ਦਸਮ ਗਰੰਥ । दसम ग्रंथ । |
Page 1312 ਨਿਰਖਿ ਭੂਪ ਤਿਹ ਰਹਾ ਲੁਭਾਇ ॥ निरखि भूप तिह रहा लुभाइ ॥ ਵਹੈ ਸਖੀ ਤਹ ਦੇਇ ਪਠਾਇ ॥ वहै सखी तह देइ पठाइ ॥ ਪ੍ਰਿਥਮੇ ਨਿਰਖਿ ਤਾਹਿ ਤੁਮ ਆਵਹੋ ॥ प्रिथमे निरखि ताहि तुम आवहो ॥ ਬਹੁਰਿ ਬਿਯਾਹ ਕੋ ਬ੍ਯੋਤ ਬਨਾਵਹੁ ॥੧੨॥ बहुरि बियाह को ब्योत बनावहु ॥१२॥ ਸੁਨਤ ਬਚਨ ਸਹਚਰਿ ਤਹ ਗਈ ॥ सुनत बचन सहचरि तह गई ॥ ਟਾਰਿ ਘਰੀ ਦ੍ਵੈ ਆਵਤ ਭਈ ॥ टारि घरी द्वै आवत भई ॥ ਤਿਹ ਮੁਖ ਤੇ ਹ੍ਵੈ ਬਚਨ ਉਚਾਰੇ ॥ तिह मुख ते ह्वै बचन उचारे ॥ ਸੁਨਹੁ ਸ੍ਰਵਨ ਦੈ ਭੂਪ ਹਮਾਰੇ! ॥੧੩॥ सुनहु स्रवन दै भूप हमारे! ॥१३॥ ਪ੍ਰਥਮ ਸੁਤਾ ਅਪਨੀ ਤਿਹ ਦੀਜੈ ॥ प्रथम सुता अपनी तिह दीजै ॥ ਬਹੁਰੌ ਬਹਿਨਿ ਤਵਨ ਕੀ ਲੀਜੈ ॥ बहुरौ बहिनि तवन की लीजै ॥ ਸੁਨਤ ਬੈਨ ਨ੍ਰਿਪ ਫੇਰ ਨ ਕੀਨੋ ॥ सुनत बैन न्रिप फेर न कीनो ॥ ਦੁਹਿਤਹਿ ਕਾਢਿ ਤਵਨ ਕਹ ਦੀਨੋ ॥੧੪॥ दुहितहि काढि तवन कह दीनो ॥१४॥ ਸੁਤਾ ਪ੍ਰਥਮ ਦੈ ਬ੍ਯਾਹ ਰਚਾਯੋ ॥ सुता प्रथम दै ब्याह रचायो ॥ ਨ੍ਰਿਪ ਕੌ ਬ੍ਯਾਹ ਨਾਰਿ ਕਰ ਲ੍ਯਾਯੋ ॥ न्रिप कौ ब्याह नारि कर ल्यायो ॥ ਤਬ ਤਿਨ ਬਧਿ ਤਿਹ ਜੜ ਕੋ ਕਿਯੋ ॥ तब तिन बधि तिह जड़ को कियो ॥ ਦੁਹਿਤਾ ਸਹਿਤ ਰਾਜ ਹਰ ਲਿਯੋ ॥੧੫॥ दुहिता सहित राज हर लियो ॥१५॥ ਪ੍ਰਥਮ ਸੁਤਾ ਰਾਜਾ ਕੀ ਹਰੀ ॥ प्रथम सुता राजा की हरी ॥ ਬਹੁਰਿ ਨਾਸ ਤਿਹ ਤਨ ਕੀ ਕਰੀ ॥ बहुरि नास तिह तन की करी ॥ ਬਹੁਰੌ ਛੀਨਿ ਰਾਜ ਤਿਨ ਲੀਨਾ ॥ बहुरौ छीनि राज तिन लीना ॥ ਬਰਿ ਬਿਲਾਸ ਦੇਈ ਕਹ ਕੀਨਾ ॥੧੬॥ बरि बिलास देई कह कीना ॥१६॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਚਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੫॥੬੫੩੧॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ पचपन चरित्र समापतम सतु सुभम सतु ॥३५५॥६५३१॥अफजूं॥ ਚੌਪਈ ॥ चौपई ॥ ਸੁਨੁ ਨ੍ਰਿਪ ਕਥਾ ਬਖਾਨੈ ਔਰੈ ॥ सुनु न्रिप कथा बखानै औरै ॥ ਜੋ ਭਈ ਏਕ ਰਾਜ ਕੀ ਠੌਰੈ ॥ जो भई एक राज की ठौरै ॥ ਸਹਿਰ ਸੁ ਨਾਰ ਗਾਵ ਹੈ ਜਹਾ ॥ सहिर सु नार गाव है जहा ॥ ਸਬਲ ਸਿੰਘ ਰਾਜਾ ਇਕ ਤਹਾ ॥੧॥ सबल सिंघ राजा इक तहा ॥१॥ ਦਲ ਥੰਭਨ ਦੇਈ ਤਿਹ ਨਾਰਿ ॥ दल थ्मभन देई तिह नारि ॥ ਜੰਤ੍ਰ ਮੰਤ੍ਰ ਜਿਹ ਪੜੇ ਸੁਧਾਰਿ ॥ जंत्र मंत्र जिह पड़े सुधारि ॥ ਜੋਗੀ ਇਕ ਸੁੰਦਰ ਤਹ ਆਯੋ ॥ जोगी इक सुंदर तह आयो ॥ ਜਿਹ ਸਮ ਸੁੰਦਰ ਬਿਧ ਨ ਬਨਾਯੋ ॥੨॥ जिह सम सुंदर बिध न बनायो ॥२॥ ਰਾਨੀ ਨਿਰਖਿ ਰੀਝਿ ਤਿਹ ਰਹੀ ॥ रानी निरखि रीझि तिह रही ॥ ਮਨ ਬਚ ਕ੍ਰਮ ਐਸੀ ਬਿਧਿ ਕਹੀ ॥ मन बच क्रम ऐसी बिधि कही ॥ ਜਿਹ ਚਰਿਤ੍ਰ ਜੁਗਿਯਾ ਕਹ ਪੈਯੈ ॥ जिह चरित्र जुगिया कह पैयै ॥ ਉਸੀ ਚਰਿਤ੍ਰ ਕੌ ਆਜੁ ਬਨੈਯੈ ॥੩॥ उसी चरित्र कौ आजु बनैयै ॥३॥ ਬ੍ਰਿਸਟਿ ਬਿਨਾ ਬਦਰਾ ਗਰਜਾਏ ॥ ब्रिसटि बिना बदरा गरजाए ॥ ਮੰਤ੍ਰ ਸਕਤਿ ਅੰਗਰਾ ਬਰਖਾਏ ॥ मंत्र सकति अंगरा बरखाए ॥ ਸ੍ਰੋਨ ਅਸਥਿ ਪ੍ਰਿਥਮੀ ਪਰ ਪਰੈ ॥ स्रोन असथि प्रिथमी पर परै ॥ ਨਿਰਖਿ ਲੋਗ ਸਭ ਹੀ ਜਿਯ ਡਰੈ ॥੪॥ निरखि लोग सभ ही जिय डरै ॥४॥ ਭੂਪ ਮੰਤ੍ਰਿਯਨ ਬੋਲਿ ਪਠਾਯੋ ॥ भूप मंत्रियन बोलि पठायो ॥ ਬੋਲਿ ਬਿਪ੍ਰ ਪੁਸਤਕਨ ਦਿਖਾਯੋ ॥ बोलि बिप्र पुसतकन दिखायो ॥ ਇਨ ਬਿਘਨਨ ਕੋ ਕਹ ਉਪਚਾਰਾ ॥ इन बिघनन को कह उपचारा ॥ ਤੁਮ ਸਭ ਹੀ ਮਿਲਿ ਕਰਹੁ ਬਿਚਾਰਾ ॥੫॥ तुम सभ ही मिलि करहु बिचारा ॥५॥ ਤਬ ਲਗਿ ਬੀਰ ਹਾਕਿ ਤਿਹ ਰਾਨੀ ॥ तब लगि बीर हाकि तिह रानी ॥ ਇਹ ਬਿਧਿ ਸੌ ਕਹਵਾਈ ਬਾਨੀ ॥ इह बिधि सौ कहवाई बानी ॥ ਏਕ ਕਾਜ ਉਬਰੇ ਜੋ ਕਰੈ ॥ एक काज उबरे जो करै ॥ ਨਾਤਰ ਪ੍ਰਜਾ ਸਹਿਤ ਨ੍ਰਿਪ ਮਰੈ ॥੬॥ नातर प्रजा सहित न्रिप मरै ॥६॥ ਸਭਹਿਨ ਲਖੀ ਗਗਨ ਕੀ ਬਾਨੀ ॥ सभहिन लखी गगन की बानी ॥ ਬੀਰ ਬਾਕ੍ਯ ਕਿਨਹੂੰ ਨ ਪਛਾਨੀ ॥ बीर बाक्य किनहूं न पछानी ॥ ਬਹੁਰਿ ਬੀਰ ਤਿਨ ਐਸ ਉਚਾਰੋ ॥ बहुरि बीर तिन ऐस उचारो ॥ ਸੁ ਮੈ ਕਹਤ ਹੌ ਸੁਨਹੁ ਪ੍ਯਾਰੋ! ॥੭॥ सु मै कहत हौ सुनहु प्यारो! ॥७॥ ਜੌ ਰਾਜਾ ਅਪਨੀ ਲੈ ਨਾਰੀ ॥ जौ राजा अपनी लै नारी ॥ ਜੁਗਿਯਨ ਦੈ ਧਨ ਸਹਿਤ ਸੁਧਾਰੀ ॥ जुगियन दै धन सहित सुधारी ॥ ਤਬ ਇਹ ਪ੍ਰਜਾ ਸਹਿਤ ਨਹਿ ਮਰੈ ॥ तब इह प्रजा सहित नहि मरै ॥ ਅਬਿਚਲ ਰਾਜ ਪ੍ਰਿਥੀ ਪਰ ਕਰੈ ॥੮॥ अबिचल राज प्रिथी पर करै ॥८॥ |
Dasam Granth |