ਦਸਮ ਗਰੰਥ । दसम ग्रंथ ।

Page 304

ਰਾਜਤ ਹੈ ਪੀਅਰੋ ਪਟ ਕੰਧਿ; ਬਿਰਾਜਤ ਹੈ ਮ੍ਰਿਗ ਸੇ ਦ੍ਰਿਗ ਦੋਊ ॥

राजत है पीअरो पट कंधि; बिराजत है म्रिग से द्रिग दोऊ ॥

ਛਾਜਤ ਹੈ ਮਨਿ ਸੋ ਉਰ ਮੈ; ਨਦੀਆ ਪਤਿ ਸਾਥ ਲੀਏ ਫੁਨਿ ਜੋਊ ॥

छाजत है मनि सो उर मै; नदीआ पति साथ लीए फुनि जोऊ ॥

ਕਾਨ੍ਹ ਫਿਰੈ ਤਿਨ ਗੋਪਿਨ ਮੈ; ਜਿਹ ਕੀ ਜਗ ਮੈ ਸਮ ਤੁਲਿ ਨ ਕੋਊ ॥

कान्ह फिरै तिन गोपिन मै; जिह की जग मै सम तुलि न कोऊ ॥

ਗ੍ਵਾਰਿਨ ਰੀਝ ਰਹੀ ਬ੍ਰਿਜ ਕੀ; ਸੋਊ ਰੀਝਤ ਹੈ, ਚਕ ਦੇਖਤ ਸੋਊ ॥੫੦੧॥

ग्वारिन रीझ रही ब्रिज की; सोऊ रीझत है, चक देखत सोऊ ॥५०१॥

ਕਬਿਤੁ ॥

कबितु ॥

ਕਉਲ ਜਿਉ ਪ੍ਰਭਾਤ ਤੈ, ਬਿਛਰਿਯੋ ਮਿਲੀ ਬਾਤ ਤੈ; ਗੁਨੀ ਜਿਉ ਸੁਰ ਸਾਤ ਤੈ, ਬਚਾਯੋ ਚੋਰ ਗਾਤ ਤੈ ॥

कउल जिउ प्रभात तै, बिछरियो मिली बात तै; गुनी जिउ सुर सात तै, बचायो चोर गात तै ॥

ਜੈਸੇ ਧਨੀ ਧਨ ਤੈ, ਅਉ ਰਿਨੀ ਲੋਕ ਮਨਿ ਤੈ; ਲਰਈਯਾ ਜੈਸੇ ਰਨ ਤੈ, ਤਜਈਯਾ ਜਿਉ ਨਸਾਤ ਤੈ ॥

जैसे धनी धन तै, अउ रिनी लोक मनि तै; लरईया जैसे रन तै, तजईया जिउ नसात तै ॥

ਜੈਸੇ ਦੁਖੀ ਸੂਖ ਤੈ, ਅਭੂਖੀ ਜੈਸੇ ਭੂਖ ਤੈ; ਸੁ ਰਾਜਾ ਸਤ੍ਰ ਆਪਨੇ ਕੋ ਸੁਨੇ ਜੈਸੇ ਘਾਤ ਤੈ ॥

जैसे दुखी सूख तै, अभूखी जैसे भूख तै; सु राजा सत्र आपने को सुने जैसे घात तै ॥

ਹੋਤ ਹੈ ਪ੍ਰਸੰਨ ਜੇਤੇ, ਏਤੇ ਏਤੀ ਬਾਤਨ ਤੈ; ਹੋਤ ਹੈ ਪ੍ਰਸੰਨ੍ਯ ਗੋਪੀ, ਤੈਸੇ ਕਾਨ੍ਹ ਬਾਤ ਤੈ ॥੫੦੨॥

होत है प्रसंन जेते, एते एती बातन तै; होत है प्रसंन्य गोपी, तैसे कान्ह बात तै ॥५०२॥

ਕਾਨ੍ਹ ਜੂ ਬਾਚ ॥

कान्ह जू बाच ॥

ਸਵੈਯਾ ॥

सवैया ॥

ਹਸਿ ਬਾਤ ਕਹੀ ਸੰਗਿ ਗੋਪਿਨ ਕਾਨ; ਚਲੋ ਜਮੁਨਾ ਤਟਿ ਖੇਲ ਕਰੈ ॥

हसि बात कही संगि गोपिन कान; चलो जमुना तटि खेल करै ॥

ਚਿਟਕਾਰਨ ਸੋ ਭਿਰ ਕੈ ਤਿਹ ਜਾ; ਤੁਮਹੂੰ ਹੂੰ ਤਰੋ ਹਮਹੂੰ ਹੂੰ ਤਰੈ ॥

चिटकारन सो भिर कै तिह जा; तुमहूं हूं तरो हमहूं हूं तरै ॥

ਗੁਹਿ ਕੈ ਬਨ ਫੂਲਨ ਸੁੰਦਰ ਹਾਰ; ਸੋ ਕੇਲ ਕਰੈ ਤਿਨ ਡਾਰਿ ਗਰੈ ॥

गुहि कै बन फूलन सुंदर हार; सो केल करै तिन डारि गरै ॥

ਬਿਰਹਾ ਛੁਧ ਕੋ ਤਿਹ ਠਉਰ ਬਿਖੈ; ਹਸ ਕੈ ਰਸ ਕੈ ਸੰਗਿ ਪੇਟ ਭਰੈ ॥੫੦੩॥

बिरहा छुध को तिह ठउर बिखै; हस कै रस कै संगि पेट भरै ॥५०३॥

ਆਇਸੁ ਮਾਨਿ ਤਬੈ ਹਰਿ ਕੋ; ਸਭ ਧਾਇ ਚਲੀ ਗੁਪੀਆ ਤਿਹ ਠਉਰੈ ॥

आइसु मानि तबै हरि को; सभ धाइ चली गुपीआ तिह ठउरै ॥

ਏਕ ਚਲੈ ਮੁਸਕਾਇ ਭਲੀ ਬਿਧਿ; ਏਕ ਚਲੈ ਹਰੂਏ ਇਕ ਦਉਰੈ ॥

एक चलै मुसकाइ भली बिधि; एक चलै हरूए इक दउरै ॥

ਸ੍ਯਾਮ ਕਹੈ ਉਪਮਾ ਤਿਹ ਕੀ; ਜਲ ਮੈ ਜਮੁਨਾ ਕਹੁ ਗ੍ਵਾਰਿਨ ਹਉਰੈ ॥

स्याम कहै उपमा तिह की; जल मै जमुना कहु ग्वारिन हउरै ॥

ਰੀਝ ਰਹੈ ਬਨ ਕੇ ਮ੍ਰਿਗ ਦੇਖਿ; ਸੁ ਅਉਰ ਪਿਖੈ ਗਜ ਗਾਮਨ ਸਉਰੈ ॥੫੦੪॥

रीझ रहै बन के म्रिग देखि; सु अउर पिखै गज गामन सउरै ॥५०४॥

ਸ੍ਯਾਮ ਸਮੇਤ ਸਭੈ ਗੁਪੀਆ; ਜਮੁਨਾ ਜਲ ਕੋ ਤਰਿ ਪਾਰਿ ਪਰਈਯਾ ॥

स्याम समेत सभै गुपीआ; जमुना जल को तरि पारि परईया ॥

ਪਾਰ ਭਈ ਜਬ ਹੀ ਹਿਤ ਸੋ; ਗਿਰਦਾ ਕਰ ਕੈ ਤਿਹ ਕੋ ਤਿਸਟਈਯਾ ॥

पार भई जब ही हित सो; गिरदा कर कै तिह को तिसटईया ॥

ਤਾ ਛਬਿ ਕੀ ਅਤਿ ਹੀ ਉਪਮਾ; ਕਬਿ ਨੈ ਮੁਖ ਤੇ ਇਹ ਭਾਂਤਿ ਸੁਨਈਯਾ ॥

ता छबि की अति ही उपमा; कबि नै मुख ते इह भांति सुनईया ॥

ਕਾਨ੍ਹ ਭਯੋ ਸਸਿ ਸੁਧ ਮਨੋ; ਸਮ ਰਾਜਤ ਗ੍ਵਾਰਿਨ ਤੀਰ ਤਰਈਯਾ ॥੫੦੫॥

कान्ह भयो ससि सुध मनो; सम राजत ग्वारिन तीर तरईया ॥५०५॥

ਬਾਤ ਲਗੀ ਕਹਨੇ ਮੁਖ ਤੇ; ਕਵਿ ਸ੍ਯਾਮ ਕਹੈ ਮਿਲ ਕੈ ਸਭ ਗ੍ਵਾਰਿਨ ॥

बात लगी कहने मुख ते; कवि स्याम कहै मिल कै सभ ग्वारिन ॥

ਚੰਦ੍ਰਮੁਖੀ ਮ੍ਰਿਗ ਸੇ ਦ੍ਰਿਗਨੀ; ਲਖੀਯੈ ਤਿਨ ਭਾਨ ਅਨੰਤ ਅਪਾਰਨਿ ॥

चंद्रमुखी म्रिग से द्रिगनी; लखीयै तिन भान अनंत अपारनि ॥

ਕਾਨ੍ਹ ਕੇ ਸਾਥ ਕਰੀ ਚਰਚਾ; ਮਿਲਿ ਕੈ ਬ੍ਰਿਜ ਕੀ ਸਭ ਸੁੰਦਰ ਬਾਰਨਿ ॥

कान्ह के साथ करी चरचा; मिलि कै ब्रिज की सभ सुंदर बारनि ॥

ਛੋਰਿ ਦਈ ਗ੍ਰਿਹ ਕੀ ਸਭ ਲਾਜ; ਜੁ ਹੋਇ ਮਹਾ ਰਸ ਕੀ ਚਸਕਾਰਨਿ ॥੫੦੬॥

छोरि दई ग्रिह की सभ लाज; जु होइ महा रस की चसकारनि ॥५०६॥

ਕੈ ਰਸ ਕੇ ਹਰਿ ਕਾਰਨੁ ਕੈ; ਕਰਿ ਕਸਟ ਬਡੋ ਕੋਊ ਮੰਤਰ ਸਾਧੋ ॥

कै रस के हरि कारनु कै; करि कसट बडो कोऊ मंतर साधो ॥

ਕੈ ਕੋਊ ਜੰਤ੍ਰ ਬਡੋਈ ਸਧਿਯੋ; ਇਨ ਕੋ ਅਪਨੇ ਮਨ ਭੀਤਰ ਬਾਧੋ ॥

कै कोऊ जंत्र बडोई सधियो; इन को अपने मन भीतर बाधो ॥

ਕੈ ਕੇਹੂੰ ਤੰਤ੍ਰ ਕੇ ਸਾਥ ਕਿਧੋ; ਕਬਿ ਸ੍ਯਾਮ ਕਹੈ ਅਤਿ ਹੀ ਕਰਿ ਧਾਧੋ ॥

कै केहूं तंत्र के साथ किधो; कबि स्याम कहै अति ही करि धाधो ॥

ਚੋਰਿ ਲਯੋ ਮਨੁ ਗ੍ਵਾਰਿਨ ਕੋ; ਛਿਨ ਭੀਤਰ ਦੀਨ ਦਯਾਨਿਧਿ ਮਾਧੋ ॥੫੦੭॥

चोरि लयो मनु ग्वारिन को; छिन भीतर दीन दयानिधि माधो ॥५०७॥

TOP OF PAGE

Dasam Granth