ਦਸਮ ਗਰੰਥ । दसम ग्रंथ । |
Page 591 ਛੁਭੇ ਛਤ੍ਰਧਾਰੀ ॥ छुभे छत्रधारी ॥ ਅਣੀ ਜੋੜਿ ਭਾਰੀ ॥ अणी जोड़ि भारी ॥ ਚਲੇ ਕੋਪਿ ਐਸੇ ॥ चले कोपि ऐसे ॥ ਬ੍ਰਿਤੰ ਇੰਦ੍ਰ ਜੈਸੇ ॥੪੫੯॥ ब्रितं इंद्र जैसे ॥४५९॥ ਸੁਭੈ ਸਰਬ ਸੈਣੰ ॥ सुभै सरब सैणं ॥ ਕਥੈ ਕੌਣ ਬੈਣੰ ॥ कथै कौण बैणं ॥ ਚਲੀ ਸਾਜਿ ਸਾਜਾ ॥ चली साजि साजा ॥ ਬਜੈ ਜੀਤ ਬਾਜਾ ॥੪੬੦॥ बजै जीत बाजा ॥४६०॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਜਿਣੇ ਗਖਰੀ ਪਖਰੀ ਖਗਧਾਰੀ ॥ जिणे गखरी पखरी खगधारी ॥ ਹਣੇ ਪਖਰੀ ਭਖਰੀ ਔ ਕੰਧਾਰੀ ॥ हणे पखरी भखरी औ कंधारी ॥ ਗੁਰਜਿਸਤਾਨ ਗਾਜੀ ਰਜੀ ਰੋਹਿ ਰੂਮੀ ॥ गुरजिसतान गाजी रजी रोहि रूमी ॥ ਹਣੇ ਸੂਰ ਬੰਕੇ ਗਿਰੇ ਝੂਮਿ ਭੂਮੀ ॥੪੬੧॥ हणे सूर बंके गिरे झूमि भूमी ॥४६१॥ ਹਣੇ ਕਾਬੁਲੀ ਬਾਬਲੀ ਬੀਰ ਬਾਂਕੇ ॥ हणे काबुली बाबली बीर बांके ॥ ਕੰਧਾਰੀ ਹਰੇਵੀ ਇਰਾਕੀ ਨਿਸਾਂਕੇ ॥ कंधारी हरेवी इराकी निसांके ॥ ਬਲੀ ਬਾਲਖੀ ਰੋਹਿ ਰੂਮੀ ਰਜੀਲੇ ॥ बली बालखी रोहि रूमी रजीले ॥ ਭਜੇ ਤ੍ਰਾਸ ਕੈ ਕੈ ਭਏ ਬੰਦ ਢੀਲੇ ॥੪੬੨॥ भजे त्रास कै कै भए बंद ढीले ॥४६२॥ ਤਜੇ ਅਸਤ੍ਰ ਸਸਤ੍ਰੰ ਸਜੇ ਨਾਰਿ ਭੇਸੰ ॥ तजे असत्र ससत्रं सजे नारि भेसं ॥ ਲਜੈ ਬੀਰ ਧੀਰੰ ਚਲੇ ਛਾਡਿ ਦੇਸੰ ॥ लजै बीर धीरं चले छाडि देसं ॥ ਗਜੀ ਬਾਜਿ ਗਾਜੀ ਰਥੀ ਰਾਜ ਹੀਣੰ ॥ गजी बाजि गाजी रथी राज हीणं ॥ ਤਜੈ ਬੀਰ ਧੀਰੰ ਭਏ ਅੰਗ ਛੀਣੰ ॥੪੬੩॥ तजै बीर धीरं भए अंग छीणं ॥४६३॥ ਭਜੇ ਹਾਬਸੀ ਹਾਲਬੀ ਕਉਕ ਬੰਦ੍ਰੀ ॥ भजे हाबसी हालबी कउक बंद्री ॥ ਚਲੇ ਬਰਬਰੀ ਅਰਮਨੀ ਛਾਡਿ ਤੰਦ੍ਰੀ ॥ चले बरबरी अरमनी छाडि तंद्री ॥ ਖੁਲਿਓ ਖਗ ਖੂਨੀ ਤਹਾ ਏਕ ਗਾਜੀ ॥ खुलिओ खग खूनी तहा एक गाजी ॥ ਦੁਹੂੰ ਸੈਣ ਮਧੰ ਨਚਿਓ ਜਾਇ ਤਾਜੀ ॥੪੬੪॥ दुहूं सैण मधं नचिओ जाइ ताजी ॥४६४॥ ਲਖਿਓ ਜੁਧ ਜੰਗੀ ਮਹਾ ਜੰਗ ਕਰਤਾ ॥ लखिओ जुध जंगी महा जंग करता ॥ ਛੁਭਿਓ ਛਤ੍ਰਧਾਰੀ ਰਣੰ ਛਤ੍ਰਿ ਹਰਤਾ ॥ छुभिओ छत्रधारी रणं छत्रि हरता ॥ ਦੁਰੰ ਦੁਰਦਗਾਮੀ ਦਲੰ ਜੁਧ ਜੇਤਾ ॥ दुरं दुरदगामी दलं जुध जेता ॥ ਛੁਭੇ ਛਤ੍ਰਿ ਹੰਤਾ ਜਯੰ ਜੁਧ ਹੇਤਾ ॥੪੬੫॥ छुभे छत्रि हंता जयं जुध हेता ॥४६५॥ ਮਹਾ ਕ੍ਰੋਧ ਕੈ ਬਾਣ ਛਡੇ ਅਪਾਰੰ ॥ महा क्रोध कै बाण छडे अपारं ॥ ਕਟੇ ਟਟਰੰ ਫਉਜ ਫੁਟੀ ਨ੍ਰਿਪਾਰੰ ॥ कटे टटरं फउज फुटी न्रिपारं ॥ ਗਿਰੀ ਲੁਥ ਜੁਥੰ ਮਿਲੇ ਹਥ ਬਥੰ ॥ गिरी लुथ जुथं मिले हथ बथं ॥ ਗਿਰੇ ਅੰਗ ਭੰਗੰ ਰਣੰ ਮੁਖ ਜੁਥੰ ॥੪੬੬॥ गिरे अंग भंगं रणं मुख जुथं ॥४६६॥ ਕਰੈ ਕੇਲ ਕੰਕੀ ਕਿਲਕੈਤ ਕਾਲੀ ॥ करै केल कंकी किलकैत काली ॥ ਤਜੈ ਜ੍ਵਾਲ ਮਾਲਾ ਮਹਾ ਜੋਤਿ ਜ੍ਵਾਲੀ ॥ तजै ज्वाल माला महा जोति ज्वाली ॥ ਹਸੈ ਭੂਤ ਪ੍ਰੇਤੰ ਤੁਟੈ ਤਥਿ ਤਾਲੰ ॥ हसै भूत प्रेतं तुटै तथि तालं ॥ ਫਿਰੈ ਗਉਰ ਦੌਰੀ ਪੁਐ ਰੁੰਡ ਮਾਲੰ ॥੪੬੭॥ फिरै गउर दौरी पुऐ रुंड मालं ॥४६७॥ ਰਸਾਵਲ ਛੰਦ ॥ रसावल छंद ॥ ਕਰੈ ਜੁਧ ਕ੍ਰੁਧੰ ॥ करै जुध क्रुधं ॥ ਤਜੈ ਬਾਣ ਸੁਧੰ ॥ तजै बाण सुधं ॥ ਬਕੈ ਮਾਰੁ ਮਾਰੰ ॥ बकै मारु मारं ॥ ਤਜੈ ਬਾਣ ਧਾਰੰ ॥੪੬੮॥ तजै बाण धारं ॥४६८॥ ਗਿਰੇ ਅੰਗ ਭੰਗੰ ॥ गिरे अंग भंगं ॥ ਨਚੇ ਜੰਗ ਰੰਗੰ ॥ नचे जंग रंगं ॥ ਦਿਵੰ ਦੇਵ ਦੇਖੈ ॥ दिवं देव देखै ॥ ਧਨੰ ਧਨਿ ਲੇਖੈ ॥੪੬੯॥ धनं धनि लेखै ॥४६९॥ ਅਸਤਾ ਛੰਦ ॥ असता छंद ॥ ਅਸਿ ਲੈ ਕਲਕੀ ਕਰਿ ਕੋਪਿ ਭਰਿਓ ॥ असि लै कलकी करि कोपि भरिओ ॥ ਰਣ ਰੰਗ ਸੁਰੰਗ ਬਿਖੈ ਬਿਚਰਿਓ ॥ रण रंग सुरंग बिखै बिचरिओ ॥ ਗਹਿ ਪਾਨ ਕ੍ਰਿਪਾਣ ਬਿਖੇ ਨ ਡਰਿਓ ॥ गहि पान क्रिपाण बिखे न डरिओ ॥ ਰਿਸ ਸੋ ਰਣ ਚਿਤ੍ਰ ਬਚਿਤ੍ਰ ਕਰਿਓ ॥੪੭੦॥ रिस सो रण चित्र बचित्र करिओ ॥४७०॥ ਕਰਿ ਹਾਕਿ ਹਥਿਯਾਰ ਅਨੇਕ ਧਰੈ ॥ करि हाकि हथियार अनेक धरै ॥ ਰਣ ਰੰਗਿ ਹਠੀ ਕਰਿ ਕੋਪ ਪਰੈ ॥ रण रंगि हठी करि कोप परै ॥ ਗਹਿ ਪਾਨਿ ਕ੍ਰਿਪਾਨ ਨਿਦਾਨ ਭਿਰੇ ॥ गहि पानि क्रिपान निदान भिरे ॥ ਰਣਿ ਜੂਝਿ ਮਰੇ ਫਿਰਿ ਤੇ ਨ ਫਿਰੇ ॥੪੭੧॥ रणि जूझि मरे फिरि ते न फिरे ॥४७१॥ |
Dasam Granth |