ਦਸਮ ਗਰੰਥ । दसम ग्रंथ । |
Page 124 ਸਾਹਾਨ ਸਾਹ ਸਾਹਿਬ ਸੁਘਰਿ; ਅਤਿ ਪ੍ਰਤਾਪ ਸੁੰਦਰ ਸਬਲ ॥ साहान साह साहिब सुघरि; अति प्रताप सुंदर सबल ॥ ਰਾਜਾਨ ਰਾਜ ਸਾਹਿਬ ਸਬਲ; ਅਮਿਤ ਤੇਜ ਅਛੈ ਅਛਲ ॥੮॥੩੯॥ राजान राज साहिब सबल; अमित तेज अछै अछल ॥८॥३९॥ ਕਬਿਤੁ ॥ ਤ੍ਵਪ੍ਰਸਾਦਿ ॥ कबितु ॥ त्वप्रसादि ॥ ਗਹਿਓ ਜੋ ਨ ਜਾਇ, ਸੋ ਅਗਾਹ ਕੈ ਕੈ ਗਾਈਅਤੁ; ਛੇਦਿਓ ਜੋ ਨ ਜਾਇ, ਸੋ ਅਛੇਦ ਕੈ ਪਛਾਨੀਐ ॥ गहिओ जो न जाइ, सो अगाह कै कै गाईअतु; छेदिओ जो न जाइ, सो अछेद कै पछानीऐ ॥ ਗੰਜਿਓ ਜੋ ਨ ਜਾਇ, ਸੋ ਅਗੰਜ ਕੈ ਕੈ ਜਾਨੀਅਤੁ; ਭੰਜਿਓ ਜੋ ਨ ਜਾਇ, ਸੋ ਅਭੰਜ ਕੈ ਕੈ ਮਾਨੀਐ ॥ गंजिओ जो न जाइ, सो अगंज कै कै जानीअतु; भंजिओ जो न जाइ, सो अभंज कै कै मानीऐ ॥ ਸਾਧਿਓ ਜੋ ਨ ਜਾਇ, ਸੋ ਅਸਾਧਿ ਕੈ ਕੈ ਸਾਧ ਕਰ; ਛਲਿਓ ਜੋ ਨ ਜਾਇ, ਸੋ ਅਛਲ ਕੈ ਪ੍ਰਮਾਨੀਐ ॥ साधिओ जो न जाइ, सो असाधि कै कै साध कर; छलिओ जो न जाइ, सो अछल कै प्रमानीऐ ॥ ਮੰਤ੍ਰ ਮੈ ਨ ਆਵੈ, ਸੋ ਅਮੰਤ੍ਰ ਕੈ ਕੈ ਮਾਨੁ ਮਨ; ਜੰਤ੍ਰ ਮੈ ਨ ਆਵੈ, ਸੋ ਅਜੰਤ੍ਰ ਕੈ ਕੈ ਜਾਨੀਐ ॥੧॥੪੦॥ मंत्र मै न आवै, सो अमंत्र कै कै मानु मन; जंत्र मै न आवै, सो अजंत्र कै कै जानीऐ ॥१॥४०॥ ਜਾਤ ਮੈ ਨ ਆਵੈ, ਸੋ ਅਜਾਤ ਕੈ ਕੈ ਜਾਨ ਜੀਅ; ਪਾਤ ਮੈ ਨ ਆਵੈ, ਸੋ ਅਪਾਤ ਕੈ ਬੁਲਾਈਐ ॥ जात मै न आवै, सो अजात कै कै जान जीअ; पात मै न आवै, सो अपात कै बुलाईऐ ॥ ਭੇਦ ਮੈ ਨ ਆਵੈ, ਸੋ ਅਭੇਦ ਕੈ ਕੈ ਭਾਖੀਅਤੁ; ਛੇਦ੍ਯੋ ਜੋ ਨ ਜਾਇ, ਸੋ ਅਛੇਦ ਕੈ ਸੁਨਾਈਐ ॥ भेद मै न आवै, सो अभेद कै कै भाखीअतु; छेद्यो जो न जाइ, सो अछेद कै सुनाईऐ ॥ ਖੰਡਿਓ ਜੋ ਨ ਜਾਇ, ਸੋ ਅਖੰਡ ਜੂ ਕੋ ਖਿਆਲੁ ਕੀਜੈ; ਖਿਆਲ ਮੈ ਨ ਆਵੈ, ਗਮੁ ਤਾ ਕੋ ਸਦਾ ਖਾਈਐ ॥ खंडिओ जो न जाइ, सो अखंड जू को खिआलु कीजै; खिआल मै न आवै, गमु ता को सदा खाईऐ ॥ ਜੰਤ੍ਰ ਮੈ ਨ ਆਵੈ, ਅਜੰਤ੍ਰ ਕੈ ਕੈ ਜਾਪੀਅਤੁ; ਧਿਆਨ ਮੈ ਨ ਆਵੈ, ਤਾ ਕੋ ਧਿਆਨੁ ਕੀਜੈ ਧਿਆਈਐ ॥੨॥੪੧॥ जंत्र मै न आवै, अजंत्र कै कै जापीअतु; धिआन मै न आवै, ता को धिआनु कीजै धिआईऐ ॥२॥४१॥ ਛਤ੍ਰਧਾਰੀ ਛਤ੍ਰੀਪਤਿ ਛੈਲ ਰੂਪ ਛਿਤਨਾਥ; ਛੌਣੀ ਕਰ ਛਾਇਆ ਬਰ ਛਤ੍ਰੀਪਤ ਗਾਈਐ ॥ छत्रधारी छत्रीपति छैल रूप छितनाथ; छौणी कर छाइआ बर छत्रीपत गाईऐ ॥ ਬਿਸ੍ਵ ਨਾਥ ਬਿਸ੍ਵੰਭਰ ਬੇਦਨਾਥ ਬਾਲਾਕਰ; ਬਾਜੀਗਰਿ ਬਾਨਧਾਰੀ ਬੰਧ ਨ ਬਤਾਈਐ ॥ बिस्व नाथ बिस्व्मभर बेदनाथ बालाकर; बाजीगरि बानधारी बंध न बताईऐ ॥ ਨਿਉਲੀ ਕਰਮ ਦੂਧਾਧਾਰੀ, ਬਿਦਿਆਧਰ ਬ੍ਰਹਮਚਾਰੀ; ਧਿਆਨ ਕੋ ਲਗਾਵੈ, ਨੈਕ ਧਿਆਨ ਹੂੰ ਨ ਪਾਈਐ ॥ निउली करम दूधाधारी, बिदिआधर ब्रहमचारी; धिआन को लगावै, नैक धिआन हूं न पाईऐ ॥ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜ; ਐਸੋ ਰਾਜ ਛੋਡਿ, ਅਉਰ ਦੂਜਾ ਕਉਨ ਧਿਆਈਐ? ॥੩॥੪੨॥ राजन के राजा, महाराजन के महाराज; ऐसो राज छोडि, अउर दूजा कउन धिआईऐ? ॥३॥४२॥ ਜੁਧ ਕੇ ਜਿਤਈਆ, ਰੰਗ ਭੂਮ ਕੇ ਭਵਈਆ; ਭਾਰ ਭੂਮ ਕੇ ਮਿਟਈਆ, ਨਾਥ ਤੀਨ ਲੋਕ ਗਾਈਐ ॥ जुध के जितईआ, रंग भूम के भवईआ; भार भूम के मिटईआ, नाथ तीन लोक गाईऐ ॥ ਕਾਹੂ ਕੇ ਤਨਈਆ ਹੈ ਨ ਮਈਆ ਜਾ ਕੇ ਭਈਆ ਕੋਊ; ਛਉਨੀ ਹੂ ਕੇ ਛਈਆ ਛੋਡ, ਕਾ ਸਿਉ ਪ੍ਰੀਤ ਲਾਈਐ? ॥ काहू के तनईआ है न मईआ जा के भईआ कोऊ; छउनी हू के छईआ छोड, का सिउ प्रीत लाईऐ? ॥ ਸਾਧਨਾ ਸਧਈਆ, ਧੂਲ ਧਾਨੀ ਕੇ ਧੁਜਈਆ; ਧੋਮ ਧਾਰ ਕੇ ਧਰਈਆ, ਧਿਆਨ ਤਾ ਕੋ ਸਦਾ ਲਾਈਐ ॥ साधना सधईआ, धूल धानी के धुजईआ; धोम धार के धरईआ, धिआन ता को सदा लाईऐ ॥ ਆਉ ਕੇ ਬਢਈਆ, ਏਕ ਨਾਮ ਕੇ ਜਪਈਆ; ਅਉਰ ਕਾਮ ਕੇ ਕਰਈਆ ਛੋਡ, ਅਉਰ ਕਉਨ ਧਿਆਈਐ? ॥੪॥੪੩॥ आउ के बढईआ, एक नाम के जपईआ; अउर काम के करईआ छोड, अउर कउन धिआईऐ? ॥४॥४३॥ ਕਾਮ ਕੋ ਕੁਨਿੰਦਾ, ਖੈਰ ਖੂਬੀ ਕੋ ਦਿਹੰਦਾ; ਗਜ ਗਾਜੀ ਕੋ ਗਜਿੰਦਾ, ਸੋ ਕੁਨਿੰਦਾ ਕੈ ਬਤਾਈਐ ॥ काम को कुनिंदा, खैर खूबी को दिहंदा; गज गाजी को गजिंदा, सो कुनिंदा कै बताईऐ ॥ ਚਾਮ ਕੇ ਚਲਿੰਦਾ, ਘਾਉ ਘਾਮ ਤੇ ਬਚਿੰਦਾ; ਛਤ੍ਰ ਛੈਨੀ ਕੇ ਛਲਿੰਦਾ, ਸੋ ਦਿਹੰਦਾ ਕੈ ਮਨਾਈਐ ॥ चाम के चलिंदा, घाउ घाम ते बचिंदा; छत्र छैनी के छलिंदा, सो दिहंदा कै मनाईऐ ॥ ਜਰ ਕੇ ਦਿਹੰਦਾ, ਜਾਨ ਮਾਨ ਕੋ ਜਨਿੰਦਾ; ਜੋਤ ਜੇਬ ਕੋ ਗਜਿੰਦਾ, ਜਾਨ ਮਾਨ ਜਾਨ ਗਾਈਐ ॥ जर के दिहंदा, जान मान को जनिंदा; जोत जेब को गजिंदा, जान मान जान गाईऐ ॥ ਦੋਖ ਕੇ ਦਲਿੰਦਾ, ਦੀਨ ਦਾਨਸ ਦਿਹੰਦਾ; ਦੋਖ ਦੁਰਜਨ ਦਲਿੰਦਾ ਧਿਆਇ, ਦੂਜੋ ਕਉਨ ਧਿਆਈਐ? ॥੫॥੪੪॥ दोख के दलिंदा, दीन दानस दिहंदा; दोख दुरजन दलिंदा धिआइ, दूजो कउन धिआईऐ? ॥५॥४४॥ |
Dasam Granth |