ਦਸਮ ਗਰੰਥ । दसम ग्रंथ ।

Page 1213

ਪੜਿ ਪਤ੍ਰੀ ਪਿਤ ਕੰਠ ਲਗਾਈ ॥

पड़ि पत्री पित कंठ लगाई ॥

ਅਧਿਕ ਪਾਲਕੀ ਤਹਾ ਪਠਾਈ ॥

अधिक पालकी तहा पठाई ॥

ਚੰਪਕਲਾ ਕਹ ਗ੍ਰਿਹ ਲੈ ਆਯੋ ॥

च्मपकला कह ग्रिह लै आयो ॥

ਮੂਰਖ ਭੇਦ ਅਭੇਦ ਨ ਪਾਯੋ ॥੧੨॥

मूरख भेद अभेद न पायो ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੮॥੫੨੨੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ अठसठ चरित्र समापतम सतु सुभम सतु ॥२६८॥५२२९॥अफजूं॥


ਚੌਪਈ ॥

चौपई ॥

ਗੂਆ ਬੰਦਰ ਇਕ ਰਹਤ ਨ੍ਰਿਪਾਲਾ ॥

गूआ बंदर इक रहत न्रिपाला ॥

ਜਾ ਕੋ ਡੰਡ ਭਰਤ ਭੂਆਲਾ ॥

जा को डंड भरत भूआला ॥

ਅਪ੍ਰਮਾਨ ਤਾ ਕੇ ਘਰ ਮੈ ਧਨ ॥

अप्रमान ता के घर मै धन ॥

ਚੰਦ੍ਰ ਸੂਰ ਕੈ ਇੰਦ੍ਰ ਦੁਤਿਯ ਜਨੁ ॥੧॥

चंद्र सूर कै इंद्र दुतिय जनु ॥१॥

ਮਿਤ੍ਰ ਮਤੀ ਤਾ ਕੀ ਅਰਧੰਗਾ ॥

मित्र मती ता की अरधंगा ॥

ਪੁੰਨ੍ਯਮਾਨ ਦੂਸਰ ਜਨੁ ਗੰਗਾ ॥

पुंन्यमान दूसर जनु गंगा ॥

ਮੀਨ ਕੇਤੁ ਰਾਜਾ ਤਹ ਰਾਜੈ ॥

मीन केतु राजा तह राजै ॥

ਜਾ ਕੋ ਨਿਰਖਿ ਮੀਨ ਧੁਜ ਲਾਜੈ ॥੨॥

जा को निरखि मीन धुज लाजै ॥२॥

ਅੜਿਲ ॥

अड़िल ॥

ਸ੍ਰੀ ਝਖਕੇਤੁ ਮਤੀ; ਦੁਹਿਤਾ ਤਿਹ ਜਾਨਿਯੈ ॥

स्री झखकेतु मती; दुहिता तिह जानियै ॥

ਅਪ੍ਰਮਾਨ ਅਬਲਾ ਕੀ; ਪ੍ਰਭਾ ਪ੍ਰਮਾਨਿਯੈ ॥

अप्रमान अबला की; प्रभा प्रमानियै ॥

ਜਾ ਸਮ ਸੁੰਦਰਿ ਕਹੂੰ ਨ; ਜਗ ਮਹਿ ਜਾਨਿਯਤ ॥

जा सम सुंदरि कहूं न; जग महि जानियत ॥

ਹੋ ਰੂਪਮਾਨ ਉਹਿ ਕੀ ਸੀ; ਵਹੀ ਬਖਾਨਿਯਤ ॥੩॥

हो रूपमान उहि की सी; वही बखानियत ॥३॥

ਚੌਪਈ ॥

चौपई ॥

ਪ੍ਰਾਤ ਭਏ ਨ੍ਰਿਪ ਸਭਾ ਲਗਾਈ ॥

प्रात भए न्रिप सभा लगाई ॥

ਊਚ ਨੀਚ ਸਭ ਲਿਯਾ ਬੁਲਾਈ ॥

ऊच नीच सभ लिया बुलाई ॥

ਤਹ ਇਕ ਪੁਤ੍ਰ ਸਾਹੁ ਕੋ ਆਯੋ ॥

तह इक पुत्र साहु को आयो ॥

ਜਿਹ ਸਮ ਦਿਤਿ ਆਦਿਤਿ ਨ ਜਾਯੋ ॥੪॥

जिह सम दिति आदिति न जायो ॥४॥

ਅੜਿਲ ॥

अड़िल ॥

ਰਾਜ ਕੁਅਰਿ ਰਹੀ ਥਕਿਤ; ਸੁ ਤਾਹਿ ਨਿਹਾਰਿ ਕਰਿ ॥

राज कुअरि रही थकित; सु ताहि निहारि करि ॥

ਚਕ੍ਰਿਤ ਚਿਤ ਮਹਿ ਰਹੀ; ਚਰਿਤ੍ਰ ਬਿਚਾਰਿ ਕਰਿ ॥

चक्रित चित महि रही; चरित्र बिचारि करि ॥

ਸਖੀ ਪਠੀ ਤਿਹ ਧਾਮ; ਮਿਲਨ ਕੀ ਆਸ ਕੈ ॥

सखी पठी तिह धाम; मिलन की आस कै ॥

ਹੋ ਚਾਹ ਰਹੀ ਜਸ ਮੇਘ; ਪਪਿਹਰਾ ਪ੍ਯਾਸ ਕੈ ॥੫॥

हो चाह रही जस मेघ; पपिहरा प्यास कै ॥५॥

ਦੋਹਰਾ ॥

दोहरा ॥

ਅਤਿ ਪ੍ਰਸੰਨ੍ਯ ਚਿਤ ਮਹਿ ਭਈ; ਮਨ ਭਾਵਨ ਕਹ ਪਾਇ ॥

अति प्रसंन्य चित महि भई; मन भावन कह पाइ ॥

ਸਹਚਰਿ ਕੋ ਜੁ ਦਰਦ੍ਰਿ ਥੋ; ਤਤਛਿਨ ਦਿਯਾ ਮਿਟਾਇ ॥੬॥

सहचरि को जु दरद्रि थो; ततछिन दिया मिटाइ ॥६॥

ਚੌਪਈ ॥

चौपई ॥

ਜਬ ਹੀ ਤਰੁਨਿ ਤਰੁਨ ਕੌ ਪਾਯੋ ॥

जब ही तरुनि तरुन कौ पायो ॥

ਭਾਂਤਿ ਭਾਂਤਿ ਤਿਨ ਗਰੇ ਲਗਾਯੋ ॥

भांति भांति तिन गरे लगायो ॥

ਰੈਨਿ ਸਗਰਿ ਰਤਿ ਕਰਤ ਬਿਹਾਨੀ ॥

रैनि सगरि रति करत बिहानी ॥

ਚਾਰਿ ਪਹਰ ਪਲ ਚਾਰ ਪਛਾਨੀ ॥੭॥

चारि पहर पल चार पछानी ॥७॥

ਪਿਛਲੀ ਪਹਰ ਰਾਤ੍ਰਿ ਜਬ ਰਹੀ ॥

पिछली पहर रात्रि जब रही ॥

ਰਾਜ ਕੁਅਰਿ ਐਸੇ ਤਿਹ ਕਹੀ ॥

राज कुअरि ऐसे तिह कही ॥

ਹਮ ਤੁਮ ਆਵ ਨਿਕਸਿ ਦੋਊ ਜਾਵੈ ॥

हम तुम आव निकसि दोऊ जावै ॥

ਔਰ ਦੇਸ ਦੋਊ ਕਹੂੰ ਸੁਹਾਵੈ ॥੮॥

और देस दोऊ कहूं सुहावै ॥८॥

ਤੁਹਿ ਮੁਹਿ ਕਹ ਧਨ ਕੀ ਥੁਰ ਨਾਹੀ ॥

तुहि मुहि कह धन की थुर नाही ॥

ਤੁਮਰੀ ਚਹਤ ਕੁਸਲ ਮਨ ਮਾਹੀ ॥

तुमरी चहत कुसल मन माही ॥

ਯੌ ਕਹਿ ਦੁਹੂੰ ਅਧਿਕ ਧਨੁ ਲੀਨਾ ॥

यौ कहि दुहूं अधिक धनु लीना ॥

ਔਰੇ ਦੇਸ ਪਯਾਨਾ ਕੀਨਾ ॥੯॥

औरे देस पयाना कीना ॥९॥

ਚਤੁਰਿ ਭੇਦ ਸਹਚਰਿ ਇਕ ਪਾਈ ॥

चतुरि भेद सहचरि इक पाई ॥

ਤਿਹ ਗ੍ਰਿਹ ਕੋ ਦਈ ਆਗਿ ਲਗਾਈ ॥

तिह ग्रिह को दई आगि लगाई ॥

ਰਨਿਯਨਿ ਰਾਨੀ ਜਰੀ ਸੁਨਾਈ ॥

रनियनि रानी जरी सुनाई ॥

ਰੋਵਤ ਆਪੁ ਨ੍ਰਿਪਹਿ ਪਹਿ ਧਾਈ ॥੧੦॥

रोवत आपु न्रिपहि पहि धाई ॥१०॥

TOP OF PAGE

Dasam Granth