ਦਸਮ ਗਰੰਥ । दसम ग्रंथ ।

Page 184

ਭਾਖਾ ਪਿੰਗਲ ਦੀ ॥

भाखा पिंगल दी ॥

ਸੁੰਦਰੀ ਛੰਦ ॥

सुंदरी छंद ॥

ਭਟ ਹੁੰਕੇ ਧੁੰਕੇ ਬੰਕਾਰੇ ॥

भट हुंके धुंके बंकारे ॥

ਰਣ ਬੱਜੇ ਗੱਜੇ ਨੱਗਾਰੇ ॥

रण बज्जे गज्जे नगारे ॥

ਰਣ ਹੁੱਲ ਕਲੋਲੰ ਹੁੱਲਾਲੰ ॥

रण हुल कलोलं हुलालं ॥

ਢਲ ਹੱਲੰ ਢੱਲੰ ਉੱਛਾਲੰ ॥੧੧੮॥

ढल हलं ढलं उछालं ॥११८॥

ਰਣ ਉੱਠੇ ਕੁੱਠੇ ਮੁੱਛਾਲੇ ॥

रण उठ्ठे कुठ्ठे मुछाले ॥

ਸਰ ਛੁੱਟੇ ਜੁੱਟੇ ਭੀਹਾਲੇ ॥

सर छुट्टे जुट्टे भीहाले ॥

ਰਤੁ ਡਿੱਗੇ ਭਿੱਗੇ ਜੋਧਾਣੰ ॥

रतु डिग्गे भिग्गे जोधाणं ॥

ਕਣਣੰਛੇ ਕੱਛੇ ਕਿਕਾਣੰ ॥੧੧੯॥

कणणंछे कच्छे किकाणं ॥११९॥

ਭੀਖਣੀਯੰ ਭੇਰੀ ਭੁੰਕਾਰੰ ॥

भीखणीयं भेरी भुंकारं ॥

ਝਲ ਲੰਕੇ ਖੰਡੇ ਦੁੱਧਾਰੰ ॥

झल लंके खंडे दुधारं ॥

ਜੁੱਧੰ ਜੁੱਝਾਰੰ ਬੁੱਬਾੜੇ ॥

जुधं जुझारं बुबाड़े ॥

ਰੁੱਲੀਏ ਪਖਰੀਏ ਆਹਾੜੇ ॥੧੨੦॥

रुलीए पखरीए आहाड़े ॥१२०॥

ਬੱਕੇ ਬੱਬਾੜੇ ਬੰਕਾਰੰ ॥

बक्के बब्बाड़े बंकारं ॥

ਨੱਚੇ ਪੱਖਰੀਏ ਜੁਝਾਰੰ ॥

नचे पखरीए जुझारं ॥

ਬੱਜੇ ਸੰਗਲੀਏ ਭੀਹਾਲੇ ॥

बज्जे संगलीए भीहाले ॥

ਰਣ ਰੱਤੇ ਮੱਤੇ ਮੁੱਛਾਲੇ ॥੧੨੧॥

रण रत्ते मत्ते मुच्छाले ॥१२१॥

ਉਛਲੀਏ ਕੱਛੀ ਕੱਛਾਲੇ ॥

उछलीए कच्छी कच्छाले ॥

ਉੱਡੇ ਜਣੁ ਪੱਬੰ ਪੱਛਾਲੇ ॥

उडे जणु पबं पच्छाले ॥

ਜੁੱਟੇ ਭਟ ਛੁੱਟੇ ਮੁੱਛਾਲੇ ॥

जुट्टे भट छुट्टे मुच्छाले ॥

ਰੁਲੀਏ ਆਹਾੜੰ ਪਖਰਾਲੇ ॥੧੨੨॥

रुलीए आहाड़ं पखराले ॥१२२॥

ਬੱਜੇ ਸੰਧੂਰੰ ਨੱਗਾਰੇ ॥

बज्जे संधूरं नगारे ॥

ਕੱਛੇ ਕੱਛੀਲੇ ਲੁੱਝਾਰੇ ॥

कच्छे कच्छीले लुझारे ॥

ਗਣ ਹੂਰੰ ਪੂਰੰ ਗੈਣਾਯੰ ॥

गण हूरं पूरं गैणायं ॥

ਅੰਜਨਯੰ ਅੰਜੇ ਨੈਣਾਯੰ ॥੧੨੩॥

अंजनयं अंजे नैणायं ॥१२३॥

ਰਣ ਣੱਕੇ ਨਾਦੰ ਨਾਫੀਰੰ ॥

रण णके नादं नाफीरं ॥

ਬੱਬਾੜੇ ਬੀਰੰ ਹਾਬੀਰੰ ॥

बब्बाड़े बीरं हाबीरं ॥

ਉੱਘੇ ਜਣੁ ਨੇਜੇ ਜੱਟਾਲੇ ॥

उघे जणु नेजे जट्टाले ॥

ਛੁੱਟੇ ਸਿਲ ਸਿਤਿਯੰ ਮੁੱਛਾਲੇ ॥੧੨੪॥

छुट्टे सिल सितियं मुच्छाले ॥१२४॥

ਭਟ ਡਿੱਗੇ ਘਾਯੰ ਅੱਘਾਯੰ ॥

भट डिगे घायं अघायं ॥

ਤਨ ਸੁੱਭੇ ਅੱਧੇ ਅੱਧਾਯੰ ॥

तन सुभे अधे अधायं ॥

ਦਲ ਗੱਜੇ ਬੱਜੇ ਨੀਸਾਣੰ ॥

दल गज्जे बज्जे नीसाणं ॥

ਚੰਚਲੀਏ ਤਾਜੀ ਚੀਹਾਣੰ ॥੧੨੫॥

चंचलीए ताजी चीहाणं ॥१२५॥

ਚਵ ਦਿਸਯੰ ਚਿੰਕੀ ਚਾਵੰਡੈ ॥

चव दिसयं चिंकी चावंडै ॥

ਖੰਡੇ ਖੰਡੇ ਕੈ ਆਖੰਡੈ ॥

खंडे खंडे कै आखंडै ॥

ਰਣ ੜੰਕੇ ਗਿੱਧੰ ਉੱਧਾਣੰ ॥

रण ड़ंके गिधं उधाणं ॥

ਜੈ ਜੰਪੈ ਸਿੰਧੰ ਸੁੱਧਾਣੰ ॥੧੨੬॥

जै ज्मपै सिंधं सुधाणं ॥१२६॥

ਫੁੱਲੇ ਜਣੁ ਕਿੰਸਕ ਬਾਸੰਤੰ ॥

फुल्ले जणु किंसक बासंतं ॥

ਰਣ ਰੱਤੇ ਸੂਰਾ ਸਾਮੰਤੰ ॥

रण रत्ते सूरा सामंतं ॥

ਡਿੱਗੇ ਰਣ ਸੁੰਡੀ ਸੁੰਡਾਣੰ ॥

डिगे रण सुंडी सुंडाणं ॥

ਧਰ ਭੂਰੰ ਪੂਰੰ ਮੁੰਡਾਣੰ ॥੧੨੭॥

धर भूरं पूरं मुंडाणं ॥१२७॥

ਮਧੁਰ ਧੁਨਿ ਛੰਦ ॥

मधुर धुनि छंद ॥

ਤਰ ਭਰ ਰਾਮੰ ॥

तर भर रामं ॥

ਪਰਹਰ ਕਾਮੰ ॥

परहर कामं ॥

ਧਰ ਬਰ ਧੀਰੰ ॥

धर बर धीरं ॥

ਪਰਹਰਿ ਤੀਰੰ ॥੧੨੮॥

परहरि तीरं ॥१२८॥

ਦਰ ਬਰ ਗਯਾਨੰ ॥

दर बर गयानं ॥

ਪਰ ਹਰਿ ਧਯਾਨੰ ॥

पर हरि धयानं ॥

ਥਰਹਰ ਕੰਪੈ ॥

थरहर क्मपै ॥

ਹਰਿ ਹਰਿ ਜੰਪੈ ॥੧੨੯॥

हरि हरि ज्मपै ॥१२९॥

ਕ੍ਰੋਧੰ ਗਲਿਤੰ ॥

क्रोधं गलितं ॥

ਬੋਧੰ ਦਲਿਤੰ ॥

बोधं दलितं ॥

ਕਰ ਸਰ ਸਰਤਾ ॥

कर सर सरता ॥

ਧਰਮਰ ਹਰਤਾ ॥੧੩੦॥

धरमर हरता ॥१३०॥

ਸਰਬਰ ਪਾਣੰ ॥

सरबर पाणं ॥

ਧਰ ਕਰ ਮਾਣੰ ॥

धर कर माणं ॥

ਅਰ ਉਰ ਸਾਲੀ ॥

अर उर साली ॥

ਧਰ ਉਰਿ ਮਾਲੀ ॥੧੩੧॥

धर उरि माली ॥१३१॥

ਕਰ ਬਰ ਕੋਪੰ ॥

कर बर कोपं ॥

ਥਰਹਰ ਧੋਪੰ ॥

थरहर धोपं ॥

ਗਰ ਬਰ ਕਰਣੰ ॥

गर बर करणं ॥

ਘਰ ਬਰ ਹਰਣੰ ॥੧੩੨॥

घर बर हरणं ॥१३२॥

ਛਰ ਹਰ ਅੰਗੰ ॥

छर हर अंगं ॥

ਚਰ ਖਰ ਸੰਗੰ ॥

चर खर संगं ॥

ਜਰ ਬਰ ਜਾਮੰ ॥

जर बर जामं ॥

ਝਰ ਹਰ ਰਾਮੰ ॥੧੩੩॥

झर हर रामं ॥१३३॥

ਟਰ ਧਰਿ ਜਾਯੰ ॥

टर धरि जायं ॥

ਠਰ ਹਰਿ ਪਾਯੰ ॥

ठर हरि पायं ॥

ਢਰ ਹਰ ਢਾਲੰ ॥

ढर हर ढालं ॥

ਥਰਹਰ ਕਾਲੰ ॥੧੩੪॥

थरहर कालं ॥१३४॥

ਅਰ ਬਰ ਦਰਣੰ ॥

अर बर दरणं ॥

ਨਰ ਬਰ ਹਰਣੰ ॥

नर बर हरणं ॥

ਧਰ ਬਰ ਧੀਰੰ ॥

धर बर धीरं ॥

ਫਰ ਹਰ ਤੀਰੰ ॥੧੩੫॥

फर हर तीरं ॥१३५॥

ਬਰ ਨਰ ਦਰਣੰ ॥

बर नर दरणं ॥

ਭਰ ਹਰ ਕਰਣੰ ॥

भर हर करणं ॥

ਹਰ ਹਰ ਰੜਤਾ ॥

हर हर रड़ता ॥

ਬਰ ਹਰ ਗੜਤਾ ॥੧੩੬॥

बर हर गड़ता ॥१३६॥

ਸਰਬਰ ਹਰਤਾ ॥

सरबर हरता ॥

ਚਰਮਰਿ ਧਰਤਾ ॥

चरमरि धरता ॥

ਬਰਮਰਿ ਪਾਣੰ ॥

बरमरि पाणं ॥

ਕਰਬਰ ਜਾਣੰ ॥੧੩੭॥

करबर जाणं ॥१३७॥

ਹਰਬਰਿ ਹਾਰੰ ॥

हरबरि हारं ॥

ਕਰ ਬਰ ਬਾਰੰ ॥

कर बर बारं ॥

ਗਡਬਡ ਰਾਮੰ ॥

गडबड रामं ॥

ਗੜਬੜ ਧਾਮੰ ॥੧੩੮॥

गड़बड़ धामं ॥१३८॥

ਚਰਪਟ ਛੀਗਾ ਕੇ ਆਦਿ ਕ੍ਰਿਤ ਛੰਦ ॥

चरपट छीगा के आदि क्रित छंद ॥

ਖੱਗ ਖਯਾਤਾ ॥

खग्ग खयाता ॥

ਗਯਾਨ ਗਯਾਤਾ ॥

गयान गयाता ॥

ਚਿੱਤ੍ਰ ਬਰਮਾ ॥

चित्र बरमा ॥

ਚਾਰ ਚਰਮਾ ॥੧੩੯॥

चार चरमा ॥१३९॥

TOP OF PAGE

Dasam Granth