ਦਸਮ ਗਰੰਥ । दसम ग्रंथ ।

Page 740

ਸਤ੍ਰੁ ਆਦਿ ਸਬਦੁ ਉਚਰਿ ਕੈ; ਅੰਤਕ ਪੁਨਿ ਪਦ ਦੇਹੁ ॥

सत्रु आदि सबदु उचरि कै; अंतक पुनि पद देहु ॥

ਨਾਮ ਸਕਲ ਸ੍ਰੀ ਪਾਸਿ ਕੇ; ਚੀਨ ਚਤੁਰ ਚਿਤਿ ਲੇਹੁ ॥੪੦੫॥

नाम सकल स्री पासि के; चीन चतुर चिति लेहु ॥४०५॥

ਆਦਿ ਖਲ ਸਬਦ ਉਚਰਿ ਕੈ; ਅੰਤ੍ਯਾਂਤਕ ਕੈ ਦੀਨ ॥

आदि खल सबद उचरि कै; अंत्यांतक कै दीन ॥

ਨਾਮ ਪਾਸ ਕੇ ਹੋਤ ਹੈ; ਚਤੁਰ ਲੀਜੀਅਹੁ ਚੀਨ ॥੪੦੬॥

नाम पास के होत है; चतुर लीजीअहु चीन ॥४०६॥

ਦੁਸਟ ਆਦਿ ਸਬਦ ਉਚਰਿ ਕੈ; ਅੰਤ੍ਯਾਂਤਕ ਕਹਿ ਭਾਖੁ ॥

दुसट आदि सबद उचरि कै; अंत्यांतक कहि भाखु ॥

ਨਾਮ ਸਕਲ ਸ੍ਰੀ ਪਾਸਿ ਕੇ; ਚੀਨ ਚਤੁਰ ਚਿਤਿ ਰਾਖੁ ॥੪੦੭॥

नाम सकल स्री पासि के; चीन चतुर चिति राखु ॥४०७॥

ਤਨ ਰਿਪੁ ਪ੍ਰਿਥਮ ਬਖਾਨਿ ਕੈ; ਅੰਤ੍ਯਾਂਤਕ ਕੈ ਦੀਨ ॥

तन रिपु प्रिथम बखानि कै; अंत्यांतक कै दीन ॥

ਨਾਮ ਪਾਸਿ ਕੇ ਹੋਤ ਹੈ; ਚਤੁਰ ਲੀਜੀਅਹੁ ਚੀਨ ॥੪੦੮॥

नाम पासि के होत है; चतुर लीजीअहु चीन ॥४०८॥

ਅਸੁ ਅਰਿ ਆਦਿ ਬਖਾਨਿ ਕੈ; ਅੰਤ੍ਯਾਂਤਕ ਕਹੁ ਭਾਖੁ ॥

असु अरि आदि बखानि कै; अंत्यांतक कहु भाखु ॥

ਨਾਮ ਪਾਸਿ ਕੇ ਹੋਤ ਹੈ; ਚੀਨਿ ਚਤੁਰ ਚਿਤਿ ਰਾਖੁ ॥੪੦੯॥

नाम पासि के होत है; चीनि चतुर चिति राखु ॥४०९॥

ਦਲਹਾ ਪ੍ਰਿਥਮ ਬਖਾਨਿ ਕੈ; ਅੰਤ੍ਯਾਂਤਕ ਕੌ ਦੇਹੁ ॥

दलहा प्रिथम बखानि कै; अंत्यांतक कौ देहु ॥

ਨਾਮ ਪਾਸਿ ਕੇ ਹੋਤ ਹੈ; ਚੀਨ ਚਤੁਰ ਚਿਤਿ ਲੇਹੁ ॥੪੧੦॥

नाम पासि के होत है; चीन चतुर चिति लेहु ॥४१०॥

ਪ੍ਰਿਤਨਾਂਤਕ ਪਦ ਪ੍ਰਿਥਮ ਕਹਿ; ਅੰਤ੍ਯਾਂਤਕ ਕੈ ਦੀਨ ॥

प्रितनांतक पद प्रिथम कहि; अंत्यांतक कै दीन ॥

ਨਾਮ ਪਾਸਿ ਕੇ ਹੋਤ ਹੈ; ਚਤੁਰ ਲੀਜੀਅਹੁ ਚੀਨ ॥੪੧੧॥

नाम पासि के होत है; चतुर लीजीअहु चीन ॥४११॥

ਧੁਜਨੀ ਅਰਿ ਪਦ ਪ੍ਰਿਥਮ ਕਹਿ; ਅੰਤ੍ਯਾਂਤਕਹਿ ਉਚਾਰਿ ॥

धुजनी अरि पद प्रिथम कहि; अंत्यांतकहि उचारि ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਸੁਕਬਿ ਸੁਧਾਰਿ ॥੪੧੨॥

नाम पासि के होत है; लीजहु सुकबि सुधारि ॥४१२॥

ਆਦਿ ਬਾਹਨੀ ਸਬਦ ਕਹਿ; ਰਿਪੁ ਅਰਿ ਸਬਦ ਬਖਾਨ ॥

आदि बाहनी सबद कहि; रिपु अरि सबद बखान ॥

ਨਾਮ ਪਾਸਿ ਕੇ ਹੋਤ ਹੈ; ਚੀਨ ਲੇਹੁ ਮਤਿਵਾਨ ॥੪੧੩॥

नाम पासि के होत है; चीन लेहु मतिवान ॥४१३॥

ਬਾਹਨਿ ਆਦਿ ਬਖਾਨਿ ਕੈ; ਰਿਪੁ ਅਰਿ ਬਹੁਰਿ ਬਖਾਨ ॥

बाहनि आदि बखानि कै; रिपु अरि बहुरि बखान ॥

ਨਾਮ ਪਾਸਿ ਕੇ ਹੋਤ ਹੈ; ਚੀਨ ਲੇਹੁ ਬੁਧਿਵਾਨ ॥੪੧੪॥

नाम पासि के होत है; चीन लेहु बुधिवान ॥४१४॥

ਸੈਨਾ ਆਦਿ ਉਚਾਰਿ ਕੈ; ਰਿਪੁ ਅਰਿ ਬਹੁਰਿ ਬਖਾਨਿ ॥

सैना आदि उचारि कै; रिपु अरि बहुरि बखानि ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਚਤੁਰ ਪਛਾਨ ॥੪੧੫॥

नाम पासि के होत है; लीजहु चतुर पछान ॥४१५॥

ਹਯਨੀ ਆਦਿ ਬਖਾਨਿ ਕੈ; ਅੰਤ੍ਯੰਤਕ ਕੈ ਦੀਨ ॥

हयनी आदि बखानि कै; अंत्यंतक कै दीन ॥

ਨਾਮ ਪਾਸਿ ਕੇ ਹੋਤ ਹੈ; ਚਤੁਰ ਲੀਜੀਅਹੁ ਚੀਨ ॥੪੧੬॥

नाम पासि के होत है; चतुर लीजीअहु चीन ॥४१६॥

ਗੈਨੀ ਆਦਿ ਬਖਾਨਿ ਕੈ; ਅੰਤ੍ਯੰਤਕ ਅਰਿ ਦੇਹੁ ॥

गैनी आदि बखानि कै; अंत्यंतक अरि देहु ॥

ਨਾਮ ਪਾਸਿ ਕੇ ਹੋਤ ਹੈ; ਚੀਨ ਚਤੁਰ ਚਿਤ ਲੇਹੁ ॥੪੧੭॥

नाम पासि के होत है; चीन चतुर चित लेहु ॥४१७॥

ਪਤਿਨੀ ਆਦਿ ਬਖਾਨਿ ਕੈ; ਅਰਿ ਪਦ ਬਹੁਰਿ ਉਚਾਰਿ ॥

पतिनी आदि बखानि कै; अरि पद बहुरि उचारि ॥

ਨਾਮ ਪਾਸਿ ਕੇ ਹੋਤ ਹੈ; ਜਾਨ ਲੇਹੁ ਨਿਰਧਾਰ ॥੪੧੮॥

नाम पासि के होत है; जान लेहु निरधार ॥४१८॥

ਰਥਨੀ ਆਦਿ ਬਖਾਨਿ ਕੈ; ਰਿਪੁ ਅਰਿ ਅੰਤਿ ਉਚਾਰੁ ॥

रथनी आदि बखानि कै; रिपु अरि अंति उचारु ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਸੁਕਬਿ ਸੁਧਾਰ ॥੪੧੯॥

नाम पासि के होत है; लीजहु सुकबि सुधार ॥४१९॥

ਨ੍ਰਿਪਣੀ ਆਦਿ ਬਖਾਨਿ ਕੈ; ਰਿਪੁ ਖਿਪ ਬਹੁਰ ਉਚਾਰਿ ॥

न्रिपणी आदि बखानि कै; रिपु खिप बहुर उचारि ॥

ਨਾਮ ਪਾਸਿ ਕੇ ਹੋਤ ਹੈ; ਲੀਜਅਹੁ ਸੁਕਬਿ ਸੁਧਾਰ ॥੪੨੦॥

नाम पासि के होत है; लीजअहु सुकबि सुधार ॥४२०॥

ਭਟਨੀ ਆਦਿ ਬਖਾਨਿ ਕੈ; ਰਿਪੁ ਅਰਿ ਬਹੁਰ ਬਖਾਨ ॥

भटनी आदि बखानि कै; रिपु अरि बहुर बखान ॥

ਨਾਮ ਪਾਸਿ ਕੇ ਹੋਤ ਹੈ; ਚੀਨਹੁ ਪ੍ਰਗ੍ਯਾਵਾਨ ॥੪੨੧॥

नाम पासि के होत है; चीनहु प्रग्यावान ॥४२१॥

ਆਦਿ ਬੀਰਣੀ ਸਬਦ ਕਹਿ; ਰਿਪੁ ਅਰਿ ਬਹੁਰਿ ਬਖਾਨ ॥

आदि बीरणी सबद कहि; रिपु अरि बहुरि बखान ॥

ਨਾਮ ਪਾਸਿ ਕੇ ਹੋਤ ਹੈ; ਚੀਨ ਲੇਹੁ ਮਤਿਵਾਨ ॥੪੨੨॥

नाम पासि के होत है; चीन लेहु मतिवान ॥४२२॥

ਸਤ੍ਰਣਿ ਆਦਿ ਬਖਾਨਿ ਕੈ; ਰਿਪੁ ਅਰਿ ਪੁਨਿ ਪਦ ਦੇਹੁ ॥

सत्रणि आदि बखानि कै; रिपु अरि पुनि पद देहु ॥

ਨਾਮ ਪਾਸਿ ਕੇ ਹੋਤ ਹੈ; ਚੀਨ ਚਤੁਰ ਚਿਤ ਲੇਹੁ ॥੪੨੩॥

नाम पासि के होत है; चीन चतुर चित लेहु ॥४२३॥

ਜੁਧਨਿ ਆਦਿ ਬਖਾਨਿ ਕੈ; ਪੁਨਿ ਰਿਪੁ ਅਰਿ ਕੈ ਦੀਨ ॥

जुधनि आदि बखानि कै; पुनि रिपु अरि कै दीन ॥

ਨਾਮ ਪਾਸਿ ਕੇ ਹੋਤ ਹੈ; ਚਤੁਰ ਲੀਜੀਅਹੁ ਚੀਨ ॥੪੨੪॥

नाम पासि के होत है; चतुर लीजीअहु चीन ॥४२४॥

TOP OF PAGE

Dasam Granth