ਦਸਮ ਗਰੰਥ । दसम ग्रंथ । |
Page 940 ਹੋਡੀ ਜਬ ਕੋਕਿਲਾ ਨਿਹਾਰੀ ॥ होडी जब कोकिला निहारी ॥ ਬਿਹਸਿ ਬਾਤ ਇਹ ਭਾਂਤਿ ਉਚਾਰੀ ॥ बिहसि बात इह भांति उचारी ॥ ਹਮ ਤੁਮ ਆਉ ਬਿਰਾਜਹਿੰ ਦੋਊ ॥ हम तुम आउ बिराजहिं दोऊ ॥ ਜਾ ਕੋ ਭੇਦ ਨ ਪਾਵਤ ਕੋਊ ॥੪੬॥ जा को भेद न पावत कोऊ ॥४६॥ ਹੈ ਤੇ ਉਤਰ ਭਵਨ ਪਗ ਧਾਰਿਯੋ ॥ है ते उतर भवन पग धारियो ॥ ਆਨਿ ਕੋਕਿਲਾ ਸਾਥ ਬਿਹਾਰਿਯੋ ॥ आनि कोकिला साथ बिहारियो ॥ ਭੋਗ ਕਮਾਇ ਬਹੁਰਿ ਉਠ ਗਯੋ ॥ भोग कमाइ बहुरि उठ गयो ॥ ਦੁਤਯ ਦਿਵਸ ਪੁਨਿ ਆਵਤ ਭਯੋ ॥੪੭॥ दुतय दिवस पुनि आवत भयो ॥४७॥ ਤਬ ਮੈਨਾ ਯਹ ਭਾਂਤਿ ਬਖਾਨੀ ॥ तब मैना यह भांति बखानी ॥ ਕਾ ਕੋਕਿਲਾ ਤੂ ਭਈ ਅਯਾਨੀ? ॥ का कोकिला तू भई अयानी? ॥ ਯੌ ਸੁਨਿ ਬੈਨ ਤਾਹਿ ਹਨਿ ਡਾਰਿਯੋ ॥ यौ सुनि बैन ताहि हनि डारियो ॥ ਤਬ ਸੁਕ ਤਿਹ ਇਹ ਭਾਂਤਿ ਉਚਾਰਿਯੋ ॥੪੮॥ तब सुक तिह इह भांति उचारियो ॥४८॥ ਭਲੋ ਕਰਿਯੋ ਮੈਨਾ ਤੈ ਮਾਰੀ ॥ भलो करियो मैना तै मारी ॥ ਸਿੰਧ ਏਸ ਕੇ ਸਾਥ ਬਿਹਾਰੀ ॥ सिंध एस के साथ बिहारी ॥ ਮੋਕਹ ਕਾਢਿ ਹਾਥ ਪੈ ਲੀਜੈ ॥ मोकह काढि हाथ पै लीजै ॥ ਬੀਚ ਪਿੰਜਰਾ ਰਹਨ ਨ ਦੀਜੈ ॥੪੯॥ बीच पिंजरा रहन न दीजै ॥४९॥ ਸੋਰਠਾ ॥ सोरठा ॥ ਜਿਨਿ ਰੀਸਾਲੂ ਧਾਇ; ਇਹ ਠਾਂ ਪਹੁੰਚੈ ਆਇ ਕੈ ॥ जिनि रीसालू धाइ; इह ठां पहुंचै आइ कै ॥ ਮੁਹਿ ਤੁਹਿ ਸਿੰਧੁ ਬਹਾਇ; ਜਮਪੁਰ ਦੇਇ ਪਠਾਇ ਲਖਿ ॥੫੦॥ मुहि तुहि सिंधु बहाइ; जमपुर देइ पठाइ लखि ॥५०॥ ਚੌਪਈ ॥ चौपई ॥ ਤਬ ਤਿਹ ਕਾਢਿ ਹਾਥ ਪੈ ਲਯੋ ॥ तब तिह काढि हाथ पै लयो ॥ ਦ੍ਰਿਸਟਿ ਚੁਕਾਇ ਸੂਆ ਉਡਿ ਗਯੋ ॥ द्रिसटि चुकाइ सूआ उडि गयो ॥ ਜਾਇ ਰਿਸਾਲੂ ਸਾਥ ਜਤਾਯੋ ॥ जाइ रिसालू साथ जतायो ॥ ਖੇਲਤ ਕਹਾ? ਚੋਰ ਗ੍ਰਿਹ ਆਯੋ ॥੫੧॥ खेलत कहा? चोर ग्रिह आयो ॥५१॥ ਯੌ ਸੁਨਿ ਬੈਨਿ ਰਿਸਾਲੂ ਧਾਯੋ ॥ यौ सुनि बैनि रिसालू धायो ॥ ਤੁਰਤੁ ਧੌਲਹਰ ਕੇ ਤਟ ਆਯੋ ॥ तुरतु धौलहर के तट आयो ॥ ਭੇਦ ਕੋਕਿਲਾ ਜਬ ਲਖਿ ਪਾਯੋ ॥ भेद कोकिला जब लखि पायो ॥ ਸਫ ਕੇ ਬਿਖੈ ਲਪੇਟਿ ਦੁਰਾਯੋ ॥੫੨॥ सफ के बिखै लपेटि दुरायो ॥५२॥ ਕਹਿਯੋ ਬਕਤ੍ਰ ਫੀਕੌ ਕਿਯੋ ਭਯੋ ॥ कहियो बकत्र फीकौ कियो भयो ॥ ਜਨੁ ਕਰਿ ਰਾਹੁ ਲੂਟਿ ਸਸਿ ਲਯੋ ॥ जनु करि राहु लूटि ससि लयो ॥ ਅੰਬੁਯਨ ਕੀ ਅੰਬਿਆ ਕਿਨ ਹਰੀ ॥ अ्मबुयन की अ्मबिआ किन हरी ॥ ਢੀਲੀ ਸੇਜ ਕਹੋ ਕਿਹ ਕਰੀ? ॥੫੩॥ ढीली सेज कहो किह करी? ॥५३॥ ਦੋਹਰਾ ॥ दोहरा ॥ ਜਬ ਤੇ ਗਏ ਅਖੇਟ ਤੁਮ; ਤਬ ਤੇ ਮੈ ਦੁਖ ਪਾਇ ॥ जब ते गए अखेट तुम; तब ते मै दुख पाइ ॥ ਘਾਯਲ ਜ੍ਯੋ ਘੂੰਮਤ ਰਹੀ; ਬਿਨਾ ਤਿਹਾਰੇ ਰਾਇ! ॥੫੪॥ घायल ज्यो घूमत रही; बिना तिहारे राइ! ॥५४॥ ਚੌਪਈ ॥ चौपई ॥ ਬਾਤ ਬਹੀ ਅੰਬਿਯਨ ਲੈ ਗਈ ॥ बात बही अ्मबियन लै गई ॥ ਮੋ ਤਨ ਮੈਨੁਪਜਾਵਤਿ ਭਈ ॥ मो तन मैनुपजावति भई ॥ ਤਬ ਮੈ ਲਏ ਅਧਿਕ ਪਸਵਾਰੇ ॥ तब मै लए अधिक पसवारे ॥ ਜੈਸੇ ਮ੍ਰਿਗ ਸਾਯਕ ਕੇ ਮਾਰੇ ॥੫੫॥ जैसे म्रिग सायक के मारे ॥५५॥ ਤਾ ਤੇ ਲਰੀ ਮੋਤਿਯਨ ਛੂਟੀ ॥ ता ते लरी मोतियन छूटी ॥ ਉਡਗ ਸਹਿਤ ਨਿਸਿ ਜਨੁ ਰਵਿ ਟੂਟੀ ॥ उडग सहित निसि जनु रवि टूटी ॥ ਹੌ ਅਤਿ ਦਖਿਤ ਮੈਨ ਸੌ ਭਈ ॥ हौ अति दखित मैन सौ भई ॥ ਯਾ ਤੇ ਸੇਜ ਢੀਲ ਹ੍ਵੈ ਗਈ ॥੫੬॥ या ते सेज ढील ह्वै गई ॥५६॥ ਦੋਹਰਾ ॥ दोहरा ॥ ਤਵ ਦਰਸਨ ਲਖਿ ਚਿਤ ਕੋ; ਮਿਟਿ ਗਯੋ ਸੋਕ ਅਪਾਰ ॥ तव दरसन लखि चित को; मिटि गयो सोक अपार ॥ ਜ੍ਯੋ ਚਕਵੀ ਪਤਿ ਆਪਨੇ; ਦਿਵਕਰ ਨੈਨ ਨਿਹਾਰ ॥੫੭॥ ज्यो चकवी पति आपने; दिवकर नैन निहार ॥५७॥ ਚੌਪਈ ॥ चौपई ॥ ਯੌ ਰਾਜਾ ਰਾਨੀ ਬਰਮਾਯੋ ॥ यौ राजा रानी बरमायो ॥ ਘਰੀਕ ਬਾਤਨ ਸੋ ਉਰਝਾਯੋ ॥ घरीक बातन सो उरझायो ॥ ਪੁਨਿ ਤਾ ਸੌ ਇਹ ਭਾਂਤਿ ਉਚਾਰੋ ॥ पुनि ता सौ इह भांति उचारो ॥ ਸੁਨੋ ਰਾਵ ਜੂ! ਬਚਨ ਹਮਾਰੋ ॥੫੮॥ सुनो राव जू! बचन हमारो ॥५८॥ ਹਮ ਤੁਮ ਕਰ ਮੇਵਾ ਦੋਊ ਲੇਹੀ ॥ हम तुम कर मेवा दोऊ लेही ॥ ਡਾਰਿ ਡਾਰਿ ਯਾ ਸਫ ਮੈ ਦੇਹੀ ॥ डारि डारि या सफ मै देही ॥ ਹਮ ਦੋਊ ਦਾਵ ਇਹੈ ਬਦ ਡਾਰੈ ॥ हम दोऊ दाव इहै बद डारै ॥ ਸੋ ਹਾਰੈ, ਜਿਹ ਪਰੈ ਕਿਨਾਰੈ ॥੫੯॥ सो हारै, जिह परै किनारै ॥५९॥ |
Dasam Granth |