ਦਸਮ ਗਰੰਥ । दसम ग्रंथ । |
Page 264 ਸਵੈਯਾ ॥ सवैया ॥ ਦੈਤ ਹਨ੍ਯੋ ਚਤੁਰੰਗ ਚਮੂੰ ਸੁਨਿ; ਦੇਵ ਕਰੈ ਮਿਲਿ ਕਾਨ੍ਹ ਬਡਾਈ ॥ दैत हन्यो चतुरंग चमूं सुनि; देव करै मिलि कान्ह बडाई ॥ ਭਛ ਸਭੈ ਫਲ ਗਵਾਰ ਚਲੇ; ਗ੍ਰਿਹਿ ਧੂਰ ਪਰੀ ਮੁਖ ਪੈ ਛਬਿ ਛਾਈ ॥ भछ सभै फल गवार चले; ग्रिहि धूर परी मुख पै छबि छाई ॥ ਤਾ ਛਬਿ ਕੀ ਉਪਮਾ ਅਤਿ ਹੀ; ਕਬਿ ਨੇ ਮੁਖ ਤੇ ਇਮ ਭਾਖਿ ਸੁਣਾਈ ॥ ता छबि की उपमा अति ही; कबि ने मुख ते इम भाखि सुणाई ॥ ਧਾਵਤ ਘੋਰਨ ਕੀ ਪਗ ਕੀ; ਰਜ ਛਾਇ ਲਏ ਰਵਿ ਸੀ ਛਬਿ ਪਾਈ ॥੨੦੧॥ धावत घोरन की पग की; रज छाइ लए रवि सी छबि पाई ॥२०१॥ ਸੈਨ ਸਨੈ ਹਨਿ ਦੈਤ ਗਯੋ ਗ੍ਰਿਹਿ; ਗੋਪ ਗਏ ਗੁਪੀਆ ਸਭ ਆਈ ॥ सैन सनै हनि दैत गयो ग्रिहि; गोप गए गुपीआ सभ आई ॥ ਮਾਤ ਪ੍ਰਸੰਨਿ ਭਈ ਮਨ ਮੈ; ਤਿਹ ਕੀ ਜੁ ਕਰੈ ਬਹੁ ਭਾਂਤਿ ਬਡਾਈ ॥ मात प्रसंनि भई मन मै; तिह की जु करै बहु भांति बडाई ॥ ਚਾਵਰ ਦੂਧ ਕਰਿਯੋ ਖਾਹਿਬੇ ਕਹੁ; ਖਾਇ ਬਹੂ ਤਿਹ ਦੇਹ ਬਧਾਈ ॥ चावर दूध करियो खाहिबे कहु; खाइ बहू तिह देह बधाई ॥ ਹੋਇ ਬਡੀ ਤੁਮਰੀ ਚੁਟੀਆ ਇਹ; ਤੇ ਫੁਨਿ ਬਾਤ ਸਭੈ ਮਿਲਿ ਚਾਈ ॥੨੦੨॥ होइ बडी तुमरी चुटीआ इह; ते फुनि बात सभै मिलि चाई ॥२०२॥ ਭੋਜਨ ਕੈ ਟਿਕ ਗੇ ਹਰਿ ਜੀ; ਪਲਕਾ ਪਰ ਅਉਰ ਕਰੈ ਜੁ ਕਹਾਨੀ ॥ भोजन कै टिक गे हरि जी; पलका पर अउर करै जु कहानी ॥ ਰਾਜ ਗਯੋ ਤਰਨੋ ਮਗੁ ਰੈਨ; ਲਹਿਯੋ ਸੁ ਲਗਿਯੋ ਵਹ ਪੀਅਨ ਪਾਨੀ ॥ राज गयो तरनो मगु रैन; लहियो सु लगियो वह पीअन पानी ॥ ਰਾਤਿ ਪਰੀ ਤਬ ਹੀ ਭਰਿਭੈ; ਤਿਨ ਸ੍ਰਉਨ ਸੁਨੀ ਅਪਨੇ ਇਹ ਬਾਨੀ ॥ राति परी तब ही भरिभै; तिन स्रउन सुनी अपने इह बानी ॥ ਜਾਹੁ ਕਹਿਯੋ ਤਿਨ ਤਉ ਹਰਿ ਗਯੋ; ਗ੍ਰਿਹ ਜਾਇ ਮਿਲਿਯੋ ਅਪਨੀ ਪਟਰਾਨੀ ॥੨੦੩॥ जाहु कहियो तिन तउ हरि गयो; ग्रिह जाइ मिलियो अपनी पटरानी ॥२०३॥ ਸੋਇ ਗਏ ਹਰਿ ਪ੍ਰਾਤ ਭਏ; ਫਿਰਿ ਲੈ ਬਛਰੇ ਬਨ ਗੇ ਗਿਰਧਾਰੀ ॥ सोइ गए हरि प्रात भए; फिरि लै बछरे बन गे गिरधारी ॥ ਮਧਿ ਭਏ ਰਵਿ ਕੇ ਜਮੁਨਾ ਤਟਿ; ਧਾਇ ਗਏ ਜਹ ਥੋ ਸਰ ਭਾਰੀ ॥ मधि भए रवि के जमुना तटि; धाइ गए जह थो सर भारी ॥ ਗੋ ਬਛਰੇ ਅਰੁ ਗੋਪ ਸਭੈ; ਗਿਰਗੇ ਸਭ ਪ੍ਰਾਨ ਡਸੇ ਜਬ ਕਾਰੀ ॥ गो बछरे अरु गोप सभै; गिरगे सभ प्रान डसे जब कारी ॥ ਧਾਇ ਕਹਿਯੋ ਮੁਸਲੀ ਪ੍ਰਭ ਪੈ; ਸਭ ਸੈਨ ਸਖਾ ਤੁਮਰੀ ਹਰਿ ਮਾਰੀ ॥੨੦੪॥ धाइ कहियो मुसली प्रभ पै; सभ सैन सखा तुमरी हरि मारी ॥२०४॥ ਦੋਹਰਾ ॥ दोहरा ॥ ਕ੍ਰਿਪਾ ਦ੍ਰਿਸਟਿ ਚਿਤਵੀ ਤਿਨੈ; ਜੀਵ ਉਠੇ ਤਤਕਾਲ ॥ क्रिपा द्रिसटि चितवी तिनै; जीव उठे ततकाल ॥ ਗਊ ਸਭੈ ਅਰੁ ਸੁਤ ਤਿਨੈ; ਅਉ ਫੁਨਿ ਸਭੈ ਗੁਪਾਲ ॥੨੦੫॥ गऊ सभै अरु सुत तिनै; अउ फुनि सभै गुपाल ॥२०५॥ ਉਠਿ ਪਾਇਨ ਲਾਗੇ ਤਬੈ; ਕਰਹਿੰ ਬਡਾਈ ਸੋਇ ॥ उठि पाइन लागे तबै; करहिं बडाई सोइ ॥ ਜੀਅ ਦਾਨ ਹਮ ਕੋ ਦਯੋ; ਇਹ ਤੇ ਬਡੋ ਨ ਕੋਇ ॥੨੦੬॥ जीअ दान हम को दयो; इह ते बडो न कोइ ॥२०६॥ ਅਥ ਕਾਲੀ ਨਾਗ ਨਾਥਬੋ ॥ अथ काली नाग नाथबो ॥ ਦੋਹਰਾ ॥ दोहरा ॥ ਗੋਪ ਜਾਨ ਕੈ ਆਪਨੇ; ਕੀਨੇ ਮਨੈ ਬਿਚਾਰ ॥ गोप जान कै आपने; कीने मनै बिचार ॥ ਦੁਸਟ ਨਾਗ ਸਰ ਮੈ ਬਸੇ; ਤਾ ਕੋ ਲੇਉ ਨਿਕਾਰ ॥੨੦੭॥ दुसट नाग सर मै बसे; ता को लेउ निकार ॥२०७॥ ਸਵੈਯਾ ॥ सवैया ॥ ਊਚ ਕਦੰਮਹਿ ਕੋ ਤਰੁ ਥੋ; ਤਿਹ ਪੈ ਚੜਿ ਕੈ ਹਰਿ ਕੂਦ ਪਰਿਓ ॥ ऊच कदमहि को तरु थो; तिह पै चड़ि कै हरि कूद परिओ ॥ ਤਿਨ ਸੰਕ ਕਰੀ ਮਨ ਮੈ ਨ ਕਛੂ; ਫੁਨਿ ਧੀਰਜ ਗਾਢ ਧਰਿਯੋ, ਨ ਟਰਿਓ ॥ तिन संक करी मन मै न कछू; फुनि धीरज गाढ धरियो, न टरिओ ॥ ਮਨੁਖੋਸਤ ਲੌ ਜਲ ਉਚ ਭਯੋ; ਨਿਕਸਿਯੋ ਤਬ ਨਾਗ ਬਡੋ ਨ ਡਰਿਯੋ ॥ मनुखोसत लौ जल उच भयो; निकसियो तब नाग बडो न डरियो ॥ ਪਟ ਪੀਤ ਧਰੇ ਤਨ ਪੈ ਨਰ ਦੇਖਿ; ਮਹਾ ਬਲਿ ਕੈ ਤਿਨ ਜੁਧ ਕਰਿਯੋ ॥੨੦੮॥ पट पीत धरे तन पै नर देखि; महा बलि कै तिन जुध करियो ॥२०८॥ ਬਾਧ ਲਯੋ ਹਰਿ ਕੋ ਤਨ ਸੋ; ਕਰ ਕ੍ਰੁਧ ਕਿਧੋ ਤਿਹ ਕੋ ਤਨ ਕਾਟੇ ॥ बाध लयो हरि को तन सो; कर क्रुध किधो तिह को तन काटे ॥ ਢੀਲੋ ਰਹਿਯੋ ਹੁਇ ਪੈ ਹਰਿ ਜੀ; ਪਿਖਿ ਯਾ ਰਨ ਕੇ ਹੀਯਰੇ ਫੁਨਿ ਫਾਟੇ ॥ ढीलो रहियो हुइ पै हरि जी; पिखि या रन के हीयरे फुनि फाटे ॥ ਰੋਵਤ ਆਵਤ ਹੈ ਪਤਨੀ ਬ੍ਰਿਜ; ਠੋਕਤ ਮੂੰਡ ਉਖਾਰਤ ਝਾਟੇ ॥ रोवत आवत है पतनी ब्रिज; ठोकत मूंड उखारत झाटे ॥ ਆਇ ਹੈ ਮਾਰ ਉਸੈ, ਨਹੀ ਰੋਵਹੁ; ਨੰਦ ਇਹੈ ਕਹਿ ਕੈ ਇਨ ਡਾਟੇ ॥੨੦੯॥ आइ है मार उसै, नही रोवहु; नंद इहै कहि कै इन डाटे ॥२०९॥ |
Dasam Granth |