ਦਸਮ ਗਰੰਥ । दसम ग्रंथ ।

Page 728

ਰਾਵਨ ਰਸਾਸੁਰ ਪ੍ਰਿਥਮ ਭਨਿ; ਅੰਤਿ ਸਬਦ ਅਰਿ ਦੇਹੁ ॥

रावन रसासुर प्रिथम भनि; अंति सबद अरि देहु ॥

ਸਕਲ ਨਾਮ ਸ੍ਰੀ ਬਾਨ ਕੇ; ਚੀਨ ਚਤੁਰ ਚਿਤਿ ਲੇਹੁ ॥੧੯੦॥

सकल नाम स्री बान के; चीन चतुर चिति लेहु ॥१९०॥

ਪ੍ਰਿਥਮ ਮੇਘ ਕੇ ਨਾਮ ਲੈ; ਅੰਤ ਸਬਦ ਧੁਨਿ ਦੇਹੋ ॥

प्रिथम मेघ के नाम लै; अंत सबद धुनि देहो ॥

ਪਿਤਾ ਉਚਰਿ ਅਰਿ ਸਬਦ ਕਹੁ; ਨਾਮ ਬਾਨ ਲਖਿ ਲੇਹੁ ॥੧੯੧॥

पिता उचरि अरि सबद कहु; नाम बान लखि लेहु ॥१९१॥

ਮੇਘਨਾਦ ਭਨ ਜਲਦਧੁਨਿ; ਪੁਨਿ ਘਨਨਿਸਨ ਉਚਾਰਿ ॥

मेघनाद भन जलदधुनि; पुनि घननिसन उचारि ॥

ਪਿਤ ਕਹਿ ਅਰਿ ਕਹਿ ਬਾਣ ਕੇ; ਲੀਜਹੁ ਨਾਮ ਸੁ ਧਾਰ ॥੧੯੨॥

पित कहि अरि कहि बाण के; लीजहु नाम सु धार ॥१९२॥

ਅੰਬੁਦ ਧੁਨਿ ਭਨਿ ਨਾਦ ਘਨ; ਪੁਨਿ ਪਿਤ ਸਬਦ ਉਚਾਰਿ ॥

अ्मबुद धुनि भनि नाद घन; पुनि पित सबद उचारि ॥

ਅਰਿ ਪਦਿ ਬਹੁਰਿ ਬਖਾਨੀਯੈ; ਸਰ ਕੇ ਨਾਮ ਵਿਚਾਰ ॥੧੯੩॥

अरि पदि बहुरि बखानीयै; सर के नाम विचार ॥१९३॥

ਧਾਰਾਧਰ ਪਦ ਪ੍ਰਿਥਮ ਕਹਿ; ਧੁਨਿ ਪਦ ਬਹੁਰਿ ਬਖਾਨਿ ॥

धाराधर पद प्रिथम कहि; धुनि पद बहुरि बखानि ॥

ਪਿਤ ਕਹਿ ਅਰਿ ਸਬਦੋ ਉਚਰਿ; ਨਾਮ ਬਾਨ ਕੇ ਜਾਨ ॥੧੯੪॥

पित कहि अरि सबदो उचरि; नाम बान के जान ॥१९४॥

ਪ੍ਰਿਥਮ ਸਬਦ ਕੇ ਨਾਮ ਲੈ; ਪਰਧ੍ਵਨਿ ਪੁਨਿ ਪਦ ਦੇਹੁ ॥

प्रिथम सबद के नाम लै; परध्वनि पुनि पद देहु ॥

ਧੁਨਿ ਉਚਾਰਿ ਅਰਿ ਉਚਰੀਯੈ; ਨਾਮ ਬਾਨ ਲਖਿ ਲੇਹੁ ॥੧੯੫॥

धुनि उचारि अरि उचरीयै; नाम बान लखि लेहु ॥१९५॥

ਜਲਦ ਸਬਦ ਪ੍ਰਿਥਮੈ ਉਚਰਿ; ਨਾਦ ਸਬਦ ਪੁਨਿ ਦੇਹੁ ॥

जलद सबद प्रिथमै उचरि; नाद सबद पुनि देहु ॥

ਪਿਤਾ ਉਚਰਿ ਅਰਿ ਉਚਰੀਯੈ; ਨਾਮ ਬਾਨ ਲਖਿ ਲੇਹੁ ॥੧੯੬॥

पिता उचरि अरि उचरीयै; नाम बान लखि लेहु ॥१९६॥

ਪ੍ਰਿਥਮ ਨੀਰ ਕੇ ਨਾਮ ਲੈ; ਧਰ ਧੁਨਿ ਬਹੁਰਿ ਬਖਾਨ ॥

प्रिथम नीर के नाम लै; धर धुनि बहुरि बखान ॥

ਤਾਤ ਆਦਿ ਅੰਤ ਅਰਿ ਉਚਰਿ; ਨਾਮ ਬਾਨ ਕੇ ਜਾਨ ॥੧੯੭॥

तात आदि अंत अरि उचरि; नाम बान के जान ॥१९७॥

ਧਾਰਾ ਪ੍ਰਿਥਮ ਉਚਾਰਿ ਕੈ; ਧਰ ਪਦ ਬਹੁਰੋ ਦੇਹ ॥

धारा प्रिथम उचारि कै; धर पद बहुरो देह ॥

ਪਿਤ ਕਹਿ ਅਰਿ ਪਦ ਉਚਰੌ; ਨਾਮ ਬਾਨ ਲਖਿ ਲੇਹੁ ॥੧੯੮॥

पित कहि अरि पद उचरौ; नाम बान लखि लेहु ॥१९८॥

ਨੀਰ ਬਾਰਿ ਜਲ ਧਰ ਉਚਰਿ; ਧੁਨਿ ਪਦ ਬਹੁਰਿ ਬਖਾਨਿ ॥

नीर बारि जल धर उचरि; धुनि पद बहुरि बखानि ॥

ਤਾਤ ਉਚਰਿ ਅਰਿ ਉਚਰੀਯੈ; ਨਾਮ ਬਾਨ ਪਹਿਚਾਨ ॥੧੯੯॥

तात उचरि अरि उचरीयै; नाम बान पहिचान ॥१९९॥

ਪਾਨੀ ਪ੍ਰਿਥਮ ਉਚਾਰਿ ਕੈ; ਧਰ ਪਦ ਬਹੁਰਿ ਬਖਾਨ ॥

पानी प्रिथम उचारि कै; धर पद बहुरि बखान ॥

ਧੁਨਿ ਪਿਤ ਅਰਿ ਕਹਿ ਬਾਨ ਕੇ; ਲੀਜਹੁ ਨਾਮ ਪਛਾਨ ॥੨੦੦॥

धुनि पित अरि कहि बान के; लीजहु नाम पछान ॥२००॥

ਘਨ ਸੁਤ ਪ੍ਰਿਥਮ ਬਖਾਨਿ ਕੈ; ਧਰ ਧੁਨਿ ਬਹੁਰਿ ਬਖਾਨ ॥

घन सुत प्रिथम बखानि कै; धर धुनि बहुरि बखान ॥

ਤਾਤ ਉਚਰਿ ਅਰਿ ਉਚਰੀਯੈ; ਸਰ ਕੇ ਨਾਮ ਪਛਾਨ ॥੨੦੧॥

तात उचरि अरि उचरीयै; सर के नाम पछान ॥२०१॥

ਆਬਦ ਧੁਨਿ ਕਹਿ ਪਿਤ ਉਚਰਿ; ਅਰਿ ਤੇ ਗੁਨਨ ਨਿਧਾਨ ॥

आबद धुनि कहि पित उचरि; अरि ते गुनन निधान ॥

ਸਕਲ ਨਾਮ ਏ ਬਾਨ ਕੇ; ਲੀਜਹੁ ਹ੍ਰਿਦੈ ਪਛਾਨ ॥੨੦੨॥

सकल नाम ए बान के; लीजहु ह्रिदै पछान ॥२०२॥

ਧਾਰ ਬਾਰਿ ਕਹਿ ਉਚਰਿ ਕੈ; ਧਰ ਧੁਨਿ ਬਹੁਰਿ ਬਖਾਨ ॥

धार बारि कहि उचरि कै; धर धुनि बहुरि बखान ॥

ਤਾਤ ਉਚਰਿ ਅਰਿ ਉਚਰੀਯੈ; ਨਾਮ ਬਾਨ ਕੇ ਜਾਨ ॥੨੦੩॥

तात उचरि अरि उचरीयै; नाम बान के जान ॥२०३॥

ਨੀਰਦ ਪ੍ਰਿਥਮ ਉਚਾਰ ਕੇ; ਧੁਨਿ ਪਦ ਬਹੁਰਿ ਬਖਾਨ ॥

नीरद प्रिथम उचार के; धुनि पद बहुरि बखान ॥

ਪਿਤ ਕਹਿ ਅਰਿ ਕਹਿ ਬਾਨ ਕੇ; ਲੀਜਹੁ ਨਾਮ ਪਛਾਨ ॥੨੦੪॥

पित कहि अरि कहि बान के; लीजहु नाम पछान ॥२०४॥

ਘਨਜ ਸਬਦ ਕੋ ਉਚਰਿ ਕੈ; ਧੁਨਿ ਪਦ ਬਹੁਰਿ ਬਖਾਨ ॥

घनज सबद को उचरि कै; धुनि पद बहुरि बखान ॥

ਸਕਲ ਨਾਮ ਸ੍ਰੀ ਬਾਨ ਕੇ; ਲੀਜੋ ਚਤੁਰ! ਪਛਾਨ ॥੨੦੫॥

सकल नाम स्री बान के; लीजो चतुर! पछान ॥२०५॥

ਮਤਸ ਸਬਦ ਪ੍ਰਿਥਮੈ ਉਚਰਿ; ਅਛ ਸਬਦ ਪੁਨਿ ਦੇਹੁ ॥

मतस सबद प्रिथमै उचरि; अछ सबद पुनि देहु ॥

ਅਰਿ ਪਦ ਬਹੁਰਿ ਬਖਾਨੀਯੈ; ਨਾਮ ਬਾਨ ਲਖਿ ਲੇਹੁ ॥੨੦੬॥

अरि पद बहुरि बखानीयै; नाम बान लखि लेहु ॥२०६॥

TOP OF PAGE

Dasam Granth