ਦਸਮ ਗਰੰਥ । दसम ग्रंथ । |
Page 99 ਰੂਆਲ ਛੰਦ ॥ रूआल छंद ॥ ਸਾਜਿ ਸਾਜਿ ਚਲੇ ਤਹਾ; ਰਣਿ ਰਾਛਸੇਂਦ੍ਰ ਅਨੇਕ ॥ साजि साजि चले तहा; रणि राछसेंद्र अनेक ॥ ਅਰਧ ਮੁੰਡਿਤ ਮੁੰਡਿਤੇਕ; ਜਟਾ ਧਰੇ ਸੁ ਅਰੇਕ ॥ अरध मुंडित मुंडितेक; जटा धरे सु अरेक ॥ ਕੋਪਿ ਓਪੰ ਦੈ ਸਬੈ; ਕਰਿ ਸਸਤ੍ਰ ਅਸਤ੍ਰ ਨਚਾਇ ॥ कोपि ओपं दै सबै; करि ससत्र असत्र नचाइ ॥ ਧਾਇ ਧਾਇ ਕਰੈ ਪ੍ਰਹਾਰਨ; ਤਿਛ ਤੇਗ ਕੰਪਾਇ ॥੪॥੬੮॥ धाइ धाइ करै प्रहारन; तिछ तेग क्मपाइ ॥४॥६८॥ ਸਸਤ੍ਰ ਅਸਤ੍ਰ ਲਗੇ ਜਿਤੇ; ਸਬ ਫੂਲ ਮਾਲ ਹੁਐ ਗਏ ॥ ससत्र असत्र लगे जिते; सब फूल माल हुऐ गए ॥ ਕੋਪ ਓਪ ਬਿਲੋਕਿ ਅਤਿਭੁਤ; ਦਾਨਵੰ ਬਿਸਮੈ ਭਏ ॥ कोप ओप बिलोकि अतिभुत; दानवं बिसमै भए ॥ ਦਉਰ ਦਉਰ ਅਨੇਕ ਆਯੁਧ; ਫੇਰਿ ਫੇਰਿ ਪ੍ਰਹਾਰਹੀ ॥ दउर दउर अनेक आयुध; फेरि फेरि प्रहारही ॥ ਜੂਝਿ ਜੂਝਿ ਗਿਰੈ ਅਰੇਕ; ਸੁ ਮਾਰ ਮਾਰ ਪੁਕਾਰਹੀ ॥੫॥੬੯॥ जूझि जूझि गिरै अरेक; सु मार मार पुकारही ॥५॥६९॥ ਰੇਲਿ ਰੇਲਿ ਚਲੇ ਹਏਂਦ੍ਰਨ; ਪੇਲਿ ਪੇਲਿ ਗਜੇਂਦ੍ਰ ॥ रेलि रेलि चले हएंद्रन; पेलि पेलि गजेंद्र ॥ ਝੇਲਿ ਝੇਲਿ ਅਨੰਤ ਆਯੁਧ; ਹੇਲਿ ਹੇਲਿ ਰਿਪੇਂਦ੍ਰ ॥ झेलि झेलि अनंत आयुध; हेलि हेलि रिपेंद्र ॥ ਗਾਹਿ ਗਾਹਿ ਫਿਰੇ ਫਵਜਨ; ਬਾਹਿ ਬਾਹਿ ਖਤੰਗ ॥ गाहि गाहि फिरे फवजन; बाहि बाहि खतंग ॥ ਅੰਗ ਭੰਗ ਗਿਰੇ ਕਹੂੰ ਰਣਿ; ਰੰਗ ਸੂਰ ਉਤੰਗ ॥੬॥੭੦॥ अंग भंग गिरे कहूं रणि; रंग सूर उतंग ॥६॥७०॥ ਝਾਰਿ ਝਾਰਿ ਫਿਰੇ ਸਰੋਤਮ; ਡਾਰਿ ਝਾਰਿ ਕ੍ਰਿਪਾਨ ॥ झारि झारि फिरे सरोतम; डारि झारि क्रिपान ॥ ਸੈਲ ਸੇ ਰਣਿ ਪੁੰਜ ਕੁੰਜਰ; ਸੂਰ ਸੀਸ ਬਖਾਨ ॥ सैल से रणि पुंज कुंजर; सूर सीस बखान ॥ ਬਕ੍ਰ ਨਕ੍ਰ ਭੁਜਾ ਸੁ ਸੋਭਿਤ; ਚਕ੍ਰ ਸੇ ਰਥ ਚਕ੍ਰ ॥ बक्र नक्र भुजा सु सोभित; चक्र से रथ चक्र ॥ ਕੇਸ ਪਾਸਿ ਸਿਬਾਲ ਸੋਹਤ; ਅਸਥ ਚੂਰ ਸਰਕ੍ਰ ॥੭॥੭੧॥ केस पासि सिबाल सोहत; असथ चूर सरक्र ॥७॥७१॥ ਸਜਿ ਸਜਿ ਚਲੇ ਹਥਿਆਰਨ; ਗਜਿ ਗਜਿ ਗਜੇਂਦ੍ਰ ॥ सजि सजि चले हथिआरन; गजि गजि गजेंद्र ॥ ਬਜਿ ਬਜਿ ਸਬਜ ਬਾਜਨ; ਭਜਿ ਭਜਿ ਹਏਂਦ੍ਰ ॥ बजि बजि सबज बाजन; भजि भजि हएंद्र ॥ ਮਾਰ ਮਾਰ ਪੁਕਾਰ ਕੈ; ਹਥੀਆਰ ਹਾਥਿ ਸੰਭਾਰ ॥ मार मार पुकार कै; हथीआर हाथि स्मभार ॥ ਧਾਇ ਧਾਇ ਪਰੇ ਨਿਸਾਚ; ਬਾਇ ਸੰਖ ਅਪਾਰ ॥੮॥੭੨॥ धाइ धाइ परे निसाच; बाइ संख अपार ॥८॥७२॥ ਸੰਖ ਗੋਯਮੰ ਗਜੀਯੰ; ਅਰੁ ਸਜੀਯੰ ਰਿਪੁਰਾਜ ॥ संख गोयमं गजीयं; अरु सजीयं रिपुराज ॥ ਭਾਜਿ ਭਾਜਿ ਚਲੇ ਕਿਤੇ; ਤਜਿ ਲਾਜ ਬੀਰ ਨਿਲਾਜ ॥ भाजि भाजि चले किते; तजि लाज बीर निलाज ॥ ਭੀਮ ਭੇਰੀ ਭੁੰਕੀਅੰ; ਅਰੁ ਧੁੰਕੀਅੰ ਸੁ ਨਿਸਾਣ ॥ भीम भेरी भुंकीअं; अरु धुंकीअं सु निसाण ॥ ਗਾਹਿ ਗਾਹਿ ਫਿਰੇ ਫਵਜਨ; ਬਾਹਿ ਬਾਹਿ ਗਦਾਣ ॥੯॥੭੩॥ गाहि गाहि फिरे फवजन; बाहि बाहि गदाण ॥९॥७३॥ ਬੀਰ ਕੰਗਨੇ ਬੰਧਹੀ; ਅਰੁ ਅਛਰੈ ਸਿਰ ਤੇਲੁ ॥ बीर कंगने बंधही; अरु अछरै सिर तेलु ॥ ਬੀਰ ਬੀਨਿ ਬਰੇ ਬਰੰਗਨ; ਡਾਰਿ ਡਾਰਿ ਫੁਲੇਲ ॥ बीर बीनि बरे बरंगन; डारि डारि फुलेल ॥ ਘਾਲਿ ਘਾਲਿ ਬਿਵਾਨ ਲੇਗੀ; ਫੇਰਿ ਫੇਰਿ ਸੁ ਬੀਰ ॥ घालि घालि बिवान लेगी; फेरि फेरि सु बीर ॥ ਕੂਦਿ ਕੂਦਿ ਪਰੇ ਤਹਾ ਤੇ; ਝਾਗਿ ਝਾਗਿ ਸੁ ਤੀਰ ॥੧੦॥੭੪॥ कूदि कूदि परे तहा ते; झागि झागि सु तीर ॥१०॥७४॥ ਹਾਕਿ ਹਾਕਿ ਲਰੇ ਤਹਾ ਰਣਿ; ਰੀਝਿ ਰੀਝਿ ਭਟੇਂਦ੍ਰ ॥ हाकि हाकि लरे तहा रणि; रीझि रीझि भटेंद्र ॥ ਜੀਤਿ ਜੀਤਿ ਲਯੋ ਜਿਨੈ; ਕਈ ਬਾਰ ਇੰਦ੍ਰ ਉਪੇਂਦ੍ਰ ॥ जीति जीति लयो जिनै; कई बार इंद्र उपेंद्र ॥ ਕਾਟਿ ਕਾਟਿ ਦਏ ਕਪਾਲੀ; ਬਾਟਿ ਬਾਟਿ ਦਿਸਾਨ ॥ काटि काटि दए कपाली; बाटि बाटि दिसान ॥ ਡਾਟਿ ਡਾਟਿ ਕਰਿ ਦਲੰ; ਸੁਰ ਪਗੁ ਪਬ ਪਿਸਾਨ ॥੧੧॥੭੫॥ डाटि डाटि करि दलं; सुर पगु पब पिसान ॥११॥७५॥ ਧਾਇ ਧਾਇ ਸੰਘਾਰੀਅੰ; ਰਿਪੁ ਰਾਜ ਬਾਜ ਅਨੰਤ ॥ धाइ धाइ संघारीअं; रिपु राज बाज अनंत ॥ ਸ੍ਰੋਣ ਕੀ ਸਰਤਾ ਉਠੀ; ਰਣ ਮਧਿ ਰੂਪ ਦੁਰੰਤ ॥ स्रोण की सरता उठी; रण मधि रूप दुरंत ॥ ਬਾਣ ਅਉਰ ਕਮਾਣ ਸੈਹਥੀ; ਸੂਲ ਤਿਛੁ ਕੁਠਾਰ ॥ बाण अउर कमाण सैहथी; सूल तिछु कुठार ॥ ਚੰਡ ਮੁੰਡ ਹਣੇ ਦੋਊ; ਕਰਿ ਕੋਪ ਕਾਲਿ ਕ੍ਰਵਾਰ ॥੧੨॥੭੬॥ चंड मुंड हणे दोऊ; करि कोप कालि क्रवार ॥१२॥७६॥ ਦੋਹਰਾ ॥ दोहरा ॥ ਚੰਡ ਮੁੰਡ ਮਾਰੇ ਦੋਊ; ਕਾਲੀ ਕੋਪਿ ਕ੍ਰਵਾਰਿ ॥ चंड मुंड मारे दोऊ; काली कोपि क्रवारि ॥ ਅਉਰ ਜਿਤੀ ਸੈਨਾ ਹੁਤੀ; ਛਿਨ ਮੋ ਦਈ ਸੰਘਾਰ ॥੧੩॥੭੭॥ अउर जिती सैना हुती; छिन मो दई संघार ॥१३॥७७॥ ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਚੰਡ ਮੁੰਡ ਬਧਹ ਤ੍ਰਿਤਯੋ ਧਿਆਇ ਸੰਪੂਰਨਮ ਸਤੁ ਸੁਭਮ ਸਤ ॥੩॥ इति स्री बचित्र नाटके चंडी चरित्रे चंड मुंड बधह त्रितयो धिआइ स्मपूरनम सतु सुभम सत ॥३॥ |
Dasam Granth |