ਦਸਮ ਗਰੰਥ । दसम ग्रंथ ।

Page 947

ਦੋਹਰਾ ॥

दोहरा ॥

ਦੂਤ ਸਤਕ੍ਰਿਤ ਜੋ ਪਠਿਯੋ; ਸੋ ਦਸਰਥ ਪੈ ਆਇ ॥

दूत सतक्रित जो पठियो; सो दसरथ पै आइ ॥

ਜੋ ਤਾ ਸੋ ਸ੍ਵਾਮੀ ਕਹਿਯੋ; ਸੋ ਤਿਹ ਕਹਿਯੋ ਸੁਨਾਇ ॥੪॥

जो ता सो स्वामी कहियो; सो तिह कहियो सुनाइ ॥४॥

ਚੌਪਈ ॥

चौपई ॥

ਬਾਸਵ ਕਹਿਯੋ ਸੁ ਤਾਹਿ ਸੁਨਾਯੋ ॥

बासव कहियो सु ताहि सुनायो ॥

ਸੋ ਸੁਨਿ ਭੇਦ ਕੇਕਈ ਪਾਯੋ ॥

सो सुनि भेद केकई पायो ॥

ਚਲੇ ਚਲੋ, ਰਹਿ ਹੌ ਤੌ ਰਹਿ ਹੌ ॥

चले चलो, रहि हौ तौ रहि हौ ॥

ਨਾਤਰ ਦੇਹ ਅਗਨਿ ਮੈ ਦਹਿ ਹੌ ॥੫॥

नातर देह अगनि मै दहि हौ ॥५॥

ਤ੍ਰਿਯ ਕੋ ਮੋਹ ਨ੍ਰਿਪਤਿ ਸੌ ਭਾਰੋ ॥

त्रिय को मोह न्रिपति सौ भारो ॥

ਤਿਹ ਸੰਗ ਲੈ ਉਹ ਓਰਿ ਪਧਾਰੋ ॥

तिह संग लै उह ओरि पधारो ॥

ਬਾਲ ਕਹਿਯੋ ਸੇਵਾ ਤਵ ਕਰਿਹੋ ॥

बाल कहियो सेवा तव करिहो ॥

ਜੂਝੋ ਨਾਥ! ਪਾਵਕਹਿ ਬਰਿਹੋ ॥੬॥

जूझो नाथ! पावकहि बरिहो ॥६॥

ਅਵਧ ਰਾਜ ਤਹ ਤੁਰਤ ਸਿਧਾਯੋ ॥

अवध राज तह तुरत सिधायो ॥

ਸੁਰ ਅਸੁਰਨ ਜਹ ਜੁਧ ਮਚਾਯੋ ॥

सुर असुरन जह जुध मचायो ॥

ਬਜ੍ਰ ਬਾਨ ਬਿਛੂਆ ਜਹ ਬਰਖੈ ॥

बज्र बान बिछूआ जह बरखै ॥

ਕੁਪਿ ਕੁਪਿ ਬੀਰ ਧਨੁਹਿਯਨ ਕਰਖੈ ॥੭॥

कुपि कुपि बीर धनुहियन करखै ॥७॥

ਭੁਜੰਗ ਛੰਦ ॥

भुजंग छंद ॥

ਬਧੇ ਗੋਲ ਗਾੜੇ ਚਲਿਯੋ ਬਜ੍ਰਧਾਰੀ ॥

बधे गोल गाड़े चलियो बज्रधारी ॥

ਬਜੈ ਦੇਵ ਦਾਨਵ ਜਹਾ ਹੀ ਹਕਾਰੀ ॥

बजै देव दानव जहा ही हकारी ॥

ਗਜੈ ਕੋਟਿ ਜੋਧਾ ਮਹਾ ਕੋਪ ਕੈ ਕੈ ॥

गजै कोटि जोधा महा कोप कै कै ॥

ਪਰੈ ਆਨਿ ਕੈ ਬਾਢਵਾਰੀਨ ਲੈ ਕੈ ॥੮॥

परै आनि कै बाढवारीन लै कै ॥८॥

ਭਜੇ ਦੇਵ, ਦਾਨੋ ਅਨਿਕ ਬਾਨ ਮਾਰੇ ॥

भजे देव, दानो अनिक बान मारे ॥

ਚਲੇ ਛਾਡਿ ਕੈ ਇੰਦਰ ਕੇ ਬੀਰ ਭਾਰੇ ॥

चले छाडि कै इंदर के बीर भारे ॥

ਰਹਿਯੋ ਏਕ ਠਾਂਢੋ ਤਹਾ ਬਜ੍ਰਧਾਰੀ ॥

रहियो एक ठांढो तहा बज्रधारी ॥

ਪਰਿਯੋ ਤਾਹਿ ਸੋ ਰਾਵ ਤਹਿ ਮਾਰ ਭਾਰੀ ॥੯॥

परियो ताहि सो राव तहि मार भारी ॥९॥

ਇਤੈ ਇੰਦ੍ਰ ਰਾਜਾ ਉਤੈ ਦੈਤ ਭਾਰੇ ॥

इतै इंद्र राजा उतै दैत भारे ॥

ਹਟੇ ਨ ਹਠੀਲੇ ਮਹਾ ਰੋਹ ਵਾਰੇ ॥

हटे न हठीले महा रोह वारे ॥

ਲਯੋ ਘੇਰਿ ਤਾ ਕੋ ਚਹੂੰ ਓਰ ਐਸੇ ॥

लयो घेरि ता को चहूं ओर ऐसे ॥

ਮਨੋ ਪਵਨ ਉਠੈ ਘਟਾ ਘੋਰ ਜੈਸੇ ॥੧੦॥

मनो पवन उठै घटा घोर जैसे ॥१०॥

ਪਰੀ ਦੇਵ ਦਾਵਾਨ ਕੀ ਮਾਰਿ ਭਾਰੀ ॥

परी देव दावान की मारि भारी ॥

ਹਠਿਯੋ ਏਕ ਹਾਠੇ ਤਹਾ ਛਤ੍ਰਧਾਰੀ ॥

हठियो एक हाठे तहा छत्रधारी ॥

ਅਜ੍ਯਾਨੰਦ ਜੂ ਕੌ ਸਤੇ ਲੋਕ ਜਾਨੈ ॥

अज्यानंद जू कौ सते लोक जानै ॥

ਪਰੇ ਆਨਿ ਸੋਊ ਮਹਾ ਰੋਸ ਠਾਨੈ ॥੧੧॥

परे आनि सोऊ महा रोस ठानै ॥११॥

ਮਹਾ ਕੋਪ ਕੈ ਕੈ ਹਠੀ ਦੈਤ ਢੂਕੇ ॥

महा कोप कै कै हठी दैत ढूके ॥

ਫਿਰੇ ਆਨਿ ਚਾਰੋ ਦਿਸਾ ਰਾਵ ਜੂ ਕੇ ॥

फिरे आनि चारो दिसा राव जू के ॥

ਮਹਾ ਬਜ੍ਰ ਬਾਨਾਨ ਕੈ ਘਾਇ ਮਾਰੈ ॥

महा बज्र बानान कै घाइ मारै ॥

ਬਲੀ ਮਾਰ ਹੀ ਮਾਰਿ ਐਸੇ ਪੁਕਾਰੈ ॥੧੨॥

बली मार ही मारि ऐसे पुकारै ॥१२॥

ਹਟੇ ਨ ਹਠੀਲੇ ਹਠੇ ਐਠਿਯਾਰੇ ॥

हटे न हठीले हठे ऐठियारे ॥

ਮੰਡੇ ਕੋਪ ਕੈ ਕੈ ਮਹਾਬੀਰ ਮਾਰੇ ॥

मंडे कोप कै कै महाबीर मारे ॥

ਚਹੁੰ ਓਰ ਬਾਦਿਤ੍ਰ ਆਨੇਕ ਬਾਜੈ ॥

चहुं ओर बादित्र आनेक बाजै ॥

ਉਠਿਯੋ ਰਾਗ ਮਾਰੂ ਮਹਾ ਸੂਰ ਗਾਜੈ ॥੧੩॥

उठियो राग मारू महा सूर गाजै ॥१३॥

ਕਿਤੇ ਹਾਕ ਮਾਰੇ ਕਿਤੇ ਬਾਕ ਦਾਬੇ ॥

किते हाक मारे किते बाक दाबे ॥

ਕਿਤੇ ਢਾਲ ਢਾਹੇ ਕਿਤੇ ਦਾੜ ਚਾਬੇ ॥

किते ढाल ढाहे किते दाड़ चाबे ॥

ਕਿਤੇ ਬਾਕ ਸੌ ਹਲ ਹਲੇ ਬੀਰ ਭਾਰੀ ॥

किते बाक सौ हल हले बीर भारी ॥

ਕਿਤੇ ਜੂਝਿ ਜੋਧਾ ਗਏ ਛਤ੍ਰਧਾਰੀ ॥੧੪॥

किते जूझि जोधा गए छत्रधारी ॥१४॥

ਦੋਹਰਾ ॥

दोहरा ॥

ਅਸੁਰਨ ਕੀ ਸੈਨਾ ਹੁਤੇ; ਅਸੁਰ ਨਿਕਸਿਯੋ ਏਕ ॥

असुरन की सैना हुते; असुर निकसियो एक ॥

ਸੂਤ ਸੰਘਾਰਿ ਅਜ ਨੰਦ ਕੌ; ਮਾਰੇ ਬਿਸਿਖ ਅਨੇਕ ॥੧੫॥

सूत संघारि अज नंद कौ; मारे बिसिख अनेक ॥१५॥

ਚੌਪਈ ॥

चौपई ॥

ਭਰਥ ਮਾਤ ਐਸੇ ਸੁਨਿ ਪਾਯੋ ॥

भरथ मात ऐसे सुनि पायो ॥

ਕਾਮ ਸੂਤਿ ਅਜਿ ਸੁਤ ਕੌ ਆਯੋ ॥

काम सूति अजि सुत कौ आयो ॥

ਆਪਨ ਭੇਖ ਸੁਭਟ ਕੋ ਧਰਿਯੋ ॥

आपन भेख सुभट को धरियो ॥

ਜਾਇ ਸੂਤਪਨ ਨ੍ਰਿਪ ਕੋ ਕਰਿਯੋ ॥੧੬॥

जाइ सूतपन न्रिप को करियो ॥१६॥

ਸ੍ਯੰਦਨ ਐਸੀ ਭਾਂਤਿ ਧਵਾਵੈ ॥

स्यंदन ऐसी भांति धवावै ॥

ਨ੍ਰਿਪ ਕੋ ਬਾਨ ਨ ਲਾਗਨ ਪਾਵੈ ॥

न्रिप को बान न लागन पावै ॥

ਜਾਯੋ ਚਾਹਤ ਅਜਿ ਸੁਤ ਜਹਾ ॥

जायो चाहत अजि सुत जहा ॥

ਲੈ ਅਬਲਾ ਪਹੁਚਾਵੈ ਤਹਾ ॥੧੭॥

लै अबला पहुचावै तहा ॥१७॥

TOP OF PAGE

Dasam Granth