ਦਸਮ ਗਰੰਥ । दसम ग्रंथ । |
Page 95 ਜੁਗੇਸ ਭੇਸ ਧਾਰ ਕੈ ॥ जुगेस भेस धार कै ॥ ਭਜੇ ਹਥਿਯਾਰ ਡਾਰ ਕੈ ॥ भजे हथियार डार कै ॥ ਪੁਕਾਰ ਆਰਤੰ ਚਲੈ ॥ पुकार आरतं चलै ॥ ਬਿਸੂਰ ਸੂਰਮਾ ਭਲੇ ॥੩॥ बिसूर सूरमा भले ॥३॥ ਬਰਖ ਕਿਤੇ ਤਹਾ ਰਹੇ ॥ बरख किते तहा रहे ॥ ਸੁ ਦੁਖ ਦੇਹ ਮੋ ਸਹੇ ॥ सु दुख देह मो सहे ॥ ਜਗਤ੍ਰ ਮਾਤਿ ਧਿਆਇਯੰ ॥ जगत्र माति धिआइयं ॥ ਸੁ ਜੈਤ ਪਤ੍ਰ ਪਾਇਯੰ ॥੪॥ सु जैत पत्र पाइयं ॥४॥ ਪ੍ਰਸੰਨ ਦੇਵਤਾ ਭਏ ॥ प्रसंन देवता भए ॥ ਚਰੰਨ ਪੂਜਬੇ ਧਏ ॥ चरंन पूजबे धए ॥ ਸਨੰਮੁਖਾਨ ਠਢੀਯੰ ॥ सनमुखान ठढीयं ॥ ਪ੍ਰਣਾਮ ਪਾਠ ਪਢੀਯੰ ॥੫॥ प्रणाम पाठ पढीयं ॥५॥ ਰਸਾਵਲ ਛੰਦ ॥ रसावल छंद ॥ ਤਬੈ ਦੇਵ ਧਾਏ ॥ तबै देव धाए ॥ ਸਭੋ ਸੀਸ ਨਿਆਏ ॥ सभो सीस निआए ॥ ਸੁਮਨ ਧਾਰ ਬਰਖੇ ॥ सुमन धार बरखे ॥ ਸਬੈ ਸਾਧ ਹਰਖੇ ॥੬॥ सबै साध हरखे ॥६॥ ਕਰੀ ਦੇਬਿ ਅਰਚਾ ॥ करी देबि अरचा ॥ ਬ੍ਰਹਮ ਬੇਦ ਚਰਚਾ ॥ ब्रहम बेद चरचा ॥ ਜਬੈ ਪਾਇ ਲਾਗੇ ॥ जबै पाइ लागे ॥ ਤਬੈ ਸੋਗ ਭਾਗੇ ॥੭॥ तबै सोग भागे ॥७॥ ਬਿਨੰਤੀ ਸੁਨਾਈ ॥ बिनंती सुनाई ॥ ਭਵਾਨੀ ਰਿਝਾਈ ॥ भवानी रिझाई ॥ ਸਬੈ ਸਸਤ੍ਰ ਧਾਰੀ ॥ सबै ससत्र धारी ॥ ਕਰੀ ਸਿੰਘ ਸੁਆਰੀ ॥੮॥ करी सिंघ सुआरी ॥८॥ ਕਰੇ ਘੰਟ ਨਾਦੰ ॥ करे घंट नादं ॥ ਧੁਨੰ ਨਿਰਬਿਖਾਦੰ ॥ धुनं निरबिखादं ॥ ਸੁਨੋ ਦਈਤ ਰਾਜੰ ॥ सुनो दईत राजं ॥ ਸਜਿਯੋ ਜੁਧ ਸਾਜੰ ॥੯॥ सजियो जुध साजं ॥९॥ ਚੜਿਯੋ ਰਾਛਸੇਸੰ ॥ चड़ियो राछसेसं ॥ ਰਚੇ ਚਾਰ ਅਨੇਸੰ ॥ रचे चार अनेसं ॥ ਬਲੀ ਚਾਮਰੇਵੰ ॥ बली चामरेवं ॥ ਹਠੀ ਚਿਛੁਰੇਵੰ ॥੧੦॥ हठी चिछुरेवं ॥१०॥ ਬਿੜਾਲਛ ਬੀਰੰ ॥ बिड़ालछ बीरं ॥ ਚੜੇ ਬੀਰ ਧੀਰੰ ॥ चड़े बीर धीरं ॥ ਬੜੇ ਇਖੁ ਧਾਰੀ ॥ बड़े इखु धारी ॥ ਘਟਾ ਜਾਨ ਕਾਰੀ ॥੧੧॥ घटा जान कारी ॥११॥ ਦੋਹਰਾ ॥ दोहरा ॥ ਬਾਣਿ ਜਿਤੇ ਰਾਛਸਨਿ ਮਿਲਿ; ਛਾਡਤ ਭਏ ਅਪਾਰ ॥ बाणि जिते राछसनि मिलि; छाडत भए अपार ॥ ਫੂਲਮਾਲ ਹੁਐ ਮਾਤ ਉਰਿ; ਸੋਭੇ ਸਭੇ ਸੁਧਾਰ ॥੧੨॥ फूलमाल हुऐ मात उरि; सोभे सभे सुधार ॥१२॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਜਿਤੇ ਦਾਨਵੌ ਬਾਨ ਪਾਨੀ ਚਲਾਏ ॥ जिते दानवौ बान पानी चलाए ॥ ਤਿਤੇ ਦੇਵਤਾ ਆਪਿ ਕਾਟੇ ਬਚਾਏ ॥ तिते देवता आपि काटे बचाए ॥ ਕਿਤੇ ਢਾਲ ਢਾਹੇ ਕਿਤੇ ਪਾਸ ਪੇਲੇ ॥ किते ढाल ढाहे किते पास पेले ॥ ਭਰੇ ਬਸਤ੍ਰ ਲੋਹੂ ਜਨੋ ਫਾਗ ਖੇਲੈ ॥੧੩॥ भरे बसत्र लोहू जनो फाग खेलै ॥१३॥ ਦ੍ਰੁਗਾ ਹੂੰ ਕੀਯੰ ਖੇਤ ਧੁੰਕੇ ਨਗਾਰੇ ॥ द्रुगा हूं कीयं खेत धुंके नगारे ॥ ਕਰੰ ਪਟਿਸੰ ਪਰਿਘ ਪਾਸੀ ਸੰਭਾਰੇ ॥ करं पटिसं परिघ पासी स्मभारे ॥ ਤਹਾ ਗੋਫਨੈ ਗੁਰਜ ਗੋਲੇ ਸੰਭਾਰੈ ॥ तहा गोफनै गुरज गोले स्मभारै ॥ ਹਠੀ ਮਾਰ ਹੀ ਮਾਰ ਕੈ ਕੈ ਪੁਕਾਰੈ ॥੧੪॥ हठी मार ही मार कै कै पुकारै ॥१४॥ ਤਬੇ ਅਸਟ ਹਾਥੰ ਹਥਿਯਾਰੰ ਸੰਭਾਰੇ ॥ तबे असट हाथं हथियारं स्मभारे ॥ ਸਿਰੰ ਦਾਨਵੇਂਦ੍ਰਾਨ ਕੇ ਤਾਕਿ ਝਾਰੇ ॥ सिरं दानवेंद्रान के ताकि झारे ॥ ਬਬਕਿਯੋ ਬਲੀ ਸਿੰਘ ਜੁਧੰ ਮਝਾਰੰ ॥ बबकियो बली सिंघ जुधं मझारं ॥ ਕਰੇ ਖੰਡ ਖੰਡੰ ਸੁ ਜੋਧਾ ਅਪਾਰੰ ॥੧੫॥ करे खंड खंडं सु जोधा अपारं ॥१५॥ ਤੋਟਕ ਛੰਦ ॥ तोटक छंद ॥ ਤਬ ਦਾਨਵ ਰੋਸ ਭਰੇ ਸਬ ਹੀ ॥ तब दानव रोस भरे सब ही ॥ ਜਗ ਮਾਤ ਕੇ ਬਾਣ ਲਗੈ ਜਬ ਹੀ ॥ जग मात के बाण लगै जब ही ॥ ਬਿਬਿਧਾਯੁਧ ਲੈ ਸੁ ਬਲੀ ਹਰਖੇ ॥ बिबिधायुध लै सु बली हरखे ॥ ਘਨ ਬੂੰਦਨ ਜਿਯੋ ਬਿਸਖੰ ਬਰਖੇ ॥੧੬॥ घन बूंदन जियो बिसखं बरखे ॥१६॥ ਜਨੁ ਘੋਰ ਕੈ ਸਿਆਮ ਘਟਾ ਘੁਮਡੀ ॥ जनु घोर कै सिआम घटा घुमडी ॥ ਅਸੁਰੇਸ ਅਨੀਕਨਿ ਤ੍ਯੋ ਉਮਿਡੀ ॥ असुरेस अनीकनि त्यो उमिडी ॥ ਜਗ ਮਾਤ, ਬਿਰੂਥਨਿ ਮੋ ਧਸਿ ਕੈ ॥ जग मात, बिरूथनि मो धसि कै ॥ ਧਨੁ ਸਾਇਕ ਹਾਥ ਗਹਿਯੋ ਹਸਿ ਕੈ ॥੧੭॥ धनु साइक हाथ गहियो हसि कै ॥१७॥ ਰਣ ਕੁੰਜਰ ਪੁੰਜ ਗਿਰਾਇ ਦੀਏ ॥ रण कुंजर पुंज गिराइ दीए ॥ ਇਕ ਖੰਡ ਅਖੰਡ ਦੁਖੰਡ ਕੀਏ ॥ इक खंड अखंड दुखंड कीए ॥ ਸਿਰ ਏਕਨਿ ਚੋਟ ਨਿਫੋਟ ਬਹੀ ॥ सिर एकनि चोट निफोट बही ॥ ਤਰਵਾਰ ਹੁਐ ਤਰਵਾਰ ਰਹੀ ॥੧੮॥ तरवार हुऐ तरवार रही ॥१८॥ ਤਨ ਝਝਰ ਹੁਐ ਰਣ ਭੂਮਿ ਗਿਰੇ ॥ तन झझर हुऐ रण भूमि गिरे ॥ ਇਕ ਭਾਜ ਚਲੇ ਫਿਰ ਕੈ ਨ ਫਿਰੇ ॥ इक भाज चले फिर कै न फिरे ॥ ਇਕਿ ਹਾਥ ਹਥਿਆਰ ਲੈ ਆਨਿ ਬਹੇ ॥ इकि हाथ हथिआर लै आनि बहे ॥ ਲਰਿ ਕੈ ਮਰਿ ਕੈ ਗਿਰਿ ਖੇਤਿ ਰਹੇ ॥੧੯॥ लरि कै मरि कै गिरि खेति रहे ॥१९॥ ਨਰਾਜ ਛੰਦ ॥ नराज छंद ॥ ਤਹਾ ਸੁ ਦੈਤ ਰਾਜਯੰ ॥ तहा सु दैत राजयं ॥ ਸਜੇ ਸੋ ਸਰਬ ਸਾਜਯੰ ॥ सजे सो सरब साजयं ॥ ਤੁਰੰਗ ਆਪ ਬਾਹੀਯੰ ॥ तुरंग आप बाहीयं ॥ ਬਧੰ ਸੁ ਮਾਤ ਚਾਹੀਯੰ ॥੨੦॥ बधं सु मात चाहीयं ॥२०॥ |
Dasam Granth |