ਦਸਮ ਗਰੰਥ । दसम ग्रंथ ।

Page 729

ਪ੍ਰਿਥਮ ਮੀਨ ਕੋ ਨਾਮ ਲੈ; ਚਖੁ ਰਿਪੁ ਬਹੁਰਿ ਬਖਾਨ ॥

प्रिथम मीन को नाम लै; चखु रिपु बहुरि बखान ॥

ਸਕਲ ਨਾਮ ਸ੍ਰੀ ਬਾਨ ਕੇ; ਲੀਜਹੁ ਚਤੁਰ! ਪਛਾਨ ॥੨੦੭॥

सकल नाम स्री बान के; लीजहु चतुर! पछान ॥२०७॥

ਮਕਰ ਸਬਦ ਪ੍ਰਿਥਮੈ ਉਚਰਿ; ਚਖੁ ਰਿਪੁ ਬਹੁਰ ਬਖਾਨ ॥

मकर सबद प्रिथमै उचरि; चखु रिपु बहुर बखान ॥

ਸਬੈ ਨਾਮ ਸ੍ਰੀ ਬਾਨ ਕੇ; ਲੀਜੋ ਚਤੁਰ! ਪਛਾਨ ॥੨੦੮॥

सबै नाम स्री बान के; लीजो चतुर! पछान ॥२०८॥

ਝਖ ਪਦ ਪ੍ਰਿਥਮ ਬਖਾਨਿ ਕੈ; ਚਖੁ ਰਿਪੁ ਬਹੁਰਿ ਬਖਾਨ ॥

झख पद प्रिथम बखानि कै; चखु रिपु बहुरि बखान ॥

ਸਭੇ ਨਾਮ ਸ੍ਰੀ ਬਾਨ ਕੇ; ਲੀਜੈ ਚਤੁਰ! ਪਛਾਨ ॥੨੦੯॥

सभे नाम स्री बान के; लीजै चतुर! पछान ॥२०९॥

ਸਫਰੀ ਨੇਤ੍ਰ ਬਖਾਨਿ ਕੈ; ਅਰਿ ਪਦ ਬਹੁਰਿ ਉਚਾਰ ॥

सफरी नेत्र बखानि कै; अरि पद बहुरि उचार ॥

ਸਕਲ ਨਾਮ ਸ੍ਰੀ ਬਾਨ ਕੇ; ਲੀਜੋ ਸੁ ਕਵਿ! ਸੁ ਧਾਰ ॥੨੧੦॥

सकल नाम स्री बान के; लीजो सु कवि! सु धार ॥२१०॥

ਮਛਰੀ ਚਛੁ ਬਖਾਨਿ ਕੈ; ਅਰਿ ਪਦ ਬਹੁਰ ਉਚਾਰ ॥

मछरी चछु बखानि कै; अरि पद बहुर उचार ॥

ਨਾਮ ਸਕਲ ਸ੍ਰੀ ਬਾਨ ਕੇ; ਲੀਜੋ ਚਤੁਰ ਸੁਧਾਰ ॥੨੧੧॥

नाम सकल स्री बान के; लीजो चतुर सुधार ॥२११॥

ਜਲਚਰ ਪ੍ਰਿਥਮ ਬਖਾਨਿ ਕੈ; ਚਖੁ ਪਦ ਬਹੁਰਿ ਬਖਾਨ ॥

जलचर प्रिथम बखानि कै; चखु पद बहुरि बखान ॥

ਅਰਿ ਕਹਿ ਸਭ ਹੀ ਬਾਨ ਕੇ; ਲੀਜੋ ਨਾਮ ਪਛਾਨ ॥੨੧੨॥

अरि कहि सभ ही बान के; लीजो नाम पछान ॥२१२॥

ਬਕਤ੍ਰਾਗਜ ਪਦ ਉਚਰਿ ਕੈ; ਮੀਨ ਸਬਦ ਅਰਿ ਦੇਹੁ ॥

बकत्रागज पद उचरि कै; मीन सबद अरि देहु ॥

ਨਾਮ ਸਿਲੀਮੁਖ ਕੇ ਸਭੈ; ਚੀਨ ਚਤੁਰ ਚਿਤਿ ਲੇਹੁ ॥੨੧੩॥

नाम सिलीमुख के सभै; चीन चतुर चिति लेहु ॥२१३॥

ਪ੍ਰਿਥਮ ਨਾਮ ਲੈ ਮੀਨ ਕੇ; ਕੇਤੁ ਸਬਦ ਪੁਨਿ ਦੇਹੁ ॥

प्रिथम नाम लै मीन के; केतु सबद पुनि देहु ॥

ਚਖੁ ਕਹਿ ਅਰਿ ਕਹਿ ਬਾਨ ਕੇ; ਨਾਮ ਚੀਨ ਚਿਤਿ ਲੇਹੁ ॥੨੧੪॥

चखु कहि अरि कहि बान के; नाम चीन चिति लेहु ॥२१४॥

ਸੰਬਰਾਰਿ ਪਦ ਪ੍ਰਿਥਮ ਕਹਿ; ਚਖੁ ਧੁਜ ਪਦ ਪੁਨਿ ਦੇਹੁ ॥

स्मबरारि पद प्रिथम कहि; चखु धुज पद पुनि देहु ॥

ਅਰਿ ਕਹਿ ਸਭ ਹੀ ਬਾਨ ਕੇ; ਚੀਨ ਚਤੁਰ ਚਿਤਿ ਲੇਹੁ ॥੨੧੫॥

अरि कहि सभ ही बान के; चीन चतुर चिति लेहु ॥२१५॥

ਪ੍ਰਿਥਮ ਪਿਨਾਕੀ ਪਦ ਉਚਰਿ; ਅਰਿ ਧੁਜ ਨੇਤ੍ਰ ਉਚਾਰਿ ॥

प्रिथम पिनाकी पद उचरि; अरि धुज नेत्र उचारि ॥

ਅਰਿ ਕਹਿ ਸਭ ਹੀ ਬਾਨ ਕੇ; ਲੀਜਹੁ ਨਾਮ ਸੁ ਧਾਰ ॥੨੧੬॥

अरि कहि सभ ही बान के; लीजहु नाम सु धार ॥२१६॥

ਮਹਾਰੁਦ੍ਰ ਅਰਿਧੁਜ ਉਚਰਿ; ਪੁਨਿ ਪਦ ਨੇਤ੍ਰ ਬਖਾਨ ॥

महारुद्र अरिधुज उचरि; पुनि पद नेत्र बखान ॥

ਅਰਿ ਕਹਿ ਸਭ ਸ੍ਰੀ ਬਾਨ ਕੇ; ਨਾਮ ਹ੍ਰਿਦੈ ਪਹਿਚਾਨ ॥੨੧੭॥

अरि कहि सभ स्री बान के; नाम ह्रिदै पहिचान ॥२१७॥

ਤ੍ਰਿਪੁਰਾਂਤਕ ਅਰਿ ਕੇਤੁ ਕਹਿ; ਚਖੁ ਅਰਿ ਬਹੁਰਿ ਉਚਾਰ ॥

त्रिपुरांतक अरि केतु कहि; चखु अरि बहुरि उचार ॥

ਨਾਮ ਸਕਲ ਏ ਬਾਨ ਕੇ; ਲੀਜਹੁ ਸੁਕਬਿ ਸੁ ਧਾਰ ॥੨੧੮॥

नाम सकल ए बान के; लीजहु सुकबि सु धार ॥२१८॥

ਕਾਰਤਕੇਅ ਪਿਤੁ ਪ੍ਰਿਥਮ ਕਹਿ; ਅਰਿ ਧੁਜ ਨੇਤ੍ਰ ਬਖਾਨਿ ॥

कारतकेअ पितु प्रिथम कहि; अरि धुज नेत्र बखानि ॥

ਅਰਿ ਪਦ ਬਹੁਰਿ ਬਖਾਨੀਐ; ਨਾਮ ਬਾਨ ਪਹਿਚਾਨ ॥੨੧੯॥

अरि पद बहुरि बखानीऐ; नाम बान पहिचान ॥२१९॥

ਬਿਰਲ ਬੈਰਿ ਕਰਿ ਬਾਰਹਾ; ਬਹੁਲਾਂਤਕ ਬਲਵਾਨ ॥

बिरल बैरि करि बारहा; बहुलांतक बलवान ॥

ਬਰਣਾਂਤਕ ਬਲਹਾ ਬਿਸਿਖ; ਬੀਰ ਪਤਨ ਬਰ ਬਾਨ ॥੨੨੦॥

बरणांतक बलहा बिसिख; बीर पतन बर बान ॥२२०॥

ਪ੍ਰਿਥਮ ਸਲਲਿ ਕੌ ਨਾਮ ਲੈ; ਧਰ ਅਰਿ ਬਹੁਰਿ ਬਖਾਨਿ ॥

प्रिथम सललि कौ नाम लै; धर अरि बहुरि बखानि ॥

ਕੇਤੁ ਚਛੁ ਅਰਿ ਉਚਰੀਯੈ; ਨਾਮ ਬਾਨ ਕੇ ਜਾਨ ॥੨੨੧॥

केतु चछु अरि उचरीयै; नाम बान के जान ॥२२१॥

ਕਾਰਤਕੇਅ ਪਦ ਪ੍ਰਿਥਮ ਕਹਿ; ਪਿਤੁ ਅਰਿ ਕੇਤੁ ਉਚਾਰਿ ॥

कारतकेअ पद प्रिथम कहि; पितु अरि केतु उचारि ॥

ਚਖੁ ਅਰਿ ਕਹਿ ਸਭ ਬਾਨ ਕੇ; ਲੀਜਹੁ ਨਾਮ ਸੁ ਧਾਰ ॥੨੨੨॥

चखु अरि कहि सभ बान के; लीजहु नाम सु धार ॥२२२॥

ਪ੍ਰਿਥਮ ਪਿਨਾਕੀ ਪਾਨਿ ਕਹਿ; ਰਿਪੁ ਧੁਜ ਚਖੁ ਅਰਿ ਦੇਹੁ ॥

प्रिथम पिनाकी पानि कहि; रिपु धुज चखु अरि देहु ॥

ਸਕਲ ਨਾਮ ਸ੍ਰੀ ਬਾਨ ਕੇ; ਚੀਨ ਚਤੁਰ ਚਿਤਿ ਲੇਹੁ ॥੨੨੩॥

सकल नाम स्री बान के; चीन चतुर चिति लेहु ॥२२३॥

TOP OF PAGE

Dasam Granth