ਦਸਮ ਗਰੰਥ । दसम ग्रंथ ।

Page 1155

ਨਿਰਖਿ ਨ੍ਰਿਪਤਿ ਕੋ ਰੂਪ; ਮਦਨ ਕੇ ਬਸਿ ਭਈ ॥

निरखि न्रिपति को रूप; मदन के बसि भई ॥

ਲੋਕ ਲਾਜ ਕੁਲ ਕਾਨਿ; ਬਿਸਰਿ ਸਭ ਹੀ ਗਈ ॥

लोक लाज कुल कानि; बिसरि सभ ही गई ॥

ਬਧੀ ਬਿਰਹ ਕੇ ਬਾਨ; ਰਹੀ ਬਿਸਮਾਇ ਕੈ ॥

बधी बिरह के बान; रही बिसमाइ कै ॥

ਹੋ ਜਨੁਕ ਫੂਲ ਪਰ ਭਵਰ; ਰਹਿਯੋ ਉਰਝਾਇ ਕੈ ॥੪॥

हो जनुक फूल पर भवर; रहियो उरझाइ कै ॥४॥

ਪ੍ਰਥਮ ਨ੍ਰਿਪਤਿ ਕੋ ਹੇਰਿ; ਪਾਨ ਬਹੁਰੋ ਕਰੈ ॥

प्रथम न्रिपति को हेरि; पान बहुरो करै ॥

ਰਹੈ ਚਖਨ ਕਰਿ ਚਾਰਿ; ਨ ਇਤ ਉਤ ਕੌ ਟਰੈ ॥

रहै चखन करि चारि; न इत उत कौ टरै ॥

ਆਸਿਕ ਕੀ ਜ੍ਯੋ ਠਾਂਢਿ; ਬਹੁਤ ਹ੍ਵੈ ਚਿਰ ਰਹੈ ॥

आसिक की ज्यो ठांढि; बहुत ह्वै चिर रहै ॥

ਹੋ ਮੋਹ ਭਜੇ ਨ੍ਰਿਪ ਰਾਜ; ਚਿਤ ਮੈ ਯੌ ਕਹੈ ॥੫॥

हो मोह भजे न्रिप राज; चित मै यौ कहै ॥५॥

ਏਕ ਦਿਵਸ ਨ੍ਰਿਪ ਰਾਜ; ਤਵਨਿ ਤ੍ਰਿਯ ਕੋ ਲਹਿਯੋ ॥

एक दिवस न्रिप राज; तवनि त्रिय को लहियो ॥

ਮੁਹਿ ਉਪਰ ਅਟਕੀ ਤ੍ਰਿਯ; ਯੌ ਚਿਤ ਮੈ ਕਹਿਯੋ ॥

मुहि उपर अटकी त्रिय; यौ चित मै कहियो ॥

ਜੋ ਇਛਾ ਇਹ ਕਰੈ; ਸੁ ਪੂਰਨ ਕੀਜਿਯੈ ॥

जो इछा इह करै; सु पूरन कीजियै ॥

ਹੋ ਜੌ ਮਾਂਗੈ ਰਤਿ ਦਾਨ; ਤੌ ਸੋਈ ਦੀਜਿਯੈ ॥੬॥

हो जौ मांगै रति दान; तौ सोई दीजियै ॥६॥

ਚੌਪਈ ॥

चौपई ॥

ਇਹ ਸਭ ਬਾਤ ਨ੍ਰਿਪਤਿ ਪਹਿਚਾਨੀ ॥

इह सभ बात न्रिपति पहिचानी ॥

ਵਾ ਤ੍ਰਿਯ ਸੌ ਨਹਿ ਪ੍ਰਗਟ ਬਖਾਨੀ ॥

वा त्रिय सौ नहि प्रगट बखानी ॥

ਭੂਪਤਿ ਬਿਨੁ ਅਬਲਾ ਅਕੁਲਾਈ ॥

भूपति बिनु अबला अकुलाई ॥

ਏਕ ਸਹਚਰੀ ਤਹਾ ਪਠਾਈ ॥੭॥

एक सहचरी तहा पठाई ॥७॥

ਹਮ ਬੇਧੇ ਤਵ ਬਿਰਹ, ਨ੍ਰਿਪਤਿ ਬਰ! ॥

हम बेधे तव बिरह, न्रिपति बर! ॥

ਮੋਰਿ ਬਿਨਤਿ ਸੁਨਿ ਲੇਹੁ, ਸ੍ਰਵਨਿ ਧਰਿ ॥

मोरि बिनति सुनि लेहु, स्रवनि धरि ॥

ਲਪਟਿ ਲਪਟਿ ਮੋ ਸੌ ਰਤਿ ਕਰਿਯੈ ॥

लपटि लपटि मो सौ रति करियै ॥

ਕਾਮ ਤਪਤਿ ਪਿਯ! ਮੋਰ ਨਿਵਰਿਯੈ ॥੮॥

काम तपति पिय! मोर निवरियै ॥८॥

ਜਬ ਇਹ ਭਾਂਤਿ ਨ੍ਰਿਪਤਿ ਸੁਨਿ ਪਾਈ ॥

जब इह भांति न्रिपति सुनि पाई ॥

ਪਤ੍ਰੀ ਤ੍ਰਿਯ ਪ੍ਰਤਿ ਬਹੁਰਿ ਪਠਾਈ ॥

पत्री त्रिय प्रति बहुरि पठाई ॥

ਜੌ ਤੂ ਪ੍ਰਥਮ ਨਾਥ ਕਹ ਮਾਰੈ ॥

जौ तू प्रथम नाथ कह मारै ॥

ਤਿਹ ਪਾਛੇ ਮੁਹਿ ਸਾਥ ਬਿਹਾਰੈ ॥੯॥

तिह पाछे मुहि साथ बिहारै ॥९॥

ਜੁ ਕਛੁ ਕਹਿਯੋ ਤਿਹ ਨ੍ਰਿਪ ਸਮਝਾਈ ॥

जु कछु कहियो तिह न्रिप समझाई ॥

ਸੁ ਕਛੁ ਕੁਅਰਿ ਸੌ ਸਖੀ ਜਤਾਈ ॥

सु कछु कुअरि सौ सखी जताई ॥

ਜੌ ਤੂ ਪ੍ਰਥਮ ਸਾਹੁ ਕਹ ਮਾਰੈ ॥

जौ तू प्रथम साहु कह मारै ॥

ਤੌ ਰਾਜਾ ਕੇ ਸਾਥ ਬਿਹਾਰੈ ॥੧੦॥

तौ राजा के साथ बिहारै ॥१०॥

ਦੋਹਰਾ ॥

दोहरा ॥

ਯੌ ਨ੍ਰਿਪ ਬਰ, ਮੋ ਸੋ ਕਹਿਯੋ; ਪ੍ਰਥਮ ਨਾਥ ਕੌ ਘਾਇ ॥

यौ न्रिप बर, मो सो कहियो; प्रथम नाथ कौ घाइ ॥

ਬਹੁਰਿ ਹਮਾਰੀ ਨਾਰਿ ਹ੍ਵੈ; ਧਾਮ ਬਸਹੁ ਤੁਮ ਆਇ ॥੧੧॥

बहुरि हमारी नारि ह्वै; धाम बसहु तुम आइ ॥११॥

ਚੌਪਈ ॥

चौपई ॥

ਜਬ ਇਹ ਭਾਂਤਿ ਤਰੁਨਿ ਸੁਨਿ ਪਾਈ ॥

जब इह भांति तरुनि सुनि पाई ॥

ਚਿਤ ਕੈ ਬਿਖੈ ਇਹੈ ਠਹਰਾਈ ॥

चित कै बिखै इहै ठहराई ॥

ਮੈ ਇਹ ਪ੍ਰਥਮ ਸਾਹ ਕੋ ਮਾਰੌ ॥

मै इह प्रथम साह को मारौ ॥

ਨ੍ਰਿਪ ਤ੍ਰਿਯ ਹ੍ਵੈ ਨ੍ਰਿਪ ਸਾਥ ਬਿਹਾਰੌ ॥੧੨॥

न्रिप त्रिय ह्वै न्रिप साथ बिहारौ ॥१२॥

ਵਾ ਰਾਜਾ ਕੌ ਧਾਮ ਬੁਲਾਇਸਿ ॥

वा राजा कौ धाम बुलाइसि ॥

ਅਧਿਕ ਮਾਨਿ ਹਿਤ ਭੋਗ ਕਮਾਇਸਿ ॥

अधिक मानि हित भोग कमाइसि ॥

ਗਹਿ ਦ੍ਰਿੜ ਦੁਹੂੰ ਜਾਂਘ ਮਹਿ ਧਰੈ ॥

गहि द्रिड़ दुहूं जांघ महि धरै ॥

ਲਪਟਿ ਲਪਟਿ ਤਾ ਸੌ ਰਤਿ ਕਰੈ ॥੧੩॥

लपटि लपटि ता सौ रति करै ॥१३॥

ਅੜਿਲ ॥

अड़िल ॥

ਰਮਤ ਨ੍ਰਿਪਤਿ ਕੋ ਦੇਖਿ; ਸਾਹੁ ਕ੍ਰੁਧਿਤ ਭਯੋ ॥

रमत न्रिपति को देखि; साहु क्रुधित भयो ॥

ਗਹਿ ਕਰਿ ਪਾਨ ਕ੍ਰਿਪਾਨ; ਸਮੁਹਿ ਧਾਵਤ ਭਯੋ ॥

गहि करि पान क्रिपान; समुहि धावत भयो ॥

ਨਾਗਰਿ ਕੁਅਰ ਅਧਿਕ; ਮਨ ਕੋਪ ਬਿਚਾਰਿਯੋ ॥

नागरि कुअर अधिक; मन कोप बिचारियो ॥

ਹੋ ਗਹਿਰ ਨਦੀ ਕੇ ਮਾਹਿ; ਪਕਰਿ ਤਿਹ ਡਾਰਿਯੋ ॥੧੪॥

हो गहिर नदी के माहि; पकरि तिह डारियो ॥१४॥

ਚੌਪਈ ॥

चौपई ॥

ਇਹ ਬਿਧਿ ਨਾਰਿ ਸਾਹੁ ਕਹ ਮਾਰਿਯੋ ॥

इह बिधि नारि साहु कह मारियो ॥

ਆਪੁ ਰੋਇ ਸੁਰ ਊਚ ਪੁਕਾਰਿਯੋ ॥

आपु रोइ सुर ऊच पुकारियो ॥

ਦੈ ਦੈ ਮੂੰਡ ਭੂਮ ਪਰ ਮਾਰਿਯੋ ॥

दै दै मूंड भूम पर मारियो ॥

ਲੋਗਨ ਸੌ ਯੌ ਪ੍ਰਗਟ ਉਚਾਰਿਯੋ ॥੧੫॥

लोगन सौ यौ प्रगट उचारियो ॥१५॥

TOP OF PAGE

Dasam Granth