ਦਸਮ ਗਰੰਥ । दसम ग्रंथ ।

Page 309

ਰਾਸ ਕਥਾ ਕਬਿ ਸ੍ਯਾਮ ਕਹੈ; ਸੁਨ ਕੈ ਬ੍ਰਿਖਭਾਨੁ ਸੁਤਾ ਸੋਊ ਧਾਈ ॥

रास कथा कबि स्याम कहै; सुन कै ब्रिखभानु सुता सोऊ धाई ॥

ਜਾ ਮੁਖ ਸੁਧ ਨਿਸਾਪਤਿ ਸੋ; ਜਿਹ ਕੇ ਤਨ ਕੰਚਨ ਸੀ ਛਬਿ ਛਾਈ ॥

जा मुख सुध निसापति सो; जिह के तन कंचन सी छबि छाई ॥

ਜਾ ਕੀ ਪ੍ਰਭਾ ਕਬਿ ਦੇਤ ਸਭੈ; ਸੋਊ ਤਾ ਮੈ ਰਜੈ, ਬਰਨੀ ਨਹਿ ਜਾਈ ॥

जा की प्रभा कबि देत सभै; सोऊ ता मै रजै, बरनी नहि जाई ॥

ਸ੍ਯਾਮ ਕੀ ਸੋਭ ਸੁ ਗੋਪਿਨ ਤੇ ਸੁਨਿ; ਕੈ ਤਰੁਨੀ ਹਰਨੀ ਜਿਮ ਧਾਈ ॥੫੩੭॥

स्याम की सोभ सु गोपिन ते सुनि; कै तरुनी हरनी जिम धाई ॥५३७॥

ਕਬਿਤੁ ॥

कबितु ॥

ਸੇਤ ਧਰੇ ਸਾਰੀ, ਬ੍ਰਿਖਭਾਨੁ ਕੀ ਕੁਮਾਰੀ; ਜਸ ਹੀ ਕੀ ਮਨੋ ਬਾਰੀ, ਐਸੀ ਰਚੀ ਹੈ ਨ ਕੋ ਦਈ ॥

सेत धरे सारी, ब्रिखभानु की कुमारी; जस ही की मनो बारी, ऐसी रची है न को दई ॥

ਰੰਭਾ ਉਰਬਸੀ, ਅਉਰ ਸਚੀ ਸੁ ਮਦੋਦਰੀ; ਪੈ ਐਸੀ ਪ੍ਰਭਾ ਕਾ ਕੀ, ਜਗ ਬੀਚ ਨ ਕਛੂ ਭਈ ॥

र्मभा उरबसी, अउर सची सु मदोदरी; पै ऐसी प्रभा का की, जग बीच न कछू भई ॥

ਮੋਤਿਨ ਕੇ ਹਾਰ, ਗਰੇ ਡਾਰਿ ਰੁਚਿ ਸੋ ਸੁਧਾਰ; ਕਾਨ੍ਹ ਜੂ ਪੈ ਚਲੀ, ਕਬਿ ਸ੍ਯਾਮ ਰਸ ਕੇ ਲਈ ॥

मोतिन के हार, गरे डारि रुचि सो सुधार; कान्ह जू पै चली, कबि स्याम रस के लई ॥

ਸੇਤੈ ਸਾਜ ਸਾਜਿ, ਚਲੀ ਸਾਵਰੇ ਕੀ ਪ੍ਰੀਤਿ ਕਾਜ; ਚਾਦਨੀ ਮੈ ਰਾਧਾ, ਮਾਨੋ ਚਾਦਨੀ ਸੀ ਹ੍ਵੈ ਗਈ ॥੫੩੮॥

सेतै साज साजि, चली सावरे की प्रीति काज; चादनी मै राधा, मानो चादनी सी ह्वै गई ॥५३८॥

ਸਵੈਯਾ ॥

सवैया ॥

ਅੰਜਨ ਆਡਿ ਸੁ ਧਾਰ ਭਲੇ ਪਟ; ਭੂਖਨ ਅੰਗ ਸੁ ਧਾਰ ਚਲੀ ॥

अंजन आडि सु धार भले पट; भूखन अंग सु धार चली ॥

ਜਨੁ ਦੂਸਰ ਚੰਦ੍ਰਕਲਾ ਪ੍ਰਗਟੀ; ਜਨੁ ਰਾਜਤ ਕੰਜ ਕੀ ਸੇਤ ਕਲੀ ॥

जनु दूसर चंद्रकला प्रगटी; जनु राजत कंज की सेत कली ॥

ਹਰਿ ਕੇ ਪਗ ਭੇਟਨ ਕਾਜ ਚਲੀ; ਕਬਿ ਸ੍ਯਾਮ ਕਹੈ ਸੰਗ ਰਾਧੇ ਅਲੀ ॥

हरि के पग भेटन काज चली; कबि स्याम कहै संग राधे अली ॥

ਜਨੁ ਜੋਤਿ ਤ੍ਰਿਯਨ ਗ੍ਵਾਰਿਨ ਤੇ; ਇਹ ਚੰਦ ਕੀ ਚਾਦਨੀ ਬਾਲੀ ਭਲੀ ॥੫੩੯॥

जनु जोति त्रियन ग्वारिन ते; इह चंद की चादनी बाली भली ॥५३९॥

ਕਾਨ੍ਹ ਸੋ ਪ੍ਰੀਤਿ ਬਢੀ ਤਿਹ ਕੀ; ਮਨ ਮੈ ਅਤਿ ਹੀ, ਨਹਿ ਨੈਕੁ ਘਟੀ ਹੈ ॥

कान्ह सो प्रीति बढी तिह की; मन मै अति ही, नहि नैकु घटी है ॥

ਰੂਪ ਸਚੀ ਅਰੁ ਪੈ ਰਤਿ ਤੈ; ਮਨ ਤ੍ਰੀਯਨ ਤੇ, ਨਹਿ ਨੈਕੁ ਲਟੀ ਹੈ ॥

रूप सची अरु पै रति तै; मन त्रीयन ते, नहि नैकु लटी है ॥

ਰਾਸ ਮੈ ਖੇਲਨਿ ਕਾਜ ਚਲੀ; ਸਜਿ ਸਾਜਿ ਸਭੈ ਕਬਿ ਸ੍ਯਾਮ ਨਟੀ ਹੈ ॥

रास मै खेलनि काज चली; सजि साजि सभै कबि स्याम नटी है ॥

ਸੁੰਦਰ ਗ੍ਵਾਰਿਨ ਕੈ ਘਨ ਮੈ; ਮਨੋ ਰਾਧਿਕਾ ਚੰਦ੍ਰਕਲਾ ਪ੍ਰਗਟੀ ਹੈ ॥੫੪੦॥

सुंदर ग्वारिन कै घन मै; मनो राधिका चंद्रकला प्रगटी है ॥५४०॥

ਬ੍ਰਹਮਾ ਪਿਖਿ ਕੈ ਜਿਹ ਰੀਝ ਰਹਿਓ; ਜਿਹ ਕੋ ਦਿਖ ਕੈ ਸਿਵ ਧ੍ਯਾਨ ਛੁਟਾ ਹੈ ॥

ब्रहमा पिखि कै जिह रीझ रहिओ; जिह को दिख कै सिव ध्यान छुटा है ॥

ਜਾ ਨਿਰਖੇ ਰਤਿ ਰੀਝ ਰਹੀ; ਰਤਿ ਕੇ ਪਤਿ ਕੋ ਪਿਖਿ ਮਾਨ ਟੁਟਾ ਹੈ ॥

जा निरखे रति रीझ रही; रति के पति को पिखि मान टुटा है ॥

ਕੋਕਿਲ ਕੰਠ ਚੁਰਾਇ ਲੀਯੋ; ਜਿਨਿ ਭਾਵਨ ਕੋ ਸਭ ਭਾਵ ਲੁਟਾ ਹੈ ॥

कोकिल कंठ चुराइ लीयो; जिनि भावन को सभ भाव लुटा है ॥

ਗ੍ਵਾਰਿਨ ਕੇ ਘਨ ਬੀਚ ਬਿਰਾਜਤ; ਰਾਧਿਕਾ ਮਾਨਹੁ ਬਿਜੁ ਛਟਾ ਹੈ ॥੫੪੧॥

ग्वारिन के घन बीच बिराजत; राधिका मानहु बिजु छटा है ॥५४१॥

ਕਾਨ੍ਹ ਕੇ ਪੂਜਨ ਪਾਇ ਚਲੀ; ਬ੍ਰਿਖਭਾਨੁ ਸੁਤਾ ਸਭ ਸਾਜ ਸਜੈ ॥

कान्ह के पूजन पाइ चली; ब्रिखभानु सुता सभ साज सजै ॥

ਜਿਹ ਕੋ ਪਿਖ ਕੈ ਮਨਿ ਮੋਹਿ ਰਹੈ; ਕਬਿ ਸ੍ਯਾਮ ਕਹੈ ਦੁਤਿ ਸੀਸ ਰਜੈ ॥

जिह को पिख कै मनि मोहि रहै; कबि स्याम कहै दुति सीस रजै ॥

ਜਿਨ ਅੰਗ ਪ੍ਰਭਾ ਕਬਿ ਦੇਤ ਸਭੈ; ਸੋਊ ਅੰਗ ਧਰੇ ਤ੍ਰਿਯ ਰਾਜ ਛਜੈ ॥

जिन अंग प्रभा कबि देत सभै; सोऊ अंग धरे त्रिय राज छजै ॥

ਜਿਹ ਕੋ ਪਿਖਿ ਕੰਦ੍ਰਪ ਰੀਝ ਰਹੈ; ਜਿਹ ਕੋ ਦਿਖਿ ਚਾਦਨੀ ਚੰਦ ਲਜੈ ॥੫੪੨॥

जिह को पिखि कंद्रप रीझ रहै; जिह को दिखि चादनी चंद लजै ॥५४२॥

ਸਿਤ ਸੁੰਦਰੁ ਸਾਜ ਸਭੈ ਸਜਿ ਕੈ; ਬ੍ਰਿਖਭਾਨ ਸੁਤਾ ਇਹ ਭਾਂਤਿ ਬਨੀ ॥

सित सुंदरु साज सभै सजि कै; ब्रिखभान सुता इह भांति बनी ॥

ਮੁਖ ਰਾਜਤ ਸੁਧ ਨਿਸਾਪਤਿ ਸੋ; ਜਿਹ ਮੈ ਅਤਿ ਚਾਦਨੀ ਰੂਪ ਘਨੀ ॥

मुख राजत सुध निसापति सो; जिह मै अति चादनी रूप घनी ॥

ਰਸ ਕੋ ਕਰਿ ਰਾਧਿਕਾ ਕੋਪ ਚਲੀ; ਮਨੋ ਸਾਜ ਸੋ ਸਾਜ ਕੈ ਮੈਨ ਅਨੀ ॥

रस को करि राधिका कोप चली; मनो साज सो साज कै मैन अनी ॥

ਤਿਹ ਪੇਖਿ ਭਏ ਭਗਵਾਨ ਖੁਸੀ; ਸੋਊ ਤ੍ਰੀਯਨ ਤੇ ਤ੍ਰਿਯ ਰਾਜ ਗਨੀ ॥੫੪੩॥

तिह पेखि भए भगवान खुसी; सोऊ त्रीयन ते त्रिय राज गनी ॥५४३॥

TOP OF PAGE

Dasam Granth