ਦਸਮ ਗਰੰਥ । दसम ग्रंथ ।

Page 1235

ਜਬ ਮਦ ਕਰਿ ਮਤਵਾਰਾ ਕਿਯੋ ॥

जब मद करि मतवारा कियो ॥

ਭੁਜ ਤੇ ਪਕਰਿ ਸੇਜ ਪਰ ਦਿਯੋ ॥

भुज ते पकरि सेज पर दियो ॥

ਅਧਿਕ ਮਾਨਿ ਰੁਚਿ ਗਰੇ ਲਗਾਯੋ ॥

अधिक मानि रुचि गरे लगायो ॥

ਉਛਰਿ ਉਛਰਿ ਕਰਿ ਭੋਗ ਕਮਾਯੋ ॥੯॥

उछरि उछरि करि भोग कमायो ॥९॥

ਏਕ ਤਰੁਨ ਦੂਸਰ ਮਦ ਮਾਤੋ ॥

एक तरुन दूसर मद मातो ॥

ਤੀਸਰ ਭੋਗ ਤਰੁਨਿ ਕੇ ਰਾਤੋ ॥

तीसर भोग तरुनि के रातो ॥

ਦੁਹੂੰਅਨ ਮਧ ਹਾਰ ਕੋ ਮਾਨੈ? ॥

दुहूंअन मध हार को मानै? ॥

ਚਾਰਹੁ ਬੇਦ ਭੇਦ ਇਹ ਜਾਨੈ ॥੧੦॥

चारहु बेद भेद इह जानै ॥१०॥

ਜਬ ਤ੍ਰਿਯ ਤਰੁਨਿ, ਤਰੁਨ ਕਹ ਪਾਵੈ ॥

जब त्रिय तरुनि, तरुन कह पावै ॥

ਛਿਨ ਛਤਿਯਾ ਤੇ ਛੋਰਿ ਨ ਭਾਵੈ ॥

छिन छतिया ते छोरि न भावै ॥

ਗਹਿ ਗਹਿ ਤਾ ਕਹ ਗਰੇ ਲਗਾਵੈ ॥

गहि गहि ता कह गरे लगावै ॥

ਚਾਰਿ ਪਹਿਰ ਨਿਸਿ ਭੋਗ ਕਮਾਵੈ ॥੧੧॥

चारि पहिर निसि भोग कमावै ॥११॥

ਭੋਗ ਕਰਤ ਤਰੁਨੀ ਬਸਿ ਭਈ ॥

भोग करत तरुनी बसि भई ॥

ਪਰ ਕੀ ਤੇ ਵਾ ਕੀ ਹ੍ਵੈ ਗਈ ॥

पर की ते वा की ह्वै गई ॥

ਛਿਨ ਇਕ ਛੈਲ ਨ ਛੋਰਿਯੋ ਜਾਵੈ ॥

छिन इक छैल न छोरियो जावै ॥

ਛੈਲਿਯਹਿ ਯਾਰ ਛਬੀਲੋ ਭਾਵੈ ॥੧੨॥

छैलियहि यार छबीलो भावै ॥१२॥

ਕੋਕਸਾਰ ਕੇ ਮਤਨ ਉਚਾਰੈ ॥

कोकसार के मतन उचारै ॥

ਅਮਲ ਪਾਨ ਕਰਿ ਦ੍ਰਿੜ ਰਤਿ ਧਾਰੈ ॥

अमल पान करि द्रिड़ रति धारै ॥

ਆਨ ਪੁਰਖ ਕੀ ਕਾਨਿ ਨ ਕਰਹੀ ॥

आन पुरख की कानि न करही ॥

ਭਾਂਤਿ ਭਾਂਤਿ ਕੇ ਭੋਗਨ ਭਰਹੀ ॥੧੩॥

भांति भांति के भोगन भरही ॥१३॥

ਪੋਸਤ ਭਾਂਗ ਅਫੀਮ ਮੰਗਾਵੈ ॥

पोसत भांग अफीम मंगावै ॥

ਏਕ ਖਾਟ ਪਰ ਬੈਠਿ ਚੜਾਵੈ ॥

एक खाट पर बैठि चड़ावै ॥

ਹਸਿ ਹਸਿ ਕਰਿ ਦੋਊ ਜਾਂਘਨ ਲੇਹੀ ॥

हसि हसि करि दोऊ जांघन लेही ॥

ਰਾਜ ਤਰੁਨਿ ਕੌ ਬਹੁ ਸੁਖ ਦੇਹੀ ॥੧੪॥

राज तरुनि कौ बहु सुख देही ॥१४॥

ਭੋਗ ਕਰਤ ਨਿਸਿ ਸਕਲ ਬਿਤਾਵੈ ॥

भोग करत निसि सकल बितावै ॥

ਸੋਇ ਰਹੈ ਉਠਿ ਕੇਲਿ ਕਮਾਵੈ ॥

सोइ रहै उठि केलि कमावै ॥

ਫਿਰਿ ਫਿਰਿ ਤ੍ਰਿਯ ਆਸਨ ਕਹ ਲੈ ਕੈ ॥

फिरि फिरि त्रिय आसन कह लै कै ॥

ਭਾਂਤਿ ਭਾਂਤਿ ਕੈ ਚੁੰਬਨ ਕੈ ਕੈ ॥੧੫॥

भांति भांति कै चु्मबन कै कै ॥१५॥

ਭੋਗ ਕਰਤ ਤਰੁਨਿਯਹਿ ਰਿਝਾਯੋ ॥

भोग करत तरुनियहि रिझायो ॥

ਭਾਂਤਿ ਅਨਿਕ ਤਿਨ ਕੇਲ ਮਚਾਯੋ ॥

भांति अनिक तिन केल मचायो ॥

ਇਹ ਬਿਧਿ ਹੌ ਹਸਿ ਤਾਹਿ ਉਚਾਰੋ ॥

इह बिधि हौ हसि ताहि उचारो ॥

ਕਹੌ ਜੁ ਤੁਮ ਸੌ ਸੁਨਹੋ ਪ੍ਯਾਰੋ! ॥੧੬॥

कहौ जु तुम सौ सुनहो प्यारो! ॥१६॥

ਜਬ ਤਰੁਨੀ ਸੰਗ ਦ੍ਰਿੜ ਰਤਿ ਕਰੀ ॥

जब तरुनी संग द्रिड़ रति करी ॥

ਭਾਂਤਿ ਭਾਂਤਿ ਕੇ ਭੋਗਨ ਭਰੀ ॥

भांति भांति के भोगन भरी ॥

ਰੀਝਿ ਤਰੁਨਿ ਇਹ ਭਾਂਤਿ ਉਚਾਰੀ ॥

रीझि तरुनि इह भांति उचारी ॥

ਮਿਤ੍ਰ! ਭਈ ਮੈ ਦਾਸ ਤਿਹਾਰੀ ॥੧੭॥

मित्र! भई मै दास तिहारी ॥१७॥

ਅਬ ਜੌ ਕਹੋ, ਨੀਰ ਭਰਿ ਲ੍ਯਾਊ? ॥

अब जौ कहो, नीर भरि ल्याऊ? ॥

ਬਾਰ ਅਨੇਕ ਬਜਾਰ ਬਿਕਾਊ ॥

बार अनेक बजार बिकाऊ ॥

ਜੇ ਤੁਮ ਕਹੋ, ਵਹੈ ਮੈ ਕਰਿਹੌ ॥

जे तुम कहो, वहै मै करिहौ ॥

ਔਰ ਕਿਸੂ ਤੇ ਨੈਕੁ ਨ ਡਰਿਹੋ ॥੧੮॥

और किसू ते नैकु न डरिहो ॥१८॥

ਮਿਤ੍ਰ ਬਿਹਸਿ ਇਹ ਭਾਂਤਿ ਉਚਾਰਾ ॥

मित्र बिहसि इह भांति उचारा ॥

ਅਬ ਮੈ ਭਯੋ ਗੁਲਾਮ ਤਿਹਾਰਾ ॥

अब मै भयो गुलाम तिहारा ॥

ਤੋ ਸੀ ਤਰੁਨਿ ਭੋਗ ਕਹ ਪਾਈ ॥

तो सी तरुनि भोग कह पाई ॥

ਪੂਰਨ ਭਈ ਮੋਰਿ ਭਗਤਾਈ ॥੧੯॥

पूरन भई मोरि भगताई ॥१९॥

ਅਬ ਇਹ ਬਾਤ ਚਿਤ ਮੈ ਮੇਰੇ ॥

अब इह बात चित मै मेरे ॥

ਸੋ ਮੈ ਕਹਤ ਯਾਰ! ਸੰਗ ਤੇਰੇ ॥

सो मै कहत यार! संग तेरे ॥

ਅਬ ਕਛੁ ਐਸ ਉਪਾਵ ਬਨੈਯੈ ॥

अब कछु ऐस उपाव बनैयै ॥

ਜਾ ਤੇ ਤੋ ਕਹ ਸਦਾ ਹੰਢੈਯੈ ॥੨੦॥

जा ते तो कह सदा हंढैयै ॥२०॥

ਅਬ ਤੁਮ ਐਸ ਚਰਿਤ੍ਰ ਬਨਾਵਹੁ ॥

अब तुम ऐस चरित्र बनावहु ॥

ਜਾ ਤੇ ਮੋਹਿ ਸਦਾ ਤੁਮ ਪਾਵਹੁ ॥

जा ते मोहि सदा तुम पावहु ॥

ਭੇਦ ਦੂਸਰੋ ਪੁਰਖ ਨ ਪਾਵੈ ॥

भेद दूसरो पुरख न पावै ॥

ਲਹੈ ਨ ਸ੍ਵਾਨ, ਨ ਭੂਸਨ ਆਵੈ ॥੨੧॥

लहै न स्वान, न भूसन आवै ॥२१॥

ਰਾਨੀ ਸੁਨੀ ਬਾਤ ਐਸੀ ਜਬ ॥

रानी सुनी बात ऐसी जब ॥

ਬਚਨ ਕਹਾ ਹਸਿ ਕਰਿ ਪਿਯ ਸੋ ਤਬ ॥

बचन कहा हसि करि पिय सो तब ॥

ਰੋਮ ਨਾਸ ਤੁਮ ਬਦਨ ਲਗਾਵਹੁ ॥

रोम नास तुम बदन लगावहु ॥

ਸਕਲ ਨਾਰਿ ਕੋ ਭੇਸ ਬਨਾਵਹੁ ॥੨੨॥

सकल नारि को भेस बनावहु ॥२२॥

TOP OF PAGE

Dasam Granth