ਦਸਮ ਗਰੰਥ । दसम ग्रंथ ।

Page 1153

ਯਾ ਜੋਬਨ ਕੌ ਪਾਇ; ਅਧਿਕ ਅਬਲਨ ਕੌ ਭਜਿਯੈ ॥

या जोबन कौ पाइ; अधिक अबलन कौ भजियै ॥

ਯਾ ਜੋਬਨ ਕੌ ਪਾਇ; ਜਗਤ ਕੇ ਸੁਖਨ ਨ ਤਜਿਯੈ ॥

या जोबन कौ पाइ; जगत के सुखन न तजियै ॥

ਜਬ ਪਿਯ! ਹ੍ਵੈ ਹੌ ਬਿਰਧ; ਕਹਾ ਤੁਮ ਲੇਹੁਗੇ? ॥

जब पिय! ह्वै हौ बिरध; कहा तुम लेहुगे? ॥

ਹੋ ਬਿਰਹ ਉਸਾਸਨ ਸਾਥ; ਸਜਨ! ਜਿਯ ਦੇਹੁਗੇ ॥੮॥

हो बिरह उसासन साथ; सजन! जिय देहुगे ॥८॥

ਯਾ ਜੋਬਨ ਕੌ ਪਾਇ; ਜਗਤ ਸੁਖ ਮਾਨਿਯੈ ॥

या जोबन कौ पाइ; जगत सुख मानियै ॥

ਯਾ ਜੋਬਨ ਕਹ ਪਾਇ; ਪਰਮ ਰਸ ਠਾਨਿਯੈ ॥

या जोबन कह पाइ; परम रस ठानियै ॥

ਯਾ ਜੋਬਨ ਕਹ ਪਾਇ; ਨੇਹ ਜਗ ਕੀਜਿਯੈ ॥

या जोबन कह पाइ; नेह जग कीजियै ॥

ਹੋ ਨਾਹਕ ਜਗ ਕੇ ਮਾਝ; ਨ ਜਿਯਰਾ ਦੀਜਿਯੈ ॥੯॥

हो नाहक जग के माझ; न जियरा दीजियै ॥९॥

ਨੇਹ ਬਿਨਾ ਨ੍ਰਿਪ ਹ੍ਵੈ ਹੈ; ਗਏ ਬਖਾਨਿਯੈ ॥

नेह बिना न्रिप ह्वै है; गए बखानियै ॥

ਖੜਗ ਦਾਨ ਬਿਨ ਕੀਏ; ਨ ਜਗ ਮੈ ਜਾਨਿਯੈ ॥

खड़ग दान बिन कीए; न जग मै जानियै ॥

ਨੇਹ ਕ੍ਰਿਸਨ ਜੂ ਕਿਯੋ; ਆਜੁ ਲੌ ਗਾਇਯੈ ॥

नेह क्रिसन जू कियो; आजु लौ गाइयै ॥

ਹੋ ਨਿਰਖਿ ਜਗਤ ਕੇ ਨਾਥ; ਨਾਰਿ ਨਿਹੁਰਾਇਯੈ ॥੧੦॥

हो निरखि जगत के नाथ; नारि निहुराइयै ॥१०॥

ਦੋਹਰਾ ॥

दोहरा ॥

ਮਧੁਰੀ ਮੂਰਤਿ ਮਿਤ ਕੀ; ਬਸੀ ਚਿਤ ਮੈ ਚੀਨ ॥

मधुरी मूरति मित की; बसी चित मै चीन ॥

ਬਹੁਰਿ ਨਿਕਾਸੇ ਜਾਇ ਨਹਿ; ਨੈਨਾ ਭਏ ਰੰਗੀਨ ॥੧੧॥

बहुरि निकासे जाइ नहि; नैना भए रंगीन ॥११॥

ਮਨ ਭਾਵਨ ਕੇ ਨੈਨ ਦੋਊ; ਚੁਭੇ ਚਿਤ ਕੇ ਮਾਹਿ ॥

मन भावन के नैन दोऊ; चुभे चित के माहि ॥

ਸੇਲਨ ਜ੍ਯੋਂ ਸਰਕੈ ਪਰੇ; ਨਾਹਿ ਨਿਕਾਰੇ ਜਾਹਿ ॥੧੨॥

सेलन ज्यों सरकै परे; नाहि निकारे जाहि ॥१२॥

ਨੈਨ ਪਿਯਾ ਕੇ ਪਾਰਧੀ; ਮਨ ਮੈ ਕਿਯਾ ਨਿਵਾਸ ॥

नैन पिया के पारधी; मन मै किया निवास ॥

ਕਾਢਿ ਕਰੇਜਾ ਲੇਹਿ ਜਨੁ; ਯਾ ਤੇ ਅਧਿਕ ਬਿਸ੍ਵਾਸ ॥੧੩॥

काढि करेजा लेहि जनु; या ते अधिक बिस्वास ॥१३॥

ਨੈਨ ਪਿਯਾ ਕੇ ਪਾਲਨੇ; ਕਰਿ ਰਾਖੇ ਕਰਤਾਰ ॥

नैन पिया के पालने; करि राखे करतार ॥

ਜਿਨ ਮਹਿ ਜਨੁ ਝੂਲਹਿ ਘਨੇ; ਹਮ ਸੇ ਬੈਠਿ ਹਜਾਰ ॥੧੪॥

जिन महि जनु झूलहि घने; हम से बैठि हजार ॥१४॥

ਨੈਨ ਰਸੀਲੇ ਰਸ ਭਰੇ; ਝਲਕ ਰਸਨ ਕੀ ਦੇਹਿ ॥

नैन रसीले रस भरे; झलक रसन की देहि ॥

ਚੰਚਲਾਨ ਕੇ ਚਿਤ ਕੌ; ਚਮਕਿ ਚੁਰਾਇ ਲੇਹਿ ॥੧੫॥

चंचलान के चित कौ; चमकि चुराइ लेहि ॥१५॥

ਸੋਰਠਾ ॥

सोरठा ॥

ਭਯੋ ਸਕਲ ਤਨ ਪੀਰ; ਰਹੀ ਸੰਭਾਰਿ ਨ ਚੀਰ ਕੀ ॥

भयो सकल तन पीर; रही स्मभारि न चीर की ॥

ਬਹਿਯੋ ਰਕਤ ਹ੍ਵੈ ਨੀਰ; ਪ੍ਰੇਮ ਪਿਯਾ ਕੀ ਪੀਰ ਤੇ ॥੧੬॥

बहियो रकत ह्वै नीर; प्रेम पिया की पीर ते ॥१६॥

ਅੜਿਲ ॥

अड़िल ॥

ਪਰਦੇਸਿਨ ਸੌ ਪ੍ਰੀਤਿ; ਕਹੀ ਕਾਹੂੰ ਨਹਿ ਕਰਨੀ ॥

परदेसिन सौ प्रीति; कही काहूं नहि करनी ॥

ਪਰਦੇਸਿਨ ਕੇ ਸਾਥ; ਕਹੀ ਨਹਿ ਬਾਤ ਉਚਰਨੀ ॥

परदेसिन के साथ; कही नहि बात उचरनी ॥

ਪਰਦੇਸਿਨ ਤ੍ਰਿਯ ਸਾਥ; ਕਹੋ ਕ੍ਯਾ ਨੇਹ ਲਗੈਯੈ? ॥

परदेसिन त्रिय साथ; कहो क्या नेह लगैयै? ॥

ਹੋ ਟੂਟਿ ਤਰਕ ਦੈ ਜਾਤ; ਬਹੁਰਿ ਆਪਨ ਪਛੁਤੈਯੈ ॥੧੭॥

हो टूटि तरक दै जात; बहुरि आपन पछुतैयै ॥१७॥

ਪਰਦੇਸੀ ਸੌ ਪ੍ਰੀਤਿ ਕਰੀ; ਏਕੈ ਪਲ ਨੀਕੀ ॥

परदेसी सौ प्रीति करी; एकै पल नीकी ॥

ਪਰਦੇਸੀ ਸੌ ਬੈਨ ਭਲੀ; ਭਾਖੀ ਹਸਿ ਹੀ ਕੀ ॥

परदेसी सौ बैन भली; भाखी हसि ही की ॥

ਪਰਦੇਸੀ ਕੇ ਸਾਥ; ਭਲੋ ਪਿਯ! ਨੇਹ ਲਗਾਯੋ ॥

परदेसी के साथ; भलो पिय! नेह लगायो ॥

ਹੋ ਪਰਮ ਪ੍ਰੀਤਿ ਉਪਜਾਇ; ਬ੍ਰਿਥਾ ਜੋਬਨ ਨ ਬਿਤਾਯੋ ॥੧੮॥

हो परम प्रीति उपजाइ; ब्रिथा जोबन न बितायो ॥१८॥

ਹਮ ਸਾਹੁਨ ਕੇ ਪੂਤ; ਦੇਸ ਪਰਦੇਸ ਬਿਹਾਰੈ ॥

हम साहुन के पूत; देस परदेस बिहारै ॥

ਊਚ ਨੀਚ ਕੋਊ ਹੋਇ; ਸਕਲ ਅਖਿਯਨਨ ਨਿਹਾਰੈ ॥

ऊच नीच कोऊ होइ; सकल अखियनन निहारै ॥

ਕਹੋ ਕੁਅਰਿ! ਹਮ ਸਾਥ; ਨੇਹ ਕਰਿ ਕੈ ਕਸ ਕਰਿ ਹੌ? ॥

कहो कुअरि! हम साथ; नेह करि कै कस करि हौ? ॥

ਹੋ ਹਮ ਜੈਹੈਂ ਉਠਿ ਕਹੀ; ਬਿਰਹ ਬਾਧੀ ਤੁਮ ਜਰਿ ਹੌ ॥੧੯॥

हो हम जैहैं उठि कही; बिरह बाधी तुम जरि हौ ॥१९॥

ਰਾਨੀ ਬਾਚ ॥

रानी बाच ॥

ਹਮ ਨ ਤਜੈਂ ਪਿਯ! ਤੁਮੈ; ਕੋਟਿ ਜਤਨਨ ਜੌ ਕਰਿ ਹੌ ॥

हम न तजैं पिय! तुमै; कोटि जतनन जौ करि हौ ॥

ਹਸਿ ਹਸਿ ਬਾਤ ਅਨੇਕ; ਕਛੂ ਕੀ ਕਛੂ ਉਚਰਿ ਹੌ ॥

हसि हसि बात अनेक; कछू की कछू उचरि हौ ॥

ਹਮ ਰਾਚੀ ਤਵ ਰੂਪ; ਰੀਝਿ ਮਨ ਮੈ ਰਹੀ ॥

हम राची तव रूप; रीझि मन मै रही ॥

ਹੋ ਇਸਕ ਤਿਹਾਰੇ ਜਰੀ; ਜੁਗਿਨਿ ਹ੍ਵੈ ਹੈ ਕਹੀ ॥੨੦॥

हो इसक तिहारे जरी; जुगिनि ह्वै है कही ॥२०॥

TOP OF PAGE

Dasam Granth