦॥ तउ तिन के तन आहव मै; असि लै न्रिप खंडन खंड कै डारे ॥१२३०॥ ਜੁਧ ਬਿਖੈ ਅਤਿ ਤੀਰ ਲਗੇ; ਬਹੁ ਬੀਰਨ ਕੋ ਤਨ ਸ੍ਰੋਣਤ ਭੀਨੇ ॥ जुध बिखै अति तीर लगे; बहु बीरन को तन स्रोणत भीने ॥ ਕਾਇਰ ਭਾਜ ਗਏ ਰਨ ਤੇ; ਅਤਿ ਹੀ ਡਰ ਸਿਉ ਜਿਹ ਗਾਤ ਪਸੀਨੇ ॥ काइर भाज गए रन ते; अति ही डर सिउ जिह गात पसीने ॥ ਭੂਤ ਪਿਸਾਚ ਕਰੈ ਕਿਲਕਾਰ; ਫਿਰੈ ਰਨ ਜੋਗਿਨ ਖਪਰ ਲੀਨੇ ॥ भूत पिसाच करै किलकार; फिरै रन जोगिन खपर लीने ॥ ਆਨਿ ਫਿਰਿਓ ਤਹ ਸ੍ਰੀ ਤ੍ਰਿਪੁਰਾਰਿ; ਸੁ ਆਧੋਈ ਅੰਗ ਸਿਵਾ ਤਨ ਕੀਨੇ ॥੧੨੩੧॥ आनि फिरिओ तह स्री त्रिपुरारि; सु आधोई अंग सिवा तन कीने ॥१२३१॥ ਦੋਹਰਾ ॥ दोहरा ॥ ਮੂਰਛਾ ਤੇ ਪਾਛੇ ਘਰੀ; ਤੀਨਿ ਭਏ ਹਰਿ ਚੇਤ ॥ मूरछा ते पाछे घरी; तीनि भए हरि चेत ॥ ਦਾਰੁਕ ਸੋ ਕਹਿਓ, ਹਾਕਿ ਰਥੁ; ਪੁਨਿ ਆਏ ਜਹ ਖੇਤੁ ॥੧੨੩੨॥ दारुक सो कहिओ, हाकि रथु; पुनि आए जह खेतु ॥१२३२॥ ਸਵੈਯਾ ॥ सवैया ॥ ਜਾਨੋ ਸਹਾਇ ਭਯੋ ਹਰਿ ਕੋ; ਬਹੁਰੋ ਜਦੁ ਬੰਸਨਿ ਕੋਪ ਜਗਿਯੋ ॥ जानो सहाइ भयो हरि को; बहुरो जदु बंसनि कोप जगियो ॥ ਅਮਿਟੇਸ ਸੋ ਧਾਇ ਅਰੇ ਰਨ ਮੈ; ਤਿਹ ਜੋਧਨ ਸੋ ਨਹੀ ਏਕ ਭਗਿਯੋ ॥ अमिटेस सो धाइ अरे रन मै; तिह जोधन सो नही एक भगियो ॥ ਗਹਿ ਬਾਨ ਕਮਾਨ ਕ੍ਰਿਪਾਨ ਗਦਾ; ਅਤਿ ਹੀ ਦਲੁ ਆਹਵ ਕੋ ਉਮਗਿਯੋ ॥ गहि बान कमान क्रिपान गदा; अति ही दलु आहव को उमगियो ॥ ਬਹੁ ਸ੍ਰਉਨ ਪਗੇ ਰੰਗਿ ਸ੍ਯਾਮ ਜਗੇ; ਮਨੋ ਆਗਿ ਲਗੇ ਗਨ ਸਾਲ ਦਗਿਯੋ ॥੧੨੩੩॥ बहु स्रउन पगे रंगि स्याम जगे; मनो आगि लगे गन साल दगियो ॥१२३३॥ ਬਿਬਿਧਾਯੁਧ ਲੈ ਪੁਨਿ ਜੁਧੁ ਕੀਓ; ਅਤਿ ਹੀ ਮਨ ਮੈ ਭਟ ਕੋਪ ਭਰੇ ॥ बिबिधायुध लै पुनि जुधु कीओ; अति ही मन मै भट कोप भरे ॥ ਮੁਖ ਤੇ ਕਹਿ ਮਾਰੁ ਹੀ ਮਾਰ ਪਰੇ; ਲਖਿ ਕੈ ਰਨ ਕਉ ਨਹੀ ਨੈਕੁ ਡਰੇ ॥ मुख ते कहि मारु ही मार परे; लखि कै रन कउ नही नैकु डरे ॥ ਪੁਨਿ ਯਾ ਬਿਧਿ ਸਿਉ ਕਬਿ ਰਾਮੁ ਕਹੈ; ਜਦੁਬੀਰ ਘਨੇ ਅਰਿ ਸਾਥ ਅਰੇ ॥ पुनि या बिधि सिउ कबि रामु कहै; जदुबीर घने अरि साथ अरे ॥ ਰਿਸਿ ਭੂਪ ਤਬੈ ਬਲ ਕੈ ਅਸਿ ਲੈ; ਰਿਪੁ ਕੇ ਤਨ ਦ੍ਵੈ ਕਰਿ ਚਾਰ ਕਰੇ ॥੧੨੩੪॥ रिसि भूप तबै बल कै असि लै; रिपु के तन द्वै करि चार करे ॥१२३४॥ ਐਸੀ ਨਿਹਾਰਿ ਕੈ ਮਾਰਿ ਮਚੀ; ਜੋਊ ਜੀਵਤ ਥੇ ਤਜਿ ਜੁਧੁ ਪਰਾਨੇ ॥ ऐसी निहारि कै मारि मची; जोऊ जीवत थे तजि जुधु पराने ॥ ਸ੍ਯਾਮ ਭਨੇ ਅਮਿਟੇਸ ਕੇ ਸਾਮੁਹੇ; ਆਹਵ ਮੈ ਕੋਊ ਨ ਠਹਿਰਾਨੇ ॥ स्याम भने अमिटेस के सामुहे; आहव मै कोऊ न ठहिराने ॥ ਜੇ ਬਰ ਬੀਰ ਕਹਾਵਤ ਹੈ; ਬਹੁ ਬਾਰ ਭਿਰੇ ਰਨਿ ਬਾਧਿਤ ਬਾਨੇ ॥ जे बर बीर कहावत है; बहु बार भिरे रनि बाधित बाने ॥ ਸੋ ਇਹ ਭਾਂਤਿ ਚਲੇ ਭਜਿ ਕੈ; ਜਿਮ ਪਉਨ ਬਹੇ ਦ੍ਰੁਮ ਪਾਤ ਉਡਾਨੇ ॥੧੨੩੫॥ सो इह भांति चले भजि कै; जिम पउन बहे द्रुम पात उडाने ॥१२३५॥ ਕੇਤੇ ਰਹੇ ਰਨ ਮੈ ਰੁਪ ਕੈ; ਕਿਤਨੇ ਭਜਿ ਸ੍ਯਾਮ ਕੇ ਤੀਰ ਪੁਕਾਰੇ ॥ केते रहे रन मै रुप कै; कितने भजि स्याम के तीर पुकारे ॥ ਬੀਰ ਘਨੇ ਨਹੀ ਜਾਤ ਗਨੇ; ਅਮਿਟੇਸਿ ਬਲੀ ਰਿਸ ਸਾਥਿ ਸੰਘਾਰੇ ॥ बीर घने नही जात गने; अमिटेसि बली रिस साथि संघारे ॥ ਬਾਜ ਮਰੇ ਗਜ ਰਾਜ ਪਰੇ ਸੁ; ਕਹੂੰ ਰਥ ਕਾਟਿ ਕੈ ਭੂ ਪਰਿ ਡਾਰੇ ॥ बाज मरे गज राज परे सु; कहूं रथ काटि कै भू परि डारे ॥ ਆਵਤ ਕਾ ਤੁਮਰੇ ਮਨ ਮੈ? ਕਰਤਾ ਹਰਤਾ ਪ੍ਰਤਿਪਾਲਨਹਾਰੇ ! ॥੧੨੩੬॥ आवत का तुमरे मन मै? करता हरता प्रतिपालनहारे ! ॥१२३६॥ ਦੋਹਰਾ ॥ दोहरा ॥ ਰਨ ਆਤੁਰ ਹ੍ਵੈ ਸੁਭਟ ਜੋ; ਹਰਿ ਸੋ ਬਿਨਤੀ ਕੀਨ ॥ रन आतुर ह्वै सुभट जो; हरि सो बिनती कीन ॥ ਤਬ ਤਿਨ ਕੋ ਬ੍ਰਿਜਰਾਜ ਜੂ; ਇਹ ਬਿਧਿ ਉਤਰ ਦੀਨ ॥੧੨੩੭॥ तब तिन को ब्रिजराज जू; इह बिधि उतर दीन ॥१२३७॥ ਕਾਨ੍ਹ ਜੂ ਬਾਚ ॥ कान्ह जू बाच ॥ ਸਵੈਯਾ ॥ सवैया ॥ ਨਿਧਿ ਬਾਰਿ ਬਿਖੈ ਅਤਿ ਹੀ ਹਠ ਕੈ; ਬਹੁ ਮਾਸ ਰਹਿਯੋ ਤਪੁ ਜਾਪੁ ਕੀਓ ॥ निधि बारि बिखै अति ही हठ कै; बहु मास रहियो तपु जापु कीओ ॥ ਬਹੁਰੋ ਤਜਿ ਕੈ ਪਿਤ ਮਾਤ ਸੁ ਭ੍ਰਾਤ; ਅਵਾਸ ਤਜਿਯੋ ਬਨਬਾਸ ਲੀਓ ॥ बहुरो तजि कै पित मात सु भ्रात; अवास तजियो बनबास लीओ ॥ ਸਿਵ ਰੀਝਿ ਤਪੋਧਨ ਮੈ ਇਹ ਕੋ; ਕਹਿਯੋ ਮਾਂਗ ਮਹਾ ਬਰੁ ਤੋਹਿ ਦੀਓ ॥ सिव रीझि तपोधन मै इह को; कहियो मांग महा बरु तोहि दीओ ॥ ਮੁਹਿ ਸਾਮੁਹੇ ਕੋਊ ਨ ਸਤ੍ਰ ਰਹੈ; ਬਰੁ ਦੇਹੁ ਇਹੈ ਮੁਖਿ ਮਾਂਗ ਲੀਓ ॥੧੨੩੮॥ मुहि सामुहे कोऊ न सत्र रहै; बरु देहु इहै मुखि मांग लीओ ॥१२३८॥ |
Dasam Granth |