ਦਸਮ ਗਰੰਥ । दसम ग्रंथ ।

Page 924

ਚੌਪਈ ॥

चौपई ॥

ਯੌ ਨ੍ਰਿਪ ਸੋ ਕਹਿ ਪ੍ਰਗਟ ਸੁਨਾਈ ॥

यौ न्रिप सो कहि प्रगट सुनाई ॥

ਮੀਤਹਿ ਉਤੈ ਸਹੇਟ ਬਤਾਈ ॥

मीतहि उतै सहेट बताई ॥

ਭਵਨ ਭਵਾਨੀ ਕੇ ਮੈ ਜੈਹੋ ॥

भवन भवानी के मै जैहो ॥

ਪੂਜਿ ਮੰਗਲਾ ਕੋ ਫਿਰਿ ਐਹੋ ॥੧੪॥

पूजि मंगला को फिरि ऐहो ॥१४॥

ਦੋਹਰਾ ॥

दोहरा ॥

ਜੋ ਕੋਊ ਹਮਰੋ ਹਿਤੂ; ਤਹ ਮਿਲਿਯੋ ਮੁਹਿ ਆਇ ॥

जो कोऊ हमरो हितू; तह मिलियो मुहि आइ ॥

ਭੇਦ ਕਛੂ ਨ੍ਰਿਪ ਨ ਲਖਿਯੋ; ਮੀਤਹਿ ਗਈ ਜਤਾਇ ॥੧੫॥

भेद कछू न्रिप न लखियो; मीतहि गई जताइ ॥१५॥

ਯੌ ਕਹਿ ਕੈ ਰਾਨੀ ਉਠੀ; ਕਰਿਯੋ ਮੀਤ ਗ੍ਰਿਹ ਗੌਨ ॥

यौ कहि कै रानी उठी; करियो मीत ग्रिह गौन ॥

ਨ੍ਰਿਪਤਿ ਪ੍ਰਫੁਲਿਤ ਚਿਤ ਭਯੋ; ਗਈ ਸਿਵਾ ਕੇ ਭੌਨ ॥੧੬॥

न्रिपति प्रफुलित चित भयो; गई सिवा के भौन ॥१६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੮॥੧੫੫੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे अठासीवो चरित्र समापतम सतु सुभम सतु ॥८८॥१५५३॥अफजूं॥


ਚੌਪਈ ॥

चौपई ॥

ਮਾਝਾ ਦੇਸ ਜਾਟ ਇਕ ਰਹੈ ॥

माझा देस जाट इक रहै ॥

ਕਾਜ ਕ੍ਰਿਸਾਨੀ ਕੋ ਨਿਰਬਹੈ ॥

काज क्रिसानी को निरबहै ॥

ਰੈਨਿ ਦਿਨਾ ਖੇਤਨ ਮੈ ਰਹਈ ॥

रैनि दिना खेतन मै रहई ॥

ਰਾਮ ਸੀਹ ਨਾਮਾ ਜਗ ਕਹਈ ॥੧॥

राम सीह नामा जग कहई ॥१॥

ਰਾਧਾ ਨਾਮ ਨਾਰਿ ਗ੍ਰਿਹ ਤਾ ਕੇ ॥

राधा नाम नारि ग्रिह ता के ॥

ਕਛੂ ਨ ਲਾਜ ਰਹਤ ਤਨ ਵਾ ਕੇ ॥

कछू न लाज रहत तन वा के ॥

ਨਿਤ ਉਠਿ ਬਾਗਵਾਨ ਪੈ ਜਾਵੈ ॥

नित उठि बागवान पै जावै ॥

ਭੋਗ ਕਮਾਇ ਬਹੁਰਿ ਗ੍ਰਿਹ ਆਵੈ ॥੨॥

भोग कमाइ बहुरि ग्रिह आवै ॥२॥

ਲੈ ਸਤੂਆ ਪਤਿ ਓਰ ਸਿਧਾਈ ॥

लै सतूआ पति ओर सिधाई ॥

ਚਲੀ ਚਲੀ ਮਾਲੀ ਪਹਿ ਆਈ ॥

चली चली माली पहि आई ॥

ਬਸਤ੍ਰ ਛੋਰਿ ਕੈ ਭੋਗ ਕਮਾਯੋ ॥

बसत्र छोरि कै भोग कमायो ॥

ਤਿਹ ਸਤੂਆ ਕੀ ਕਰੀ ਬਨਾਯੋ ॥੩॥

तिह सतूआ की करी बनायो ॥३॥

ਦੋਹਰਾ ॥

दोहरा ॥

ਸਤੂਅਨ ਕਰੀ ਬਨਾਇ ਕੈ; ਤਾ ਮੈ ਬਧ੍ਯੋ ਬਨਾਇ ॥

सतूअन करी बनाइ कै; ता मै बध्यो बनाइ ॥

ਸਤੂਆ ਹੀ ਸੋ ਜਾਨਿਯੈ; ਕਰੀ ਨ ਚੀਨ੍ਯੋ ਜਾਇ ॥੪॥

सतूआ ही सो जानियै; करी न चीन्यो जाइ ॥४॥

ਚੌਪਈ ॥

चौपई ॥

ਭੋਗ ਕਰਤ ਭਾਮਿਨਿ ਸੁਖ ਪਾਯੋ ॥

भोग करत भामिनि सुख पायो ॥

ਜਾਮਿਕ ਤਾ ਸੌ ਕੇਲ ਕਮਾਯੋ ॥

जामिक ता सौ केल कमायो ॥

ਮਾਲੀ ਕੇ ਗ੍ਰਿਹ ਤੇ ਜਬ ਆਈ ॥

माली के ग्रिह ते जब आई ॥

ਬਸਤ੍ਰ ਆਪਨੋ ਲਯੋ ਉਠਾਈ ॥੫॥

बसत्र आपनो लयो उठाई ॥५॥

ਲੈ ਸਤੂਆ ਨਿਜੁ ਪਤਿ ਪਹਿ ਗਈ ॥

लै सतूआ निजु पति पहि गई ॥

ਛੋਰਤ ਬਸਤ੍ਰ ਹੇਤ ਤਿਹ ਭਈ ॥

छोरत बसत्र हेत तिह भई ॥

ਹਾਥੀ ਹੇਰਿ ਚੌਕ ਜੜ ਰਹਿਯੋ ॥

हाथी हेरि चौक जड़ रहियो ॥

ਤੁਰਤ ਬਚਨ ਤਬ ਹੀ ਤ੍ਰਿਯ ਕਹਿਯੋ ॥੬॥

तुरत बचन तब ही त्रिय कहियो ॥६॥

ਸੋਵਤ ਹੁਤੀ ਸੁਪਨ ਮੁਹਿ ਆਯੋ ॥

सोवत हुती सुपन मुहि आयो ॥

ਕਰੀ ਮਤ ਪਾਛੈ ਤਵ ਧਾਯੋ ॥

करी मत पाछै तव धायो ॥

ਮੈ ਡਰਿ ਪੰਡਿਤ ਲਯੋ ਬੁਲਾਈ ॥

मै डरि पंडित लयो बुलाई ॥

ਜੋ ਉਨ ਕਹਿਯੋ ਸੁ ਕ੍ਰਿਆ ਕਮਾਈ ॥੭॥

जो उन कहियो सु क्रिआ कमाई ॥७॥

ਦੋਹਰਾ ॥

दोहरा ॥

ਸਤੂਅਨ ਕਰੀ ਬਨਾਇ ਕੈ; ਦੰਤਨ ਚਾਬੇ ਕੋਇ ॥

सतूअन करी बनाइ कै; दंतन चाबे कोइ ॥

ਤਾ ਕੌ ਗੈਵਰ ਮਤ ਕੋ; ਕਬਹੂੰ ਤ੍ਰਾਸ ਨ ਹੋਇ ॥੮॥

ता कौ गैवर मत को; कबहूं त्रास न होइ ॥८॥

ਫੂਲਿ ਗਯੋ ਜੜ ਬਾਤ ਸੁਨਿ; ਭੇਦ ਨ ਸਕਿਯੋ ਪਾਇ ॥

फूलि गयो जड़ बात सुनि; भेद न सकियो पाइ ॥

ਸਤੂਅਨ ਕਰੀ ਤੁਰਾਇ ਕੈ; ਮੁਹਿ ਤ੍ਰਿਯ ਲਯੋ ਬਚਾਇ ॥੯॥

सतूअन करी तुराइ कै; मुहि त्रिय लयो बचाइ ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਨਵਾਸੀਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੯॥੧੫੬੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे नवासीमो चरित्र समापतम सतु सुभम सतु ॥८९॥१५६२॥अफजूं॥

TOP OF PAGE

Dasam Granth