ਦਸਮ ਗਰੰਥ । दसम ग्रंथ । |
Page 295 ਤੁਹੀ ਬ੍ਰਾਹਮੀ ਬੈਸਨਵੀ ਸ੍ਰੀ ਭਵਾਨੀ ॥ तुही ब्राहमी बैसनवी स्री भवानी ॥ ਤੁਹੀ ਬਾਸਵੀ ਈਸਵਰੀ ਕਾਰਤਿਕਿਆਨੀ ॥ तुही बासवी ईसवरी कारतिकिआनी ॥ ਤੁਹੀ ਅੰਬਿਕਾ ਦੁਸਟਹਾ ਮੁੰਡਮਾਲੀ ॥ तुही अ्मबिका दुसटहा मुंडमाली ॥ ਤੁਹੀ ਕਸਟ ਹੰਤੀ ਕ੍ਰਿਪਾ ਕੈ ਕ੍ਰਿਪਾਨੀ ॥੪੩੦॥ तुही कसट हंती क्रिपा कै क्रिपानी ॥४३०॥ ਤੁਮੀ ਬਰਾਹਣੀ ਹ੍ਵੈ ਹਿਰਨਾਛ ਮਾਰਿਯੋ ॥ तुमी बराहणी ह्वै हिरनाछ मारियो ॥ ਹਰੰਨਾਕਸੰ ਸਿੰਘਣੀ ਹ੍ਵੈ ਪਛਾਰਿਯੋ ॥ हरंनाकसं सिंघणी ह्वै पछारियो ॥ ਤੁਮੀ ਬਾਵਨੀ ਹ੍ਵੈ ਤਿਨੋ ਲੋਗ ਮਾਪੇ ॥ तुमी बावनी ह्वै तिनो लोग मापे ॥ ਤੁਮੀ ਦੇਵ ਦਾਨੋ ਕੀਏ ਜਛ ਥਾਪੇ ॥੪੩੧॥ तुमी देव दानो कीए जछ थापे ॥४३१॥ ਤੁਮੀ ਰਾਮ ਹ੍ਵੈ ਕੈ ਦਸਾਗ੍ਰੀਵ ਖੰਡਿਯੋ ॥ तुमी राम ह्वै कै दसाग्रीव खंडियो ॥ ਤੁਮੀ ਕ੍ਰਿਸਨ ਹ੍ਵੈ ਕੰਸ ਕੇਸੀ ਬਿਹੰਡਿਯੋ ॥ तुमी क्रिसन ह्वै कंस केसी बिहंडियो ॥ ਤੁਮੀ ਜਾਲਪਾ ਹੈ ਬਿੜਾਲਾਛ ਘਾਯੋ ॥ तुमी जालपा है बिड़ालाछ घायो ॥ ਤੁਮੀ ਸੁੰਭ ਨੈਸੁੰਭ ਦਾਨੋ ਖਪਾਯੋ ॥੪੩੨॥ तुमी सु्मभ नैसु्मभ दानो खपायो ॥४३२॥ ਦੋਹਰਾ ॥ दोहरा ॥ ਦਾਸ ਜਾਨ ਕਰਿ ਦਾਸ ਪਰਿ; ਕੀਜੈ ਕ੍ਰਿਪਾ ਅਪਾਰ ॥ दास जान करि दास परि; कीजै क्रिपा अपार ॥ ਆਪ ਹਾਥ ਦੈ ਰਾਖ ਮੁਹਿ; ਮਨ ਕ੍ਰਮ ਬਚਨ ਬਿਚਾਰਿ ॥੪੩੩॥ आप हाथ दै राख मुहि; मन क्रम बचन बिचारि ॥४३३॥ ਚੌਪਈ ॥ चौपई ॥ ਮੈ ਨ ਗਨੇਸਹਿ ਪ੍ਰਿਥਮ ਮਨਾਊ ॥ मै न गनेसहि प्रिथम मनाऊ ॥ ਕਿਸਨ ਬਿਸਨ ਕਬਹੂੰ ਨ ਧਿਆਊ ॥ किसन बिसन कबहूं न धिआऊ ॥ ਕਾਨਿ ਸੁਨੇ, ਪਹਿਚਾਨ ਨ ਤਿਨ ਸੋ ॥ कानि सुने, पहिचान न तिन सो ॥ ਲਿਵ ਲਾਗੀ ਮੋਰੀ, ਪਗ ਇਨ ਸੋ ॥੪੩੪॥ लिव लागी मोरी, पग इन सो ॥४३४॥ ਮਹਾਕਾਲ, ਰਖਵਾਰ ਹਮਾਰੋ ॥ महाकाल, रखवार हमारो ॥ ਮਹਾ ਲੋਹ ! ਮੈ ਕਿੰਕਰ ਥਾਰੋ ॥ महा लोह ! मै किंकर थारो ॥ ਅਪੁਨਾ ਜਾਨਿ ਕਰੋ ਰਖਵਾਰ ॥ अपुना जानि करो रखवार ॥ ਬਾਹ ਗਹੇ ਕੀ ਲਾਜ ਬਿਚਾਰ ॥੪੩੫॥ बाह गहे की लाज बिचार ॥४३५॥ ਅਪੁਨਾ ਜਾਨਿ ਮੁਝੈ ਪ੍ਰਤਿਪਰੀਐ ॥ अपुना जानि मुझै प्रतिपरीऐ ॥ ਚੁਨਿ ਚੁਨਿ ਸਤ੍ਰ ਹਮਾਰੇ ਮਰੀਐ ॥ चुनि चुनि सत्र हमारे मरीऐ ॥ ਦੇਗ ਤੇਗ ਜਗ ਮੈ ਦੋਊ ਚਲੈ ॥ देग तेग जग मै दोऊ चलै ॥ ਰਾਖੁ ਆਪਿ, ਮੁਹਿ ਅਉਰ ਨ ਦਲੈ ॥੪੩੬॥ राखु आपि, मुहि अउर न दलै ॥४३६॥ ਤੁਮ ਮਮ ਕਰਹੁ ਸਦਾ ਪ੍ਰਤਿਪਾਰਾ ॥ तुम मम करहु सदा प्रतिपारा ॥ ਤੁਮ ਸਾਹਿਬ, ਮੈ ਦਾਸ ਤਿਹਾਰਾ ॥ तुम साहिब, मै दास तिहारा ॥ ਜਾਨਿ ਆਪਨਾ ਮੁਝੈ ਨਿਵਾਜ ॥ जानि आपना मुझै निवाज ॥ ਆਪਿ ਕਰੋ ਹਮਰੇ ਸਭ ਕਾਜ ॥੪੩੭॥ आपि करो हमरे सभ काज ॥४३७॥ ਤੁਮ ਹੋ, ਸਭ ਰਾਜਨ ਕੇ ਰਾਜਾ ॥ तुम हो, सभ राजन के राजा ॥ ਆਪੇ ਆਪੁ ਗਰੀਬ ਨਿਵਾਜਾ ॥ आपे आपु गरीब निवाजा ॥ ਦਾਸ ਜਾਨ ਕਰਿ, ਕ੍ਰਿਪਾ ਕਰਹੁ ਮੁਹਿ ॥ दास जान करि, क्रिपा करहु मुहि ॥ ਹਾਰਿ ਪਰਾ, ਮੈ ਆਨਿ ਦਵਾਰਿ ਤੁਹਿ ॥੪੩੮॥ हारि परा, मै आनि दवारि तुहि ॥४३८॥ ਅਪੁਨਾ ਜਾਨਿ, ਕਰੋ ਪ੍ਰਤਿਪਾਰਾ ॥ अपुना जानि, करो प्रतिपारा ॥ ਤੁਮ ਸਾਹਿਬੁ, ਮੈ ਕਿੰਕਰ ਥਾਰਾ ॥ तुम साहिबु, मै किंकर थारा ॥ ਦਾਸ ਜਾਨਿ ਕੈ, ਹਾਥਿ ਉਬਾਰੋ ॥ दास जानि कै, हाथि उबारो ॥ ਹਮਰੇ ਸਭ ਬੈਰੀਅਨ, ਸੰਘਾਰੋ ॥੪੩੯॥ हमरे सभ बैरीअन, संघारो ॥४३९॥ ਪ੍ਰਥਮਿ ਧਰੋ, ਭਗਵਤ ਕੋ ਧ੍ਯਾਨਾ ॥ प्रथमि धरो, भगवत को ध्याना ॥ ਬਹੁਰਿ ਕਰੋ, ਕਬਿਤਾ ਬਿਧਿ ਨਾਨਾ ॥ बहुरि करो, कबिता बिधि नाना ॥ ਕ੍ਰਿਸਨ ਜਥਾਮਤਿ ਚਰਿਤ੍ਰ ਉਚਾਰੋ ॥ क्रिसन जथामति चरित्र उचारो ॥ ਚੂਕ ਹੋਇ ਕਬਿ ! ਲੇਹੁ ਸੁਧਾਰੋ ॥੪੪੦॥ चूक होइ कबि ! लेहु सुधारो ॥४४०॥ ਇਤਿ ਸ੍ਰੀ ਦੇਵੀ ਉਸਤਤਿ ਸਮਾਪਤੰ ॥ इति स्री देवी उसतति समापतं ॥ ਅਥ ਰਾਸ ਮੰਡਲ ॥ अथ रास मंडल ॥ ਸਵੈਯਾ ॥ सवैया ॥ ਜਬ ਆਈ ਹੈ ਕਾਤਿਕ ਕੀ ਰੁਤਿ ਸੀਤਲ; ਕਾਨ੍ਹ ਤਬੈ ਅਤਿ ਹੀ ਰਸੀਆ ॥ जब आई है कातिक की रुति सीतल; कान्ह तबै अति ही रसीआ ॥ ਸੰਗਿ ਗੋਪਿਨ ਖੇਲ ਬਿਚਾਰ ਕਰਿਓ; ਜੁ ਹੁਤੋ ਭਗਵਾਨ ਮਹਾ ਜਸੀਆ ॥ संगि गोपिन खेल बिचार करिओ; जु हुतो भगवान महा जसीआ ॥ ਅਪਵਿਤ੍ਰਨ ਲੋਗਨ ਕੇ ਜਿਹ ਕੇ; ਪਗਿ ਲਾਗਤ ਪਾਪ ਸਭੈ ਨਸੀਆ ॥ अपवित्रन लोगन के जिह के; पगि लागत पाप सभै नसीआ ॥ ਤਿਹ ਕੋ ਸੁਨਿ ਤ੍ਰੀਯਨ ਕੇ ਸੰਗਿ ਖੇਲ; ਨਿਵਾਰਹੁ ਕਾਮ ਇਹੈ ਬਸੀਆ ॥੪੪੧॥ तिह को सुनि त्रीयन के संगि खेल; निवारहु काम इहै बसीआ ॥४४१॥ |
Dasam Granth |