ਦਸਮ ਗਰੰਥ । दसम ग्रंथ ।

Page 730

ਪਸੁ ਪਤਿ ਸੁਰਿਧਰ ਅਰਿ ਉਚਰਿ; ਧੁਜ ਚਖੁ ਸਤ੍ਰੁ ਬਖਾਨ ॥

पसु पति सुरिधर अरि उचरि; धुज चखु सत्रु बखान ॥

ਸਕਲ ਨਾਮ ਸ੍ਰੀ ਬਾਨ ਕੇ; ਚਤੁਰ ਚਿਤ ਮੈ ਜਾਨ ॥੨੨੪॥

सकल नाम स्री बान के; चतुर चित मै जान ॥२२४॥

ਪਾਰਬਤੀਸ ਅਰਿ ਕੇਤੁ ਚਖੁ; ਕਹਿ ਰਿਪੁ ਪੁਨਿ ਪਦ ਦੇਹੁ ॥

पारबतीस अरि केतु चखु; कहि रिपु पुनि पद देहु ॥

ਸਕਲ ਨਾਮ ਸ੍ਰੀ ਬਾਨ ਕੇ; ਚੀਨ ਚਤੁਰ ਚਿਤਿ ਲੇਹੁ ॥੨੨੫॥

सकल नाम स्री बान के; चीन चतुर चिति लेहु ॥२२५॥

ਸਸਤ੍ਰ ਸਾਂਗ ਸਾਮੁਹਿ ਚਲਤ; ਸਤ੍ਰੁ ਮਾਨ ਕੋ ਖਾਪ ॥

ससत्र सांग सामुहि चलत; सत्रु मान को खाप ॥

ਸਕਲ ਸ੍ਰਿਸਟ ਜੀਤੀ ਤਿਸੈ; ਜਪੀਅਤੁ ਤਾ ਕੋ ਜਾਪੁ ॥੨੨੬॥

सकल स्रिसट जीती तिसै; जपीअतु ता को जापु ॥२२६॥

ਸਕਲ ਸੰਭੁ ਕੇ ਨਾਮ ਲੈ; ਅਰਿ ਧੁਜ ਨੇਤ੍ਰ ਬਖਾਨਿ ॥

सकल स्मभु के नाम लै; अरि धुज नेत्र बखानि ॥

ਸਕਲ ਨਾਮ ਸ੍ਰੀ ਬਾਨ ਕੇ; ਨਿਕਸਤ ਚਲਤ ਅਪ੍ਰਮਾਨ ॥੨੨੭॥

सकल नाम स्री बान के; निकसत चलत अप्रमान ॥२२७॥

ਪ੍ਰਿਥਮ ਨਾਮ ਲੈ ਸਤ੍ਰੁ ਕੋ; ਅਰਦਨ ਬਹੁਰਿ ਉਚਾਰ ॥

प्रिथम नाम लै सत्रु को; अरदन बहुरि उचार ॥

ਸਕਲ ਨਾਮ ਸ੍ਰੀ ਬਾਨ ਕੇ; ਨਿਕਸਤ ਚਲੈ ਅਪਾਰ ॥੨੨੮॥

सकल नाम स्री बान के; निकसत चलै अपार ॥२२८॥

ਸਕਲ ਮ੍ਰਿਗ ਸਬਦ ਆਦਿ ਕਹਿ; ਅਰਦਨ ਪਦ ਕਹਿ ਅੰਤਿ ॥

सकल म्रिग सबद आदि कहि; अरदन पद कहि अंति ॥

ਸਕਲ ਨਾਮ ਸ੍ਰੀ ਬਾਨ ਕੇ; ਨਿਕਸਤ ਚਲੈ ਅਨੰਤ ॥੨੨੯॥

सकल नाम स्री बान के; निकसत चलै अनंत ॥२२९॥

ਕੁੰਭਕਰਨ ਪਦ ਆਦਿ ਕਹਿ; ਅਰਦਨ ਬਹੁਰਿ ਬਖਾਨ ॥

कु्मभकरन पद आदि कहि; अरदन बहुरि बखान ॥

ਸਕਲ ਨਾਮ ਸ੍ਰੀ ਬਾਨ ਕੇ; ਚਤੁਰ ਚਿਤ ਮੈ ਜਾਨ ॥੨੩੦॥

सकल नाम स्री बान के; चतुर चित मै जान ॥२३०॥

ਰਿਪੁ ਸਮੁਦ੍ਰ ਪਿਤ ਪ੍ਰਿਥਮ ਕਹਿ; ਕਾਨ ਅਰਿ ਭਾਖੋ ਅੰਤਿ ॥

रिपु समुद्र पित प्रिथम कहि; कान अरि भाखो अंति ॥

ਸਕਲ ਨਾਮ ਸ੍ਰੀ ਬਾਨ ਕੇ; ਨਿਕਸਤ ਚਲਹਿ ਅਨੰਤ ॥੨੩੧॥

सकल नाम स्री बान के; निकसत चलहि अनंत ॥२३१॥

ਪ੍ਰਿਥਮ ਨਾਮ ਦਸਗ੍ਰੀਵ ਕੇ; ਲੈ ਬੰਧੁ ਅਰਿ ਪਦ ਦੇਹੁ ॥

प्रिथम नाम दसग्रीव के; लै बंधु अरि पद देहु ॥

ਸਕਲ ਨਾਮ ਸ੍ਰੀ ਬਾਨ ਕੇ; ਚੀਨ ਚਤੁਰ ਚਿਤਿ ਲੇਹੁ ॥੨੩੨॥

सकल नाम स्री बान के; चीन चतुर चिति लेहु ॥२३२॥

ਖੋਲ ਖੜਗ ਖਤ੍ਰਿਅੰਤ ਕਰਿ; ਕੈ ਹਰਿ ਪਦੁ ਕਹੁ ਅੰਤਿ ॥

खोल खड़ग खत्रिअंत करि; कै हरि पदु कहु अंति ॥

ਸਕਲ ਨਾਮ ਸ੍ਰੀ ਬਾਨ ਕੇ; ਨਿਕਸਤ ਚਲੈ ਅਨੰਤ ॥੨੩੩॥

सकल नाम स्री बान के; निकसत चलै अनंत ॥२३३॥

ਕਵਚ ਕ੍ਰਿਪਾਨ ਕਟਾਰੀਅਹਿ; ਭਾਖਿ ਅੰਤਿ ਅਰਿ ਭਾਖੁ ॥

कवच क्रिपान कटारीअहि; भाखि अंति अरि भाखु ॥

ਸਕਲ ਨਾਮ ਸ੍ਰੀ ਬਾਨ ਕੇ; ਚੀਨ ਚਿਤ ਮਹਿ ਰਾਖੁ ॥੨੩੪॥

सकल नाम स्री बान के; चीन चित महि राखु ॥२३४॥

ਪ੍ਰਿਥਮ ਸਸਤ੍ਰ ਸਭ ਉਚਰਿ ਕੈ; ਅੰਤਿ ਸਬਦ ਅਰਿ ਦੇਹੁ ॥

प्रिथम ससत्र सभ उचरि कै; अंति सबद अरि देहु ॥

ਸਰਬ ਨਾਮ ਸ੍ਰੀ ਬਾਨ ਕੇ; ਚੀਨ ਚਤੁਰ ਚਿਤਿ ਲੇਹੁ ॥੨੩੫॥

सरब नाम स्री बान के; चीन चतुर चिति लेहु ॥२३५॥

ਸੂਲ ਸੈਹਥੀ ਸਤ੍ਰੁ ਹਾ; ਸਿਪ੍ਰਾਦਰ ਕਹਿ ਅੰਤਿ ॥

सूल सैहथी सत्रु हा; सिप्रादर कहि अंति ॥

ਸਕਲ ਨਾਮ ਸ੍ਰੀ ਬਾਨ ਕੇ; ਨਿਕਸਤ ਚਲਹਿ ਅਨੰਤ ॥੨੩੬॥

सकल नाम स्री बान के; निकसत चलहि अनंत ॥२३६॥

ਸਮਰ ਸੰਦੇਸੋ ਸਤ੍ਰੁਹਾ; ਸਤ੍ਰਾਂਤਕ ਜਿਹ ਨਾਮ ॥

समर संदेसो सत्रुहा; सत्रांतक जिह नाम ॥

ਸਭੈ ਬਰਨ ਰਛਾ ਕਰਨ; ਸੰਤਨ ਕੇ ਸੁਖ ਧਾਮ ॥੨੩੭॥

सभै बरन रछा करन; संतन के सुख धाम ॥२३७॥

ਬਰ ਪਦ ਪ੍ਰਿਥਮ ਬਖਾਨਿ ਕੈ; ਅਰਿ ਪਦ ਬਹੁਰਿ ਬਖਾਨ ॥

बर पद प्रिथम बखानि कै; अरि पद बहुरि बखान ॥

ਨਾਮ ਸਤ੍ਰੁਹਾ ਕੇ ਸਭੈ; ਚਤੁਰ ਚਿਤ ਮਹਿ ਜਾਨ ॥੨੩੮॥

नाम सत्रुहा के सभै; चतुर चित महि जान ॥२३८॥

ਦਖਣ ਆਦਿ ਉਚਾਰਿ ਕੈ; ਸਖਣ ਅੰਤਿ ਉਚਾਰ ॥

दखण आदि उचारि कै; सखण अंति उचार ॥

ਦਖਣ ਕੌ ਭਖਣ ਦੀਓ; ਸਰ ਸੌ ਰਾਮ ਕੁਮਾਰ ॥੨੩੯॥

दखण कौ भखण दीओ; सर सौ राम कुमार ॥२३९॥

ਰਿਸਰਾ ਪ੍ਰਿਥਮ ਬਖਾਨਿ ਕੈ; ਮੰਡਰਿ ਬਹੁਰਿ ਬਖਾਨ ॥

रिसरा प्रिथम बखानि कै; मंडरि बहुरि बखान ॥

ਰਿਸਰਾ ਕੋ ਬਿਸਿਰਾ ਕੀਯੋ; ਸ੍ਰੀ ਰਘੁਪਤਿ ਕੇ ਬਾਨ ॥੨੪੦॥

रिसरा को बिसिरा कीयो; स्री रघुपति के बान ॥२४०॥

ਬਲੀ ਈਸ ਦਸ ਸੀਸ ਕੇ; ਜਾਹਿ ਕਹਾਵਤ ਬੰਧੁ ॥

बली ईस दस सीस के; जाहि कहावत बंधु ॥

ਏਕ ਬਾਨ ਰਘੁਨਾਥ ਕੇ; ਕੀਯੋ ਕਬੰਧ ਕਬੰਧ ॥੨੪੧॥

एक बान रघुनाथ के; कीयो कबंध कबंध ॥२४१॥

ਪ੍ਰਿਥਮ ਭਾਖਿ ਸੁਗ੍ਰੀਵ ਪਦ; ਬੰਧੁਰਿ ਬਹੁਰਿ ਬਖਾਨ ॥

प्रिथम भाखि सुग्रीव पद; बंधुरि बहुरि बखान ॥

ਸਕਲ ਨਾਮ ਸ੍ਰੀ ਬਾਨ ਕੇ; ਜਾਨੀਅਹੁ ਬੁਧਿ ਨਿਧਾਨ! ॥੨੪੨॥

सकल नाम स्री बान के; जानीअहु बुधि निधान! ॥२४२॥

TOP OF PAGE

Dasam Granth