ਦਸਮ ਗਰੰਥ । दसम ग्रंथ ।

Page 727

ਪ੍ਰਿਥਮ ਸੂਰਜ ਕੇ ਨਾਮ ਲੈ; ਬਹੁਰਿ ਪੁਤ੍ਰ ਪਦ ਭਾਖਿ ॥

प्रिथम सूरज के नाम लै; बहुरि पुत्र पद भाखि ॥

ਅਨੁਜ ਉਚਰਿ ਸੂਤਰਿ ਉਚਰਿ; ਨਾਮ ਬਾਨ ਲਖਿ ਰਾਖੁ ॥੧੭੩॥

अनुज उचरि सूतरि उचरि; नाम बान लखि राखु ॥१७३॥

ਕਾਲਿੰਦ੍ਰੀ ਕੋ ਪ੍ਰਿਥਮ ਕਹਿ; ਪੁਨਿ ਪਦ ਅਨੁਜ ਬਖਾਨ ॥

कालिंद्री को प्रिथम कहि; पुनि पद अनुज बखान ॥

ਤਨੁਜ ਉਚਰਿ ਅਨੁਜ ਅਗ੍ਰ ਕਹਿ; ਸਰ ਕੇ ਨਾਮ ਪਛਾਨ ॥੧੭੪॥

तनुज उचरि अनुज अग्र कहि; सर के नाम पछान ॥१७४॥

ਜਮੁਨਾ ਕਾਲਿੰਦ੍ਰੀ ਅਨੁਜ; ਕਹਿ ਸੁਤ ਬਹੁਰਿ ਬਖਾਨ ॥

जमुना कालिंद्री अनुज; कहि सुत बहुरि बखान ॥

ਅਨੁਜ ਉਚਰਿ, ਸੂਤਰਿ ਉਚਰਿ; ਸਰ ਕੇ ਨਾਮ ਪਛਾਨ ॥੧੭੫॥

अनुज उचरि, सूतरि उचरि; सर के नाम पछान ॥१७५॥

ਪੰਡੁ ਪੁਤ੍ਰ ਕੁਰ ਰਾਜ ਭਨਿ; ਬਹੁਰਿ ਅਨੁਜ ਪਦੁ ਦੇਹੁ ॥

पंडु पुत्र कुर राज भनि; बहुरि अनुज पदु देहु ॥

ਸੁਤ ਉਚਾਰਿ ਅੰਤਿ ਅਰਿ ਉਚਰਿ; ਨਾਮ ਬਾਨ ਲਖ ਲੇਹੁ ॥੧੭੬॥

सुत उचारि अंति अरि उचरि; नाम बान लख लेहु ॥१७६॥

ਜਊਧਿਸਟਰ ਭੀਮਾਗ੍ਰ ਭਨਿ; ਅਰਜੁਨਾਗ੍ਰ ਪੁਨਿ ਭਾਖੁ ॥

जऊधिसटर भीमाग्र भनि; अरजुनाग्र पुनि भाखु ॥

ਸੁਤ ਆਦਿ ਅੰਤਿ ਅਰਿ ਉਚਰਿ; ਨਾਮ ਬਾਨੁ ਲਖਿ ਰਾਖੁ ॥੧੭੭॥

सुत आदि अंति अरि उचरि; नाम बानु लखि राखु ॥१७७॥

ਨੁਕਲ ਬੰਧੁ ਸਹਿਦੇਵ ਅਨੁਜ; ਕਹਿ ਪਦ ਬੰਧੁ ਉਚਾਰਿ ॥

नुकल बंधु सहिदेव अनुज; कहि पद बंधु उचारि ॥

ਸੁਤ ਆਦਿ ਅੰਤ ਅਰਿ ਉਚਰਿ; ਸਰ ਕੇ ਨਾਮ ਬਿਚਾਰ ॥੧੭੮॥

सुत आदि अंत अरि उचरि; सर के नाम बिचार ॥१७८॥

ਜਾਗਸੇਨਿ ਕੋ ਪ੍ਰਿਥਮ ਕਹਿ; ਪਤਿ ਪਦ ਬਹੁਰਿ ਉਚਾਰਿ ॥

जागसेनि को प्रिथम कहि; पति पद बहुरि उचारि ॥

ਅਨੁਜ ਆਦਿ ਸੂਤਾਂਤ ਕਰਿ; ਸਭ ਸਰੁ ਨਾਮ ਅਪਾਰ ॥੧੭੯॥

अनुज आदि सूतांत करि; सभ सरु नाम अपार ॥१७९॥

ਪ੍ਰਿਥਮ ਦ੍ਰੋਪਦੀ ਦ੍ਰੁਪਦਜਾ; ਉਚਰਿ ਸੁ ਪਤਿ ਪਦ ਦੇਹੁ ॥

प्रिथम द्रोपदी द्रुपदजा; उचरि सु पति पद देहु ॥

ਅਨੁਜ ਉਚਰਿ ਸੂਤਰਿ ਉਚਰਿ; ਨਾਮ ਬਾਨ ਲਖਿ ਲੇਹੁ ॥੧੮੦॥

अनुज उचरि सूतरि उचरि; नाम बान लखि लेहु ॥१८०॥

ਧ੍ਰਿਸਟੁ ਦ੍ਰੁਮਨੁਜਾ ਪ੍ਰਿਥਮ ਕਹਿ; ਪੁਨਿ ਪਤਿ ਸਬਦ ਬਖਾਨ ॥

ध्रिसटु द्रुमनुजा प्रिथम कहि; पुनि पति सबद बखान ॥

ਅਨੁਜ ਉਚਰਿ ਸੂਤਰਿ ਉਚਰਿ; ਨਾਮ ਬਾਨ ਕੇ ਜਾਨ ॥੧੮੧॥

अनुज उचरि सूतरि उचरि; नाम बान के जान ॥१८१॥

ਦ੍ਰੁਪਤ ਦ੍ਰੋਣ ਰਿਪੁ ਪ੍ਰਿਥਮ ਕਹਿ; ਜਾ ਕਹਿ ਪਤਿ ਪੁਨਿ ਭਾਖਿ ॥

द्रुपत द्रोण रिपु प्रिथम कहि; जा कहि पति पुनि भाखि ॥

ਅਨੁਜ ਉਚਰਿ ਸੂਤਰਿ ਉਚਰਿ; ਨਾਮ ਬਾਨ ਲਖਿ ਰਾਖੁ ॥੧੮੨॥

अनुज उचरि सूतरि उचरि; नाम बान लखि राखु ॥१८२॥

ਪ੍ਰਿਥਮ ਨਾਮ ਲੈ ਦ੍ਰੁਪਤ ਕੋ; ਜਾਮਾਤਾ ਪੁਨਿ ਭਾਖਿ ॥

प्रिथम नाम लै द्रुपत को; जामाता पुनि भाखि ॥

ਅਨੁਜ ਉਚਰ ਸੂਤਰਿ ਉਚਰਿ; ਨਾਮ ਬਾਨ ਲਖਿ ਰਾਖੁ ॥੧੮੩॥

अनुज उचर सूतरि उचरि; नाम बान लखि राखु ॥१८३॥

ਪ੍ਰਿਥਮ ਦ੍ਰੋਣ ਕੋ ਨਾਮ ਲੈ; ਅਰਿ ਪਦ ਬਹੁਰਿ ਉਚਾਰਿ ॥

प्रिथम द्रोण को नाम लै; अरि पद बहुरि उचारि ॥

ਭਗਨੀ ਕਹਿ ਪਤਿ ਭ੍ਰਾਤ ਕਹਿ; ਸੂਤਰਿ ਬਾਨ ਬਿਚਾਰ ॥੧੮੪॥

भगनी कहि पति भ्रात कहि; सूतरि बान बिचार ॥१८४॥

ਅਸੁਰ ਰਾਜ ਸੁਤਾਂਤ ਕਰਿ; ਬਿਸਿਖ ਬਾਰਹਾ ਬਾਨ ॥

असुर राज सुतांत करि; बिसिख बारहा बान ॥

ਤੂਨੀਰਪ ਦੁਸਟਾਂਤ ਕਰਿ; ਨਾਮ ਤੀਰ ਕੇ ਜਾਨ ॥੧੮੫॥

तूनीरप दुसटांत करि; नाम तीर के जान ॥१८५॥

ਮਾਦ੍ਰੀ ਸਬਦ ਪ੍ਰਿਥਮੇ ਕਹੋ; ਸੁਤ ਪਦ ਬਹੁਰਿ ਬਖਾਨ ॥

माद्री सबद प्रिथमे कहो; सुत पद बहुरि बखान ॥

ਅਗ੍ਰ ਅਨੁਜ ਸੂਤਰਿ ਉਚਰਿ; ਸਰ ਕੇ ਨਾਮ ਪਛਾਨ ॥੧੮੬॥

अग्र अनुज सूतरि उचरि; सर के नाम पछान ॥१८६॥

ਸੁਗ੍ਰੀਵ ਕੋ ਪ੍ਰਿਥਮ ਕਹਿ; ਅਰਿ ਪਦ ਬਹੁਰਿ ਬਖਾਨ ॥

सुग्रीव को प्रिथम कहि; अरि पद बहुरि बखान ॥

ਸਕਲ ਨਾਮ ਸ੍ਰੀ ਬਾਨ ਕੇ; ਲੀਜਹੁ ਚਤੁਰ ਪਛਾਨ ॥੧੮੭॥

सकल नाम स्री बान के; लीजहु चतुर पछान ॥१८७॥

ਦਸ ਗ੍ਰੀਵ ਦਸ ਕੰਠ ਭਨਿ; ਅਰਿ ਪਦ ਬਹੁਰਿ ਉਚਾਰ ॥

दस ग्रीव दस कंठ भनि; अरि पद बहुरि उचार ॥

ਸਕਲ ਨਾਮ ਏਹ ਬਾਨ ਕੇ; ਲੀਜਹੁ ਚਤੁਰ ਸੁਧਾਰ ॥੧੮੮॥

सकल नाम एह बान के; लीजहु चतुर सुधार ॥१८८॥

ਪ੍ਰਿਥਮ ਜਟਾਯੁ ਬਖਾਨ ਕੈ; ਅਰਿ ਪਦ ਬਹੁਰਿ ਬਖਾਨ ॥

प्रिथम जटायु बखान कै; अरि पद बहुरि बखान ॥

ਰਿਪੁ ਪਦ ਬਹੁਰਿ ਉਚਾਰੀਯੈ; ਸਰ ਕੇ ਨਾਮ ਪਛਾਨ ॥੧੮੯॥

रिपु पद बहुरि उचारीयै; सर के नाम पछान ॥१८९॥

TOP OF PAGE

Dasam Granth