ਦਸਮ ਗਰੰਥ । दसम ग्रंथ ।

Page 72

ਦੋਹਰਾ ॥

दोहरा ॥

ਅਗਨਤ ਮਾਰੇ ਗਨੈ ਕੋ? ਭਜੈ ਜੁ ਸੁਰ, ਕਰਿ ਤ੍ਰਾਸ ॥

अगनत मारे गनै को? भजै जु सुर, करि त्रास ॥

ਧਾਰਿ ਧਿਆਨ ਮਨ ਸਿਵਾ ਕੋ; ਤਕੀ ਪੁਰੀ ਕੈਲਾਸ ॥੧੯॥

धारि धिआन मन सिवा को; तकी पुरी कैलास ॥१९॥

ਦੇਵਨ ਕੋ ਧਨੁ ਧਾਮ ਸਭ; ਦੈਤਨ ਲੀਓ ਛਿਨਾਇ ॥

देवन को धनु धाम सभ; दैतन लीओ छिनाइ ॥

ਦਏ ਕਾਢਿ ਸੁਰ ਧਾਮ ਤੇ; ਬਸੇ ਸਿਵ ਪੁਰੀ ਜਾਇ ॥੨੦॥

दए काढि सुर धाम ते; बसे सिव पुरी जाइ ॥२०॥

ਕਿਤਕਿ ਦਿਵਸ ਬੀਤੇ ਤਹਾ; ਨ੍ਹਾਵਨ ਨਿਕਸੀ ਦੇਵਿ ॥

कितकि दिवस बीते तहा; न्हावन निकसी देवि ॥

ਬਿਧਿ ਪੂਰਬ ਸਭ ਦੇਵਤਨ; ਕਰੀ ਦੇਵਿ ਕੀ ਸੇਵ ॥੨੧॥

बिधि पूरब सभ देवतन; करी देवि की सेव ॥२१॥

ਰੇਖਤਾ ॥

रेखता ॥

ਕਰੀ ਹੈ ਹਕੀਕਤਿ ਮਾਲੂਮ ਖੁਦ ਦੇਵੀ ਸੇਤੀ; ਲੀਆ ਮਹਖਾਸੁਰ ਹਮਾਰਾ ਛੀਨ ਧਾਮ ਹੈ ॥

करी है हकीकति मालूम खुद देवी सेती; लीआ महखासुर हमारा छीन धाम है ॥

ਕੀਜੈ ਸੋਈ ਬਾਤ ਮਾਤ ! ਤੁਮ ਕਉ ਸੁਹਾਤ; ਸਭ ਸੇਵਕਿ ਕਦੀਮ ਤਕਿ ਆਏ ਤੇਰੀ ਸਾਮ ਹੈ ॥

कीजै सोई बात मात ! तुम कउ सुहात; सभ सेवकि कदीम तकि आए तेरी साम है ॥

ਦੀਜੈ ਬਾਜਿ ਦੇਸ ਹਮੈ, ਮੇਟੀਐ ਕਲੇਸ ਲੇਸ; ਕੀਜੀਏ ਅਭੇਸ ਉਨੈ, ਬਡੋ ਯਹ ਕਾਮ ਹੈ ॥

दीजै बाजि देस हमै, मेटीऐ कलेस लेस; कीजीए अभेस उनै, बडो यह काम है ॥

ਕੂਕਰ ਕੋ ਮਾਰਤ ਨ ਕੋਊ ਨਾਮ ਲੈ ਕੇ ਤਾਹਿ; ਮਾਰਤ ਹੈ ਤਾ ਕੋ, ਲੈ ਕੇ ਖਾਵੰਦ ਕੋ ਨਾਮ ਹੈ ॥੨੨॥

कूकर को मारत न कोऊ नाम लै के ताहि; मारत है ता को, लै के खावंद को नाम है ॥२२॥

ਦੋਹਰਾ ॥

दोहरा ॥

ਸੁਨਤ ਬਚਨ ਏ ਚੰਡਿਕਾ; ਮਨ ਮੈ ਉਠੀ ਰਿਸਾਇ ॥

सुनत बचन ए चंडिका; मन मै उठी रिसाइ ॥

ਸਭ ਦੈਤਨ ਕੋ ਛੈ ਕਰਉ; ਬਸਉ ਸਿਵਪੁਰੀ ਜਾਇ ॥੨੩॥

सभ दैतन को छै करउ; बसउ सिवपुरी जाइ ॥२३॥

ਦੈਤਨ ਕੇ ਬਧ ਕੋ ਜਬੈ; ਚੰਡੀ ਕੀਓ ਪ੍ਰਕਾਸ ॥

दैतन के बध को जबै; चंडी कीओ प्रकास ॥

ਸਿੰਘ ਸੰਖ ਅਉ ਅਸਤ੍ਰ ਸਭ; ਸਸਤ੍ਰ ਆਇਗੇ ਪਾਸਿ ॥੨੪॥

सिंघ संख अउ असत्र सभ; ससत्र आइगे पासि ॥२४॥

ਦੈਤ ਸੰਘਾਰਨ ਕੇ ਨਮਿਤ; ਕਾਲ ਜਨਮੁ ਇਹ ਲੀਨ ॥

दैत संघारन के नमित; काल जनमु इह लीन ॥

ਸਿੰਘ ਚੰਡਿ ਬਾਹਨ ਭਇਓ; ਸਤ੍ਰਨ ਕਉ ਦੁਖੁ ਦੀਨ ॥੨੫॥

सिंघ चंडि बाहन भइओ; सत्रन कउ दुखु दीन ॥२५॥

ਸ੍ਵੈਯਾ ॥

स्वैया ॥

ਦਾਰੁਨ ਦੀਰਘੁ ਦਿਗਜ ਸੇ ਬਲਿ; ਸਿੰਘਹਿ ਕੇ ਬਲ ਸਿੰਘ ਧਰੇ ਹੈ ॥

दारुन दीरघु दिगज से बलि; सिंघहि के बल सिंघ धरे है ॥

ਰੋਮ ਮਨੋ ਸਰ ਕਾਲਹਿ ਕੇ ਜਨ; ਪਾਹਨ ਪੀਤ ਪੈ ਬ੍ਰਿਛ ਹਰੇ ਹੈ ॥

रोम मनो सर कालहि के जन; पाहन पीत पै ब्रिछ हरे है ॥

ਮੇਰ ਕੇ ਮਧਿ ਮਨੋ ਜਮਨਾ ਲਰਿ; ਕੇਤਕੀ ਪੁੰਜ ਪੈ ਭ੍ਰਿੰਗ ਢਰੇ ਹੈ ॥

मेर के मधि मनो जमना लरि; केतकी पुंज पै भ्रिंग ढरे है ॥

ਮਾਨੋ ਮਹਾ ਪ੍ਰਿਥ ਲੈ ਕੇ ਕਮਾਨ ਸੁ; ਭੂਧਰ ਭੂਮ ਤੇ ਨਿਆਰੇ ਕਰੇ ਹੈ ॥੨੬॥

मानो महा प्रिथ लै के कमान सु; भूधर भूम ते निआरे करे है ॥२६॥

ਦੋਹਰਾ ॥

दोहरा ॥

ਘੰਟਾ ਗਦਾ ਤ੍ਰਿਸੂਲ ਅਸਿ; ਸੰਖ ਸਰਾਸਨ ਬਾਨ ॥

घंटा गदा त्रिसूल असि; संख सरासन बान ॥

ਚਕ੍ਰ ਬਕ੍ਰ ਕਰ ਮੈ ਲੀਏ; ਜਨੁ ਗ੍ਰੀਖਮ ਰਿਤੁ ਭਾਨੁ ॥੨੭॥

चक्र बक्र कर मै लीए; जनु ग्रीखम रितु भानु ॥२७॥

ਚੰਡ ਕੋਪ ਕਰਿ ਚੰਡਿਕ; ਾ ਏ ਆਯੁਧ ਕਰਿ ਲੀਨ ॥

चंड कोप करि चंडिक; ा ए आयुध करि लीन ॥

ਨਿਕਟਿ ਬਿਕਟਿ ਪੁਰ ਦੈਤ ਕੇ; ਘੰਟਾ ਕੀ ਧੁਨਿ ਕੀਨ ॥੨੮॥

निकटि बिकटि पुर दैत के; घंटा की धुनि कीन ॥२८॥

ਸੁਨਿ ਘੰਟਾ ਕੇਹਰਿ ਸਬਦਿ; ਅਸੁਰਨ ਅਸਿ ਰਨ ਲੀਨ ॥

सुनि घंटा केहरि सबदि; असुरन असि रन लीन ॥

ਚੜੇ ਕੋਪ ਕੈ ਜੂਥ ਹੁਇ; ਜਤਨ ਜੁਧ ਕੋ ਕੀਨ ॥੨੯॥

चड़े कोप कै जूथ हुइ; जतन जुध को कीन ॥२९॥

ਪੈਤਾਲੀਸ ਪਦਮ ਅਸੁਰ; ਸਜ੍ਯੋ ਕਟਕ ਚਤੁਰੰਗਿ ॥

पैतालीस पदम असुर; सज्यो कटक चतुरंगि ॥

ਕਛੁ ਬਾਏ, ਕਛੁ ਦਾਹਨੈ; ਕਛੁ ਭਟ ਨ੍ਰਿਪ ਕੇ ਸੰਗਿ ॥੩੦॥

कछु बाए, कछु दाहनै; कछु भट न्रिप के संगि ॥३०॥

ਭਏ ਇਕਠੇ ਦਲ ਪਦਮ; ਦਸ ਪੰਦ੍ਰਹ ਅਰੁ ਬੀਸ ॥

भए इकठे दल पदम; दस पंद्रह अरु बीस ॥

ਪੰਦ੍ਰਹ ਕੀਨੇ ਦਾਹਨੇ; ਦਸ ਬਾਏ, ਸੰਗਿ ਬੀਸ ॥੩੧॥

पंद्रह कीने दाहने; दस बाए, संगि बीस ॥३१॥

ਸ੍ਵੈਯਾ ॥

स्वैया ॥

ਦਉਰ ਸਬੈ ਇਕ ਬਾਰ ਹੀ ਦੈਤ ਸੁ; ਆਏ ਹੈ ਚੰਡ ਕੇ ਸਾਮੁਹੇ ਕਾਰੇ ॥

दउर सबै इक बार ही दैत सु; आए है चंड के सामुहे कारे ॥

ਲੈ ਕਰਿ ਬਾਨ ਕਮਾਨਨ ਤਾਨਿ; ਘਨੇ ਅਰੁ ਕੋਪ ਸੋ ਸਿੰਘ ਪ੍ਰਹਾਰੇ ॥

लै करि बान कमानन तानि; घने अरु कोप सो सिंघ प्रहारे ॥

ਚੰਡ ਸੰਭਾਰਿ ਤਬੈ ਕਰਵਾਰ; ਹਕਾਰ ਕੈ ਸਤ੍ਰ ਸਮੂਹ ਨਿਵਾਰੇ ॥

चंड स्मभारि तबै करवार; हकार कै सत्र समूह निवारे ॥

ਖਾਂਡਵ ਜਾਰਨ ਕੋ ਅਗਨੀ; ਤਿਹ ਪਾਰਥ ਨੈ ਜਨੁ ਮੇਘ ਬਿਡਾਰੇ ॥੩੨॥

खांडव जारन को अगनी; तिह पारथ नै जनु मेघ बिडारे ॥३२॥

TOP OF PAGE

Dasam Granth