ਦਸਮ ਗਰੰਥ । दसम ग्रंथ । |
Page 311 ਕਬਿਯੋ ਬਾਚ ॥ कबियो बाच ॥ ਸਵੈਯਾ ॥ सवैया ॥ ਕਾਨ੍ਹ ਕੇ ਭੇਟਨ ਪਾਇ ਚਲੀ; ਬਤੀਯਾ ਸੁਨਿ ਚੰਦ੍ਰਭਗਾ ਫੁਨਿ ਕੈਸੇ ॥ कान्ह के भेटन पाइ चली; बतीया सुनि चंद्रभगा फुनि कैसे ॥ ਮਾਨਹੁ ਨਾਗ ਸੁਤਾ ਇਹ ਸੁੰਦਰਿ; ਤਿਆਗਿ ਚਲੀ ਗ੍ਰਿਹਿ ਪਤ੍ਰ ਧਰੈ ਸੇ ॥ मानहु नाग सुता इह सुंदरि; तिआगि चली ग्रिहि पत्र धरै से ॥ ਗ੍ਵਾਰਨਿ ਮੰਦਰਿ ਤੇ ਨਿਕਸੀ; ਕਬਿ ਸ੍ਯਾਮ ਕਹੈ ਉਪਮਾ ਤਿਹ ਐਸੇ ॥ ग्वारनि मंदरि ते निकसी; कबि स्याम कहै उपमा तिह ऐसे ॥ ਮਾਨਹੁ ਸ੍ਯਾਮ ਘਨੈ ਤਜਿ ਕੈ; ਪ੍ਰਗਟੀ ਹੈ ਸੋਊ ਬਿਜਲੀ ਦੁਤਿ ਜੈਸੇ ॥੫੫੧॥ मानहु स्याम घनै तजि कै; प्रगटी है सोऊ बिजली दुति जैसे ॥५५१॥ ਰਾਸਹਿ ਕੀ ਰਚਨਾ ਭਗਵਾਨ; ਕਹੈ ਕਬਿ ਸ੍ਯਾਮ ਬਚਿਤ੍ਰ ਕਰੀ ਹੈ ॥ रासहि की रचना भगवान; कहै कबि स्याम बचित्र करी है ॥ ਰਾਜਤ ਹੈ ਤਰਏ ਜਮੁਨਾ; ਅਤਿ ਹੀ ਤਹ ਚਾਦਨੀ ਚੰਦ ਕਰੀ ਹੈ ॥ राजत है तरए जमुना; अति ही तह चादनी चंद करी है ॥ ਸੇਤ ਪਟੈ ਸੰਗ ਰਾਜਤ ਗ੍ਵਾਰਿਨ; ਤਾ ਕੀ ਪ੍ਰਭਾ ਕਬਿ ਨੇ ਸੁ ਕਰੀ ਹੈ ॥ सेत पटै संग राजत ग्वारिन; ता की प्रभा कबि ने सु करी है ॥ ਮਾਨਹੁ ਰਾਸ ਬਗੀਚਨ ਮੈ; ਇਹ ਫੂਲਨ ਕੀ ਫੁਲਵਾਰਿ ਜਰੀ ਹੈ ॥੫੫੨॥ मानहु रास बगीचन मै; इह फूलन की फुलवारि जरी है ॥५५२॥ ਚੰਦ੍ਰਭਗਾ ਹੂੰ ਕੋ ਮਾਨਿ ਕਹਿਯੋ; ਬ੍ਰਿਖਭਾਨ ਸੁਤਾ ਹਰਿ ਪਾਇਨ ਲਾਗੀ ॥ चंद्रभगा हूं को मानि कहियो; ब्रिखभान सुता हरि पाइन लागी ॥ ਮੈਨ ਸੀ ਸੁੰਦਰ ਮੂਰਤਿ ਪੇਖਿ ਕੈ; ਤਾਹੀ ਕੇ ਦੇਖਿਬੇ ਕੋ ਅਨੁਰਾਗੀ ॥ मैन सी सुंदर मूरति पेखि कै; ताही के देखिबे को अनुरागी ॥ ਸੋਵਤ ਥੀ ਜਨੁ ਲਾਜ ਕੀ ਨੀਦ ਮੈ; ਲਾਜ ਕੀ ਨੀਦ ਤਜੀ ਅਬ ਜਾਗੀ ॥ सोवत थी जनु लाज की नीद मै; लाज की नीद तजी अब जागी ॥ ਜਾ ਕੋ ਮੁਨੀ ਨਹਿ ਅੰਤੁ ਲਹੈ; ਇਹ ਤਾਹੀ ਸੋ ਖੇਲ ਕਰੈ ਬਡਭਾਗੀ ॥੫੫੩॥ जा को मुनी नहि अंतु लहै; इह ताही सो खेल करै बडभागी ॥५५३॥ ਕਾਨ੍ਹ ਬਾਚ ਰਾਧਾ ਸੋ ॥ कान्ह बाच राधा सो ॥ ਦੋਹਰਾ ॥ दोहरा ॥ ਕ੍ਰਿਸਨ ਰਾਧਿਕਾ ਸੰਗ ਕਹਿਯੋ; ਅਤਿ ਹੀ ਬਿਹਸਿ ਕੈ ਬਾਤ ॥ क्रिसन राधिका संग कहियो; अति ही बिहसि कै बात ॥ ਖੇਲਹੁ ਗਾਵਹੁ ਪ੍ਰੇਮ ਸੋ; ਸੁਨਿ, ਸਮ ਕੰਚਨ ਗਾਤ ! ॥੫੫੪॥ खेलहु गावहु प्रेम सो; सुनि, सम कंचन गात ! ॥५५४॥ ਕ੍ਰਿਸਨ ਬਾਤ ਸੁਨਿ ਰਾਧਿਕਾ; ਅਤਿ ਹੀ ਬਿਹਸਿ ਕੈ ਚੀਤ ॥ क्रिसन बात सुनि राधिका; अति ही बिहसि कै चीत ॥ ਰਾਸ ਬਿਖੈ ਗਾਵਨ ਲਗੀ; ਗ੍ਵਾਰਿਨ ਸੋ ਮਿਲਿ ਗੀਤ ॥੫੫੫॥ रास बिखै गावन लगी; ग्वारिन सो मिलि गीत ॥५५५॥ ਸਵੈਯਾ ॥ सवैया ॥ ਚੰਦ੍ਰਭਗਾ ਅਰੁ ਚੰਦ੍ਰਮੁਖੀ; ਮਿਲ ਕੈ ਬ੍ਰਿਖਭਾਨੁ ਸੁਤਾ ਸੰਗ ਗਾਵੈ ॥ चंद्रभगा अरु चंद्रमुखी; मिल कै ब्रिखभानु सुता संग गावै ॥ ਸੋਰਠਿ ਸਾਰੰਗ ਸੁਧ ਮਲਾਰ; ਬਿਲਾਵਲ ਭੀਤਰ ਤਾਨ ਬਸਾਵੈ ॥ सोरठि सारंग सुध मलार; बिलावल भीतर तान बसावै ॥ ਰੀਝ ਰਹੀ ਬ੍ਰਿਜ ਹੂੰ ਕੀ ਤ੍ਰੀਯਾ; ਸੋਊ ਰੀਝ ਰਹੈ ਧੁਨਿ ਜੋ ਸੁਨਿ ਪਾਵੈ ॥ रीझ रही ब्रिज हूं की त्रीया; सोऊ रीझ रहै धुनि जो सुनि पावै ॥ ਸੋ ਸੁਨ ਕੈ ਇਨ ਪੈ ਹਿਤ ਕੈ; ਬਨ ਤਿਆਗਿ ਮ੍ਰਿਗੀ ਮ੍ਰਿਗ ਅਉ ਚਲਿ ਆਵੈ ॥੫੫੬॥ सो सुन कै इन पै हित कै; बन तिआगि म्रिगी म्रिग अउ चलि आवै ॥५५६॥ ਤਿਨ ਸੇਂਧੁਰ ਮਾਂਗ ਦਈ ਸਿਰ ਪੈ; ਰਸ ਸੋ ਤਿਨ ਕੋ ਅਤਿ ਹੀ ਮਨੁ ਭੀਨੋ ॥ तिन सेंधुर मांग दई सिर पै; रस सो तिन को अति ही मनु भीनो ॥ ਬੇਸਰ ਆਡ ਸੁ ਕੰਠਸਿਰੀ; ਅਰੁ ਮੋਤਿਸਿਰੀ ਹੂੰ ਕੋ ਸਾਜ ਨਵੀਨੋ ॥ बेसर आड सु कंठसिरी; अरु मोतिसिरी हूं को साज नवीनो ॥ ਭੂਖਨ ਅੰਗ ਸਭੈ ਸਜਿ ਸੁੰਦਰਿ; ਆਖਨ ਭੀਤਰ ਕਾਜਰ ਦੀਨੋ ॥ भूखन अंग सभै सजि सुंदरि; आखन भीतर काजर दीनो ॥ ਤਾਹੀ ਸੁ ਤੇ ਕਬਿ ਸ੍ਯਾਮ ਕਹੈ; ਭਗਵਾਨ ਕੋ ਚਿਤ ਚੁਰਾਇ ਕੈ ਲੀਨੋ ॥੫੫੭॥ ताही सु ते कबि स्याम कहै; भगवान को चित चुराइ कै लीनो ॥५५७॥ ਚੰਦ ਕੀ ਚਾਦਨੀ ਮੈ ਕਬਿ ਸ੍ਯਾਮ; ਜਬੈ ਹਰਿ ਖੇਲਨਿ ਰਾਸ ਲਗਿਯੋ ਹੈ ॥ चंद की चादनी मै कबि स्याम; जबै हरि खेलनि रास लगियो है ॥ ਰਾਧੇ ਕੋ ਆਨਨ ਸੁੰਦਰ ਪੇਖਿ ਕੈ; ਚਾਦ ਸੋ ਤਾਹੀ ਕੇ ਬੀਚ ਪਗਿਯੋ ਹੈ ॥ राधे को आनन सुंदर पेखि कै; चाद सो ताही के बीच पगियो है ॥ ਹਰਿ ਕੋ ਤਿਨ ਚਿਤ ਚੁਰਾਇ ਲੀਯੋ ਸੁ; ਕਿਧੋ ਕਬਿ ਕੋ ਮਨ ਯੌ ਉਮਗਿਯੋ ਹੈ ॥ हरि को तिन चित चुराइ लीयो सु; किधो कबि को मन यौ उमगियो है ॥ ਨੈਨਨ ਕੋ ਰਸ ਦੇ ਭਿਲਵਾ; ਬ੍ਰਿਖਭਾਨ ਠਗੀ ਭਗਵਾਨ ਠਗਿਯੋ ਹੈ ॥੫੫੮॥ नैनन को रस दे भिलवा; ब्रिखभान ठगी भगवान ठगियो है ॥५५८॥ |
Dasam Granth |