ਦਸਮ ਗਰੰਥ । दसम ग्रंथ । |
Page 51 ਸਾਰ ਧਾਰਿ ਧਰਿ ਧੂਮ ਮੁਕਤਿ; ਬੰਧਨ ਤੇ ਛੁਟੇ ॥ सार धारि धरि धूम मुकति; बंधन ते छुटे ॥ ਹ੍ਵੈ ਟੂਕ ਟੂਕ ਜੁਝੇ ਸਬੈ; ਪਾਵ ਨ ਪਾਛੇ ਡਾਰੀਯੰ ॥ ह्वै टूक टूक जुझे सबै; पाव न पाछे डारीयं ॥ ਜੈ ਕਾਰ ਅਪਾਰ ਸੁਧਾਰ ਹੂੰਅ; ਬਾਸਵ ਲੋਕ ਸਿਧਾਰੀਯੰ ॥੫੦॥ जै कार अपार सुधार हूंअ; बासव लोक सिधारीयं ॥५०॥ ਚੌਪਈ ॥ चौपई ॥ ਇਹ ਬਿਧਿ ਮਚਾ ਘੋਰ ਸੰਗ੍ਰਾਮਾ ॥ इह बिधि मचा घोर संग्रामा ॥ ਸਿਧਏ ਸੂਰ ਸੂਰ ਕੇ ਧਾਮਾ ॥ सिधए सूर सूर के धामा ॥ ਕਹਾ ਲਗੈ ਵਹ ਕਥੋ ਲਰਾਈ ॥ कहा लगै वह कथो लराई ॥ ਆਪਨ ਪ੍ਰਭਾ ਨ ਬਰਨੀ ਜਾਈ ॥੫੧॥ आपन प्रभा न बरनी जाई ॥५१॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਲਵੀ ਸਰਬ ਜੀਤੇ, ਕੁਸੀ ਸਰਬ ਹਾਰੇ ॥ लवी सरब जीते, कुसी सरब हारे ॥ ਬਚੇ ਜੇ ਬਲੀ, ਪ੍ਰਾਨ ਲੈ ਕੇ ਸਿਧਾਰੇ ॥ बचे जे बली, प्रान लै के सिधारे ॥ ਚਤੁਰ ਬੇਦ ਪਠਿਯੰ, ਕੀਯੋ ਕਾਸਿ ਬਾਸੰ ॥ चतुर बेद पठियं, कीयो कासि बासं ॥ ਘਨੇ ਬਰਖ ਕੀਨੇ, ਤਹਾ ਹੀ ਨਿਵਾਸੰ ॥੫੨॥ घने बरख कीने, तहा ही निवासं ॥५२॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਲਵੀ ਕੁਸੀ ਜੁਧ ਬਰਨਨੰ ਤ੍ਰਿਤੀਆ; ਧਿਆਉ ਸਮਾਪਤਮ ਸਤੁ ਸੁਭਮ ਸਤੁ ॥੩॥੧੮੯॥ इति स्री बचित्र नाटक ग्रंथे लवी कुसी जुध बरननं त्रितीआ; धिआउ समापतम सतु सुभम सतु ॥३॥१८९॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਜਿਨੈ ਬੇਦ ਪਠਿਯੋ, ਸੁ ਬੇਦੀ ਕਹਾਏ ॥ जिनै बेद पठियो, सु बेदी कहाए ॥ ਤਿਨੈ ਧਰਮ ਕੈ, ਕਰਮ ਨੀਕੇ ਚਲਾਏ ॥ तिनै धरम कै, करम नीके चलाए ॥ ਪਠੇ ਕਾਗਦੰ, ਮਦ੍ਰ ਰਾਜਾ ਸੁਧਾਰੰ ॥ पठे कागदं, मद्र राजा सुधारं ॥ ਆਪੋ ਆਪ ਮੋ, ਬੈਰ ਭਾਵੰ ਬਿਸਾਰੰ ॥੧॥ आपो आप मो, बैर भावं बिसारं ॥१॥ ਨ੍ਰਿਪੰ ਮੁਕਲਿਯੰ ਦੂਤ, ਸੋ ਕਾਸਿ ਆਯੰ ॥ न्रिपं मुकलियं दूत, सो कासि आयं ॥ ਸਬੈ ਬੇਦਿਯੰ ਭੇਦ ਭਾਖੇ ਸੁਨਾਯੰ ॥ सबै बेदियं भेद भाखे सुनायं ॥ ਸਬੈ ਬੇਦ ਪਾਠੀ, ਚਲੇ ਮਦ੍ਰ ਦੇਸੰ ॥ सबै बेद पाठी, चले मद्र देसं ॥ ਪ੍ਰਨਾਮ ਕੀਯੋ, ਆਨ ਕੈ ਕੈ ਨਰੇਸੰ ॥੨॥ प्रनाम कीयो, आन कै कै नरेसं ॥२॥ ਧੁਨੰ ਬੇਦ ਕੀ, ਭੂਪ ਤਾ ਤੇ ਕਰਾਈ ॥ धुनं बेद की, भूप ता ते कराई ॥ ਸਬੈ ਪਾਸ ਬੈਠੇ, ਸਭਾ ਬੀਚ ਭਾਈ ॥ सबै पास बैठे, सभा बीच भाई ॥ ਪੜੇ ਸਾਮ ਬੇਦ, ਜੁਜਰ ਬੇਦ ਕਥੰ ॥ पड़े साम बेद, जुजर बेद कथं ॥ ਰਿਗੰ ਬੇਦ ਪਠਿਯੰ, ਕਰੇ ਭਾਵ ਹਥੰ ॥੩॥ रिगं बेद पठियं, करे भाव हथं ॥३॥ ਰਸਾਵਲ ਛੰਦ ॥ रसावल छंद ॥ ਅਥਰ੍ਵ ਬੇਦ ਪਠਿਯੰ ॥ अथर्व बेद पठियं ॥ ਸੁਨੈ ਪਾਪ ਨਠਿਯੰ ॥ सुनै पाप नठियं ॥ ਰਹਾ ਰੀਝ ਰਾਜਾ ॥ रहा रीझ राजा ॥ ਦੀਆ ਸਰਬ ਸਾਜਾ ॥੪॥ दीआ सरब साजा ॥४॥ ਲਯੋ ਬਨ ਬਾਸੰ ॥ लयो बन बासं ॥ ਮਹਾ ਪਾਪ ਨਾਸੰ ॥ महा पाप नासं ॥ ਰਿਖੰ ਭੇਸ ਕੀਯੰ ॥ रिखं भेस कीयं ॥ ਤਿਸੈ ਰਾਜ ਦੀਯੰ ॥੫॥ तिसै राज दीयं ॥५॥ ਰਹੇ ਹੋਰਿ ਲੋਗੰ ॥ रहे होरि लोगं ॥ ਤਜੇ ਸਰਬ ਸੋਗੰ ॥ तजे सरब सोगं ॥ ਧਨੰ ਧਾਮ ਤਿਆਗੇ ॥ धनं धाम तिआगे ॥ ਪ੍ਰਭੰ ਪ੍ਰੇਮ ਪਾਗੇ ॥੬॥ प्रभं प्रेम पागे ॥६॥ ਅੜਿਲ ॥ अड़िल ॥ ਬੇਦੀ ਭਯੋ ਪ੍ਰਸੰਨ, ਰਾਜ ਕਹ ਪਾਇ ਕੈ ॥ बेदी भयो प्रसंन, राज कह पाइ कै ॥ ਦੇਤ ਭਯੋ ਬਰਦਾਨ, ਹੀਐ ਹੁਲਸਾਇ ਕੈ ॥ देत भयो बरदान, हीऐ हुलसाइ कै ॥ ਜਬ ਨਾਨਕ ਕਲ ਮੈ, ਹਮ ਆਨਿ ਕਹਾਇ ਹੈ ॥ जब नानक कल मै, हम आनि कहाइ है ॥ ਹੋ ਜਗਤ ਪੂਜ ਕਰਿ ਤੋਹਿ, ਪਰਮ ਪਦੁ ਪਾਇ ਹੈ ॥੭॥ हो जगत पूज करि तोहि, परम पदु पाइ है ॥७॥ ਦੋਹਰਾ ॥ दोहरा ॥ ਲਵੀ ਰਾਜ ਦੇ ਬਨਿ ਗਯੇ; ਬੇਦੀਅਨ ਕੀਨੋ ਰਾਜ ॥ लवी राज दे बनि गये; बेदीअन कीनो राज ॥ ਭਾਂਤਿ ਭਾਂਤਿ ਤਨਿ ਭੋਗੀਯੰ; ਭੂਅ ਕਾ ਸਕਲ ਸਮਾਜ ॥੮॥ भांति भांति तनि भोगीयं; भूअ का सकल समाज ॥८॥ ਚੌਪਈ ॥ चौपई ॥ ਤ੍ਰਿਤੀਯ ਬੇਦ ਸੁਨਬੇ ਤੁਮ ਕੀਆ ॥ त्रितीय बेद सुनबे तुम कीआ ॥ ਚਤੁਰ ਬੇਦ ਸੁਨਿ ਭੂਅ ਕੋ ਦੀਆ ॥ चतुर बेद सुनि भूअ को दीआ ॥ ਤੀਨ ਜਨਮ ਹਮਹੂੰ ਜਬ ਧਰਿ ਹੈ ॥ तीन जनम हमहूं जब धरि है ॥ ਚੌਥੇ ਜਨਮ ਗੁਰੂ ਤੁਹਿ ਕਰਿ ਹੈ ॥੯॥ चौथे जनम गुरू तुहि करि है ॥९॥ ਉਤ ਰਾਜਾ ਕਾਨਨਹਿ ਸਿਧਾਯੋ ॥ उत राजा काननहि सिधायो ॥ ਇਤ ਇਨ ਰਾਜ ਕਰਤ ਸੁਖ ਪਾਯੋ ॥ इत इन राज करत सुख पायो ॥ ਕਹਾ ਲਗੇ ਕਰਿ ਕਥਾ ਸੁਨਾਊ ॥ कहा लगे करि कथा सुनाऊ ॥ ਗ੍ਰੰਥ ਬਢਨ ਤੇ ਅਧਿਕ ਡਰਾਊ ॥੧੦॥ ग्रंथ बढन ते अधिक डराऊ ॥१०॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੇਦ ਪਾਠ ਭੇਟ ਰਾਜ ਚਤੁਰਥ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੪॥੧੯੯॥ इति स्री बचित्र नाटक ग्रंथे बेद पाठ भेट राज चतुरथ धिआइ समापतम सतु सुभम सतु ॥४॥१९९॥ ਨਰਾਜ ਛੰਦ ॥ नराज छंद ॥ ਬਹੁਰਿ ਬਿਖਾਧ ਬਾਧਿਯੰ ॥ बहुरि बिखाध बाधियं ॥ ਕਿਨੀ ਨ ਤਾਹਿ ਸਾਧਿਯੰ ॥ किनी न ताहि साधियं ॥ ਕਰੰਮ ਕਾਲ ਯੋ ਭਈ ॥ करम काल यो भई ॥ ਸੁ ਭੂਮਿ ਬੰਸ ਤੇ ਗਈ ॥੧॥ सु भूमि बंस ते गई ॥१॥ |
Dasam Granth |