ਦਸਮ ਗਰੰਥ । दसम ग्रंथ ।

Page 1036

ਚਟਪਟ ਸੁਭਟ ਬਿਕਟਿ; ਕਟਿ ਕਟਿ ਕੇ ਭੂ ਪਰੈ ॥

चटपट सुभट बिकटि; कटि कटि के भू परै ॥

ਖੰਡਿ ਖੰਡਿ ਕਿਤੇ ਅਖੰਡਿਯਨ; ਖਹਿ ਖਗਨ ਮਰੈ ॥

खंडि खंडि किते अखंडियन; खहि खगन मरै ॥

ਟੂਕ ਟੂਕ ਹ੍ਵੈ ਗਿਰੇ; ਨ ਮੋਰੈ ਨੈਕ ਮਨ ॥

टूक टूक ह्वै गिरे; न मोरै नैक मन ॥

ਹੋ ਪ੍ਰਲੈ ਕਾਲ ਸੋ ਕਿਯੋ; ਬਿਧਾਤੈ ਬਹੁਰਿ ਜਨੁ ॥੮॥

हो प्रलै काल सो कियो; बिधातै बहुरि जनु ॥८॥

ਜਬ ਰਾਨੀ ਕੈ ਸਹਿਤ; ਰਾਵ ਜੂ ਰਿਸਿ ਭਰੈ ॥

जब रानी कै सहित; राव जू रिसि भरै ॥

ਦੋਊ ਕੈ ਬਰ ਕਠਿਨ; ਕਮਾਨਨ ਕਰ ਧਰੈ ॥

दोऊ कै बर कठिन; कमानन कर धरै ॥

ਦਛਿਨ ਬਿਸਿਖ ਦਿਖਾਇ; ਬਾਮ ਅਰਿ ਮਾਰਹੀ ॥

दछिन बिसिख दिखाइ; बाम अरि मारही ॥

ਹੋ ਏਕ ਘਾਇ ਕੈ ਸੰਗ; ਚੂਰ ਕਰਿ ਡਾਰਹੀ ॥੯॥

हो एक घाइ कै संग; चूर करि डारही ॥९॥

ਜਨੁਕ ਜੇਠ ਕੇ ਮਾਸ; ਅਦਿਤ ਅਧ ਦਿਨ ਚੜਿਯੋ ॥

जनुक जेठ के मास; अदित अध दिन चड़ियो ॥

ਜਨੁਕ ਕਰਾਰਨ ਛੋਰਿ; ਨੀਰ ਨਾਯਕ ਹੜਿਯੋ ॥

जनुक करारन छोरि; नीर नायक हड़ियो ॥

ਬਜ੍ਰ ਬਿਸਿਖ ਅਸਿ ਹਨ੍ਯੋ; ਸੁ ਸੈਨ ਉਚਾਇਯੋ ॥

बज्र बिसिख असि हन्यो; सु सैन उचाइयो ॥

ਹੋ ਜਬੈ ਬਿਸੁਨ; ਲਛਮੀ ਕੇ ਸਹਤ ਰਿਸਾਇਯੋ ॥੧੦॥

हो जबै बिसुन; लछमी के सहत रिसाइयो ॥१०॥

ਰਾਨੀ ਜਾ ਤਨ ਬਿਸਿਖ; ਪ੍ਰਹਾਰੈ ਕੋਪ ਕਰਿ ॥

रानी जा तन बिसिख; प्रहारै कोप करि ॥

ਤਛਿਨ ਮ੍ਰਿਤਕ ਹ੍ਵੈ ਪਰਈ; ਸੂਰ ਸੁ ਭੂਮਿ ਪਰ ॥

तछिन म्रितक ह्वै परई; सूर सु भूमि पर ॥

ਫੂਲ ਦਏ ਬਰਖਾਇ; ਗਗਨ ਤੇ ਦੇਵਤਨ ॥

फूल दए बरखाइ; गगन ते देवतन ॥

ਹੋ ਰਾਨੀ ਕੌ ਰਨ ਹੇਰ; ਉਚਾਰੈ ਧੰਨ੍ਯ ਧੰਨਿ ॥੧੧॥

हो रानी कौ रन हेर; उचारै धंन्य धंनि ॥११॥

ਤ੍ਰਿਯਾ ਸਹਿਤ ਨ੍ਰਿਪ ਲਰਿਯੋ; ਅਧਿਕ ਰਿਸ ਖਾਇ ਕੈ ॥

त्रिया सहित न्रिप लरियो; अधिक रिस खाइ कै ॥

ਤਬ ਹੀ ਲਗੀ ਤੁਫੰਗ; ਹ੍ਰਿਦੈ ਮੈ ਆਇ ਕੈ ॥

तब ही लगी तुफंग; ह्रिदै मै आइ कै ॥

ਗਿਰਿਯੋ ਅੰਬਾਰੀ ਮਧ੍ਯ; ਮੂਰਛਨਾ ਹੋਇ ਕਰਿ ॥

गिरियो अ्मबारी मध्य; मूरछना होइ करि ॥

ਹੋ ਤਬ ਤ੍ਰਿਯ ਲਿਯੋ ਉਚਾਇ; ਨਾਥ ਦੁਹੂੰ ਭੁਜਨਿ ਭਰਿ ॥੧੨॥

हो तब त्रिय लियो उचाइ; नाथ दुहूं भुजनि भरि ॥१२॥

ਤਵਨ ਅੰਬਾਰੀ ਸੰਗ; ਨ੍ਰਿਪਹਿ ਬਾਧਤ ਭਈ ॥

तवन अ्मबारी संग; न्रिपहि बाधत भई ॥

ਨਿਜੁ ਕਰ ਕਰਹਿ ਉਚਾਇ; ਇਸਾਰਤਿ ਦਲ ਦਈ ॥

निजु कर करहि उचाइ; इसारति दल दई ॥

ਜਿਯਤ ਨ੍ਰਿਪਤਿ ਲਖਿ ਸੁਭਟ; ਸਭੇ ਧਾਵਤ ਭਏ ॥

जियत न्रिपति लखि सुभट; सभे धावत भए ॥

ਹੋ ਚਿਤ੍ਰ ਬਚਿਤ੍ਰ ਅਯੋਧਨ; ਤਿਹ ਠਾਂ ਕਰਤ ਭੇ ॥੧੩॥

हो चित्र बचित्र अयोधन; तिह ठां करत भे ॥१३॥

ਪੀਸਿ ਪੀਸਿ ਕਰਿ ਦਾਂਤ; ਸੂਰਮਾ ਰਿਸਿ ਭਰੇ ॥

पीसि पीसि करि दांत; सूरमा रिसि भरे ॥

ਟੂਕ ਟੂਕ ਹ੍ਵੈ ਪਰੇ; ਤਊ ਪਗੁ ਨ ਟਰੇ ॥

टूक टूक ह्वै परे; तऊ पगु न टरे ॥

ਤੌਨ ਸੈਨ ਸੰਗ ਰਾਜਾ; ਲੀਨੇ ਘਾਇ ਕੈ ॥

तौन सैन संग राजा; लीने घाइ कै ॥

ਹੋ ਜੀਤ ਨਗਾਰੇ ਬਜੇ; ਅਧਿਕ ਹਰਿਖਾਇ ਕੈ ॥੧੪॥

हो जीत नगारे बजे; अधिक हरिखाइ कै ॥१४॥

ਤਬ ਰਾਨੀ ਨਿਜੁ ਕਰਨ; ਬੈਰਿਯਹਿ ਮਾਰਿ ਕੈ ॥

तब रानी निजु करन; बैरियहि मारि कै ॥

ਨਿਜੁ ਸੁਤ ਦੀਨੋ ਰਾਜ; ਸੁ ਘਰੀ ਬਿਚਾਰਿ ਕੈ ॥

निजु सुत दीनो राज; सु घरी बिचारि कै ॥

ਕਰਿ ਕੈ ਬਡੋ ਅਡੰਬਰ; ਆਪੁ ਜਰਨ ਚਲੀ ॥

करि कै बडो अड्मबर; आपु जरन चली ॥

ਹੋ ਤਬੈ ਗਗਨ ਤੇ ਬਾਨੀ; ਤਾਹਿ ਭਈ ਭਲੀ ॥੧੫॥

हो तबै गगन ते बानी; ताहि भई भली ॥१५॥

ਕ੍ਰਿਪਾ ਸਿੰਧੁ ਜੂ ਕ੍ਰਿਪਾ; ਅਧਿਕ ਤੁਮ ਪਰ ਕਰੀ ॥

क्रिपा सिंधु जू क्रिपा; अधिक तुम पर करी ॥

ਨਿਜੁ ਨਾਯਕ ਕੇ ਹੇਤੁ; ਬਹੁਤ ਬਿਧਿ ਤੈ ਲਰੀ ॥

निजु नायक के हेतु; बहुत बिधि तै लरी ॥

ਤਾ ਤੇ ਅਪਨੌ ਭਰਤਾ; ਲੇਹੁ ਜਿਯਾਇ ਕੈ ॥

ता ते अपनौ भरता; लेहु जियाइ कै ॥

ਹੋ ਬਹੁਰਿ ਰਾਜ ਕੌ ਕਰੋ; ਹਰਖ ਉਪਜਾਇ ਕੈ ॥੧੬॥

हो बहुरि राज कौ करो; हरख उपजाइ कै ॥१६॥

ਦੋਹਰਾ ॥

दोहरा ॥

ਸਤ੍ਰੁ ਨਾਥ ਹਨਿ ਜੁਧ ਕਰਿ; ਲੀਨੋ ਪਤਿਹਿ ਜਿਯਾਇ ॥

सत्रु नाथ हनि जुध करि; लीनो पतिहि जियाइ ॥

ਬਹੁਰਿ ਰਾਜ ਅਪਨੌ ਕਰਿਯੋ; ਨਾਥ ਸਹਿਤ ਸੁਖ ਪਾਇ ॥੧੭॥

बहुरि राज अपनौ करियो; नाथ सहित सुख पाइ ॥१७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਯਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੧॥੩੦੧੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ इकयावनो चरित्र समापतम सतु सुभम सतु ॥१५१॥३०१२॥अफजूं॥

TOP OF PAGE

Dasam Granth