ਦਸਮ ਗਰੰਥ । दसम ग्रंथ । |
Page 1341 ਚੌਪਈ ॥ चौपई ॥ ਬੀਰ ਕੇਤੁ ਇਕ ਭੂਪ ਭਨਿਜੈ ॥ बीर केतु इक भूप भनिजै ॥ ਬੀਰਪੁਰੀ ਤਿਹ ਨਗਰ ਕਹਿਜੈ ॥ बीरपुरी तिह नगर कहिजै ॥ ਸ੍ਰੀ ਦਿਨ ਦੀਪਕ ਦੇ ਤਿਹ ਰਾਨੀ ॥ स्री दिन दीपक दे तिह रानी ॥ ਸੁੰਦਰਿ ਭਵਨ ਚਤੁਰਦਸ ਜਾਨੀ ॥੧॥ सुंदरि भवन चतुरदस जानी ॥१॥ ਰਾਇ ਗੁਮਾਨੀ ਤਹ ਇਕ ਛਤ੍ਰੀ ॥ राइ गुमानी तह इक छत्री ॥ ਸੂਰਬੀਰ ਬਲਵਾਨ ਧਰਤ੍ਰੀ ॥ सूरबीर बलवान धरत्री ॥ ਇਕ ਸੁੰਦਰ ਅਰ ਚਤੁਰਾ ਮਹਾਂ ॥ इक सुंदर अर चतुरा महां ॥ ਜਿਹ ਸਮ ਉਪਜਾ ਕੋਈ ਨ ਕਹਾਂ ॥੨॥ जिह सम उपजा कोई न कहां ॥२॥ ਰਾਜ ਤਰੁਨਿ ਜਬ ਤਾਹਿ ਨਿਹਾਰਿਯੋ ॥ राज तरुनि जब ताहि निहारियो ॥ ਇਹੈ ਚੰਚਲਾ ਚਿਤ ਬਿਚਾਰਿਯੋ ॥ इहै चंचला चित बिचारियो ॥ ਕਹੋ ਚਰਿਤ੍ਰ ਕਵਨ ਸੋ ਕੀਜੈ? ॥ कहो चरित्र कवन सो कीजै? ॥ ਜਿਹ ਬਿਧਿ ਪਿਯ ਸੌ ਭੋਗ ਕਰੀਜੈ ॥੩॥ जिह बिधि पिय सौ भोग करीजै ॥३॥ ਬੀਰ ਮਤੀ ਇਕ ਸਖੀ ਸ੍ਯਾਨੀ ॥ बीर मती इक सखी स्यानी ॥ ਕਾਨਿ ਲਾਗਿ ਭਾਖ੍ਯੋ ਤਿਹ ਰਾਨੀ ॥ कानि लागि भाख्यो तिह रानी ॥ ਰਾਇ ਗੁਮਾਨੀ ਕੌ ਲੈ ਕੈ ਆਇ ॥ राइ गुमानी कौ लै कै आइ ॥ ਜਿਹ ਤਿਹ ਬਿਧਿ ਮੁਹਿ ਦੇਹੁ ਮਿਲਾਇ ॥੪॥ जिह तिह बिधि मुहि देहु मिलाइ ॥४॥ ਸਖੀ ਬ੍ਰਿਥਾ ਸਭ ਭਾਖਿ ਸੁਨਾਈ ॥ सखी ब्रिथा सभ भाखि सुनाई ॥ ਜ੍ਯੋਂ ਰਾਨੀ ਕਹਿ ਤਾਹਿ ਸੁਨਾਈ ॥ ज्यों रानी कहि ताहि सुनाई ॥ ਜਿਹ ਤਿਹ ਬਿਧਿ ਤਾ ਕਹ ਉਰਝਾਈ ॥ जिह तिह बिधि ता कह उरझाई ॥ ਆਨਿ ਕੁਅਰ ਕੌ ਦਯੋ ਮਿਲਾਈ ॥੫॥ आनि कुअर कौ दयो मिलाई ॥५॥ ਭਾਂਤਿ ਭਾਂਤਿ ਤਿਹ ਸਾਥ ਬਿਹਾਰੀ ॥ भांति भांति तिह साथ बिहारी ॥ ਭੋਗ ਕਰਤ ਬੀਤੀ ਨਿਸੁ ਸਾਰੀ ॥ भोग करत बीती निसु सारी ॥ ਤਬ ਲਗਿ ਆਇ ਗਯੋ ਤਹ ਰਾਜਾ ॥ तब लगि आइ गयो तह राजा ॥ ਇਹ ਬਿਧਿ ਚਰਿਤ ਚੰਚਲਾ ਸਾਜਾ ॥੬॥ इह बिधि चरित चंचला साजा ॥६॥ ਤੀਛਨ ਖੜਗ ਹਾਥ ਮਹਿ ਲਯੋ ॥ तीछन खड़ग हाथ महि लयो ॥ ਲੈ ਮਿਤਹਿ ਕੇ ਸਿਰ ਮਹਿ ਦਯੋ ॥ लै मितहि के सिर महि दयो ॥ ਟੂਕ ਟੂਕ ਕਰਿ ਤਾ ਕੇ ਅੰਗਾ ॥ टूक टूक करि ता के अंगा ॥ ਬਚਨ ਕਹਾ ਰਾਜਾ ਕੇ ਸੰਗਾ ॥੭॥ बचन कहा राजा के संगा ॥७॥ ਚਲੋ ਭੂਪ ਇਕ ਚਰਿਤ ਦਿਖਾਊ ॥ चलो भूप इक चरित दिखाऊ ॥ ਗੌਸ ਮਰਾਤਿਬ ਤੁਮੈ ਲਖਾਊ ॥ गौस मरातिब तुमै लखाऊ ॥ ਰਾਇ ਚਰਿਤ ਕਛਹੂੰ ਨ ਬਿਚਾਰਿਯੋ ॥ राइ चरित कछहूं न बिचारियो ॥ ਮ੍ਰਿਤਕ ਪਰਾ ਤਿਹ ਮਿਤ੍ਰ ਨਿਹਾਰਿਯੋ ॥੮॥ म्रितक परा तिह मित्र निहारियो ॥८॥ ਤਾ ਕੌ ਗੌਸ ਕੁਤੁਬ ਕਰਿ ਮਾਨਾ ॥ ता कौ गौस कुतुब करि माना ॥ ਭੇਦ ਅਭੇਦ ਨ ਮੂੜ ਪਛਾਨਾ ॥ भेद अभेद न मूड़ पछाना ॥ ਤ੍ਰਸਤ ਹਾਥ ਤਾ ਕੌ ਨ ਲਗਾਯੋ ॥ त्रसत हाथ ता कौ न लगायो ॥ ਪੀਰ ਪਛਾਨਿ ਜਾਰ ਫਿਰ ਆਯੋ ॥੯॥ पीर पछानि जार फिर आयो ॥९॥ ਦੋਹਰਾ ॥ दोहरा ॥ ਪ੍ਰਥਮ ਭੋਗ ਤਾ ਸੌ ਕਿਯਾ; ਬਹੁਰੋ ਦਿਯਾ ਸੰਘਾਰਿ ॥ प्रथम भोग ता सौ किया; बहुरो दिया संघारि ॥ ਮੂੜ ਭੂਪ ਇਹ ਛਲ ਛਲਾ; ਸਕਾ ਨ ਭੇਦ ਬਿਚਾਰ ॥੧੦॥ मूड़ भूप इह छल छला; सका न भेद बिचार ॥१०॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਿਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੬॥੬੯੧੧॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ छिआसी चरित्र समापतम सतु सुभम सतु ॥३८६॥६९११॥अफजूं॥ ਚੌਪਈ ॥ चौपई ॥ ਮਾਰਵਾਰ ਇਕ ਭੂਪ ਭਨਿਜੈ ॥ मारवार इक भूप भनिजै ॥ ਚੰਦ੍ਰ ਸੈਨ ਤਿਹ ਨਾਮ ਕਹਿਜੈ ॥ चंद्र सैन तिह नाम कहिजै ॥ ਸ੍ਰੀ ਜਗ ਮੋਹਨ ਦੇ ਤਿਹ ਨਾਰਿ ॥ स्री जग मोहन दे तिह नारि ॥ ਘੜੀ ਆਪੁ ਜਨੁ ਬ੍ਰਹਮ ਸੁ ਨਾਰ ॥੧॥ घड़ी आपु जनु ब्रहम सु नार ॥१॥ ਚੰਦ੍ਰਵਤੀ ਇਹ ਪੁਰੀ ਬਿਰਾਜੈ ॥ चंद्रवती इह पुरी बिराजै ॥ ਨਾਗ ਲੋਕ ਜਾ ਕੌ ਲਖਿ ਲਾਜੈ ॥ नाग लोक जा कौ लखि लाजै ॥ ਹੋਡ ਪਰੀ ਇਕ ਦਿਨ ਤਿਨ ਮਾਹ ॥ होड परी इक दिन तिन माह ॥ ਬਚਨ ਕਹਾ ਤ੍ਰਿਯ ਸੌ ਲਰ ਨਾਹ ॥੨॥ बचन कहा त्रिय सौ लर नाह ॥२॥ ਐਸੀ ਕਵਨ ਜਗਤ ਮੈ ਨਾਰੀ? ॥ ऐसी कवन जगत मै नारी? ॥ ਕਾਨ ਨ ਸੁਨੀ ਨ ਨੈਨ ਨਿਹਾਰੀ ॥ कान न सुनी न नैन निहारी ॥ ਪਤਿਹਿ ਢੋਲ ਕੀ ਢਮਕ ਸੁਨਾਵੈ ॥ पतिहि ढोल की ढमक सुनावै ॥ ਬਹੁਰਿ ਜਾਰ ਸੌ ਭੋਗ ਕਮਾਵੈ ॥੩॥ बहुरि जार सौ भोग कमावै ॥३॥ |
Dasam Granth |