ਦਸਮ ਗਰੰਥ । दसम ग्रंथ । |
Page 293 ਗੋਪ ਪ੍ਰਨਾਮ ਗਏ ਕਰ ਕੈ ਗ੍ਰਿਹਿ; ਤੋ ਹਸਿ ਕੈ ਇਮ ਕਾਨ੍ਹ ਕਹਿਯੋ ਹੈ ॥ गोप प्रनाम गए कर कै ग्रिहि; तो हसि कै इम कान्ह कहियो है ॥ ਗੋਪਨ ਕੇ ਪਤਿ ਕੋ ਮਿਲ ਹੋਂ; ਇਹ ਝੂਠ ਨਹੀ, ਫੁਨ ਸਤਿ ਲਹਿਯੋ ਹੈ ॥ गोपन के पति को मिल हों; इह झूठ नही, फुन सति लहियो है ॥ ਗੋਪਨ ਕੇ ਮਨ ਕੋ ਅਤਿ ਹੀ ਦੁਖ; ਬਾਤ ਸੁਨੇ ਹਰਿ ਦੂਰਿ ਬਹਿਓ ਹੈ ॥ गोपन के मन को अति ही दुख; बात सुने हरि दूरि बहिओ है ॥ ਛਾਡਿ ਅਧੀਰਜ ਦੀਨ ਸਭੋ; ਫੁਨਿ ਧੀਰਜ ਕੋ ਮਨ ਗਾਢ ਗਹਿਓ ਹੈ ॥੪੧੨॥ छाडि अधीरज दीन सभो; फुनि धीरज को मन गाढ गहिओ है ॥४१२॥ ਪ੍ਰਾਤ ਭਏ ਹਰਿ ਜੀ ਉਠ ਕੈ; ਜਲ ਬੀਚ ਧਸਿਓ ਬਰਨੰ ਪਹਿ ਆਯੋ ॥ प्रात भए हरि जी उठ कै; जल बीच धसिओ बरनं पहि आयो ॥ ਆਇ ਕੈ ਠਾਂਢਿ ਭਯੋ ਜਬ ਹੀ; ਨਦੀਆ ਪਤਿ ਪਾਇਨ ਸੋ ਲਪਟਾਯੋ ॥ आइ कै ठांढि भयो जब ही; नदीआ पति पाइन सो लपटायो ॥ ਭ੍ਰਿਤਨ ਮੋ ਅਜਨੇ ਤੁਮ ਤਾਤ; ਅਨਿਓ ਬੰਧ ਕੇ, ਕਹਿ ਕੈ ਘਿਘਿਆਯੋ ॥ भ्रितन मो अजने तुम तात; अनिओ बंध के, कहि कै घिघिआयो ॥ ਕਾਨ੍ਹ ! ਛਿਮਾਪਨ ਦੋਖ ਕਰੋ; ਇਹ ਭੇਦ ਹਮੈ ਲਖ ਕੈ ਨਹੀ ਪਾਯੋ ॥੪੧੩॥ कान्ह ! छिमापन दोख करो; इह भेद हमै लख कै नही पायो ॥४१३॥ ਜਿਨਿ ਰਾਜ ਭਭੀਛਨ ਰੀਝਿ ਦਯੋ; ਰਿਸ ਕੈ ਜਿਨਿ ਰਾਵਨ ਖੇਤ ਮਰਿਓ ਹੈ ॥ जिनि राज भभीछन रीझि दयो; रिस कै जिनि रावन खेत मरिओ है ॥ ਜਾਹਿ ਮਰਿਓ ਮੁਰ ਨਾਮ ਅਘਾਸੁਰ; ਪੈ ਬਲਿ ਕੋ ਛਲ ਸੋ ਜੁ ਛਲਿਓ ਹੈ ॥ जाहि मरिओ मुर नाम अघासुर; पै बलि को छल सो जु छलिओ है ॥ ਜਾਹਿ ਜਲੰਧਰ ਕੀ ਤ੍ਰਿਯ ਕੋ; ਤਿਹ ਮੂਰਤਿ ਕੈ, ਸਤ ਜਾਹਿ ਟਰਿਯੋ ਹੈ ॥ जाहि जलंधर की त्रिय को; तिह मूरति कै, सत जाहि टरियो है ॥ ਧੰਨ ਹੈ ਭਾਗ ਕਿਧੋ ਹਮਰੇ; ਤਿਹ ਕੋ ਹਮ ਪੇਖਬਿ ਆਜੁ ਕਰਿਓ ਹੈ ॥੪੧੪॥ धंन है भाग किधो हमरे; तिह को हम पेखबि आजु करिओ है ॥४१४॥ ਦੋਹਰਾ ॥ दोहरा ॥ ਪਾਇਨ ਪਰ ਕੈ ਬਰਨਿ ਜੂ; ਦਯੋ ਨੰਦ ਕਉ ਸਾਥਿ ॥ पाइन पर कै बरनि जू; दयो नंद कउ साथि ॥ ਕਹਿਯੋ ਭਾਗ ਮੁਹਿ ਧੰਨਿ ਹੈ; ਚਲੈ ਪੁਸਤਕਨ ਗਾਥ ॥੪੧੫॥ कहियो भाग मुहि धंनि है; चलै पुसतकन गाथ ॥४१५॥ ਸਵੈਯਾ ॥ सवैया ॥ ਤਾਤ ਕੋ ਸਾਥ ਲਯੋ ਭਗਵਾਨ; ਚਲਿਯੋ ਪੁਰ ਕੋ ਮਨਿ ਆਨੰਦ ਭੀਨੋ ॥ तात को साथ लयो भगवान; चलियो पुर को मनि आनंद भीनो ॥ ਬਾਹਰਿ ਲੋਕ ਮਿਲੇ ਬ੍ਰਿਜ ਕੇ; ਕਰਿ ਕਾਨ੍ਹ ਪ੍ਰਣਾਮ ਪ੍ਰਾਕ੍ਰਮ ਕੀਨੋ ॥ बाहरि लोक मिले ब्रिज के; करि कान्ह प्रणाम प्राक्रम कीनो ॥ ਪਾਇ ਪਰੇ ਹਰਿ ਕੇ ਬਹੁ ਬਾਰਨ; ਦਾਨ ਘਨੋ ਦਿਜ ਲੋਕਨ ਦੀਨੋ ॥ पाइ परे हरि के बहु बारन; दान घनो दिज लोकन दीनो ॥ ਆਇ ਮਿਲਾਇ ਦਯੋ ਬ੍ਰਿਜ ਕੋ ਪਤਿ; ਸਤਿ ਹਮੈ ਕਰਤਾ ਕਰ ਦੀਨੋ ॥੪੧੬॥ आइ मिलाइ दयो ब्रिज को पति; सति हमै करता कर दीनो ॥४१६॥ ਨੰਦ ਬਾਚ ॥ नंद बाच ॥ ਸਵੈਯਾ ॥ सवैया ॥ ਬਾਹਰਿ ਆਨਿ ਕਹਿਯੋ ਬ੍ਰਿਜ ਕੇ ਪਤਿ; ਕਾਨਰ ਹੀ ਜਗ ਕੋ ਕਰਤਾ ਰੇ ! ॥ बाहरि आनि कहियो ब्रिज के पति; कानर ही जग को करता रे ! ॥ ਰਾਜ ਦਯੋ ਇਨ ਰੀਝਿ ਬਿਭੀਛਨਿ; ਰਾਵਨ ਸੇ ਰਿਪੁ ਕੋਟਿਕ ਮਾਰੇ ॥ राज दयो इन रीझि बिभीछनि; रावन से रिपु कोटिक मारे ॥ ਭ੍ਰਿਤਨ ਲੈ ਬਰੁਣੈ ਬੰਧਿਓ; ਤਿਹ ਤੇ ਮੁਹਿ ਆਨਿਓ ਹੈ ਯਾਹੀ ਛਡਾ ਰੇ ! ॥ भ्रितन लै बरुणै बंधिओ; तिह ते मुहि आनिओ है याही छडा रे ! ॥ ਕੈ ਜਗ ਕੋ ਕਰਤਾ ਸਮਝੋ; ਇਹ ਕੋ ਕਰਿ ਕੈ ਸਮਝੋ ਨਹੀ, ਬਾਰੇ ॥੪੧੭॥ कै जग को करता समझो; इह को करि कै समझो नही, बारे ॥४१७॥ ਗੋਪ ਸਭੋ ਅਪੁਨੇ ਮਨ ਭੀਤਰ; ਜਾਨਿ ਹਰੀ ਇਹ ਭੇਦ ਬਿਚਾਰਿਓ ॥ गोप सभो अपुने मन भीतर; जानि हरी इह भेद बिचारिओ ॥ ਦੇਖਹਿ ਜਾਇ ਬੈਕੁੰਠ ਸਭੈ ਹਮ; ਪੈ ਇਹ ਕੈ ਇਹ ਭਾਂਤਿ ਉਚਾਰਿਓ ॥ देखहि जाइ बैकुंठ सभै हम; पै इह कै इह भांति उचारिओ ॥ ਤਾ ਛਬਿ ਕੋ ਜਸੁ ਉਚ ਮਹਾ; ਕਬਿ ਨੇ ਅਪੁਨੈ ਮੁਖ ਤੇ ਇਮ ਸਾਰਿਓ ॥ ता छबि को जसु उच महा; कबि ने अपुनै मुख ते इम सारिओ ॥ ਗਿਆਨ ਹ੍ਵੈ ਪਾਰਸੁ ਗੋਪਨ ਲੋਹ ਕੌ; ਕਾਨ੍ਹ ਸਭੈ ਕਰਿ ਕੰਚਨ ਡਾਰਿਓ ॥੪੧੮॥ गिआन ह्वै पारसु गोपन लोह कौ; कान्ह सभै करि कंचन डारिओ ॥४१८॥ ਜਾਨ ਕੈ ਅੰਤਰਿ ਕੋ ਲਖੀਆ; ਜਬ ਰੈਨਿ ਪਰੀ ਤਬ ਹੀ ਪਰਿ ਸੋਏ ॥ जान कै अंतरि को लखीआ; जब रैनि परी तब ही परि सोए ॥ ਦੂਖ ਜਿਤੇ ਜੁ ਹੁਤੇ ਮਨ ਮੈ; ਤਿਤਨੇ ਹਰਿ ਨਾਮੁ ਕੇ ਲੇਵਤ ਖੋਏ ॥ दूख जिते जु हुते मन मै; तितने हरि नामु के लेवत खोए ॥ ਆਇ ਗਯੋ ਸੁਪਨਾ ਸਭ ਕੋ; ਤਿਹ ਜਾ ਪਿਖਏ ਤ੍ਰੀਯਾ ਨਰ ਦੋਏ ॥ आइ गयो सुपना सभ को; तिह जा पिखए त्रीया नर दोए ॥ ਜਾਇ ਅਨੂਪ ਬਿਰਾਜਤ ਥੀ; ਤਿਹ ਜਾ ਸਮ ਜਾ ਫੁਨਿ ਅਉਰ ਨ ਕੋਏ ॥੪੧੯॥ जाइ अनूप बिराजत थी; तिह जा सम जा फुनि अउर न कोए ॥४१९॥ |
Dasam Granth |