ਦਸਮ ਗਰੰਥ । दसम ग्रंथ । |
Page 850 ਬ੍ਯੋਮ ਕਲਾ ਰਾਨੀ ਰਸ ਭਰੀ ॥ ब्योम कला रानी रस भरी ॥ ਬਿਰਧ ਰਾਇ ਸੁਤ ਹਿਤ ਜਰੀ ॥ बिरध राइ सुत हित जरी ॥ ਤਿਨ ਤ੍ਰਿਯ ਭੋਗ ਕੰਕ ਸੌ ਚਹਾ ॥ तिन त्रिय भोग कंक सौ चहा ॥ ਲਏ ਕਪੂਰ ਆਵਤੋ ਗਹਾ ॥੩॥ लए कपूर आवतो गहा ॥३॥ ਤ੍ਰਿਯ ਦਿਜਬਰ ਸੋ ਬਚਨ ਉਚਾਰੇ ॥ त्रिय दिजबर सो बचन उचारे ॥ ਭਜਹੁ ਆਜੁ ਤੁਮ ਹਮੈ ਪਿਯਾਰੇ! ॥ भजहु आजु तुम हमै पियारे! ॥ ਕੰਕ ਨ ਤਾ ਕੀ ਮਾਨੀ ਕਹੀ ॥ कंक न ता की मानी कही ॥ ਰਾਨੀ ਬਾਂਹਿ ਜੋਰ ਤਨ ਗਹੀ ॥੪॥ रानी बांहि जोर तन गही ॥४॥ ਦੋਹਰਾ ॥ दोहरा ॥ ਗਹਿ ਚੁੰਬਨ ਲਾਗੀ ਕਰਨ; ਨ੍ਰਿਪਤ ਨਿਕਸਯਾ ਆਇ ॥ गहि चु्मबन लागी करन; न्रिपत निकसया आइ ॥ ਤਬ ਤ੍ਰਿਯ ਕਿਯਾ ਚਰਿਤ੍ਰ ਇਕ; ਅਧਿਕ ਹ੍ਰਿਦੈ ਸਕੁਚਾਇ ॥੫॥ तब त्रिय किया चरित्र इक; अधिक ह्रिदै सकुचाइ ॥५॥ ਯਾ ਦਿਜਬਰ ਤੇ ਮੈ ਭ੍ਰਮੀ; ਸੁਨੁ ਰਾਜਾ ਮਮ ਸੂਰ! ॥ या दिजबर ते मै भ्रमी; सुनु राजा मम सूर! ॥ ਜਿਨਿ ਇਨ ਚੋਰਿ ਭਖ੍ਯੋ ਕਛੂ; ਸੁੰਘਨ ਹੁਤੀ ਕਪੂਰ ॥੬॥ जिनि इन चोरि भख्यो कछू; सुंघन हुती कपूर ॥६॥ ਸੂਰ ਨਾਮ ਸੁਨਿ ਮੂਰਿ ਮਤਿ; ਅਤਿ ਹਰਖਤ ਭਯੋ ਜੀਯ ॥ सूर नाम सुनि मूरि मति; अति हरखत भयो जीय ॥ ਸੀਂਘਤ ਹੁਤੀ ਕਪੂਰ ਕਹ; ਧੰਨ੍ਯ ਧੰਨ੍ਯ ਇਹ ਤ੍ਰੀਯ ॥੭॥ सींघत हुती कपूर कह; धंन्य धंन्य इह त्रीय ॥७॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਸਤਾਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭॥੫੪੦॥ਅਫਜੂੰ॥ इति स्री चरित्र पख्याने त्रिया चरित्रो मंत्री भूप स्मबादे सताईसवो चरित्र समापतम सतु सुभम सतु ॥२७॥५४०॥अफजूं॥ ਚੌਪਈ ॥ चौपई ॥ ਅਨਤ ਕਥਾ ਮੰਤ੍ਰੀ ਇਕ ਕਹੀ ॥ अनत कथा मंत्री इक कही ॥ ਸੁਨਿ ਸਭ ਸਭਾ ਮੋਨਿ ਹ੍ਵੈ ਰਹੀ ॥ सुनि सभ सभा मोनि ह्वै रही ॥ ਏਕ ਅਹੀਰ ਨਦੀ ਤਟ ਰਹਈ ॥ एक अहीर नदी तट रहई ॥ ਅਤਿ ਸੁੰਦਰਿ ਤਿਹ ਤ੍ਰਿਯ ਜਗ ਕਹਈ ॥੧॥ अति सुंदरि तिह त्रिय जग कहई ॥१॥ ਦੋਹਰਾ ॥ दोहरा ॥ ਰੂਪ ਕੁਰੂਪ ਅਹੀਰ ਕੋ; ਸੁੰਦਰ ਤਾ ਕੀ ਨਾਰਿ ॥ रूप कुरूप अहीर को; सुंदर ता की नारि ॥ ਵਹੁ ਤਰੁਨੀ ਇਕ ਰਾਵ ਕੋ; ਅਟਕੀ ਰੂਪ ਨਿਹਾਰਿ ॥੨॥ वहु तरुनी इक राव को; अटकी रूप निहारि ॥२॥ ਚੌਪਈ ॥ चौपई ॥ ਦੁਖਤ ਅਹੀਰ ਨਾਰਿ ਕੋ ਰਾਖੈ ॥ दुखत अहीर नारि को राखै ॥ ਕਟੁ ਕਟੁ ਬਚਨ ਰੈਨ ਦਿਨ ਭਾਖੈ ॥ कटु कटु बचन रैन दिन भाखै ॥ ਗੋਰਸ ਬੇਚਨ ਜਾਨ ਨ ਦੇਈ ॥ गोरस बेचन जान न देई ॥ ਛੀਨਿ ਬੇਚਿ ਗਹਨਨ ਕਹ ਲਈ ॥੩॥ छीनि बेचि गहनन कह लई ॥३॥ ਅੜਿਲ ॥ अड़िल ॥ ਸੂਰਛਟ ਤਿਹ ਨਾਮ; ਤਰੁਨਿ ਕੋ ਜਾਨਿਯੈ ॥ सूरछट तिह नाम; तरुनि को जानियै ॥ ਛਤ੍ਰ ਕੇਤੁ ਨ੍ਰਿਪ ਭਏ; ਅਧਿਕ ਹਿਤ ਮਾਨਿਯੈ ॥ छत्र केतु न्रिप भए; अधिक हित मानियै ॥ ਚੰਦ੍ਰਭਗਾ ਸਰਿਤਾ ਤਟ; ਭੈਸ ਚਰਾਵਈ ॥ चंद्रभगा सरिता तट; भैस चरावई ॥ ਹੋ ਜਹੀ ਰਾਵ ਨਾਵਨ ਹਿਤ; ਨਿਤਪ੍ਰਤ ਆਵਈ ॥੪॥ हो जही राव नावन हित; नितप्रत आवई ॥४॥ ਚੌਪਈ ॥ चौपई ॥ ਗੋਰਸ ਦੁਹਨ ਤ੍ਰਿਯਹਿ ਤਹ ਲ੍ਯਾਵੈ ॥ गोरस दुहन त्रियहि तह ल्यावै ॥ ਸਮੈ ਪਾਇ ਰਾਜਾ ਤਹ ਜਾਵੈ ॥ समै पाइ राजा तह जावै ॥ ਦੁਹਤ ਛੀਰਿ ਕਟਿਯਾ ਦੁਖ ਦੇਈ ॥ दुहत छीरि कटिया दुख देई ॥ ਤ੍ਰਿਯ ਕਹ ਭਾਖਿ ਤਾਹਿ ਗਹਿ ਲੇਈ ॥੫॥ त्रिय कह भाखि ताहि गहि लेई ॥५॥ ਦੋਹਰਾ ॥ दोहरा ॥ ਜਬ ਵਹੁ ਚੋਵਤ ਭੈਸ ਕੋ; ਕਰਿ ਕੈ ਨੀਚਾ ਸੀਸ ॥ जब वहु चोवत भैस को; करि कै नीचा सीस ॥ ਤੁਰਤ ਆਨਿ ਤ੍ਰਿਯ ਕੋ ਭਜੈ; ਬਹੁ ਪੁਰਖਨ ਕੋ ਈਸ ॥੬॥ तुरत आनि त्रिय को भजै; बहु पुरखन को ईस ॥६॥ ਭਾਂਤਿ ਭਾਂਤਿ ਰਾਜਾ ਭਜੈ; ਤਾ ਕਹ ਮੋਦ ਬਢਾਇ ॥ भांति भांति राजा भजै; ता कह मोद बढाइ ॥ ਚਿਮਟਿ ਚਿਮਟਿ ਸੁੰਦਰਿ ਰਮੈ; ਲਪਟਿ ਲਪਟਿ ਤ੍ਰਿਯ ਜਾਇ ॥੭॥ चिमटि चिमटि सुंदरि रमै; लपटि लपटि त्रिय जाइ ॥७॥ ਚੋਟ ਲਗੇ ਮਹਿਖੀ ਕੰਪੈ; ਦੁਘਦ ਪਰਤ ਛਿਤ ਆਇ ॥ चोट लगे महिखी क्मपै; दुघद परत छित आइ ॥ ਸੰਗ ਅਹੀਰ ਅਹੀਰਨੀ; ਬੋਲਤ ਕੋਪ ਬਢਾਇ ॥੮॥ संग अहीर अहीरनी; बोलत कोप बढाइ ॥८॥ |
Dasam Granth |