ਦਸਮ ਗਰੰਥ । दसम ग्रंथ । |
Page 136 ਲਗਿਯੋ ਦੋਖ ਭੂਪੰ ਬਢਿਯੋ ਕੁਸਟ ਦੇਹੀ ॥ लगियो दोख भूपं बढियो कुसट देही ॥ ਸਭੇ ਬਿਪ੍ਰ ਬੋਲੇ ਕਰਿਯੋ ਰਾਜ ਨੇਹੀ ॥ सभे बिप्र बोले करियो राज नेही ॥ ਕਹੋ ਕਉਨ ਸੋ ਬੈਠਿ ਕੀਜੈ ਬਿਚਾਰੰ ॥ कहो कउन सो बैठि कीजै बिचारं ॥ ਦਹੈ ਦੇਹ ਦੋਖੰ ਮਿਟੈ ਪਾਪ ਭਾਰੰ ॥੩੬॥੨੦੪॥ दहै देह दोखं मिटै पाप भारं ॥३६॥२०४॥ ਬੋਲੇ ਰਾਜ ਦੁਆਰੰ ਸਬੈ ਬਿਪ੍ਰ ਆਏ ॥ बोले राज दुआरं सबै बिप्र आए ॥ ਬਡੇ ਬਿਆਸ ਤੇ ਆਦਿ ਲੈ ਕੇ ਬੁਲਾਏ ॥ बडे बिआस ते आदि लै के बुलाए ॥ ਦੇਖੈ ਲਾਗ ਸਾਸਤ੍ਰੰ ਬੋਲੇ ਬਿਪ੍ਰ ਸਰਬੰ ॥ देखै लाग सासत्रं बोले बिप्र सरबं ॥ ਕਰਿਯੋ ਬਿਪ੍ਰਮੇਧੰ ਬਢਿਓ ਭੂਪ ਗਰਬੰ ॥੩੭॥੨੦੫॥ करियो बिप्रमेधं बढिओ भूप गरबं ॥३७॥२०५॥ ਸੁਨਹੁ ਰਾਜ ਸਰਦੂਲ ਬਿਦਿਆ ਨਿਧਾਨੰ ! ॥ सुनहु राज सरदूल बिदिआ निधानं ! ॥ ਕਰਿਯੋ ਬਿਪ੍ਰ ਮੇਧੰ ਸੁ ਜਗੰ ਪ੍ਰਮਾਨੰ ॥ करियो बिप्र मेधं सु जगं प्रमानं ॥ ਭਇਓ ਅਕਸਮੰਤ੍ਰੰ ਕਹਿਓ ਨਾਹਿ ਕਉਨੈ ॥ भइओ अकसमंत्रं कहिओ नाहि कउनै ॥ ਕਰੀ ਜਉਨ ਹੋਤੀ ਭਈ ਬਾਤ ਤਉਨੈ ॥੩੮॥੨੦੬॥ करी जउन होती भई बात तउनै ॥३८॥२०६॥ ਸੁਨਹੁ ਬਿਆਸ ਤੇ ਪਰਬ ਅਸਟੰ ਦਸਾਨੰ ॥ सुनहु बिआस ते परब असटं दसानं ॥ ਦਹੈ ਦੇਹ ਤੇ ਕੁਸਟ ਸਰਬੰ ਨ੍ਰਿਪਾਨੰ ॥ दहै देह ते कुसट सरबं न्रिपानं ॥ ਬੋਲੈ ਬਿਪ੍ਰ ਬਿਆਸੰ ਸੁਨੈ ਲਾਗ ਪਰਬੰ ॥ बोलै बिप्र बिआसं सुनै लाग परबं ॥ ਪਰਿਯੋ ਭੂਪ ਪਾਇਨ ਤਜੇ ਸਰਬ ਗਰਬੰ ॥੩੯॥੨੦੭॥ परियो भूप पाइन तजे सरब गरबं ॥३९॥२०७॥ ਸੁਨਹੁ ਰਾਜ ਸਰਦੂਲ ਬਿਦਿਆ ਨਿਧਾਨੰ ! ॥ सुनहु राज सरदूल बिदिआ निधानं ! ॥ ਹੂਓ ਭਰਥ ਕੇ ਬੰਸ ਮੈ ਰਘੁਰਾਨੰ ॥ हूओ भरथ के बंस मै रघुरानं ॥ ਭਇਓ ਤਉਨ ਕੇ ਬੰਸ ਮੈ ਰਾਮ ਰਾਜਾ ॥ भइओ तउन के बंस मै राम राजा ॥ ਦੀਜੈ ਛਤ੍ਰ ਦਾਨੰ ਨਿਧਾਨੰ ਬਿਰਾਜਾ ॥੪੦॥੨੦੮॥ दीजै छत्र दानं निधानं बिराजा ॥४०॥२०८॥ ਭਇਓ ਤਉਨ ਕੀ ਜਦ ਮੈ ਜਦੁ ਰਾਜੰ ॥ भइओ तउन की जद मै जदु राजं ॥ ਦਸੰ ਚਾਰ ਚੌਦਹ ਸੁ ਬਿਦਿਆ ਸਮਾਜੰ ॥ दसं चार चौदह सु बिदिआ समाजं ॥ ਭਇਓ ਤਉਨ ਕੇ ਬੰਸ ਮੈ ਸੰਤਨੇਅੰ ॥ भइओ तउन के बंस मै संतनेअं ॥ ਭਏ ਤਾਹਿ ਕੇ ਕਉਰਓ ਪਾਡਵੇਅੰ ॥੪੧॥੨੦੯॥ भए ताहि के कउरओ पाडवेअं ॥४१॥२०९॥ ਭਏ ਤਉਨ ਕੇ ਬੰਸ ਮੈ ਧ੍ਰਿਤਰਾਸਟਰੰ ॥ भए तउन के बंस मै ध्रितरासटरं ॥ ਮਹਾ ਜੁਧ ਜੋਧਾ ਪ੍ਰਬੋਧਾ ਮਹਾ ਸੁਤ੍ਰੰ ॥ महा जुध जोधा प्रबोधा महा सुत्रं ॥ ਭਏ ਤਉਨ ਕੇ ਕਉਰਵੰ ਕ੍ਰੂਰ ਕਰਮੰ ॥ भए तउन के कउरवं क्रूर करमं ॥ ਕੀਓ ਛਤ੍ਰਣੰ ਜੈਨ ਕੁਲ ਛੈਣ ਕਰਮੰ ॥੪੨॥੨੧੦॥ कीओ छत्रणं जैन कुल छैण करमं ॥४२॥२१०॥ ਕੀਓ ਭੀਖਮੇ ਅਗ੍ਰ ਸੈਨਾ ਸਮਾਜੰ ॥ कीओ भीखमे अग्र सैना समाजं ॥ ਭਇਓ ਕ੍ਰੁਧ ਜੁਧੰ ਸਮੁਹ ਪੰਡੁ ਰਾਜੰ ॥ भइओ क्रुध जुधं समुह पंडु राजं ॥ ਤਹਾ ਗਰਜਿਯੋ ਅਰਜਨੰ ਪਰਮ ਬੀਰੰ ॥ तहा गरजियो अरजनं परम बीरं ॥ ਧਨੁਰ ਬੇਦ ਗਿਆਤਾ ਤਜੇ ਪਰਮ ਤੀਰੰ ॥੪੩॥੨੧੧॥ धनुर बेद गिआता तजे परम तीरं ॥४३॥२११॥ ਤਜੀ ਬੀਰ ਬਾਨਾ ਵਰੀ ਬੀਰ ਖੇਤੰ ॥ तजी बीर बाना वरी बीर खेतं ॥ ਹਣਿਓ ਭੀਖਮੰ ਸਭੈ ਸੈਨਾ ਸਮੇਤੰ ॥ हणिओ भीखमं सभै सैना समेतं ॥ ਦਈ ਬਾਣ ਸਿਜਾ ਗਰੇ ਭੀਖਮੈਣੰ ॥ दई बाण सिजा गरे भीखमैणं ॥ ਜਯੰ ਪਤ੍ਰ ਪਾਇਓ ਸੁਖੰ ਪਾਡਵੇਣੰ ॥੪੪॥੨੧੨॥ जयं पत्र पाइओ सुखं पाडवेणं ॥४४॥२१२॥ ਭਏ ਦ੍ਰੋਣ ਸੈਨਾਪਤੀ ਸੈਨਪਾਲੰ ॥ भए द्रोण सैनापती सैनपालं ॥ ਭਇਓ ਘੋਰ ਜੁਧੰ ਤਹਾ ਤਉਨ ਕਾਲੰ ॥ भइओ घोर जुधं तहा तउन कालं ॥ ਹਣਿਓ ਧ੍ਰਿਸਟ ਦੋਨੰ ਤਜੇ ਦ੍ਰੋਣ ਪ੍ਰਾਣੰ ॥ हणिओ ध्रिसट दोनं तजे द्रोण प्राणं ॥ ਕਰਿਓ ਜੁਧ ਤੇ ਦੇਵਲੋਕੰ ਪਿਆਣੰ ॥੪੫॥੨੧੩॥ करिओ जुध ते देवलोकं पिआणं ॥४५॥२१३॥ ਭਏ ਕਰਣ ਸੈਨਾਪਤੀ ਛਤ੍ਰਪਾਲੰ ॥ भए करण सैनापती छत्रपालं ॥ ਮਚ੍ਯੋ ਜੁਧ ਕ੍ਰੁਧੰ ਮਹਾ ਬਿਕਰਾਲੰ ॥ मच्यो जुध क्रुधं महा बिकरालं ॥ ਹਣਿਓ ਤਾਹਿ ਪੰਥੰ ਸਦੰ ਸੀਸੁ ਕਪਿਓ ॥ हणिओ ताहि पंथं सदं सीसु कपिओ ॥ ਗਿਰਿਓ ਤਉਣ ਯੁਧਿਸਟਰੰ ਰਾਜੁ ਥਪਿਓ ॥੪੬॥੨੧੪॥ गिरिओ तउण युधिसटरं राजु थपिओ ॥४६॥२१४॥ ਭਏ ਸੈਣਪਾਲੰ ਬਲੀ ਸੂਲ ਸਲ੍ਯੰ ॥ भए सैणपालं बली सूल सल्यं ॥ ਭਲੀ ਭਾਂਤਿ ਕੁਟਿਓ ਬਲੀ ਪੰਚ ਦਲ੍ਯੰ ॥ भली भांति कुटिओ बली पंच दल्यं ॥ ਪੁਨਰ ਹਸਤ ਯੁਧਿਸਟਰੰ ਸਕਤ ਬੇਧੰ ॥ पुनर हसत युधिसटरं सकत बेधं ॥ ਗਿਰਿਯੋ ਜੁਧ ਭੂਪੰ ਬਲੀ ਭੂਪ ਬੇਧੰ ॥੪੭॥੨੧੫॥ गिरियो जुध भूपं बली भूप बेधं ॥४७॥२१५॥ ਚੌਪਈ ॥ चौपई ॥ ਸਲ ਰਾਜਾ ਜਉਨੈ ਦਿਨ ਜੂਝਾ ॥ सल राजा जउनै दिन जूझा ॥ ਕਉਰਉ ਹਾਰ ਤਵਨ ਤੇ ਸੂਝਾ ॥ कउरउ हार तवन ते सूझा ॥ ਜੂਝਤ ਸਲ ਭਇਓ ਅਸਤਾਮਾ ॥ जूझत सल भइओ असतामा ॥ ਕੂਟਿਓ ਕੋਟ ਕਟਕੁ ਇਕ ਜਾਮਾ ॥੧॥੨੧੬॥ कूटिओ कोट कटकु इक जामा ॥१॥२१६॥ |
Dasam Granth |