ਦਸਮ ਗਰੰਥ । दसम ग्रंथ । |
Page 3 ਅਜੀਤ ਹੈਂ ॥ अजीत हैं ॥ ਅਭੀਤ ਹੈਂ ॥੩॥੩੧॥ अभीत हैं ॥३॥३१॥ ਤ੍ਰਿਮਾਨ ਹੈਂ ॥ त्रिमान हैं ॥ ਨਿਧਾਨ ਹੈਂ ॥ निधान हैं ॥ ਤ੍ਰਿਬਰਗ ਹੈਂ ॥ त्रिबरग हैं ॥ ਅਸਰਗ ਹੈਂ ॥੪॥੩੨॥ असरग हैं ॥४॥३२॥ ਅਨੀਲ ਹੈਂ ॥ अनील हैं ॥ ਅਨਾਦਿ ਹੈਂ ॥ अनादि हैं ॥ ਅਜੇ ਹੈਂ ॥ अजे हैं ॥ ਅਜਾਦਿ ਹੈਂ ॥੫॥੩੩॥ अजादि हैं ॥५॥३३॥ ਅਜਨਮ ਹੈਂ ॥ अजनम हैं ॥ ਅਬਰਨ ਹੈਂ ॥ अबरन हैं ॥ ਅਭੂਤ ਹੈਂ ॥ अभूत हैं ॥ ਅਭਰਨ ਹੈਂ ॥੬॥੩੪॥ अभरन हैं ॥६॥३४॥ ਅਗੰਜ ਹੈਂ ॥ अगंज हैं ॥ ਅਭੰਜ ਹੈਂ ॥ अभंज हैं ॥ ਅਝੂਝ ਹੈਂ ॥ अझूझ हैं ॥ ਅਝੰਝ ਹੈਂ ॥੭॥੩੫॥ अझंझ हैं ॥७॥३५॥ ਅਮੀਕ ਹੈਂ ॥ अमीक हैं ॥ ਰਫੀਕ ਹੈਂ ॥ रफीक हैं ॥ ਅਧੰਧ ਹੈਂ ॥ अधंध हैं ॥ ਅਬੰਧ ਹੈਂ ॥੮॥੩੬॥ अबंध हैं ॥८॥३६॥ ਨ੍ਰਿਬੂਝ ਹੈਂ ॥ न्रिबूझ हैं ॥ ਅਸੂਝ ਹੈਂ ॥ असूझ हैं ॥ ਅਕਾਲ ਹੈਂ ॥ अकाल हैं ॥ ਅਜਾਲ ਹੈਂ ॥੯॥੩੭॥ अजाल हैं ॥९॥३७॥ ਅਲਾਹ ਹੈਂ ॥ अलाह हैं ॥ ਅਜਾਹ ਹੈਂ ॥ अजाह हैं ॥ ਅਨੰਤ ਹੈਂ ॥ अनंत हैं ॥ ਮਹੰਤ ਹੈਂ ॥੧੦॥੩੮॥ महंत हैं ॥१०॥३८॥ ਅਲੀਕ ਹੈਂ ॥ अलीक हैं ॥ ਨ੍ਰਿਸਰੀਕ ਹੈਂ ॥ न्रिसरीक हैं ॥ ਨ੍ਰਿਲੰਭ ਹੈਂ ॥ न्रिल्मभ हैं ॥ ਅਸੰਭ ਹੈਂ ॥੧੧॥੩੯॥ अस्मभ हैं ॥११॥३९॥ ਅਗੰਮ ਹੈਂ ॥ अगम हैं ॥ ਅਜੰਮ ਹੈਂ ॥ अजम हैं ॥ ਅਭੂਤ ਹੈਂ ॥ अभूत हैं ॥ ਅਛੂਤ ਹੈਂ ॥੧੨॥੪੦॥ अछूत हैं ॥१२॥४०॥ ਅਲੋਕ ਹੈਂ ॥ अलोक हैं ॥ ਅਸੋਕ ਹੈਂ ॥ असोक हैं ॥ ਅਕਰਮ ਹੈਂ ॥ अकरम हैं ॥ ਅਭਰਮ ਹੈਂ ॥੧੩॥੪੧॥ अभरम हैं ॥१३॥४१॥ ਅਜੀਤ ਹੈਂ ॥ अजीत हैं ॥ ਅਭੀਤ ਹੈਂ ॥ अभीत हैं ॥ ਅਬਾਹ ਹੈਂ ॥ अबाह हैं ॥ ਅਗਾਹ ਹੈਂ ॥੧੪॥੪੨॥ अगाह हैं ॥१४॥४२॥ ਅਮਾਨ ਹੈਂ ॥ अमान हैं ॥ ਨਿਧਾਨ ਹੈਂ ॥ निधान हैं ॥ ਅਨੇਕ ਹੈਂ ॥ अनेक हैं ॥ ਫਿਰਿ ਏਕ ਹੈਂ ॥੧੫॥੪੩॥ फिरि एक हैं ॥१५॥४३॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਨਮੋ ਸਰਬ ਮਾਨੇ ॥ नमो सरब माने ॥ ਸਮਸਤੀ ਨਿਧਾਨੇ ॥ समसती निधाने ॥ ਨਮੋ ਦੇਵ ਦੇਵੇ ॥ नमो देव देवे ॥ ਅਭੇਖੀ ਅਭੇਵੇ ॥੧॥੪੪॥ अभेखी अभेवे ॥१॥४४॥ ਨਮੋ ਕਾਲ ਕਾਲੇ ॥ नमो काल काले ॥ ਨਮੋ ਸਰਬ ਪਾਲੇ ॥ नमो सरब पाले ॥ ਨਮੋ ਸਰਬ ਗਉਣੇ ॥ नमो सरब गउणे ॥ ਨਮੋ ਸਰਬ ਭਉਣੇ ॥੨॥੪੫॥ नमो सरब भउणे ॥२॥४५॥ ਅਨੰਗੀ ਅਨਾਥੇ ॥ अनंगी अनाथे ॥ ਨ੍ਰਿਸੰਗੀ ਪ੍ਰਮਾਥੇ ॥ न्रिसंगी प्रमाथे ॥ ਨਮੋ ਭਾਨ ਭਾਨੇ ॥ नमो भान भाने ॥ ਨਮੋ ਮਾਨ ਮਾਨੇ ॥੩॥੪੬॥ नमो मान माने ॥३॥४६॥ ਨਮੋ ਚੰਦ੍ਰੇ ਚੰਦ੍ਰੇ ॥ नमो चंद्रे चंद्रे ॥ ਨਮੋ ਭਾਨ ਭਾਨੇ ॥ नमो भान भाने ॥ ਨਮੋ ਗੀਤ ਗੀਤੇ ॥ नमो गीत गीते ॥ ਨਮੋ ਤਾਨ ਤਾਨੇ ॥੪॥੪੭॥ नमो तान ताने ॥४॥४७॥ ਨਮੋ ਨ੍ਰਿਤ ਨ੍ਰਿਤੈ ॥ नमो न्रित न्रितै ॥ ਨਮੋ ਨਾਦ ਨਾਦੇ ॥ नमो नाद नादे ॥ ਨਮੋ ਪਾਨ ਪਾਨੇ ॥ नमो पान पाने ॥ ਨਮੋ ਬਾਦ ਬਾਦੇ ॥੫॥੪੮॥ नमो बाद बादे ॥५॥४८॥ ਅਨੰਗੀ ਅਨਾਮੇ ॥ अनंगी अनामे ॥ ਸਮਸਤੀ ਸਰੂਪੇ ॥ समसती सरूपे ॥ ਪ੍ਰਭੰਗੀ ਪ੍ਰਮਾਥੇ ॥ प्रभंगी प्रमाथे ॥ ਸਮਸਤੀ ਬਿਭੂਤੇ ॥੬॥੪੯॥ समसती बिभूते ॥६॥४९॥ ਕਲੰਕੰ ਬਿਨਾ ਨੇਹਕਲੰਕੀ ਸਰੂਪੇ ॥ कलंकं बिना नेहकलंकी सरूपे ॥ ਨਮੋ ਰਾਜ ਰਾਜੇਸ੍ਵਰੰ ਪਰਮ ਰੂਪੇ ॥੭॥੫੦॥ नमो राज राजेस्वरं परम रूपे ॥७॥५०॥ ਨਮੋ ਜੋਗ ਜੋਗੇਸ੍ਵਰੰ ਪਰਮ ਸਿਧੇ ॥ नमो जोग जोगेस्वरं परम सिधे ॥ ਨਮੋ ਰਾਜ ਰਾਜੇਸ੍ਵਰੰ ਪਰਮ ਬ੍ਰਿਧੇ ॥੮॥੫੧॥ नमो राज राजेस्वरं परम ब्रिधे ॥८॥५१॥ ਨਮੋ ਸਸਤ੍ਰ ਪਾਣੇ ॥ नमो ससत्र पाणे ॥ ਨਮੋ ਅਸਤ੍ਰ ਮਾਣੇ ॥ नमो असत्र माणे ॥ ਨਮੋ ਪਰਮ ਗਿਆਤਾ ॥ नमो परम गिआता ॥ ਨਮੋ ਲੋਕ ਮਾਤਾ ॥੯॥੫੨॥ नमो लोक माता ॥९॥५२॥ ਅਭੇਖੀ ਅਭਰਮੀ ਅਭੋਗੀ ਅਭੁਗਤੇ ॥ अभेखी अभरमी अभोगी अभुगते ॥ ਨਮੋ ਜੋਗ ਜੋਗੇਸ੍ਵਰੰ ਪਰਮ ਜੁਗਤੇ ॥੧੦॥੫੩॥ नमो जोग जोगेस्वरं परम जुगते ॥१०॥५३॥ ਨਮੋ ਨਿਤ ਨਾਰਾਇਣੇ ਕ੍ਰੂਰ ਕਰਮੇ ॥ नमो नित नाराइणे क्रूर करमे ॥ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ॥੧੧॥੫੪॥ नमो प्रेत अप्रेत देवे सुधरमे ॥११॥५४॥ ਨਮੋ ਰੋਗ ਹਰਤਾ ॥ नमो रोग हरता ॥ ਨੋਮ ਰਾਗ ਰੂਪੇ ॥ नोम राग रूपे ॥ ਨਮੋ ਸਾਹ ਸਾਹੰ ॥ नमो साह साहं ॥ ਨਮੋ ਭੂਪ ਭੂਪੇ ॥੧੨॥੫੫॥ नमो भूप भूपे ॥१२॥५५॥ ਨਮੋ ਦਾਨੇ ਦਾਨੇ ॥ नमो दाने दाने ॥ ਨਮੋ ਮਾਨ ਮਾਨੇ ॥ नमो मान माने ॥ ਨਮੋ ਰੋਗ ਰੋਗੇ ॥ नमो रोग रोगे ॥ ਨਮਸਤੰ ਸਨਾਨੇ ॥੧੩॥੫੬॥ नमसतं सनाने ॥१३॥५६॥ ਨਮੋ ਮੰਤ੍ਰ ਮੰਤ੍ਰੰ ॥ नमो मंत्र मंत्रं ॥ ਨਮੋ ਜੰਤ੍ਰ ਜੰਤ੍ਰੰ ॥ नमो जंत्र जंत्रं ॥ ਨਮੋ ਇਸਟੇ ਇਸਟੇ ॥ नमो इसटे इसटे ॥ ਨਮੋ ਤੰਤ੍ਰ ਤੰਤ੍ਰੰ ॥੧੪॥੫੭॥ नमो तंत्र तंत्रं ॥१४॥५७॥ ਸਦਾ ਸਚਿਦਾਨੰਦ ਸਰਬੰ ਪ੍ਰਣਾਸੀ ॥ सदा सचिदानंद सरबं प्रणासी ॥ ਅਨੂਪੇ ਅਰੂਪੇ ਸਮਸਤੁਲ ਨਿਵਾਸੀ ॥੧੫॥੫੮॥ अनूपे अरूपे समसतुल निवासी ॥१५॥५८॥ ਸਦਾ ਸਿਧਿਦਾ ਬੁਧਿਦਾ ਬ੍ਰਿਧਿ ਕਰਤਾ ॥ सदा सिधिदा बुधिदा ब्रिधि करता ॥ ਅਧੋ ਉਰਧ ਅਰਧੰ ਅਘੰ ਓਘ ਹਰਤਾ ॥੧੬॥੫੯॥ अधो उरध अरधं अघं ओघ हरता ॥१६॥५९॥ ਪਰੰ ਪਰਮ ਪਰਮੇਸ੍ਵਰੰ ਪ੍ਰੋਛਪਾਲੰ ॥ परं परम परमेस्वरं प्रोछपालं ॥ ਸਦਾ ਸਰਬਦਾ ਸਿਧਿ ਦਾਤਾ ਦਿਆਲੰ ॥੧੭॥੬੦॥ सदा सरबदा सिधि दाता दिआलं ॥१७॥६०॥ ਅਛੇਦੀ ਅਭੇਦੀ ਅਨਾਮੰ ਅਕਾਮੰ ॥ अछेदी अभेदी अनामं अकामं ॥ ਸਮਸਤੋ ਪਰਾਜੀ ਸਮਸਤਸਤੁ ਧਾਮੰ ॥੧੮॥੬੧॥ समसतो पराजी समसतसतु धामं ॥१८॥६१॥ ਤੇਰਾ ਜੋਰੁ ॥ तेरा जोरु ॥ ਚਾਚਰੀ ਛੰਦ ॥ चाचरी छंद ॥ ਜਲੇ ਹੈਂ ॥ जले हैं ॥ ਥਲੇ ਹੈਂ ॥ थले हैं ॥ ਅਭੀਤ ਹੈਂ ॥ अभीत हैं ॥ ਅਭੇ ਹੈਂ ॥੧॥੬੨॥ अभे हैं ॥१॥६२॥ ਪ੍ਰਭੂ ਹੈਂ ॥ प्रभू हैं ॥ ਅਜੂ ਹੈਂ ॥ अजू हैं ॥ ਅਦੇਸ ਹੈਂ ॥ अदेस हैं ॥ ਅਭੇਸ ਹੈਂ ॥੨॥੬੩॥ अभेस हैं ॥२॥६३॥ ਭੁਜੰਗ ਪ੍ਰਯਾਤ ਛੰਦ ॥ ਤ੍ਵਪ੍ਰਸਾਦਿ ॥ भुजंग प्रयात छंद ॥ त्वप्रसादि ॥ ਅਗਾਧੇ ਅਬਾਧੇ ॥ अगाधे अबाधे ॥ ਅਨੰਦੀ ਸਰੂਪੇ ॥ अनंदी सरूपे ॥ ਨਮੋ ਸਰਬ ਮਾਨੇ ॥ नमो सरब माने ॥ ਸਮਸਤੀ ਨਿਧਾਨੇ ॥੧॥੬੪॥ समसती निधाने ॥१॥६४॥ ਨਮਸਤ੍ਵੰ ਨ੍ਰਿਨਾਥੇ ॥ नमसत्वं न्रिनाथे ॥ ਨਮਸਤ੍ਵੰ ਪ੍ਰਮਾਥੇ ॥ नमसत्वं प्रमाथे ॥ ਨਮਸਤ੍ਵੰ ਅਗੰਜੇ ॥ नमसत्वं अगंजे ॥ ਨਮਸਤ੍ਵੰ ਅਭੰਜੇ ॥੨॥੬੫॥ नमसत्वं अभंजे ॥२॥६५॥ ਨਮਸਤ੍ਵੰ ਅਕਾਲੇ ॥ नमसत्वं अकाले ॥ ਨਮਸਤ੍ਵੰ ਅਪਾਲੇ ॥ नमसत्वं अपाले ॥ ਨਮੋ ਸਰਬ ਦੇਸੇ ॥ नमो सरब देसे ॥ ਨਮੋ ਸਰਬ ਭੇਸੇ ॥੩॥੬੬॥ नमो सरब भेसे ॥३॥६६॥ |
Dasam Granth |