ਦਸਮ ਗਰੰਥ । दसम ग्रंथ । |
Page 1339 ਕਰਿ ਹੌ ਬਹੁਰਿ ਤੁਮੈ ਧਨਵੰਤਾ ॥ करि हौ बहुरि तुमै धनवंता ॥ ਕ੍ਰਿਪਾ ਕਰੈ ਜੋ ਸ੍ਰੀ ਭਗਵੰਤਾ ॥ क्रिपा करै जो स्री भगवंता ॥ ਆਪਨ ਭੇਸ ਪੁਰਖ ਕੋ ਧਾਰੋ ॥ आपन भेस पुरख को धारो ॥ ਰਾਜ ਬਾਟ ਪਰ ਹਾਟ ਉਸਾਰੋ ॥੩॥ राज बाट पर हाट उसारो ॥३॥ ਏਕਨ ਦਰਬ ਉਧਾਰੋ ਦਿਯੋ ॥ एकन दरब उधारो दियो ॥ ਏਕਨ ਤੇ ਰਾਖਨ ਹਿਤ ਲਿਯੋ ॥ एकन ते राखन हित लियो ॥ ਅਧਿਕ ਆਪਨੀ ਪਤਿਹਿ ਚਲਾਯੋ ॥ अधिक आपनी पतिहि चलायो ॥ ਜਹ ਤਹ ਸਕਲ ਧਨਿਨ ਸੁਨਿ ਪਾਯੋ ॥੪॥ जह तह सकल धनिन सुनि पायो ॥४॥ ਸੋਫੀ ਸੂਮ ਸਾਹ ਇਕ ਤਹਾ ॥ सोफी सूम साह इक तहा ॥ ਜਾ ਕੇ ਘਰ ਸੁਨਿਯਤ ਧਨ ਮਹਾ ॥ जा के घर सुनियत धन महा ॥ ਸੁਤ ਤ੍ਰਿਯ ਕੋ ਨਹਿ ਕਰਤ ਬਿਸ੍ਵਾਸਾ ॥ सुत त्रिय को नहि करत बिस्वासा ॥ ਰਾਖਤ ਦਰਬ ਆਪਨੇ ਪਾਸਾ ॥੫॥ राखत दरब आपने पासा ॥५॥ ਸਾਹ ਸੁਈ ਤਿਹ ਨਾਰਿ ਤਕਾਯੋ ॥ साह सुई तिह नारि तकायो ॥ ਅਧਿਕ ਪ੍ਰੀਤ ਕਰਿ ਤਾਹਿ ਬੁਲਾਯੋ ॥ अधिक प्रीत करि ताहि बुलायो ॥ ਤ੍ਰਿਯ ਸੁਤ ਮਾਲ ਕਹਾ ਤਵ ਖੈ ਹੈ ॥ त्रिय सुत माल कहा तव खै है ॥ ਏਕ ਦਾਮ ਫਿਰਿ ਤੁਮੈ ਨ ਦੈ ਹੈ ॥੬॥ एक दाम फिरि तुमै न दै है ॥६॥ ਸਾਹ! ਮਾਲ ਕਹੂੰ ਅਨਤ ਰਖਾਇ ॥ साह! माल कहूं अनत रखाइ ॥ ਸਰਖਤ ਤਾ ਤੇ ਲੇਹੁ ਲਿਖਾਇ ॥ सरखत ता ते लेहु लिखाइ ॥ ਮਾਤ ਪੂਤ ਕੋਈ ਭੇਦ ਨ ਪਾਵੈ ॥ मात पूत कोई भेद न पावै ॥ ਤੁਮ ਹੀ ਚਹਹੁ, ਤਬੈ ਧਨ ਆਵੈ ॥੭॥ तुम ही चहहु, तबै धन आवै ॥७॥ ਬਚਨ ਬਹੁਰਿ ਤਿਨ ਸਾਹ ਬਖਾਨੋ ॥ बचन बहुरि तिन साह बखानो ॥ ਤੁਮ ਤੇ ਔਰ ਭਲੋ ਨਹਿ ਜਾਨੋ ॥ तुम ते और भलो नहि जानो ॥ ਮੇਰੋ ਸਕਲ ਦਰਬੁ ਤੈ ਲੇਹਿ ॥ मेरो सकल दरबु तै लेहि ॥ ਸਰਖਤ ਗੁਪਤ ਮੁਝੈ ਲਿਖਿ ਦੇਹਿ ॥੮॥ सरखत गुपत मुझै लिखि देहि ॥८॥ ਬੀਸ ਲਾਖ ਤਾ ਤੇ ਧਨ ਲਿਯਾ ॥ बीस लाख ता ते धन लिया ॥ ਸਰਖਤ ਏਕ ਤਾਹਿ ਲਿਖਿ ਦਿਯਾ ॥ सरखत एक ताहि लिखि दिया ॥ ਬਾਜੂ ਬੰਦ ਬੀਚ ਇਹ ਰਖਿਯਹੁ ॥ बाजू बंद बीच इह रखियहु ॥ ਅਵਰ ਪੁਰਖ ਸੌ ਭੇਵ ਨ ਭਖਿਯਹੁ ॥੯॥ अवर पुरख सौ भेव न भखियहु ॥९॥ ਦੈ ਧਨ ਸਾਹ ਜਬੈ ਘਰ ਗਯੋ ॥ दै धन साह जबै घर गयो ॥ ਭੇਖ ਮਜੂਰਨ ਕੋ ਤਿਨ ਲਯੋ ॥ भेख मजूरन को तिन लयो ॥ ਧਾਮ ਤਿਸੀ ਕੇ ਕਿਯਾ ਪਯਾਨਾ ॥ धाम तिसी के किया पयाना ॥ ਭੇਦ ਅਭੇਦ ਤਿਨ ਮੂੜ ਨ ਜਾਨਾ ॥੧੦॥ भेद अभेद तिन मूड़ न जाना ॥१०॥ ਕਹੀ ਕਿ ਏਕ ਟੂਕ ਮੁਹਿ ਦੇਹੁ ॥ कही कि एक टूक मुहि देहु ॥ ਪਾਨ ਭਰਾਇਸ ਗਰਦਨਿ ਲੇਹੁ ॥ पान भराइस गरदनि लेहु ॥ ਖਰਚ ਜਾਨਿ ਥੋਰੋ ਤਿਨ ਕਰੋ ॥ खरच जानि थोरो तिन करो ॥ ਭੇਦ ਅਭੇਦ ਨਹਿ ਨੈਕੁ ਬਿਚਰੋ ॥੧੧॥ भेद अभेद नहि नैकु बिचरो ॥११॥ ਜਬ ਹੀ ਘਾਤ ਨਾਰਿ ਤਿਨ ਪਾਈ ॥ जब ही घात नारि तिन पाई ॥ ਬਾਜੂ ਬੰਦ ਲਯੋ ਸਰਕਾਈ ॥ बाजू बंद लयो सरकाई ॥ ਅਪਨੀ ਕਬਜ ਕਾਢਿ ਕਰਿ ਲਈ ॥ अपनी कबज काढि करि लई ॥ ਸਤ ਕੀ ਡਾਰਿ ਤਵਨ ਮੈ ਗਈ ॥੧੨॥ सत की डारि तवन मै गई ॥१२॥ ਕਿਤਕ ਦਿਨਨ ਕਹਿ ਦੇਹ ਰੁਪਇਯਾ ॥ कितक दिनन कहि देह रुपइया ॥ ਪਠੈ ਦਯੋ ਇਕ ਤਾਹਿ ਮਨਇਯਾ ॥ पठै दयो इक ताहि मनइया ॥ ਏਕ ਹਜਾਰ ਤਹਾ ਤੋ ਲ੍ਯਾਵਹੁ ॥ एक हजार तहा तो ल्यावहु ॥ ਆਨਿ ਬਨਿਜ ਕੋ ਕਾਜ ਚਲਾਵਹੁ ॥੧੩॥ आनि बनिज को काज चलावहु ॥१३॥ ਤਿਨਕ ਹਜਾਰ ਨ ਤਾ ਕੌ ਦਿਯਾ ॥ तिनक हजार न ता कौ दिया ॥ ਜਿਯ ਮੈ ਕੋਪ ਸਾਹ ਤਬ ਕਿਯਾ ॥ जिय मै कोप साह तब किया ॥ ਬਾਧਿ ਲੈ ਗਯੋ ਤਾ ਕਹ ਤਹਾ ॥ बाधि लै गयो ता कह तहा ॥ ਕਾਜੀ ਕੋਟਵਾਰ ਥੋ ਜਹਾ ॥੧੪॥ काजी कोटवार थो जहा ॥१४॥ ਮੋ ਤੇ ਬੀਸ ਲਾਖ ਇਨ ਲਿਯਾ ॥ मो ते बीस लाख इन लिया ॥ ਅਬ ਇਨ ਮੁਝੈ ਹਜਾਰ ਨ ਦਿਯਾ ॥ अब इन मुझै हजार न दिया ॥ ਕਹੀ ਸਭੋ ਸਰਖਤ ਤਿਹ ਹੇਰੋ ॥ कही सभो सरखत तिह हेरो ॥ ਇਨ ਕੋ ਅਬ ਹੀ ਨ੍ਯਾਇ ਨਿਬੇਰੋ ॥੧੫॥ इन को अब ही न्याइ निबेरो ॥१५॥ ਛੋਰਿ ਸਰਖਤਹਿ ਸਭਨ ਨਿਹਾਰੋ ॥ छोरि सरखतहि सभन निहारो ॥ ਰੁਪਯਾ ਸੌ ਇਕ ਤਹਾ ਬਿਚਾਰੋ ॥ रुपया सौ इक तहा बिचारो ॥ ਸਾਚਾ ਤੇ ਝੂਠਾ ਤਿਹ ਕਿਯਾ ॥ साचा ते झूठा तिह किया ॥ ਸਭ ਧਨੁ ਹਰੋ ਕਾਢਿ ਤਿਹ ਦਿਯਾ ॥੧੬॥ सभ धनु हरो काढि तिह दिया ॥१६॥ |
Dasam Granth |