ਦਸਮ ਗਰੰਥ । दसम ग्रंथ ।

Page 291

ਜਾਹਿ ਦਯੋ ਕਰ ਕੈ ਜਗ ਭੀਤਰ; ਜੀਵ ਚਰਾਚਰ ਅਉ ਗਜ ਕੀੜਾ ॥

जाहि दयो कर कै जग भीतर; जीव चराचर अउ गज कीड़ा ॥

ਖੇਲਤ ਸੋ ਬ੍ਰਿਜ ਭੂਮਿ ਬਿਖੈ; ਜਿਨਿ ਕੀਲ ਸੁਰਾਸੁਰ ਬੀਚ ਝਗੀੜਾ ॥੩੯੮॥

खेलत सो ब्रिज भूमि बिखै; जिनि कील सुरासुर बीच झगीड़ा ॥३९८॥

ਬੀਰ ਬਡੇ ਦੁਰਜੋਧਨ ਆਦਿਕ; ਜਾਹਿ ਮਰਾਇ ਡਰੇ ਰਨਿ ਛਤ੍ਰੀ ॥

बीर बडे दुरजोधन आदिक; जाहि मराइ डरे रनि छत्री ॥

ਜਾਹਿ ਮਰਿਯੋ ਸਿਸੁਪਾਲ ਰਿਸੈ ਕਰਿ; ਰਾਜਨ ਮੈ ਕ੍ਰਿਸਨੰ ਬਰ ਅਤ੍ਰੀ ॥

जाहि मरियो सिसुपाल रिसै करि; राजन मै क्रिसनं बर अत्री ॥

ਖੇਲਤ ਹੈ ਸੋਊ ਗਊਅਨ ਮੈ; ਜੋਊ ਹੈ ਜਗ ਕੋ ਕਰਤਾ ਬਧ ਸਤ੍ਰੀ ॥

खेलत है सोऊ गऊअन मै; जोऊ है जग को करता बध सत्री ॥

ਆਗਿ ਸੋ ਧੂਮ੍ਰ ਲਪੇਟਤ ਜਿਉ; ਫੁਨਿ ਗੋਪ ਕਹਾਵਤ ਹੈ ਇਹ ਛਤ੍ਰੀ ॥੩੯੯॥

आगि सो धूम्र लपेटत जिउ; फुनि गोप कहावत है इह छत्री ॥३९९॥

ਕਰ ਜੁਧ ਮਰੇ ਇਕਲੇ ਮਧੁ ਕੀਟਭ; ਰਾਜੁ ਸਤਕ੍ਰਿਤ ਕੋ ਜਿਹ ਦੀਆ ॥

कर जुध मरे इकले मधु कीटभ; राजु सतक्रित को जिह दीआ ॥

ਕੁੰਭਕਰਨ ਮਰਿਯੋ ਜਿਨਿ ਹੈ; ਅਰੁ ਰਾਵਨ ਕੋ ਛਿਨ ਮੈ ਬਧ ਕੀਆ ॥

कु्मभकरन मरियो जिनि है; अरु रावन को छिन मै बध कीआ ॥

ਰਾਜੁ ਬਿਭੀਛਨ ਦੇ ਕਰਿ ਆਨੰਦ; ਅਉਧਿ ਚਲਿਯੋ ਸੰਗਿ ਲੈ ਕਰਿ ਸੀਆ ॥

राजु बिभीछन दे करि आनंद; अउधि चलियो संगि लै करि सीआ ॥

ਪਾਪਨ ਕੇ ਬਧ ਕਾਰਨ ਸੋ; ਅਵਤਾਰ ਬਿਖੈ ਬ੍ਰਿਜ ਕੇ ਅਬ ਲੀਆ ॥੪੦੦॥

पापन के बध कारन सो; अवतार बिखै ब्रिज के अब लीआ ॥४००॥

ਜੋ ਉਪਮਾ ਹਰਿ ਕੀ ਕਰੀ ਗੋਪਨ; ਤਉ ਪਤਿ ਗੋਪਨ ਬਾਤ ਕਹੀ ਹੈ ॥

जो उपमा हरि की करी गोपन; तउ पति गोपन बात कही है ॥

ਜੋ ਇਹ ਕੋ ਬਲੁ ਆਇ ਕਹਿਯੋ; ਗਰਗੈ ਹਮ ਸੋ ਸੋਊ ਬਾਤ ਸਹੀ ਹੈ ॥

जो इह को बलु आइ कहियो; गरगै हम सो सोऊ बात सही है ॥

ਪੂਤੁ ਕਹਿਯੋ ਬਸੁਦੇਵਹਿ ਕੋ ਦਿਜ; ਤਾਹਿ ਮਿਲਿਯੋ ਫੁਨਿ ਮਾਨਿ ਇਹੀ ਹੈ ॥

पूतु कहियो बसुदेवहि को दिज; ताहि मिलियो फुनि मानि इही है ॥

ਜੋ ਇਹ ਕੋ ਫੁਨਿ ਮਾਰਨ ਆਯੋ ਸੁ; ਤਾਹੀ ਕੀ ਦੇਹ ਗਈ, ਨ ਰਹੀ ਹੈ ॥੪੦੧॥

जो इह को फुनि मारन आयो सु; ताही की देह गई, न रही है ॥४०१॥


ਅਥ ਇੰਦ੍ਰ ਆਇ ਦਰਸਨ ਕੀਆ ਅਰੁ ਬੇਨਤੀ ਕਰਤ ਭਯਾ ॥

अथ इंद्र आइ दरसन कीआ अरु बेनती करत भया ॥

ਸਵੈਯਾ ॥

सवैया ॥

ਦਿਨ ਏਕ ਗਏ ਬਨ ਕੋ ਹਰਿ ਜੀ; ਮਘਵਾ ਤਜਿ ਮਾਨ ਹਰੀ ਪਹਿ ਆਯੋ ॥

दिन एक गए बन को हरि जी; मघवा तजि मान हरी पहि आयो ॥

ਪਾਪਨ ਕੇ ਬਖਸਾਵਨ ਕੋ; ਹਰਿ ਕੇ ਤਰਿ ਪਾਇਨ ਸੀਸ ਨਿਵਾਯੋ ॥

पापन के बखसावन को; हरि के तरि पाइन सीस निवायो ॥

ਅਉਰ ਕਰੀ ਬਿਨਤੀ ਹਰਿ ਕੀ; ਅਤਿ ਹੀ ਤਿਹ ਤੋ ਭਗਵਾਨ ਰਿਝਾਯੋ ॥

अउर करी बिनती हरि की; अति ही तिह तो भगवान रिझायो ॥

ਚੂਕ ਭਈ ਹਮ ਤੇ ਕਹਿਯੋ ਸਕ੍ਰ ਸੁ; ਕੈ ਹਰਿ ਜੀ ! ਤੁਮ ਕੌ ਨਹਿ ਪਾਯੋ ॥੪੦੨॥

चूक भई हम ते कहियो सक्र सु; कै हरि जी ! तुम कौ नहि पायो ॥४०२॥

ਤੂ ਜਗ ਕੋ ਕਰਤਾ ਕਰੁਨਾਨਿਧਿ ! ਤੂ ਸਭ ਲੋਗਨ ਕੋ ਕਰਤਾ ਹੈ ॥

तू जग को करता करुनानिधि ! तू सभ लोगन को करता है ॥

ਤੂ ਮੁਰ ਕੋ ਮਰੀਯਾ ਰਿਪੁ ਰਾਵਨ; ਭੂਰਿਸਿਲਾ ਤ੍ਰੀਯਾ ਕੋ ਭਰਤਾ ਹੈ ॥

तू मुर को मरीया रिपु रावन; भूरिसिला त्रीया को भरता है ॥

ਤੂ ਸਭ ਦੇਵਨ ਕੋ ਪਤਿ ਹੈ; ਅਰੁ ਸਾਧਨ ਕੇ ਦੁਖ ਕੋ ਹਰਤਾ ਹੈ ॥

तू सभ देवन को पति है; अरु साधन के दुख को हरता है ॥

ਜੋ ਤੁਮਰੀ ਕਛੁ ਭੂਲ ਕਰੈ; ਤਿਹ ਕੇ ਫੁਨਿ ਤੂ ਤਨ ਕੋ ਮਰਤਾ ਹੈ ॥੪੦੩॥

जो तुमरी कछु भूल करै; तिह के फुनि तू तन को मरता है ॥४०३॥

ਸੁਨਿ ਕਾਨ੍ਹ ਸਤਕ੍ਰਿਤ ਕੀ ਉਪਮਾ; ਤਬ ਕਾਮ ਸੁ ਧੇਨ ਗਊ ਚਲਿ ਆਈ ॥

सुनि कान्ह सतक्रित की उपमा; तब काम सु धेन गऊ चलि आई ॥

ਆਇ ਕਰੀ ਉਪਮਾ ਹਰਿ ਕੀ; ਬਹੁ ਭਾਂਤਿਨ ਸੋ ਕਬਿ ਸ੍ਯਾਮ ਬਡਾਈ ॥

आइ करी उपमा हरि की; बहु भांतिन सो कबि स्याम बडाई ॥

ਗਾਵਤ ਹੀ ਗੁਨ ਕਾਨਰ ਕੇ; ਇਕ ਕਿੰਕਰ ਆਇ ਗਈ ਹਰਿ ਪਾਈ ॥

गावत ही गुन कानर के; इक किंकर आइ गई हरि पाई ॥

ਸ੍ਯਾਮ ਕਰੋ ਉਪਮਾ ਕਹਿਯੋ; ਪਤਿ ਸੋ, ਉਪਮਾ ਬਹੁ ਭਾਂਤਿਨ ਭਾਈ ॥੪੦੪॥

स्याम करो उपमा कहियो; पति सो, उपमा बहु भांतिन भाई ॥४०४॥

ਕਾਨਰ ਕੇ ਪਗ ਪੂਜਨ ਕੋ; ਸਭ ਦੇਵਪੁਰੀ ਤਜਿ ਕੈ ਸੁਰ ਆਏ ॥

कानर के पग पूजन को; सभ देवपुरी तजि कै सुर आए ॥

ਪਾਇ ਪਰੇ ਇਕ ਪੂਜਤ ਭੇ; ਇਕ ਨਾਚ ਉਠੇ, ਇਕ ਮੰਗਲ ਗਾਏ ॥

पाइ परे इक पूजत भे; इक नाच उठे, इक मंगल गाए ॥

TOP OF PAGE

Dasam Granth