ਦਸਮ ਗਰੰਥ । दसम ग्रंथ । |
Page 1062 ਰੰਗੀ ਰਾਮ ਅਹੀਰਿਕ ਤਹਾਂ ॥ रंगी राम अहीरिक तहां ॥ ਲਾਗੀ ਲਗਨ ਤ੍ਰਿਯਾ ਕੀ ਉਹਾਂ ॥ लागी लगन त्रिया की उहां ॥ ਜਬ ਸੋਯੋ ਅਪਨੋ ਪਤਿ ਜਾਨੈ ॥ जब सोयो अपनो पति जानै ॥ ਕਾਮ ਕੇਲ ਤਿਹ ਸੰਗ ਪ੍ਰਮਾਨੈ ॥੨॥ काम केल तिह संग प्रमानै ॥२॥ ਏਕ ਦਿਵਸ ਤਾ ਸੋ ਪਤਿ ਸੋਯੋ ॥ एक दिवस ता सो पति सोयो ॥ ਕਾਮ ਕੇਲ ਕਰਿ ਅਤਿ ਦੁਖ ਖੋਯੋ ॥ काम केल करि अति दुख खोयो ॥ ਰੰਗੀ ਰਾਮ ਤਹਾ ਚਲਿ ਆਯੋ ॥ रंगी राम तहा चलि आयो ॥ ਫਿਰਿ ਘਰ ਚਲਿਯੋ ਦਾਵ ਨਹਿ ਪਾਯੋ ॥੩॥ फिरि घर चलियो दाव नहि पायो ॥३॥ ਜਾਗਤ ਹੁਤੀ ਤ੍ਰਿਯਾ ਲਖਿ ਲੀਨੋ ॥ जागत हुती त्रिया लखि लीनो ॥ ਨੈਨਨ ਸੈਨ ਮਿਤ੍ਰ ਕਹ ਦੀਨੋ ॥ नैनन सैन मित्र कह दीनो ॥ ਖਾਰੀ ਹੁਤੀ ਸੁ ਐਂਚਿ ਮੰਗਾਈ ॥ खारी हुती सु ऐंचि मंगाई ॥ ਨਿਜੁ ਪਲਘਾ ਕੇ ਨਿਕਟਿ ਬਿਛਾਈ ॥੪॥ निजु पलघा के निकटि बिछाई ॥४॥ ਪਿਯ ਕੇ ਅੰਗ ਅਲਿੰਗਨ ਕਰਿਯੋ ॥ पिय के अंग अलिंगन करियो ॥ ਆਸਨ ਤਿਹ ਖਾਰੀ ਪਰ ਧਰਿਯੋ ॥ आसन तिह खारी पर धरियो ॥ ਮਨ ਮਾਨਤ ਕੋ ਭੋਗ ਕਮਾਯੋ ॥ मन मानत को भोग कमायो ॥ ਮੂਰਖ ਨਾਹ ਭੇਦ ਨਹਿ ਪਾਯੋ ॥੫॥ मूरख नाह भेद नहि पायो ॥५॥ ਅੜਿਲ ॥ अड़िल ॥ ਚਿਮਟਿ ਚਿਮਟਿ ਕਰਿ ਭੋਗ; ਅਧਿਕ ਤਾ ਸੌ ਕਿਯੋ ॥ चिमटि चिमटि करि भोग; अधिक ता सौ कियो ॥ ਅਧਰ ਪਾਨ ਕਰਿ ਕੈ; ਕਰਿ ਜਾਰਿ ਬਿਦਾ ਦਿਯੋ ॥ अधर पान करि कै; करि जारि बिदा दियो ॥ ਸੋਤ ਰਹਿਯੋ ਮੂਰਖ; ਕਛੁ ਭੇਦ ਨ ਪਾਇਯੋ ॥ सोत रहियो मूरख; कछु भेद न पाइयो ॥ ਹੋ ਧਰ ਖਾਰੀ ਪਰ ਕਸ; ਇਨ ਕਰਮ ਕਮਾਇਯੋ ॥੬॥ हो धर खारी पर कस; इन करम कमाइयो ॥६॥ ਦੋਹਰਾ ॥ दोहरा ॥ ਉਰ ਚਿਮਟਯੋ ਪਿਯ ਸੋ ਰਹਿਯੋ; ਕੇਲ ਜਾਰ ਤਨ ਕੀਨ ॥ उर चिमटयो पिय सो रहियो; केल जार तन कीन ॥ ਖਾਰੀ ਦਈ ਉਠਾਇ ਪੁਨਿ; ਜਾਰ ਬਿਦਾ ਕਰਿ ਦੀਨ ॥੭॥ खारी दई उठाइ पुनि; जार बिदा करि दीन ॥७॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੯॥੩੩੪੩॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे इक सौ उनतरवो चरित्र समापतम सतु सुभम सतु ॥१६९॥३३४३॥अफजूं॥ ਦੋਹਰਾ ॥ दोहरा ॥ ਪਲਵਲ ਕੋ ਰਾਜਾ ਰਹੈ; ਸਰਬ ਸਿੰਘ ਤਿਹ ਨਾਮ ॥ पलवल को राजा रहै; सरब सिंघ तिह नाम ॥ ਦੇਸ ਦੇਸ ਕੇ ਏਸ ਜਿਹ; ਭਜਤ ਆਠਹੂੰ ਜਾਮ ॥੧॥ देस देस के एस जिह; भजत आठहूं जाम ॥१॥ ਚੌਪਈ ॥ चौपई ॥ ਕਲਾ ਸੁ ਬੀਰ ਤਾਹਿ ਬਰ ਨਾਰੀ ॥ कला सु बीर ताहि बर नारी ॥ ਮਥਿ ਸਮੁੰਦ੍ਰ ਜਨੁ ਸਾਤ ਨਿਕਾਰੀ ॥ मथि समुंद्र जनु सात निकारी ॥ ਜੋਬਨ ਜੋਤਿ ਅਧਿਕ ਤਿਹ ਸੋਹੈ ॥ जोबन जोति अधिक तिह सोहै ॥ ਦੇਵ ਅਦੇਵਨ ਕੋ ਮਨ ਮੋਹੈ ॥੨॥ देव अदेवन को मन मोहै ॥२॥ ਰਾਵਤ ਸਿੰਘ ਬਿਲੌਕਤ ਭਈ ॥ रावत सिंघ बिलौकत भई ॥ ਹਰਿ ਅਰਿ ਬਸਿ ਰਾਨੀ ਹ੍ਵੈ ਗਈ ॥ हरि अरि बसि रानी ह्वै गई ॥ ਸਹਚਰਿ ਪਠੈ ਬੁਲਾਯੋ ਜਬੈ ॥ सहचरि पठै बुलायो जबै ॥ ਕਾਮ ਕੇਲ ਤਾ ਸੌ ਕਿਯ ਤਬੈ ॥੩॥ काम केल ता सौ किय तबै ॥३॥ ਐਸੀ ਭਾਂਤਿ ਜਾਰ ਨਿਤਿ ਆਵੈ ॥ ऐसी भांति जार निति आवै ॥ ਵਾ ਰਾਨੀ ਸੌ ਭੋਗ ਕਮਾਵੈ ॥ वा रानी सौ भोग कमावै ॥ ਦਾਸੀ ਏਕ ਤਹਾ ਚਲਿ ਆਈ ॥ दासी एक तहा चलि आई ॥ ਨਿਰਖਿ ਮੀਤ ਤਿਹ ਰਹ੍ਯੋ ਲੁਭਾਈ ॥੪॥ निरखि मीत तिह रह्यो लुभाई ॥४॥ ਕੇਲ ਕਮਾਇ ਜਾਰ ਜਬ ਆਯੋ ॥ केल कमाइ जार जब आयो ॥ ਚੇਰੀ ਕੋ ਲਖਿ ਰੂਪ ਲੁਭਾਯੋ ॥ चेरी को लखि रूप लुभायो ॥ ਰਨਿਯਹਿ ਡਾਰਿ ਹ੍ਰਿਦੈ ਤੇ ਦਯੋ ॥ रनियहि डारि ह्रिदै ते दयो ॥ ਤਾ ਕੀ ਸੇਜ ਸੁਹਾਵਤ ਭਯੋ ॥੫॥ ता की सेज सुहावत भयो ॥५॥ ਕੇਲ ਬਿਨਾ ਰਾਨੀ ਅਕੁਲਾਈ ॥ केल बिना रानी अकुलाई ॥ ਤਾ ਕੌ ਪੈਂਡ ਬਿਲੋਕਨ ਆਈ ॥ ता कौ पैंड बिलोकन आई ॥ ਕਹਾ ਰਹੇ? ਪ੍ਰੀਤਮ ਨਹਿ ਆਏ ॥ कहा रहे? प्रीतम नहि आए ॥ ਕਾਹੂ ਬੈਰਿਨਿ ਸੌ ਉਰਝਾਏ ॥੬॥ काहू बैरिनि सौ उरझाए ॥६॥ ਸੁਧਿ ਭੂਲੀ? ਕਿਧੋ ਕਿਨੂੰ ਭੁਲਾਯੋ? ॥ सुधि भूली? किधो किनूं भुलायो? ॥ ਖੋਜਤ ਰਹਿਯੋ ਪੈਂਡ ਨਹਿ ਪਾਯੋ ॥ खोजत रहियो पैंड नहि पायो ॥ ਤ੍ਰਾਸ ਦਿਯੋ ਕਿਨਹੂੰ ਤਿਹ ਆਈ? ॥ त्रास दियो किनहूं तिह आई? ॥ ਭੇਟ ਭਈ ਕੋਊ ਭਾਮਿਨਿ ਭਾਈ? ॥੭॥ भेट भई कोऊ भामिनि भाई? ॥७॥ ਆਵਤ ਹੈ? ਕਿ ਆਇ ਕਰ ਗਏ? ॥ आवत है? कि आइ कर गए? ॥ ਆਵਹਿਗੇ? ਕਿ ਰੂਠ ਕੇ ਗਏ? ॥ आवहिगे? कि रूठ के गए? ॥ ਮਿਲਿ ਹੈ ਯਾਰ ਆਇ ਸੁਖਦਾਈ ॥ मिलि है यार आइ सुखदाई ॥ ਬਡੀ ਬਾਰ ਲਗਿ ਬਾਰ ਲਗਾਈ ॥੮॥ बडी बार लगि बार लगाई ॥८॥ |
Dasam Granth |