ਦਸਮ ਗਰੰਥ । दसम ग्रंथ । |
Page 108 ਸਰ ਆਪ ਕਾਲੀ ਛੰਡੀਅੰ ॥ सर आप काली छंडीअं ॥ ਸਰਬਾਸਤ੍ਰ ਸਤ੍ਰ ਬਿਹੰਡੀਅੰ ॥ सरबासत्र सत्र बिहंडीअं ॥ ਸਸਤ੍ਰ ਹੀਨ ਜਬੈ ਨਿਹਾਰਿਯੋ ॥ ससत्र हीन जबै निहारियो ॥ ਜੈ ਸਬਦ ਦੇਵਨ ਉਚਾਰਿਯੋ ॥੬੦॥੨੧੬॥ जै सबद देवन उचारियो ॥६०॥२१६॥ ਨਭਿ ਮਧਿ ਬਾਜਨ ਬਾਜਹੀ ॥ नभि मधि बाजन बाजही ॥ ਅਵਿਲੋਕਿ ਦੇਵਾ ਗਾਜਹੀ ॥ अविलोकि देवा गाजही ॥ ਲਖਿ ਦੇਵ ਬਾਰੰ ਬਾਰਹੀ ॥ लखि देव बारं बारही ॥ ਜੈ ਸਬਦ ਸਰਬ ਪੁਕਾਰਹੀ ॥੬੧॥੨੧੭॥ जै सबद सरब पुकारही ॥६१॥२१७॥ ਰਣਿ ਕੋਪਿ ਕਾਲ ਕਰਾਲੀਯੰ ॥ रणि कोपि काल करालीयं ॥ ਖਟ ਅੰਗ ਪਾਣਿ ਉਛਾਲੀਯੰ ॥ खट अंग पाणि उछालीयं ॥ ਸਿਰਿ ਸੁੰਭ ਹਥ ਦੁਛੰਡੀਯੰ ॥ सिरि सु्मभ हथ दुछंडीयं ॥ ਇਕ ਚੋਟਿ ਦੁਸਟ ਬਿਹੰਡੀਯੰ ॥੬੨॥੨੧੮॥ इक चोटि दुसट बिहंडीयं ॥६२॥२१८॥ ਦੋਹਰਾ ॥ दोहरा ॥ ਜਿਮ ਸੁੰਭਾਸੁਰ ਕੋ ਹਨਾ; ਅਧਿਕ ਕੋਪ ਕੈ ਕਾਲਿ ॥ जिम सु्मभासुर को हना; अधिक कोप कै कालि ॥ ਤ੍ਯੋ ਸਾਧਨ ਕੇ ਸਤ੍ਰੁ ਸਭ; ਚਾਬਤ ਜਾਹ ਕਰਾਲ ॥੬੩॥੨੧੯॥ त्यो साधन के सत्रु सभ; चाबत जाह कराल ॥६३॥२१९॥ ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਸੁੰਭ ਬਧਹ ਖਸਟਮੋ ਧਿਆਯ ਸੰਪੂਰਨਮ ਸਤੁ ਸੁਭਮ ਸਤੁ ॥੬॥ इति स्री बचित्र नाटके चंडी चरित्रे सु्मभ बधह खसटमो धिआय स्मपूरनम सतु सुभम सतु ॥६॥ ਅਥ ਜੈਕਾਰ ਸਬਦ ਕਥਨੰ ॥ अथ जैकार सबद कथनं ॥ ਬੇਲੀ ਬਿਦ੍ਰਮ ਛੰਦ ॥ बेली बिद्रम छंद ॥ ਜੈ ਸਬਦ ਦੇਵ ਪੁਕਾਰ ਹੀ ॥ जै सबद देव पुकार ही ॥ ਸਬ ਫੂਲਿ ਫੂਲਨ ਡਾਰ ਹੀ ॥ सब फूलि फूलन डार ही ॥ ਘਨਸਾਰ ਕੁੰਕਮ ਲਿਆਇ ਕੈ ॥ घनसार कुंकम लिआइ कै ॥ ਟੀਕਾ ਦੀਯ ਹਰਖਾਇ ਕੈ ॥੧॥੨੨੦॥ टीका दीय हरखाइ कै ॥१॥२२०॥ ਚੌਪਈ ॥ चौपई ॥ ਉਸਤਤਿ ਸਬ ਹੂੰ ਕਰੀ ਅਪਾਰਾ ॥ उसतति सब हूं करी अपारा ॥ ਬ੍ਰਹਮ ਕਵਚ ਕੋ ਜਾਪ ਉਚਾਰਾ ॥ ब्रहम कवच को जाप उचारा ॥ ਸੰਤ ਸੰਬੂਹ ਪ੍ਰਫੁਲਤ ਭਏ ॥ संत स्मबूह प्रफुलत भए ॥ ਦੁਸਟ ਅਰਿਸਟ ਨਾਸ ਹੁਐ ਗਏ ॥੨॥੨੨੧॥ दुसट अरिसट नास हुऐ गए ॥२॥२२१॥ ਸਾਧਨ ਕੋ ਸੁਖ ਬਢੇ ਅਨੇਕਾ ॥ साधन को सुख बढे अनेका ॥ ਦਾਨਵ ਦੁਸਟ ਨ ਬਾਚਾ ਏਕਾ ॥ दानव दुसट न बाचा एका ॥ ਸੰਤ ਸਹਾਇ ਸਦਾ ਜਗ ਮਾਈ ॥ संत सहाइ सदा जग माई ॥ ਜਹ ਤਹ ਸਾਧਨ ਹੋਇ ਸਹਾਈ ॥੩॥੨੨੨॥ जह तह साधन होइ सहाई ॥३॥२२२॥ ਦੇਵੀ ਜੂ ਕੀ ਉਸਤਤਿ ॥ देवी जू की उसतति ॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਨਮੋ ਜੋਗ ਜ੍ਵਾਲੰ ਧਰੀਯੰ ਜੁਆਲੰ ॥ नमो जोग ज्वालं धरीयं जुआलं ॥ ਨਮੋ ਸੁੰਭ ਹੰਤੀ ਨਮੋ ਕਰੂਰ ਕਾਲੰ ॥ नमो सु्मभ हंती नमो करूर कालं ॥ ਨਮੋ ਸ੍ਰੋਣ ਬੀਰਜਾਰਦਨੀ ਧੂਮ੍ਰ ਹੰਤੀ ॥ नमो स्रोण बीरजारदनी धूम्र हंती ॥ ਨਮੋ ਕਾਲਿਕਾ ਰੂਪ ਜੁਆਲਾ ਜਯੰਤੀ ॥੪॥੨੨੩॥ नमो कालिका रूप जुआला जयंती ॥४॥२२३॥ ਨਮੋ ਅੰਬਿਕਾ ਜੰਭਹਾ ਜੋਤਿ ਰੂਪਾ ॥ नमो अ्मबिका ज्मभहा जोति रूपा ॥ ਨਮੋ ਚੰਡ ਮੁੰਡਾਰਦਨੀ ਭੂਪਿ ਭੂਪਾ ॥ नमो चंड मुंडारदनी भूपि भूपा ॥ ਨਮੋ ਚਾਮਰੰ ਚੀਰਣੀ ਚਿਤ੍ਰ ਰੂਪੰ ॥ नमो चामरं चीरणी चित्र रूपं ॥ ਨਮੋ ਪਰਮ ਪ੍ਰਗਿਯਾ ਬਿਰਾਜੈ ਅਨੂਪੰ ॥੫॥੨੨੪॥ नमो परम प्रगिया बिराजै अनूपं ॥५॥२२४॥ ਨਮੋ ਪਰਮ ਰੂਪਾ ਨਮੋ ਕ੍ਰੂਰ ਕਰਮਾ ॥ नमो परम रूपा नमो क्रूर करमा ॥ ਨਮੋ ਰਾਜਸਾ ਸਾਤਕਾ ਪਰਮ ਬਰਮਾ ॥ नमो राजसा सातका परम बरमा ॥ ਨਮੋ ਮਹਿਖ ਦਈਤ ਕੋ ਅੰਤ ਕਰਣੀ ॥ नमो महिख दईत को अंत करणी ॥ ਨਮੋ ਤੋਖਣੀ ਸੋਖਣੀ ਸਰਬ ਇਰਣੀ ॥੬॥੨੨੫॥ नमो तोखणी सोखणी सरब इरणी ॥६॥२२५॥ ਬਿੜਾਲਾਛ ਹੰਤੀ ਕਰੂਰਾਛ ਘਾਯਾ ॥ बिड़ालाछ हंती करूराछ घाया ॥ ਦਿਜਗਿ ਦਯਾਰਦਨੀਅੰ ਨਮੋ ਜੋਗ ਮਾਯਾ ॥ दिजगि दयारदनीअं नमो जोग माया ॥ ਨਮੋ ਭਈਰਵੀ ਭਾਰਗਵੀਅੰ ਭਵਾਨੀ ॥ नमो भईरवी भारगवीअं भवानी ॥ ਨਮੋ ਜੋਗ ਜ੍ਵਾਲੰ ਧਰੀ ਸਰਬ ਮਾਨੀ ॥੭॥੨੨੬॥ नमो जोग ज्वालं धरी सरब मानी ॥७॥२२६॥ ਅਧੀ ਉਰਧਵੀ ਆਪ ਰੂਪਾ ਅਪਾਰੀ ॥ अधी उरधवी आप रूपा अपारी ॥ ਰਮਾ ਰਸਟਰੀ ਕਾਮ ਰੂਪਾ ਕੁਮਾਰੀ ॥ रमा रसटरी काम रूपा कुमारी ॥ ਭਵੀ ਭਾਵਨੀ ਭਈਰਵੀ ਭੀਮ ਰੂਪਾ ॥ भवी भावनी भईरवी भीम रूपा ॥ ਨਮੋ ਹਿੰਗੁਲਾ ਪਿੰਗੁਲਾਯੰ ਅਨੂਪਾ ॥੮॥੨੨੭॥ नमो हिंगुला पिंगुलायं अनूपा ॥८॥२२७॥ ਨਮੋ ਜੁਧਨੀ ਕ੍ਰੁਧਨੀ ਕ੍ਰੂਰ ਕਰਮਾ ॥ नमो जुधनी क्रुधनी क्रूर करमा ॥ ਮਹਾ ਬੁਧਿਨੀ ਸਿਧਿਨੀ ਸੁਧ ਕਰਮਾ ॥ महा बुधिनी सिधिनी सुध करमा ॥ ਪਰੀ ਪਦਮਿਨੀ ਪਾਰਬਤੀ ਪਰਮ ਰੂਪਾ ॥ परी पदमिनी पारबती परम रूपा ॥ ਸਿਵੀ ਬਾਸਵੀ ਬ੍ਰਾਹਮੀ ਰਿਧ ਕੂਪਾ ॥੯॥੨੨੮॥ सिवी बासवी ब्राहमी रिध कूपा ॥९॥२२८॥ |
Dasam Granth |