ਦਸਮ ਗਰੰਥ । दसम ग्रंथ । |
Page 1308 ਕਾਮ ਭੋਗ ਤਾ ਸੌ ਦ੍ਰਿੜ ਕੀਨਾ ॥ काम भोग ता सौ द्रिड़ कीना ॥ ਭਾਂਤਿ ਭਾਂਤਿ ਪਿਯ ਕੋ ਰਸ ਲੀਨਾ ॥ भांति भांति पिय को रस लीना ॥ ਰਾਜ ਪਾਟ ਸਭ ਹੀ ਸੁ ਬਿਸਾਰਿਯੋ ॥ राज पाट सभ ही सु बिसारियो ॥ ਤਾ ਕੇ ਹਾਥ ਬੇਚਿ ਜੀਯ ਡਾਰਿਯੋ ॥੪॥ ता के हाथ बेचि जीय डारियो ॥४॥ ਸਭ ਅਤੀਤ ਗ੍ਰਿਹਿ ਨਿਵਤਿ ਪਠਾਏ ॥ सभ अतीत ग्रिहि निवति पठाए ॥ ਬਸਤ੍ਰ ਭਗੌਹੈ ਤਿਸ ਪਹਿਰਾਏ ॥ बसत्र भगौहै तिस पहिराए ॥ ਆਪਹੁ ਬਸਤ੍ਰ ਭਗੌਹੇ ਧਰਿ ਕੈ ॥ आपहु बसत्र भगौहे धरि कै ॥ ਜਾਤ ਭਈ ਤਿਹ ਸਾਥ ਨਿਕਰਿ ਕੈ ॥੫॥ जात भई तिह साथ निकरि कै ॥५॥ ਚੋਬਦਾਰ ਕਿਨਹੂੰ ਨ ਹਟਾਈ ॥ चोबदार किनहूं न हटाई ॥ ਸਭਹਿਨ ਕਰਿ ਜੋਗੀ ਠਹਰਾਈ ॥ सभहिन करि जोगी ठहराई ॥ ਜਬ ਵਹੁ ਜਾਤ ਕੋਸ ਬਹੁ ਭਈ ॥ जब वहु जात कोस बहु भई ॥ ਤਬ ਰਾਜੈ ਪਾਛੇ ਸੁਧ ਲਈ ॥੬॥ तब राजै पाछे सुध लई ॥६॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕ੍ਯਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੧॥੬੪੭੬॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ इक्यावन चरित्र समापतम सतु सुभम सतु ॥३५१॥६४७६॥अफजूं॥ ਚੌਪਈ ॥ चौपई ॥ ਇਸਕ ਤੰਬੋਲ ਸਹਿਰ ਜਹ ਸੋਹੈ ॥ इसक त्मबोल सहिर जह सोहै ॥ ਇਸਕ ਤੰਬੋਲ ਨਰਿਸ ਤਹ ਕੋ ਹੈ ॥ इसक त्मबोल नरिस तह को है ॥ ਇਸਕਪੇਚ ਦੇ ਤਾ ਕੀ ਰਾਨੀ ॥ इसकपेच दे ता की रानी ॥ ਸੁੰਦਰਿ ਦੇਸ ਦੇਸ ਮਹਿ ਜਾਨੀ ॥੧॥ सुंदरि देस देस महि जानी ॥१॥ ਕਾਜੀ ਬਸਤ ਏਕ ਤਹ ਭਾਰੋ ॥ काजी बसत एक तह भारो ॥ ਆਰਫ ਦੀਨ ਨਾਮ ਉਜਿਯਾਰੋ ॥ आरफ दीन नाम उजियारो ॥ ਸੁਤਾ ਜੇਬਤੁਲ ਨਿਸਾ ਤਵਨ ਕੀ ॥ सुता जेबतुल निसा तवन की ॥ ਸਸਿ ਕੀ ਸੀ ਦੁਤਿ ਲਗਤ ਜਵਨ ਕੀ ॥੨॥ ससि की सी दुति लगत जवन की ॥२॥ ਤਹ ਗੁਲਜਾਰ ਰਾਇ ਇਕ ਨਾਮਾ ॥ तह गुलजार राइ इक नामा ॥ ਥਕਿਤ ਰਹਤ ਨਿਰਖਤ ਜਿਹ ਬਾਮਾ ॥ थकित रहत निरखत जिह बामा ॥ ਸੋ ਕਾਜੀ ਕੀ ਸੁਤਾ ਨਿਹਾਰਾ ॥ सो काजी की सुता निहारा ॥ ਮਦਨ ਬਾਨ ਤਹ ਤਾਹਿ ਪ੍ਰਹਾਰਾ ॥੩॥ मदन बान तह ताहि प्रहारा ॥३॥ ਹਿਤੂ ਜਾਨਿ ਇਕ ਸਖੀ ਬੁਲਾਈ ॥ हितू जानि इक सखी बुलाई ॥ ਤਾ ਕਹ ਕਹਾ ਭੇਦ ਸਮਝਾਈ ॥ ता कह कहा भेद समझाई ॥ ਜੌ ਤਾ ਕਹ ਤੈ ਮੋਹਿ ਮਿਲਾਵੈਂ ॥ जौ ता कह तै मोहि मिलावैं ॥ ਮੁਖ ਮਾਂਗੈ ਸੋਈ ਬਰੁ ਪਾਵੈਂ ॥੪॥ मुख मांगै सोई बरु पावैं ॥४॥ ਸਖੀ ਗਈ ਤਬ ਹੀ ਤਾ ਕੇ ਪ੍ਰਤਿ ॥ सखी गई तब ही ता के प्रति ॥ ਆਨਿ ਮਿਲਾਇ ਦਯੌ ਤਿਨ ਸੁਭ ਮਤਿ ॥ आनि मिलाइ दयौ तिन सुभ मति ॥ ਭਾਂਤਿ ਭਾਂਤਿ ਦੁਹੂੰ ਕਰੇ ਬਿਲਾਸਾ ॥ भांति भांति दुहूं करे बिलासा ॥ ਤਜਿ ਕਰਿ ਮਾਤ ਪਿਤਾ ਕੋ ਤ੍ਰਾਸਾ ॥੫॥ तजि करि मात पिता को त्रासा ॥५॥ ਅਸ ਗੀ ਅਟਕਿ ਤਵਨ ਪਰ ਤਰੁਨੀ ॥ अस गी अटकि तवन पर तरुनी ॥ ਜੋਰਿ ਨ ਸਕਤ ਪਲਕ ਸੌ ਬਰਨੀ ॥ जोरि न सकत पलक सौ बरनी ॥ ਰੈਨਿ ਦਿਵਸ ਤਿਹ ਪ੍ਰਭਾ ਨਿਹਾਰੈ ॥ रैनि दिवस तिह प्रभा निहारै ॥ ਧੰਨ੍ਯ ਜਨਮ ਕਰਿ ਅਪਨ ਬਿਚਾਰੈ ॥੬॥ धंन्य जनम करि अपन बिचारै ॥६॥ ਧੰਨਿ ਧੰਨਿ ਤਵਨ ਦਿਵਸ ਬਡਭਾਗੀ ॥ धंनि धंनि तवन दिवस बडभागी ॥ ਜਿਹ ਦਿਨ ਲਗਨ ਤੁਮਾਰੀ ਲਾਗੀ ॥ जिह दिन लगन तुमारी लागी ॥ ਅਬ ਕਛੁ ਐਸ ਉਪਾਵ ਬਨੈਯੈ ॥ अब कछु ऐस उपाव बनैयै ॥ ਜਿਹ ਛਲ ਪਿਯ ਕੇ ਸੰਗ ਸਿਧੈਯੈ ॥੭॥ जिह छल पिय के संग सिधैयै ॥७॥ ਬੋਲਿ ਭੇਦ ਸਭ ਪਿਯਹਿ ਸਿਖਾਯੋ ॥ बोलि भेद सभ पियहि सिखायो ॥ ਰੋਮਨਾਸ ਤਿਹ ਬਦਨ ਲਗਾਯੋ ॥ रोमनास तिह बदन लगायो ॥ ਸਭ ਹੀ ਕੇਸ ਦੂਰ ਕਰਿ ਡਾਰੇ ॥ सभ ही केस दूर करि डारे ॥ ਪੁਰਖ ਨਾਰਿ ਨਹਿ ਜਾਤ ਬਿਚਾਰੇ ॥੮॥ पुरख नारि नहि जात बिचारे ॥८॥ ਸਭ ਤ੍ਰਿਯ ਭੇਸ ਧਰਾ ਪ੍ਰੀਤਮ ਜਬ ॥ सभ त्रिय भेस धरा प्रीतम जब ॥ ਠਾਂਢਾ ਭਯੋ ਅਦਾਲਤਿ ਮੈ ਤਬ ॥ ठांढा भयो अदालति मै तब ॥ ਕਹਿ ਮੁਰ ਚਿਤ ਕਾਜੀ ਸੁਤ ਲੀਨਾ ॥ कहि मुर चित काजी सुत लीना ॥ ਮੈ ਚਾਹਤ ਤਾ ਕੌ ਪਤਿ ਕੀਨਾ ॥੯॥ मै चाहत ता कौ पति कीना ॥९॥ ਕਾਜੀ ਕਾਢਿ ਕਿਤਾਬ ਨਿਹਾਰੀ ॥ काजी काढि किताब निहारी ॥ ਦੇਖਿ ਦੇਖਿ ਕਰਿ ਇਹੈ ਉਚਾਰੀ ॥ देखि देखि करि इहै उचारी ॥ ਜੋ ਆਵੈ ਆਪਨ ਹ੍ਵੈ ਰਾਜੀ ॥ जो आवै आपन ह्वै राजी ॥ ਤਾ ਕਹ ਕਹਿ ਨ ਸਕਤ ਕਛੁ ਕਾਜੀ ॥੧੦॥ ता कह कहि न सकत कछु काजी ॥१०॥ |
Dasam Granth |