ਦਸਮ ਗਰੰਥ । दसम ग्रंथ । |
Page 960 ਛੋਰਿ ਦਏ ਕਚ ਕਾਂਧਨ ਊਪਰ; ਸੁੰਦਰ ਪਾਗ ਸੌ ਸੀਸ ਸੁਹਾਵੈ ॥ छोरि दए कच कांधन ऊपर; सुंदर पाग सौ सीस सुहावै ॥ ਭੂਖਨ ਚਾਰੁ ਲਸੈ ਸਭ ਅੰਗਨ; ਭਾਗ ਭਰਿਯੋ ਸਭ ਹੀ ਕਹ ਭਾਵੈ ॥ भूखन चारु लसै सभ अंगन; भाग भरियो सभ ही कह भावै ॥ ਬਾਲ ਲਖੈ ਕਹਿ ਲਾਲ ਤਿਸੈ; ਲਟਕਾਵਤ ਅੰਗਨ ਮੈ ਜਬ ਆਵੈ ॥ बाल लखै कहि लाल तिसै; लटकावत अंगन मै जब आवै ॥ ਰੀਝਤ ਕੋਟਿ ਸੁਰੀ ਅਸੁਰੀ; ਸੁਧਿ ਹੇਰਿ ਛੁਟੈ ਸਤ ਹੂ ਛੁਟ ਜਾਵੈ ॥੧੨॥ रीझत कोटि सुरी असुरी; सुधि हेरि छुटै सत हू छुट जावै ॥१२॥ ਭੂਖਨ ਧਾਰਿ ਚੜਿਯੋ ਰਥ ਊਪਰਿ; ਬਾਧਿ ਕ੍ਰਿਪਾਨ ਨਿਖੰਗ ਬਨਾਯੋ ॥ भूखन धारि चड़ियो रथ ऊपरि; बाधि क्रिपान निखंग बनायो ॥ ਖਾਤ ਤੰਬੋਲ ਬਿਰਾਜਤ ਸੁੰਦਰ; ਦੇਵ ਅਦੇਵਨ ਕੋ ਬਿਰਮਾਯੋ ॥ खात त्मबोल बिराजत सुंदर; देव अदेवन को बिरमायो ॥ ਬਾਸ ਵ ਨੈਨ ਸਹੰਸ੍ਰਨ ਸੌ; ਛਬਿ ਹੇਰਿ ਰਹਿਯੋ ਕਛੁ ਪਾਰ ਨ ਪਾਯੋ ॥ बास व नैन सहंस्रन सौ; छबि हेरि रहियो कछु पार न पायो ॥ ਆਪੁ ਬਨਾਇ ਅਨੂਪਮ ਕੋ; ਬਿਧਿ ਐਚਿ ਰਹਿਯੋ, ਦੁਤਿ ਅੰਤ ਨ ਪਾਯੋ ॥੧੩॥ आपु बनाइ अनूपम को; बिधि ऐचि रहियो, दुति अंत न पायो ॥१३॥ ਪਾਨ ਚਬਾਇ ਭਲੀ ਬਿਧਿ ਸਾਥ; ਜਰਾਇ ਜਰੈ ਹਥਿਯਾਰ ਬਨਾਏ ॥ पान चबाइ भली बिधि साथ; जराइ जरै हथियार बनाए ॥ ਅੰਜਨ ਆਂਜਿ ਅਨੂਪਮ ਸੁੰਦਰਿ; ਦੇਵ ਅਦੇਵ ਸਭੈ ਬਿਰਮਾਏ ॥ अंजन आंजि अनूपम सुंदरि; देव अदेव सभै बिरमाए ॥ ਕੰਠ ਸਿਰੀਮਨਿ ਕੰਕਨ ਕੁੰਡਲ; ਹਾਰ ਸੁ ਨਾਰਿ ਹੀਏ ਪਹਿਰਾਏ ॥ कंठ सिरीमनि कंकन कुंडल; हार सु नारि हीए पहिराए ॥ ਕਿੰਨਰ ਜਛ ਭੁਜੰਗ ਦਿਸਾ; ਬਿਦਿਸਾਨ ਕੈ ਲੋਕ ਬਿਲੋਕਿਨ ਆਏ ॥੧੪॥ किंनर जछ भुजंग दिसा; बिदिसान कै लोक बिलोकिन आए ॥१४॥ ਇੰਦ੍ਰ ਸਹੰਸ੍ਰ ਬਿਲੋਚਨ ਸੌ; ਅਵਿਲੋਕ ਰਹਿਯੋ, ਛਬਿ ਅੰਤੁ ਨ ਆਯੋ ॥ इंद्र सहंस्र बिलोचन सौ; अविलोक रहियो, छबि अंतु न आयो ॥ ਸੇਖ ਅਸੇਖਨ ਹੀ ਮੁਖ ਸੌ; ਗੁਨ ਭਾਖਿ ਰਹੋ, ਪਰੁ ਪਾਰ ਨ ਪਾਯੋ ॥ सेख असेखन ही मुख सौ; गुन भाखि रहो, परु पार न पायो ॥ ਰੁਦ੍ਰ ਪਿਯਾਰੀ ਕੀ ਸਾਰੀ ਕੀ ਕੋਰ; ਨਿਹਾਰਨ ਕੌ ਮੁਖ ਪੰਚ ਬਨਾਯੋ ॥ रुद्र पियारी की सारी की कोर; निहारन कौ मुख पंच बनायो ॥ ਪੂਤ ਕਿਯੇ ਖਟ ਚਾਰਿ ਬਿਧੈ; ਚਤੁਰਾਨਨ ਯਾਹੀ ਤੇ ਨਾਮੁ ਕਹਾਯੋ ॥੧੫॥ पूत किये खट चारि बिधै; चतुरानन याही ते नामु कहायो ॥१५॥ ਕੰਚਨ ਕੀਰ ਕਲਾਨਿਧਿ ਕੇਹਰ; ਕੋਕ ਕਪੋਤ ਕਰੀ ਕੁਰਰਾਨੇ ॥ कंचन कीर कलानिधि केहर; कोक कपोत करी कुरराने ॥ ਕਲਪਦ੍ਰੁਮਕਾ ਅਨੁਜਾ ਕਮਨੀ; ਬਿਨੁ ਦਾਰਿਮ ਦਾਮਨਿ ਦੇਖਿ ਬਿਕਾਨੇ ॥ कलपद्रुमका अनुजा कमनी; बिनु दारिम दामनि देखि बिकाने ॥ ਰੀਝਤ ਦੇਵ ਅਦੇਵ ਸਭੈ ਨਰ; ਦੇਵ ਭਏ ਛਬਿ ਹੇਰਿ ਦਿਵਾਨੇ ॥ रीझत देव अदेव सभै नर; देव भए छबि हेरि दिवाने ॥ ਰਾਜ ਕੁਮਾਰ ਸੋ ਜਾਨਿ ਪਰੈ; ਤਿਹ ਬਾਲ ਕੇ ਅੰਗ ਨ ਜਾਤ ਪਛਾਨੇ ॥੧੬॥ राज कुमार सो जानि परै; तिह बाल के अंग न जात पछाने ॥१६॥ ਦੋਹਰਾ ॥ दोहरा ॥ ਦਸ ਸੀਸਨ ਰਾਵਨ ਰਰੇ; ਲਿਖਤ ਬੀਸ ਭੁਜ ਜਾਇ ॥ दस सीसन रावन ररे; लिखत बीस भुज जाइ ॥ ਤਰੁਨੀ ਕੇ ਤਿਲ ਕੀ ਤਊ; ਸਕ੍ਯੋ ਨ ਛਬਿ ਕੋ ਪਾਇ ॥੧੭॥ तरुनी के तिल की तऊ; सक्यो न छबि को पाइ ॥१७॥ ਸਵੈਯਾ ॥ सवैया ॥ ਲਾਲਨ ਕੋ ਸਰਪੇਚ ਬਧ੍ਯੋ ਸਿਰ; ਮੋਤਿਨ ਕੀ ਉਰ ਮਾਲ ਬਿਰਾਜੈ ॥ लालन को सरपेच बध्यो सिर; मोतिन की उर माल बिराजै ॥ ਭੂਖਨ ਚਾਰੁ ਦਿਪੈ ਅਤਿ ਹੀ; ਦੁਤਿ ਦੇਖਿ ਮਨੋਜਵ ਕੋ ਮਨੁ ਲਾਜੈ ॥ भूखन चारु दिपै अति ही; दुति देखि मनोजव को मनु लाजै ॥ ਮੋਦ ਬਢੈ ਨਿਰਖੇ ਚਿਤ ਮੈ; ਤਨਿਕੇਕ ਬਿਖੈ ਤਨ ਕੋ ਦੁਖ ਭਾਜੈ ॥ मोद बढै निरखे चित मै; तनिकेक बिखै तन को दुख भाजै ॥ ਜੋਬਨ ਜੋਤਿ ਜਗੈ ਸੁ ਮਨੋ; ਸੁਰਰਾਜ ਸੁਰਾਨ ਕੇ ਭੀਤਰ ਰਾਜੈ ॥੧੮॥ जोबन जोति जगै सु मनो; सुरराज सुरान के भीतर राजै ॥१८॥ ਛੋਰੈ ਹੈ ਬੰਦ ਅਨੂਪਮ ਸੁੰਦਰਿ; ਪਾਨ ਚਬਾਇ ਸਿੰਗਾਰ ਬਨਾਯੋ ॥ छोरै है बंद अनूपम सुंदरि; पान चबाइ सिंगार बनायो ॥ ਅੰਜਨ ਆਂਜਿ ਦੁਹੂੰ ਅਖਿਯਾਨ ਸੁ; ਭਾਲ ਮੈ ਕੇਸਰਿ ਲਾਲ ਲਗਾਯੋ ॥ अंजन आंजि दुहूं अखियान सु; भाल मै केसरि लाल लगायो ॥ ਝੂਮਕ ਦੇਤ ਝੁਕੈ ਝੁਮਕੇ; ਕਬਿ ਰਾਮ ਸੁ ਭਾਵ ਭਲੋ ਲਖਿ ਪਾਯੋ ॥ झूमक देत झुकै झुमके; कबि राम सु भाव भलो लखि पायो ॥ ਮਾਨਹੁ ਸੌਤਿਨ ਕੇ ਮਨ ਕੋ; ਇਕ ਬਾਰਹਿ ਬਾਧਿ ਕੈ ਜੇਲ ਚਲਾਯੋ ॥੧੯॥ मानहु सौतिन के मन को; इक बारहि बाधि कै जेल चलायो ॥१९॥ |
Dasam Granth |