ਦਸਮ ਗਰੰਥ । दसम ग्रंथ । |
Page 125 ਸਾਲਿਸ ਸਹਿੰਦਾ, ਸਿਧਤਾਈ ਕੋ ਸਧਿੰਦਾ; ਅੰਗ ਅੰਗ ਮੈ ਅਵਿੰਦਾ, ਏਕੁ ਏਕੋ ਨਾਥ ਜਾਨੀਐ ॥ सालिस सहिंदा, सिधताई को सधिंदा; अंग अंग मै अविंदा, एकु एको नाथ जानीऐ ॥ ਕਾਲਖ ਕਟਿੰਦਾ, ਖੁਰਾਸਾਨ ਕੋ ਖੁਨਿੰਦਾ; ਗ੍ਰਬ ਗਾਫਲ ਗਿਲਿੰਦਾ, ਗੋਲ ਗੰਜਖ ਬਖਾਨੀਐ ॥ कालख कटिंदा, खुरासान को खुनिंदा; ग्रब गाफल गिलिंदा, गोल गंजख बखानीऐ ॥ ਗਾਲਬ ਗਰੰਦਾ, ਜੀਤ ਤੇਜ ਕੇ ਦਿਹੰਦਾ; ਚਿਤ੍ਰ ਚਾਂਪ ਕੇ ਚਲਿੰਦਾ ਛੋਡ, ਅਉਰ ਕਉਨ ਆਨੀਐ? ॥ गालब गरंदा, जीत तेज के दिहंदा; चित्र चांप के चलिंदा छोड, अउर कउन आनीऐ? ॥ ਸਤਤਾ ਦਿਹੰਦਾ, ਸਤਤਾਈ ਕੋ ਸੁਖਿੰਦਾ; ਕਰਮ ਕਾਮ ਕੋ ਕੁਨਿੰਦਾ ਛੋਡ, ਦੂਜਾ ਕਉਨ ਮਾਨੀਐ? ॥੬॥੪੫॥ सतता दिहंदा, सतताई को सुखिंदा; करम काम को कुनिंदा छोड, दूजा कउन मानीऐ? ॥६॥४५॥ ਜੋਤ ਕੋ ਜਗਿੰਦਾ, ਜੰਗੇ ਜਾਫਰੀ ਦਿਹੰਦਾ; ਮਿਤ੍ਰ ਮਾਰੀ ਕੇ ਮਲਿੰਦਾ, ਪੈ ਕੁਨਿੰਦਾ ਕੈ ਬਖਾਨੀਐ ॥ जोत को जगिंदा, जंगे जाफरी दिहंदा; मित्र मारी के मलिंदा, पै कुनिंदा कै बखानीऐ ॥ ਪਾਲਕ ਪੁਨਿੰਦਾ, ਪਰਮ ਪਾਰਸੀ ਪ੍ਰਗਿੰਦਾ; ਰੰਗ ਰਾਗ ਕੇ ਸੁਨਿੰਦਾ, ਪੈ ਅਨੰਦਾ ਤੇਜ ਮਾਨੀਐ ॥ पालक पुनिंदा, परम पारसी प्रगिंदा; रंग राग के सुनिंदा, पै अनंदा तेज मानीऐ ॥ ਜਾਪ ਕੇ ਜਪਿੰਦਾ, ਖੈਰ ਖੂਬੀ ਕੇ ਦਹਿੰਦਾ; ਖੂਨ ਮਾਫ ਕੋ ਕੁਨਿੰਦਾ, ਹੈ ਅਭਿਜ ਰੂਪ ਠਾਨੀਐ ॥ जाप के जपिंदा, खैर खूबी के दहिंदा; खून माफ को कुनिंदा, है अभिज रूप ठानीऐ ॥ ਆਰਜਾ ਦਹਿੰਦਾ, ਰੰਗ ਰਾਗ ਕੋ ਬਿਢੰਦਾ; ਦੁਸਟ ਦ੍ਰੋਹ ਕੇ ਦਲਿੰਦਾ ਛੋਡ, ਦੂਜੋ ਕੌਨ ਮਾਨੀਐ? ॥੭॥੪੬॥ आरजा दहिंदा, रंग राग को बिढंदा; दुसट द्रोह के दलिंदा छोड, दूजो कौन मानीऐ? ॥७॥४६॥ ਆਤਮਾ ਪ੍ਰਧਾਨ ਜਾਹ, ਸਿਧਤਾ ਸਰੂਪ ਤਾਹ; ਬੁਧਤਾ ਬਿਭੂਤ ਜਾਹ, ਸਿਧਤਾ ਸੁਭਾਉ ਹੈ ॥ आतमा प्रधान जाह, सिधता सरूप ताह; बुधता बिभूत जाह, सिधता सुभाउ है ॥ ਰਾਗ ਭੀ ਨ ਰੰਗ ਤਾਹਿ, ਰੂਪ ਭੀ ਨ ਰੇਖ ਜਾਹਿ; ਅੰਗ ਭੀ ਸੁਰੰਗ ਤਾਹ, ਰੰਗ ਕੇ ਸੁਭਾਉ ਹੈ ॥ राग भी न रंग ताहि, रूप भी न रेख जाहि; अंग भी सुरंग ताह, रंग के सुभाउ है ॥ ਚਿਤ੍ਰ ਸੋ ਬਚਿਤ੍ਰ ਹੈ, ਪਰਮਤਾ ਪਵਿਤ੍ਰ ਹੈ; ਸੁ ਮਿਤ੍ਰ ਹੂੰ ਕੇ ਮਿਤ੍ਰ ਹੈ, ਬਿਭੂਤ ਕੋ ਉਪਾਉ ਹੈ ॥ चित्र सो बचित्र है, परमता पवित्र है; सु मित्र हूं के मित्र है, बिभूत को उपाउ है ॥ ਦੇਵਨ ਕੇ ਦੇਵ ਹੈ, ਕਿ ਸਾਹਨ ਕੇ ਸਾਹ ਹੈ; ਕਿ ਰਾਜਨ ਕੋ ਰਾਜੁ ਹੈ, ਕਿ ਰਾਵਨ ਕੋ ਰਾਉ ਹੈ ॥੮॥੪੭॥ देवन के देव है, कि साहन के साह है; कि राजन को राजु है, कि रावन को राउ है ॥८॥४७॥ ਬਹਿਰ ਤਵੀਲ ਛੰਦ ॥ ਪਸਚਮੀ ॥ ਤ੍ਵਪ੍ਰਸਾਦਿ ॥ बहिर तवील छंद ॥ पसचमी ॥ त्वप्रसादि ॥ ਕਿ ਅਗੰਜਸ ॥ कि अगंजस ॥ ਕਿ ਅਭੰਜਸ ॥ कि अभंजस ॥ ਕਿ ਅਰੂਪਸ ॥ कि अरूपस ॥ ਕਿ ਅਰੰਜਸ ॥੧॥੪੮॥ कि अरंजस ॥१॥४८॥ ਕਿ ਅਛੇਦਸ ॥ कि अछेदस ॥ ਕਿ ਅਭੇਦਸ ॥ कि अभेदस ॥ ਕਿ ਅਨਾਮਸ ॥ कि अनामस ॥ ਕਿ ਅਕਾਮਸ ॥੨॥੪੯॥ कि अकामस ॥२॥४९॥ ਕਿ ਅਭੇਖਸ ॥ कि अभेखस ॥ ਕਿ ਅਲੇਖਸ ॥ कि अलेखस ॥ ਕਿ ਅਨਾਦਸ ॥ कि अनादस ॥ ਕਿ ਅਗਾਧਸ ॥੩॥੫੦॥ कि अगाधस ॥३॥५०॥ ਕਿ ਅਰੂਪਸ ॥ कि अरूपस ॥ ਕਿ ਅਭੂਤਸ ॥ कि अभूतस ॥ ਕਿ ਅਦਾਗਸ ॥ कि अदागस ॥ ਕਿ ਅਰਾਗਸ ॥੪॥੫੧॥ कि अरागस ॥४॥५१॥ ਕਿ ਅਭੇਦਸ ॥ कि अभेदस ॥ ਕਿ ਅਛੇਦਸ ॥ कि अछेदस ॥ ਕਿ ਅਛਾਦਸ ॥ कि अछादस ॥ ਕਿ ਅਗਾਧਸ ॥੫॥੫੨॥ कि अगाधस ॥५॥५२॥ ਕਿ ਅਗੰਜਸ ॥ कि अगंजस ॥ ਕਿ ਅਭੰਜਸ ॥ कि अभंजस ॥ ਕਿ ਅਭੇਦਸ ॥ कि अभेदस ॥ ਕਿ ਅਛੇਦਸ ॥੬॥੫੩॥ कि अछेदस ॥६॥५३॥ ਕਿ ਅਸੇਅਸ ॥ कि असेअस ॥ ਕਿ ਅਧੇਅਸ ॥ कि अधेअस ॥ ਕਿ ਅਗੰਜਸ ॥ कि अगंजस ॥ ਕਿ ਇਕੰਜਸ ॥੭॥੫੪॥ कि इकंजस ॥७॥५४॥ ਕਿ ਉਕਾਰਸ ॥ कि उकारस ॥ ਕਿ ਨਿਕਾਰਸ ॥ कि निकारस ॥ ਕਿ ਅਖੰਜਸ ॥ कि अखंजस ॥ ਕਿ ਅਭੰਜਸ ॥੮॥੫੫॥ कि अभंजस ॥८॥५५॥ ਕਿ ਅਘਾਤਸ ॥ कि अघातस ॥ ਕਿ ਅਕਿਆਤਸ ॥ कि अकिआतस ॥ ਕਿ ਅਚਲਸ ॥ कि अचलस ॥ ਕਿ ਅਛਲਸ ॥੯॥੫੬॥ कि अछलस ॥९॥५६॥ ਕਿ ਅਜਾਤਸ ॥ कि अजातस ॥ ਕਿ ਅਝਾਤਸ ॥ कि अझातस ॥ ਕਿ ਅਛਲਸ ॥ कि अछलस ॥ ਕਿ ਅਟਲਸ ॥੧੦॥੫੭॥ कि अटलस ॥१०॥५७॥ ਅਟਾਟਸਚ ॥ अटाटसच ॥ ਅਡਾਟਸਚ ॥ अडाटसच ॥ ਅਡੰਗਸਚ ॥ अडंगसच ॥ ਅਣੰਗਸਚ ॥੧੧॥੫੮॥ अणंगसच ॥११॥५८॥ ਅਤਾਨਸਚ ॥ अतानसच ॥ ਅਥਾਨਸਚ ॥ अथानसच ॥ ਅਦੰਗਸਚ ॥ अदंगसच ॥ ਅਨੰਗਸਚ ॥੧੨॥੫੯॥ अनंगसच ॥१२॥५९॥ ਅਪਾਰਸਚ ॥ अपारसच ॥ ਅਠਾਰਸਚ ॥ अठारसच ॥ ਅਬੇਅਸਤੁ ॥ अबेअसतु ॥ ਅਭੇਅਸਤ ॥੧੩॥੬੦॥ अभेअसत ॥१३॥६०॥ |
Dasam Granth |