ਦਸਮ ਗਰੰਥ । दसम ग्रंथ ।

Page 212

ਰਣ ਗੱਜੈ ਸੱਜੈ ਸਸਤ੍ਰਾਣੰ ॥

रण गज्जै सज्जै ससत्राणं ॥

ਧਨੁ ਕਰਖੈਂ ਬਰਖੈਂ ਅਸਤ੍ਰਾਣੰ ॥

धनु करखैं बरखैं असत्राणं ॥

ਦਲ ਗਾਹੈ ਬਾਹੈ ਹਥਿਯਾਰੰ ॥

दल गाहै बाहै हथियारं ॥

ਰਣ ਰੁੱਝੈ ਲੁੰਝੈ ਲੁੱਝਾਰੰ ॥੪੫੧॥

रण रुझै लुंझै लुझारं ॥४५१॥

ਭਟ ਭੇਦੇ ਛੇਦੇ ਬਰਮਾਯੰ ॥

भट भेदे छेदे बरमायं ॥

ਭੂਅ ਡਿੱਗੇ ਚਉਰੰ ਚਰਮਾਯੰ ॥

भूअ डिग्गे चउरं चरमायं ॥

ਉੱਘੇ ਜਣ ਨੇਜੇ ਮਤਵਾਲੇ ॥

उघे जण नेजे मतवाले ॥

ਚੱਲੇ ਜਯੋਂ ਰਾਵਲ ਜੱਟਾਲੇ ॥੪੫੨॥

चल्ले जयों रावल जट्टाले ॥४५२॥

ਹੱਠੇ ਤਰਵਰੀਏ ਹੰਕਾਰੰ ॥

हठ्ठे तरवरीए हंकारं ॥

ਮੰਚੇ ਪੱਖਰੀਏ ਸੂਰਾਰੰ ॥

मंचे प्खरीए सूरारं ॥

ਅੱਕੁੜਿਯੰ ਵੀਰੰ ਐਠਾਲੇ ॥

अक्कुड़ियं वीरं ऐठाले ॥

ਤਨ ਸੋਹੇ ਪੱਤ੍ਰੀ ਪੱਤ੍ਰਾਲੇ ॥੪੫੩॥

तन सोहे पत्री पत्राले ॥४५३॥

ਨਵ ਨਾਮਕ ਛੰਦ ॥

नव नामक छंद ॥

ਤਰਭਰ ਪਰ ਸਰ ॥

तरभर पर सर ॥

ਨਿਰਖਤ ਸੁਰ ਨਰ ॥

निरखत सुर नर ॥

ਹਰ ਪੁਰ ਪੁਰ ਸੁਰ ॥

हर पुर पुर सुर ॥

ਨਿਰਖਤ ਬਰ ਨਰ ॥੪੫੪॥

निरखत बर नर ॥४५४॥

ਬਰਖਤ ਸਰ ਬਰ ॥

बरखत सर बर ॥

ਕਰਖਤ ਧਨੁ ਕਰਿ ॥

करखत धनु करि ॥

ਪਰਹਰ ਪੁਰ ਕਰ ॥

परहर पुर कर ॥

ਨਿਰਖਤ ਬਰ ਨਰ ॥੪੫੫॥

निरखत बर नर ॥४५५॥

ਸਰ ਬਰ ਧਰ ਕਰ ॥

सर बर धर कर ॥

ਪਰਹਰ ਪੁਰ ਸਰ ॥

परहर पुर सर ॥

ਪਰਖਤ ਉਰ ਨਰ ॥

परखत उर नर ॥

ਨਿਸਰਤ ਉਰ ਧਰ ॥੪੫੬॥

निसरत उर धर ॥४५६॥

ਉਝਰਤ ਜੁਝ ਕਰ ॥

उझरत जुझ कर ॥

ਬਿਝੁਰਤ ਜੁਝ ਨਰ ॥

बिझुरत जुझ नर ॥

ਹਰਖਤ ਮਸਹਰ ॥

हरखत मसहर ॥

ਬਰਖਤ ਸਿਤ ਸਰ ॥੪੫੭॥

बरखत सित सर ॥४५७॥

ਝੁਰ ਝਰ ਕਰ ਕਰ ॥

झुर झर कर कर ॥

ਡਰਿ ਡਰਿ ਧਰ ਹਰ ॥

डरि डरि धर हर ॥

ਹਰ ਬਰ ਧਰ ਕਰ ॥

हर बर धर कर ॥

ਬਿਹਰਤ ਉਠ ਨਰ ॥੪੫੮॥

बिहरत उठ नर ॥४५८॥

ਉਚਰਤ ਜਸ ਨਰ ॥

उचरत जस नर ॥

ਬਿਚਰਤ ਧਸਿ ਨਰ ॥

बिचरत धसि नर ॥

ਥਰਕਤ ਨਰ ਹਰ ॥

थरकत नर हर ॥

ਬਰਖਤ ਭੁਅ ਪਰ ॥੪੫੯॥

बरखत भुअ पर ॥४५९॥

ਤਿਲਕੜੀਆ ਛੰਦ ॥

तिलकड़ीआ छंद ॥

ਚਟਾਕ ਚੋਟੈ ॥

चटाक चोटै ॥

ਅਟਾਕ ਓਟੈ ॥

अटाक ओटै ॥

ਝੜਾਕ ਝਾੜੈ ॥

झड़ाक झाड़ै ॥

ਤੜਾਕ ਤਾੜੈ ॥੪੬੦॥

तड़ाक ताड़ै ॥४६०॥

ਫਿਰੰਤ ਹੂਰੰ ॥

फिरंत हूरं ॥

ਬਰੰਤ ਸੂਰੰ ॥

बरंत सूरं ॥

ਰਣੰਤ ਜੋਹੰ ॥

रणंत जोहं ॥

ਉਠੰਤ ਕ੍ਰੋਹੰ ॥੪੬੧॥

उठंत क्रोहं ॥४६१॥

ਭਰੰਤ ਪੱਤ੍ਰੰ ॥

भरंत पत्रं ॥

ਤੁਟੰਤ ਅੱਤ੍ਰੰ ॥

तुटंत अत्रं ॥

ਝੜੰਤ ਅਗਨੰ ॥

झड़ंत अगनं ॥

ਜਲੰਤ ਜਗਨੰ ॥੪੬੨॥

जलंत जगनं ॥४६२॥

ਤੁਟੰਤ ਖੋਲੰ ॥

तुटंत खोलं ॥

ਜੁਟੰਤ ਟੋਲੰ ॥

जुटंत टोलं ॥

ਖਿਮੰਤ ਖੱਗੰ ॥

खिमंत खग्गं ॥

ਉਠੰਤ ਅੱਗੰ ॥੪੬੩॥

उठंत अग्गं ॥४६३॥

ਚਲੰਤ ਬਾਣੰ ॥

चलंत बाणं ॥

ਰੁਕੰ ਦਿਸਾਣੰ ॥

रुकं दिसाणं ॥

ਪਪਾਤ ਸਸਤ੍ਰੰ ॥

पपात ससत्रं ॥

ਅਘਾਤ ਅਸਤ੍ਰੰ ॥੪੬੪॥

अघात असत्रं ॥४६४॥

ਖਹੰਤ ਖੱਤ੍ਰੀ ॥

खहंत खत्री ॥

ਭਿਰੰਤ ਅੱਤ੍ਰੀ ॥

भिरंत अत्री ॥

ਬੁਠੰਤ ਬਾਣੰ ॥

बुठंत बाणं ॥

ਖਿਵੈ ਕ੍ਰਿਪਾਣੰ ॥੪੬੫॥

खिवै क्रिपाणं ॥४६५॥

ਦੋਹਰਾ ॥

दोहरा ॥

ਲੁੱਥ ਜੁੱਥ ਬਿੱਥੁਰ ਰਹੀ; ਰਾਵਣ ਰਾਮ ਬਿਰੁੱਧ ॥

लुत्थ जुत्थ बित्थुर रही; रावण राम बिरुद्ध ॥

ਹਤਯੋ ਮਹੋਦਰ ਦੇਖ ਕਰ; ਹਰਿ ਅਰਿ ਫਿਰਯੋ ਸੁ ਕ੍ਰੁੱਧ ॥੪੬੬॥

हतयो महोदर देख कर; हरि अरि फिरयो सु क्रुद्ध ॥४६६॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਮਹੋਦਰ ਮੰਤ੍ਰੀ ਬਧਹਿ ਧਿਆਇ ਸਮਾਪਤਮ ਸਤੁ ॥

इति स्री बचित्र नाटके रामवतार महोदर मंत्री बधहि धिआइ समापतम सतु ॥


ਅਥ ਇੰਦ੍ਰਜੀਤ ਜੁੱਧ ਕਥਨੰ ॥

अथ इंद्रजीत जुद्ध कथनं ॥

ਸਿਰਖਿੰਡੀ ਛੰਦ ॥

सिरखिंडी छंद ॥

ਜੁੱਟੇ ਵੀਰ ਜੁੱਝਾਰੇ, ਧੱਗਾਂ ਵੱਜੀਆਂ ॥

जुट्टे वीर जुझारे, धग्गां वज्जीआं ॥

ਬੱਜੇ ਨਾਦ ਕਰਾਰੇ, ਦਲਾਂ ਮੁਸਾਹਦਾ ॥

बज्जे नाद करारे, दलां मुसाहदा ॥

ਲੁੱਝੇ ਕਾਰਣਯਾਰੇ, ਸੰਘਰ ਸੂਰਮੇ ॥

लुझे कारणयारे, संघर सूरमे ॥

ਵੁੱਠੇ ਜਾਣੁ ਡਰਾਰੇ, ਘਣੀਅਰ ਕੈਬਰੀ ॥੪੬੭॥

वुठ्ठे जाणु डरारे, घणीअर कैबरी ॥४६७॥

ਵੱਜੇ ਸੰਗਲੀਆਲੇ, ਹਾਠਾਂ ਜੁੱਟੀਆਂ ॥

वज्जे संगलीआले, हाठां जुट्टीआं ॥

ਖੇਤ ਬਹੇ ਮੁੱਛਾਲੇ, ਕਹਰ ਤਤਾਰਚੇ ॥

खेत बहे मुच्छाले, कहर ततारचे ॥

ਡਿੱਗੇ ਵੀਰ ਜੁੱਝਾਰੇ, ਹੂੰਗਾਂ ਫੁੱਟੀਆਂ ॥

डिग्गे वीर जुझारे, हूंगां फुट्टीआं ॥

ਬੱਕੇ ਜਾਂਣ ਮਤਵਾਲੇ, ਭੰਗਾਂ ਖਾਇ ਕੈ ॥੪੬੮॥

बक्के जांण मतवाले, भंगां खाइ कै ॥४६८॥

TOP OF PAGE

Dasam Granth