ਦਸਮ ਗਰੰਥ । दसम ग्रंथ । |
Page 67 ਜੇ ਆਪਨੇ ਗੁਰ ਤੇ ਮੁਖ ਫਿਰ ਹੈ ॥ जे आपने गुर ते मुख फिर है ॥ ਈਹਾ ਊਹਾ ਤਿਨ ਕੇ ਗ੍ਰਿਹਿ ਗਿਰਿ ਹੈ ॥ ईहा ऊहा तिन के ग्रिहि गिरि है ॥ ਇਹਾ ਉਪਹਾਸ, ਨ ਸੁਰਪੁਰਿ ਬਾਸਾ ॥ इहा उपहास, न सुरपुरि बासा ॥ ਸਭ ਬਾਤਨ ਤੇ ਰਹੇ ਨਿਰਾਸਾ ॥੫॥ सभ बातन ते रहे निरासा ॥५॥ ਦੂਖ ਭੂਖ ਤਿਨ ਕੋ ਰਹੈ ਲਾਗੀ ॥ दूख भूख तिन को रहै लागी ॥ ਸੰਤ ਸੇਵ ਤੇ ਜੋ ਹੈ ਤਿਆਗੀ ॥ संत सेव ते जो है तिआगी ॥ ਜਗਤ ਬਿਖੈ, ਕੋਈ ਕਾਮ ਨ ਸਰਹੀ ॥ जगत बिखै, कोई काम न सरही ॥ ਅੰਤਹਿ, ਕੁੰਡ ਨਰਕ ਕੀ ਪਰਹੀ ॥੬॥ अंतहि, कुंड नरक की परही ॥६॥ ਤਿਨ ਕੋ ਸਦਾ ਜਗਤਿ ਉਪਹਾਸਾ ॥ तिन को सदा जगति उपहासा ॥ ਅੰਤਹਿ ਕੁੰਡ ਨਰਕ ਕੀ ਬਾਸਾ ॥ अंतहि कुंड नरक की बासा ॥ ਗੁਰ ਪਗ ਤੇ ਜੇ ਬੇਮੁਖ ਸਿਧਾਰੇ ॥ गुर पग ते जे बेमुख सिधारे ॥ ਈਹਾ ਊਹਾ ਤਿਨ ਕੇ ਮੁਖ ਕਾਰੇ ॥੭॥ ईहा ऊहा तिन के मुख कारे ॥७॥ ਪੁਤ੍ਰ ਪਉਤ੍ਰ ਤਿਨ ਕੇ ਨਹੀ ਫਰੈ ॥ पुत्र पउत्र तिन के नही फरै ॥ ਦੁਖ ਦੈ ਮਾਤ ਪਿਤਾ ਕੋ ਮਰੈ ॥ दुख दै मात पिता को मरै ॥ ਗੁਰ ਦੋਖੀ, ਸਗ ਕੀ ਮ੍ਰਿਤੁ ਪਾਵੈ ॥ गुर दोखी, सग की म्रितु पावै ॥ ਨਰਕ ਕੁੰਡ ਡਾਰੇ ਪਛੁਤਾਵੈ ॥੮॥ नरक कुंड डारे पछुतावै ॥८॥ ਬਾਬੇ ਕੇ ਬਾਬਰ ਕੇ ਦੋਊ ॥ बाबे के बाबर के दोऊ ॥ ਆਪ ਕਰੈ ਪਰਮੇਸਰ ਸੋਊ ॥ आप करै परमेसर सोऊ ॥ ਦੀਨਸਾਹ ਇਨ ਕੋ ਪਹਿਚਾਨੋ ॥ दीनसाह इन को पहिचानो ॥ ਦੁਨੀਪਤਿ ਉਨ ਕੋ ਅਨੁਮਾਨੋ ॥੯॥ दुनीपति उन को अनुमानो ॥९॥ ਜੋ ਬਾਬੇ ਕੋ ਦਾਮ ਨ ਦੈ ਹੈ ॥ जो बाबे को दाम न दै है ॥ ਤਿਨ ਤੇ ਗਹਿ, ਬਾਬਰ ਕੇ ਲੈ ਹੈ ॥ तिन ते गहि, बाबर के लै है ॥ ਦੈ ਦੈ ਤਿਨ ਕੋ ਬਡੀ ਸਜਾਇ ॥ दै दै तिन को बडी सजाइ ॥ ਪੁਨਿ ਲੈ ਹੈ ਗ੍ਰਹਿ ਲੂਟ ਬਨਾਇ ॥੧੦॥ पुनि लै है ग्रहि लूट बनाइ ॥१०॥ ਜਬ ਹ੍ਵੈ ਹੈ ਬੇਮੁਖ ਬਿਨਾ ਧਨ ॥ जब ह्वै है बेमुख बिना धन ॥ ਤਬਿ ਚੜਿ ਹੈ ਸਿਖਨ ਕਹ ਮਾਗਨ ॥ तबि चड़ि है सिखन कह मागन ॥ ਜੇ ਜੇ ਸਿਖ ਤਿਨੈ ਧਨ ਦੈ ਹੈ ॥ जे जे सिख तिनै धन दै है ॥ ਲੂਟਿ ਮਲੇਛ ਤਿਨੂ ਕੌ ਲੈ ਹੈ ॥੧੧॥ लूटि मलेछ तिनू कौ लै है ॥११॥ ਜਬ ਹੁਇ ਹੈ ਤਿਨ ਦਰਬ ਬਿਨਾਸਾ ॥ जब हुइ है तिन दरब बिनासा ॥ ਤਬ ਧਰਿ ਹੈ ਨਿਜਿ ਗੁਰ ਕੀ ਆਸਾ ॥ तब धरि है निजि गुर की आसा ॥ ਜਬ ਤੇ ਗੁਰ ਦਰਸਨ ਕੋ ਐ ਹੈ ॥ जब ते गुर दरसन को ऐ है ॥ ਤਬ ਤਿਨ ਕੋ ਗੁਰ ਮੁਖਿ ਨ ਲਗੈ ਹੈ ॥੧੨॥ तब तिन को गुर मुखि न लगै है ॥१२॥ ਬਿਦਾ ਬਿਨਾ ਜੈ ਹੈ ਤਬ ਧਾਮੰ ॥ बिदा बिना जै है तब धामं ॥ ਸਰਿ ਹੈ ਕੋਈ ਨ ਤਿਨ ਕੋ ਕਾਮੰ ॥ सरि है कोई न तिन को कामं ॥ ਗੁਰ ਦਰਿ ਢੋਈ ਨ ਪ੍ਰਭੁ ਪੁਰਿ ਵਾਸਾ ॥ गुर दरि ढोई न प्रभु पुरि वासा ॥ ਦੁਹੂੰ ਠਉਰ ਤੇ ਰਹੇ ਨਿਰਾਸਾ ॥੧੩॥ दुहूं ठउर ते रहे निरासा ॥१३॥ ਜੇ ਜੇ ਗੁਰ ਚਰਨਨ ਰਤ ਹ੍ਵੈ ਹੈ ॥ जे जे गुर चरनन रत ह्वै है ॥ ਤਿਨ ਕੋ ਕਸਟਿ ਨ ਦੇਖਨ ਪੈ ਹੈ ॥ तिन को कसटि न देखन पै है ॥ ਰਿਧਿ ਸਿਧਿ ਤਿਨ ਕੇ ਗ੍ਰਿਹ ਮਾਹੀ ॥ रिधि सिधि तिन के ग्रिह माही ॥ ਪਾਪ ਤਾਪ ਛ੍ਵੈ ਸਕੈ ਨ ਛਾਹੀ ॥੧੪॥ पाप ताप छ्वै सकै न छाही ॥१४॥ ਤਿਹ ਮਲੇਛ ਛ੍ਵੈ ਹੈ ਨਹੀ ਛਾਹਾ ॥ तिह मलेछ छ्वै है नही छाहा ॥ ਅਸਟ ਸਿਧ ਹ੍ਵੈ ਹੈ ਘਰਿ ਮਾਹਾ ॥ असट सिध ह्वै है घरि माहा ॥ ਹਾਸ ਕਰਤ ਜੋ ਉਦਮ ਉਠੈ ਹੈ ॥ हास करत जो उदम उठै है ॥ ਨਵੋ ਨਿਧਿ ਤਿਨ ਕੇ ਘਰਿ ਐ ਹੈ ॥੧੫॥ नवो निधि तिन के घरि ऐ है ॥१५॥ ਮਿਰਜਾ ਬੇਗ ਹੁਤੋ ਤਿਹ ਨਾਮੰ ॥ मिरजा बेग हुतो तिह नामं ॥ ਜਿਨਿ ਢਾਹੇ ਬੇਮੁਖਨ ਕੇ ਧਾਮੰ ॥ जिनि ढाहे बेमुखन के धामं ॥ ਸਭ ਸਨਮੁਖ ਗੁਰ ਆਪ ਬਚਾਏ ॥ सभ सनमुख गुर आप बचाए ॥ ਤਿਨ ਕੇ ਬਾਰ ਨ ਬਾਂਕਨ ਪਾਏ ॥੧੬॥ तिन के बार न बांकन पाए ॥१६॥ ਉਤ ਅਉਰੰਗ ਜੀਯ ਅਧਿਕ ਰਿਸਾਯੋ ॥ उत अउरंग जीय अधिक रिसायो ॥ ਚਾਰ ਅਹਦੀਯਨ ਅਉਰ ਪਠਾਯੋ ॥ चार अहदीयन अउर पठायो ॥ ਜੇ ਬੇਮੁਖ ਤਾ ਤੇ ਬਚਿ ਆਏ ॥ जे बेमुख ता ते बचि आए ॥ ਤਿਨ ਕੇ ਗ੍ਰਿਹ ਪੁਨਿ ਇਨੈ ਗਿਰਾਏ ॥੧੭॥ तिन के ग्रिह पुनि इनै गिराए ॥१७॥ ਜੇ ਤਜਿ ਭਜੇ ਹੁਤੇ ਗੁਰ ਆਨਾ ॥ जे तजि भजे हुते गुर आना ॥ ਤਿਨ ਪੁਨਿ ਗੁਰੂ ਅਹਦੀਅਹਿ ਜਾਨਾ ॥ तिन पुनि गुरू अहदीअहि जाना ॥ ਮੂਤ੍ਰ ਡਾਰ ਤਿਨ ਸੀਸ ਮੁੰਡਾਏ ॥ मूत्र डार तिन सीस मुंडाए ॥ ਪਾਹੁਰਿ ਜਾਨਿ ਗ੍ਰਿਹਹਿ ਲੈ ਆਏ ॥੧੮॥ पाहुरि जानि ग्रिहहि लै आए ॥१८॥ ਜੇ ਜੇ ਭਾਜਿ ਹੁਤੇ ਬਿਨੁ ਆਇਸੁ ॥ जे जे भाजि हुते बिनु आइसु ॥ ਕਹੋ, ਅਹਦੀਅਹਿ ਕਿਨੈ ਬਤਾਇਸੁ? ॥ कहो, अहदीअहि किनै बताइसु? ॥ ਮੂੰਡ ਮੂੰਡਿ ਕਰਿ ਸਹਰਿ ਫਿਰਾਏ ॥ मूंड मूंडि करि सहरि फिराए ॥ ਕਾਰ ਭੇਟ ਜਨੁ ਲੈਨ ਸਿਧਾਏ ॥੧੯॥ कार भेट जनु लैन सिधाए ॥१९॥ |
Dasam Granth |