ਦਸਮ ਗਰੰਥ । दसम ग्रंथ ।

Page 268

ਕਬਿਤੁ ॥

कबितु ॥

ਬੈਠਿ ਕਰਿ ਗ੍ਵਾਰ, ਆਖੈ ਮੀਚੈ ਏਕ ਗ੍ਵਾਰ ਹੂੰ ਕੀ; ਛੋਰਿ ਦੇਤ ਤਾ ਕੋ, ਸੋ ਤੋ ਅਉਰੋ ਗਹੈ ਧਾਇ ਕੈ ॥

बैठि करि ग्वार, आखै मीचै एक ग्वार हूं की; छोरि देत ता को, सो तो अउरो गहै धाइ कै ॥

ਆਖੈ ਮੂੰਦਤ ਹੈ ਤਬ ਓਹੀ ਗੋਪ ਹੂੰ ਕੀ ਫੇਰਿ; ਜਾ ਕੇ ਤਨ ਕੋ ਜੋ ਛੁਐ ਕਰ ਸਾਥ ਜਾਇ ਕੈ ॥

आखै मूंदत है तब ओही गोप हूं की फेरि; जा के तन को जो छुऐ कर साथ जाइ कै ॥

ਤਹ ਤੋ ਛਲ ਬਲ ਕੈ ਪਲਾਵੈ, ਹਾਥਿ ਆਵੈ ਨਹੀ; ਤਉ ਮਿਟਾਵੈ ਆਖੈ ਆਪ ਹੀ ਤੇ ਸੋ ਤੋ ਆਇ ਕੈ ॥

तह तो छल बल कै पलावै, हाथि आवै नही; तउ मिटावै आखै आप ही ते सो तो आइ कै ॥

ਕਹੈ ਕਬਿ ਸ੍ਯਾਮ ਤਾ ਕੀ ਮਹਿਮਾ ਨ ਲਖੀ ਜਾਇ; ਐਸੀ ਭਾਂਤਿ ਖੇਲੈ ਕਾਨ੍ਹ ਮਹਾ ਸੁਖੁ ਪਾਇ ਕੈ ॥੨੨੯॥

कहै कबि स्याम ता की महिमा न लखी जाइ; ऐसी भांति खेलै कान्ह महा सुखु पाइ कै ॥२२९॥

ਸਵੈਯਾ ॥

सवैया ॥

ਅੰਤ ਭਏ ਰੁਤਿ ਗ੍ਰੀਖਮ ਕੀ ਰੁਤਿ; ਪਾਵਸ ਆਇ ਗਈ ਸੁਖਦਾਈ ॥

अंत भए रुति ग्रीखम की रुति; पावस आइ गई सुखदाई ॥

ਕਾਨ੍ਹ ਫਿਰੈ ਬਨ ਬੀਥਿਨ ਮੈ; ਸੰਗਿ ਲੈ ਬਛਰੇ ਤਿਨ ਕੀ ਅਰੁ ਮਾਈ ॥

कान्ह फिरै बन बीथिन मै; संगि लै बछरे तिन की अरु माई ॥

ਬੈਠਿ ਤਬੈ ਫਿਰਿ ਮਧ ਗੁਫਾ ਗਿਰਿ; ਗਾਵਤ ਗੀਤ ਸਭੈ ਮਨੁ ਭਾਈ ॥

बैठि तबै फिरि मध गुफा गिरि; गावत गीत सभै मनु भाई ॥

ਤਾ ਛਬਿ ਕੀ ਅਤਿ ਹੀ ਉਪਮਾ; ਕਬਿ ਨੇ ਮੁਖ ਤੇ ਇਮ ਭਾਖਿ ਸੁਨਾਈ ॥੨੩੦॥

ता छबि की अति ही उपमा; कबि ने मुख ते इम भाखि सुनाई ॥२३०॥

ਸੋਰਠਿ ਸਾਰੰਗ ਅਉ ਗੁਜਰੀ; ਲਲਤਾ ਅਰੁ ਭੈਰਵ ਦੀਪਕ ਗਾਵੈ ॥

सोरठि सारंग अउ गुजरी; ललता अरु भैरव दीपक गावै ॥

ਟੋਡੀ ਅਉ ਮੇਘ ਮਲ੍ਹਾਰ ਅਲਾਪਤ; ਗੌਡ ਅਉ ਸੁਧ ਮਲ੍ਹਾਰ ਸੁਨਾਵੈ ॥

टोडी अउ मेघ मल्हार अलापत; गौड अउ सुध मल्हार सुनावै ॥

ਜੈਤਸਰੀ ਅਰੁ ਮਾਲਸਿਰੀ; ਅਉ ਪਰਜ ਸੁ ਰਾਗਸਿਰੀ ਠਟ ਪਾਵੈ ॥

जैतसरी अरु मालसिरी; अउ परज सु रागसिरी ठट पावै ॥

ਸ੍ਯਾਮ ਕਹੈ ਹਰਿ ਜੀ ਰਿਝ ਕੈ; ਮੁਰਲੀ ਸੰਗ ਕੋਟਕ ਰਾਗ ਬਜਾਵੈ ॥੨੩੧॥

स्याम कहै हरि जी रिझ कै; मुरली संग कोटक राग बजावै ॥२३१॥

ਕਬਿਤੁ ॥

कबितु ॥

ਲਲਤ ਧਨਾਸਰੀ ਬਜਾਵਹਿ ਸੰਗਿ ਬਾਸੁਰੀ; ਕਿਦਾਰਾ ਔਰ ਮਾਲਵਾ ਬਿਹਾਗੜਾ ਅਉ ਗੂਜਰੀ ॥

ललत धनासरी बजावहि संगि बासुरी; किदारा और मालवा बिहागड़ा अउ गूजरी ॥

ਮਾਰੂ ਅਉ ਪਰਜ ਔਰ ਕਾਨੜਾ ਕਲਿਆਨ ਸੁਭ; ਕੁਕਭ ਬਿਲਾਵਲੁ ਸੁਨੈ ਤੇ ਆਵੈ ਮੂਜਰੀ ॥

मारू अउ परज और कानड़ा कलिआन सुभ; कुकभ बिलावलु सुनै ते आवै मूजरी ॥

ਭੈਰਵ ਪਲਾਸੀ ਭੀਮ ਦੀਪਕ ਸੁ ਗਉਰੀ ਨਟ; ਠਾਂਢੋ ਦ੍ਰੁਮ ਛਾਇ ਮੈ, ਸੁ ਗਾਵੈ ਕਾਨ੍ਹ ਪੂਜਰੀ ॥

भैरव पलासी भीम दीपक सु गउरी नट; ठांढो द्रुम छाइ मै, सु गावै कान्ह पूजरी ॥

ਤਾ ਤੇ ਗ੍ਰਿਹ ਤਿਆਗਿ ਤਾ ਕੀ ਸੁਨਿ ਧੁਨਿ ਸ੍ਰੋਨਨ ਮੈ; ਮ੍ਰਿਗਨੈਨੀ ਫਿਰਤ ਸੁ ਬਨਿ ਬਨਿ ਊਜਰੀ ॥੨੩੨॥

ता ते ग्रिह तिआगि ता की सुनि धुनि स्रोनन मै; म्रिगनैनी फिरत सु बनि बनि ऊजरी ॥२३२॥

ਸਵੈਯਾ ॥

सवैया ॥

ਸੀਤ ਭਈ ਰੁਤਿ ਕਾਤਿਕ ਕੀ; ਮੁਨਿ ਦੇਵ ਚੜਿਓ ਜਲ ਹ੍ਵੈ ਗਯੋ ਥੋਰੋ ॥

सीत भई रुति कातिक की; मुनि देव चड़िओ जल ह्वै गयो थोरो ॥

ਕਾਨ੍ਹ ਕਨੀਰੇ ਕੇ ਫੂਲ ਧਰੇ; ਅਰੁ ਗਾਵਤ ਬੇਨ ਬਜਾਵਤ ਭੋਰੋ ॥

कान्ह कनीरे के फूल धरे; अरु गावत बेन बजावत भोरो ॥

ਸ੍ਯਾਮ ਕਿਧੋ ਉਪਮਾ ਤਿਹ ਕੀ; ਮਨ ਮਧਿ ਬਿਚਾਰੁ ਕਬਿਤੁ ਸੁ ਜੋਰੋ ॥

स्याम किधो उपमा तिह की; मन मधि बिचारु कबितु सु जोरो ॥

ਮੈਨ ਉਠਿਯੋ ਜਗਿ ਕੈ ਤਿਨ ਕੈ; ਤਨਿ ਲੇਤ ਹੈ ਪੇਚ ਮਨੋ ਅਹਿ ਤੋਰੋ ॥੨੩੩॥

मैन उठियो जगि कै तिन कै; तनि लेत है पेच मनो अहि तोरो ॥२३३॥

ਗੋਪੀ ਬਾਚ ॥

गोपी बाच ॥

ਸਵੈਯਾ ॥

सवैया ॥

ਬੋਲਤ ਹੈ ਮੁਖ ਤੇ ਸਭ ਗਵਾਰਿਨ; ਪੁੰਨਿ ਕਰਿਓ ਇਨ ਹੂੰ ਅਤਿ ਮਾਈ ! ॥

बोलत है मुख ते सभ गवारिन; पुंनि करिओ इन हूं अति माई ! ॥

ਜਗ੍ਯ ਕਰਿਯੋ ਕਿ ਕਰਿਯੋ ਤਪ ਤੀਰਥ; ਗੰਧ੍ਰਬ ਤੇ ਇਨ ਕੈ ਸਿਛ ਪਾਈ ॥

जग्य करियो कि करियो तप तीरथ; गंध्रब ते इन कै सिछ पाई ॥

ਕੈ ਕਿ ਪੜੀ ਸਿਤਬਾਨਹੁ ਤੇ; ਕਿ ਕਿਧੋ ਚਤੁਰਾਨਨਿ ਆਪ ਬਨਾਈ ॥

कै कि पड़ी सितबानहु ते; कि किधो चतुराननि आप बनाई ॥

ਸ੍ਯਾਮ ਕਹੈ ਉਪਮਾ ਤਿਹ ਕੀ; ਇਹ ਤੇ ਹਰਿ ਓਠਨ ਸਾਥ ਲਗਾਈ ॥੨੩੪॥

स्याम कहै उपमा तिह की; इह ते हरि ओठन साथ लगाई ॥२३४॥

ਸੁਤ ਨੰਦ ਬਜਾਵਤ ਹੈ ਮੁਰਲੀ; ਉਪਮਾ ਤਿਹ ਕੀ ਕਬਿ ਸ੍ਯਾਮ ਗਨੋ ॥

सुत नंद बजावत है मुरली; उपमा तिह की कबि स्याम गनो ॥

ਤਿਹ ਕੀ ਧੁਨਿ ਕੋ ਸੁਨਿ ਮੋਹ ਰਹੇ ਮੁਨਿ; ਰੀਝਤ ਹੈ ਸੁ ਜਨੋ ਰੁ ਕਨੋ ॥

तिह की धुनि को सुनि मोह रहे मुनि; रीझत है सु जनो रु कनो ॥

TOP OF PAGE

Dasam Granth